@@badarsinghsingh3609sahi gal bai fix si match. Haryana da cup haryane ne hi jitna c. Jida bagriyan da cup fix c. Doaba jiteya c oho. Hun final sare hi fix hunde aa
Palla te dulla veer tusi senior player o, apa tuhadi respect krde a, but hun retire ho jao, bhrya mela shad deo, hun new generation nu age on da moka deo, tusi lakha rupyia kama lya, ghar baar bna lya, hun new munde kyi haige jehde gareeb a, ohna de lyi koi paisa ni laya, te palla te 50 hazaar baar baar lagda si, but palla to 1 vi jaffa ni lagya, it's time to call it quit
Majha di team kol sare player new te badiya c doaba kol team thodi weak c jaffi sirf yaddha hii c bdia baki theek hii c j kite jagga chitti faryad te sunny kala sangha wala hunda fr att huni c purri te j bullet te bunty tibba te chitpal chitti hunda fr nii c jittn dena majha team nu
Sapt. U I diagi kabaddi nami said vijayakary bhattiya idna melai saido v🤟🤟💪💪💪🤼🤼🏆🌾🤼♂️🤼♂️ijayakada sai bhai is hyderabad kaathona , mela thazhley Karabir's daughter jithin vijayakada mirad sondar ja
Doabe ale saddi jan buj k bejti kronde aa , yr had aa edde edde players aa Kapurthala Jalandhar Hoshiarpur nawanshahr districts kol te team ch bas 2 , 3 players vdde le jande aa Baki b class players le jande aa yar ede nalo chnga fr sare players new pej dya kro eve kusi bhor jande aa , team bnayi hundi khich k thori fr dekh de haryane de shilu shulu vrge turde ferde najr aoune c sab rolne c reez nal , raiders vich meshi harkhowal bullet khirawali shaji shkrpur manna bal9 bunty tibba dulla bagga , te jaafi vich jodha surakhpur yadha surakhpur fryad shakrpur jagga chitti jeeta talwndi choudrian shaka dyalpur Pala jlalpur baki 5 spares players le k Jane chayide jive sattu surakhpur bili lalian jota mehmdwal billa dyalpur gopa chakka ala harjot bhandal lovely mehmdwal baki team nu vdia khdon lyi mangi ustad te sukha bhandal nal jrur hon dekhi fr Ki ban da Sala jo mrji hove mohre dekhi kida dhakia lvonde kirpa doabe de bhot endless player aa pta ni Kyu team proper ni bna k khdonde, Waheguru sab da bhla kre
ਵਾਹ ਮਾਝੇ ਵਾਲਿਓ ਯੋਧਿਓ ਦਿਲ ਜਿੱਤ ਲਿਆ ਤੁਸੀਂ ਸਾਰੇ ਭਰਾਵਾਂ ਨੇ ਅੱਤ ਕਰਵਾ ਦਿੱਤੀ ਇਸ ਮੈਚ ਚ । ਵਾਹਿਗੁਰੂ ਜੀ ਏਸੇ ਤਰ੍ਹਾਂ ਮਾਝੇ ਨੂੰ ਚੜ੍ਹਦੀ ਕਲਾ ਚ ਰੱਖਣ ਸਾਰੇ ਖਿਡਾਰੀਆਂ ਤੇ ਮਿਹਰ ਭਰਿਆ ਹੱਥ ਰੱਖਣ ਸਦਾ ਚੜ੍ਹਦੀ ਕਲਾ ਚ ਰੱਖਣ । ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ।
Harjot bhadal Ala Munda di Game bahut saaf aa bahut vadia khed da …. Siraa kabaddi pyi aa .
Bittu dugal legends player always Miss you ❤
ਮਲਵਈ ਨੇ ਰੇਡਾਂ ਪਾਉਂਦੇ ਤੇ ਮਾਝੀ ਜੱਫੇ ਲਾਉਂਦੇ, ਚਾਰੇ ਪਾਸੇ ਖੇਡਣ ਕਹਿੰਦੇ ਪੁੱਤ ਦੋਆਬੀਆ ਦੇ, ਓ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ❤
Bhut bdia kabbaddi tournament Hoya ji
Punjab ki wajah se ajj kabbaddi jinda h ji 🙏 thanks Punjab de bhaiyo ka Jai Hindustan kabbaddi 💪 💪 💪 💪 💪 💪 💪
Pl
O
.
Oo
Deep ambarsariye ne end kraa shaddi jatt ne ❤🔥
Pi
Jj
.
Jp
Jp😊.o
Oj😊
Ji o
ਪਾਲਾ ਤੇ ਦੁੱਲੇ ਦੀ ਖੇਡ ਦੇਖ ਕੇ ਆਨੰਦ ਆ ਗਿਆ ਤਰਸੇ ਪਏ ਸੀ ਇਹਨਾਂ ਦੀ ਖੇਡ ਨੂੰ ਦੇਖਣ ਨੂੰ ਇਹਨਾਂ ਨੂੰ ਖੇਡਦਿਆਂ ਨੂੰ ਦੇਖ ਕੇ ਮੈਚ ਦੁਬਾਰਾ ਦੇਖਣ ਨੂੰ ਜੀ ਕਰਦਾ ਧੰਨਵਾਦ ਜੀ
ਭਰਾਵਾ ਦੋ ਰੇਡਾਂ ਪਾਈਆਂ ਦੁੱਲੇ ਨੇ ਤੇ ਪਾਲੇ ਕੋਲੋਂ ਕੋਈ ਜੱਫਾ ਈ ਨਹੀ ਲੱਗਾ
ਆਨੰਦ ਕਾਹਦਾ ਲਿਆ ਤੂੰ
Pale nu khede nu 22 saal ho Gaye aa tusi ame Rola paie Jane aa top da player ♥👌
Love from Pakistan lehnda punjab❤❤❤
ਵੀਰ ਗੱਲ ਅੱਦਾ ਬਈ ਪੰਜਾਬ ਦੇ ਜਿੰਨੇ ਵੀ ਖੇਡੇ ਸੱਭ ਦਾ ਪੀਕ ਟਾਇਮ ਲੱਗਭਗ ਖਤਮ ਹੋਣੇ ਤੇ ਆ ਸੱਭ ਨੂੰ 10ਸਾਲ ਤੋਂ ਦੇਖ ਰਹੇ ਜਿਹੜੇ ਤਗੜੇ ਹੋਣਾ c ਉਹ 2 ਸੀਜ਼ਨ ਖੇਡ ਕੇ ਬਾਹਰ ਸੈੱਟ ਹੋ ਜਾਂਦੇ ਹਰਿਆਣਾ ਦੇ ਸਾਰੇ ਨਵੀਂ ਉਮਰ ਦੇ ਨੇ
Deep Wale att karti jatt tu ❤❤
ਬਾਕੀ ਸੀਲੂ ਦਾ ਤੋੜ ਨਹੀ ਹੈ ਅੱਜ ਇਹ ਸੱਭ ਨੂੰ ਮੰਨਣਾ ਪੈਣਾ ਮੇਹਨਤ ਬਹੁਤ ਆ ਅਸ ਏਕਮ ਦਾ ਟਾਇਮ ਦੇਖਿਆ ਬਿੱਟੂ ਦਾ ਦੇਖਿਆ ਲੁੱਧਰ ਦਾ ਦੇਖਿਆ ਸੁਲਤਾਨ ਦਾ ਦੇਖਿਆ ਮੰਗੀ ਦਾ ਪੱਲੇ ਦਾ ਸਭ ਆਪਣੇ ਟਾਇਮ ਸੁਪਰ c ਇਕੱਲੇ ਮੈਚ ਕਡ ਦੇਂਦੇ c hun ਨਵੇਂ plyar ਤਿਆਰ ਹੋਣਗੇ ਤਾਂ ਹੀ ਗੱਲ ਬਣੂ ਜੱਗੂ ਹੈ ਇਕ ਬਾਕੀ ਦਿਖਦਾ ਨਹੀ ਕੋਈ ਰੇਡਰ ਤਾਂ ਸੀਲੂ ਦੇ ਟੱਕਰ ਦਾ ਕੋਈ ਦਿਖਦਾ ਨਹੀ
Sultan e aw bas
@@JagseerSingh-ui9ne la dinda jaffe sultan nu vii bhrs😅ajkl kise nu ni chd da
Jaffa ta harjeet brar nu vi lag janda si. .kabaddi a Jaffe vi lagde a te rader vi bajde a
@@bigjatt5172kehra player aa jinu jaffa ni lgda pardhan j ek match sultan 15 raid pawe do tin jaffe lag v jan koi bhuti vaddi gl ni
sultan nu kite a j silu jafa lawe
ਮਾਝੇ ਵਾਲੇ ਸਿਰਾ ਈ ਕਰੌਂਦੇ ਜੱਟਾ
ਮਾਝੈ ਦੇ ਮਝੈਲ ਫਾਈਨਲ ਖੇਡੇ ਸਾਰੇ ਪੰਜਾਬ ਵਿਚੋ
Kus be ho mjja ayy sellu be plyar he insan he love sellu ji
@@bshankotwalepb06haryane de top te hun maja mujaaa haini hun nare tare ve
ਦੀਪ ਸਿਰਾ ਕਰਾ ਗਿਆ❤
ਸੰਦੀਪ ਨੰਗਲ ਅੰਬੀਆਂ ਅੱਜ ਦੇ ਸਮੇਂ ਦੇ ਖਰੇ ਖਰੇ ਰੋਕ ਦਿੰਦਾ ਸੀ ਪਰ ਹੁਣ ਵਾਲੇ ਤਾਂ ਅਪੂ ਬਣੇ ਲੇਜੰਡ ਤਕੜੇ ਰੇਡਰ ਨੂੰ ਹੱਥ ਨੀ ਲਾਉਦੇ ਮਾੜੇ ਨੂੰ ਦੇਖ ਟੁੱਟ ਟੁੱਟ ਪੈਂਦੇ,, ਅਰਸ਼ ਬੋਲਗਰ ਟੈਪੂ ਗੁਰਦਿੱਤ ਬੋਂਡੂ ਮਾੜਾ ਰੇਡਰ ਦੇਖ ਟੁੱਟ ਟੁੱਟ ਪੈਂਦੇ
ਤੂੰ ਲੰਨ ਪੱਟਲੈ ਅਰਸ ਤੇ ਟਾਰਜਨ ਗੁਰਦਿੱਤ ਦਾ ਬਾਹਰ ਭੌਂਕਣਾ ਸੌਖਾ । ਦੇਖਣ ਨੂੰ ਸੱਭਾ ਕਲਾਨੌਰ ਵਾਲਾ ਵੀ ਬਾਕੀਆਂ ਦੇ ਮੁਕਾਬਲੇ ਅੱਧਾ ਲੱਗਦਾ ਪਰ ਚੰਗੇ ਚੰਗੇ ਨੂੰ ਟੱਕਰ ਦਿੰਦਾ ।
ਅੱਜ ਜੇ ਲੁਦਰ, ਖੁਸ਼ੀ ਤੇ ਸੁਲਤਾਨ ਖੇਡਦੇ ਤਾਂ ਇਹ ਹਾਲਤ ਨੀ ਹੋਣੇ ਸੀ
aram nl harone see shillu huna
@@bigjatt5172ਤੂੰ ਸ਼ੀਲੂ ਦੀ ਟੱਟੀ ਖ਼ਾ ਲਾ ਕੱਲ ਲੰਗੇਅਣੇ ਦੇਖ਼ ਲੈਣਾ ਸੀ ਕੱਪ ਨਵੇਂ ਮੁੰਡਿਆ ਹੀ ਹਰਾ ਕੇ ਤੋਰੇ ਸ਼ੀਲੂ ਹੁਣੀ
Pala vich hun pehla vali gal ni ha yr pala veer di back pain problem ha samjya kro
ਜੇ ਅੱਜ ਖੁਸ਼ੀ, ਸੁਲਤਾਨ, ਤੇ ਲੁੱਦਰ ਖੇਡਦੇ ਹੁੰਦੇ ਹਰਿਆਣਾ ਜਿੱਤਣਾ ਨੀ ਸੀ, ਅਵੀਂ ਪਾਲਾ ਪਾਲਾ ਤੇ ਦੁੱਲਾ ਦੁੱਲਾ ਲਾਈ ਐ
Pala ta pala hi a ❤
jhri mrji khed lye shillu nu ni chd da bhra canada sare thoke ohne😂
Player koi mada ni bas koi mehnat jayada kar janda koi kam kise kol god gift ha sare palayer chardi kala vich rahe
ਬਹੁਤ ਵਧੀਆ ਮੈਚ ਹੋਇਆ ❤❤
Arsh nu mada kehn wale pale to keda jaffa lga
Deep Deep hoyi pyi a ❣️❣️❣️🙏❤❤❤❤
Kehke jffa Lana only bittu dugal ya aj da player shillu ha bittu varga
Dullla baga siraaaaaa ❤❤
Bittu to uti koi nai se miss you bitu paji
Bilkul sahi hai yaar 200% Sachi Gal aa 22 g
Deep ne att krwayi ajj poori
ਦੀਪ ਡਰਦਾ ਨਹੀਂ ਖੇਲਿਆ ਕੁੱਟ ਬਹੁਤ ਪੈਣੀ ਸੀ ਫਾਈਨਲ ਞਿਚੱ
shillu nl panga lya kuj din phle ajj ohne seekna see deep ta ni khedya
ਮੈਚ fix c 22ਦੀਪ ਤਾਂ ਨੀ ਖੇਡਿਆ ਅਰਸ ਤਾਂ ਕੋਟ ਦਾ ਊ ਕਿਉਂ ਨੀ ਖੇਡਿਆ
@@badarsinghsingh3609sahi gal bai fix si match. Haryana da cup haryane ne hi jitna c. Jida bagriyan da cup fix c. Doaba jiteya c oho. Hun final sare hi fix hunde aa
Nhi nhi mama chl aapa te ajj de match di gl kr rhe aa bkki pishle match v dekho amba te deep te shillu lgatar daily khed rhe aa
Shaji❤
hhui
ਅਰਸ਼ ਕਹਿੰਦਾ ਆਪਣੇ ਵਲੋਗ ch ਮੈਂ ਫਿੱਟ ਨੀ ਫਿਰ ਅੱਜ ਕਿਉਂ ਬੇਜਤੀ ਕਰਾਉਣ ਆਇਆ ਛੱਡਦੇ ਭਰਾ tu ਕਹਿੰਦਾ ਮੈਂ ਪੇਂਡੂ mattch ਨੀ ਖੇਡda ਤੂੰ ਭਰਾ ਮੇਹਨਤ ਛੱਡਤੀ ਮਨ ch ਬਹਿਮ ਪਾਲ ਲਿਆ ਬੇ ਮੈਂ ਸਟਾਰ ਈ ਰਹਿਣਾ
ਇਹ ਸਿਰਫ਼ ਬਲੌਗ ਬਨੋਣ ਯੋਗਾ ਰਹਿ ਗਿਆ
Doaba ❤
ਵਾਹ ਓ ਮਾਝੇ ਵਾਲਿਓ ਯੋਧਿਓ ਦਿਲ ਜਿੱਤ ਲਿਆ ਬੱਲੇ ਬੱਲੇ ਕਰਵਾ ਦਿੱਤੀ ।
ਅਰਸ਼ ਤੂੰ ਭਰਾ ਸਾਡਾ ਪਰ ਸ਼ਰਮ ਆਉਂਦੀ ਹੁਣ ਜਦੋਂ ਤੁਸੀਂ ਹਰਿਆਣੇ ਅਲੇਆ ਤੋਂ ਹਾਰਦੇ ਓ, shilu ਦੇ ਬਾਰਾਬਰ ਦੀ ਮੇਹਨਤ ਕਰਦਾ ਬਾਈ ਤੂੰ, ਸੱਚ ਦੱਸੀ, ਨਹੀਂ karda🙏, ਬਸ beer ਹੁਣ ਫੇਰ ਆਪਣੇ ਨਾਲ ਸਾਡੇ ਭਰਾ ਸੁਖਮਨ da ਨਾਮ ਨਾ ਖ਼ਰਾਬ ਕਰ
haini arsh huni shillu de level de… sab to takda shillu es time
ਇਹ ਸਿਰਫ਼ ਬਲੌਗ ਬਨੋਣ ਯੋਗਾ ਰਹਿ ਗਿਆ
Shi gl vr
Arsh bhra mereya tere te maan aa sannu
mehnat kr te duniya nu ds kon aa chohle aala sukhman da vr arsh DTO
ਦੀਪ ਨੇ ਫਾਈਨਲ ਵਿੱਚ ਪਾਈਆਂ ਨੀ ਕਬੱਡੀਆਂ ਬਾਈ ਕੀ ਗੱਲ
ਸੀਲੂ ਨੇ ਇਸ ਚਵਲ ਦਾ ਕਲਿਹਰੀ ਮੋਰ ਬਣਾਉਣਾ ਸੀ ਤਾਂ ਏਨੇ ਫ਼ਾਈਨਲ ਚ ਰੇਡ ਨਹੀ ਪਾਈ
Fix
@@ਗੁਰਪ੍ਰੀਤਸਿੰਘ-ਚ5ਧ aini Bhaddi Sabadawali na Varto veer g
Dulla.. Pala🔥
Ghanta ek v jaffa nhi lgga tere pale ton😅
ਪਾਲਾ ਜਲਾਲਪੁਰ ਖਾਤਾ ਨਹੀਂ ਖੋਲ੍ਹ ਰਿਹਾ
Pala di vass aa hun
Veer g eda ni kahe da age be dekho palla veer de ohna de age de player kado de kabbadi khadni band kar gye a
ਇਕ। ਪਾਸੇ ਸਾਰੇ ਹਰਿਆਣੇ। ਪਲੇਅਰ। ਹੁੰਦੇ। ਨੇ। ਇਕ ਪਾਸੇ।ਪੰਜਾਬ। ਦੇ। ਜਿਲਿਆਂ। ਦੇ ਪਲੇਅਰ ਹੁੰਦੇ। ਨੇ। ਪ੍ਰਬੰਧਕ। ਨੂੰ। ਸਰਮ।ਆਉਣੀ। ਚਾਹੀਦੀਐ। ਬਾਗੀਰੀਆ। ਦੀ। ਚੈਪੀਅਨਸ਼ਿਪ। ਤੇ। ਹਰਿਆਣੇ। ਇਕ। ਜਿਲੇ। ਦੀ। ਟੀਮ। ਖਿਡੀਆੲਈ। ਜਾਵੇ। ਪੰਜਾਬ। ਦੀ। ਬੇਇੱਜਤੀ। ਨਾ। ਕਰਵਾਓ
Tere daddy haryana di team eni k aa salia
Bahuabkerpur ek pind di team naal
Jedi mrji world di team liya bhai
ਅਰਸ਼ ਨੇ ਆਪਣਾ ਵੇਟ ਘਟਾਇਆ ਹੈ ਜਿਸ ਨੁਕਸਾਨ ਹੋ ਰੀਆ ਭਾਰਾ ਸਰੀਰ ਵਧੀਆ ਸੀ ਰੇਡਰ ਤੋਂ ਧੱਕਿਆ ਜਾਣਾ ਔਖਾ ਹੁੰਦਾ ਸੀ
unj vi shillu takda arsh bhve fit vi hunda jitna shillu huna see
ਮੇਰਾ ਫਵੈਰਟ ਖਿਡਾਰੀ ਦੀਪ ਦਬਰਜੁਜੀ ਬੱਲੇ ਉਏ ਸ਼ੇਰਾ ਨਹੀਂ ਰੀਸਾਂ ਤੇਰੀਆਂ
Palla just quit wtf kar ki reha ya ground che
ਕੁਲ ਵਾਲਾ ਮੈਚ ਫੈਕਸ ਸੀ
ਸਹੀ
🙏🏻
Palla te dulla veer tusi senior player o, apa tuhadi respect krde a, but hun retire ho jao, bhrya mela shad deo, hun new generation nu age on da moka deo, tusi lakha rupyia kama lya, ghar baar bna lya, hun new munde kyi haige jehde gareeb a, ohna de lyi koi paisa ni laya, te palla te 50 hazaar baar baar lagda si, but palla to 1 vi jaffa ni lagya, it's time to call it quit
Sillu ਨੇ ਹੂਟਰ ਦੇ ਡਾਟ ਪਵਾ ਦਿੱਤੇ ਫਾਈਨਲ ਵਿਚ
Pala, Mangi, khushi hun old ho gai, jaffe ni la sakde.
Deep ne Final me raid kyo nahi ki
ਮੱਖਣ ਫਿਟ ਪੂਰਾ,ਹੋ, ਗਿਆ
Match to yahi dekhne layak tha bhai , Final to fix lag raha tha dekhne se itne faisle se jita haryana
Nmbr glt dete bai half ton bdd, half ton phla 21 doaba te 17.5 majha c
Deep ;❤❤❤❤
ਮਨ ਮੋੜਤਾ tarjan ਤੁਰਜਨ,, ਸੱਤੂ ਟੱਟੂ ਦੇ ਖਿਡਾਰੀ ਆ shilu ਮੂਹਰੇ ਕੇ ਮੱਖੀ ਦਾ ਮੂੰਹ ਈ ਉੱਤਰ ਜਾਂਦਾ, ਸੁਲਤਾਨ ਸੁਲਤਾਨ ਈ ਸੀ
Tarre veer Dhesian wala sada Astad a
Pala Astad and ❤❤❤❤❤
Pale di umr ho gyi 😂
Dulla and palaa
ਮੈਨੂੰ ਤਾਂ ਪੈਸੇ ਲਾਉਣ ਵਾਲੇ ਦੀ ਸਮੰਜ ਨੀ ਆਈ ਪਹਿਲਾ ਪਲੇ ਦੇ 3 ਜਫੇ 21 ਦੇ ਫੇਰ ਲੱਗੇ ਨੇ ਦਿਖੇ ਤਾਂ 1 ਤੇ ਗੱਲ ਖਤਮ krti
Yada sarpanch 🔝💪
Arsh bot galat keta na jada lga na jada line ch laga
oh lg vi jnda bhra koeni see jitan lgge
@@bigjatt5172 jitn d shad yaar game te khedni chida cngi tra
Majha di team kol sare player new te badiya c doaba kol team thodi weak c jaffi sirf yaddha hii c bdia baki theek hii c j kite jagga chitti faryad te sunny kala sangha wala hunda fr att huni c purri te j bullet te bunty tibba te chitpal chitti hunda fr nii c jittn dena majha team nu
Sapt.
U I diagi kabaddi nami said vijayakary bhattiya idna melai saido v🤟🤟💪💪💪🤼🤼🏆🌾🤼♂️🤼♂️ijayakada sai bhai is hyderabad kaathona , mela thazhley Karabir's daughter jithin vijayakada mirad sondar ja
Raida te Laune chahi de c .rajeya nu raajai jande .mneya ohna mehnta kitiya but new munde raida vale jafi .2 jjaffe te 50.000 pwla chain ch aa gya
Aj de time vich punjab te haryana da mathch hove haryana vich players te team 1 no 1 te haryana vich Desi mehnat ha apne punjab vich protein us karda
dono side protein steriod use aa… punjab haryana dono bsss shillu di mehnat zaiyda ta takdaaaaaa
Chas kabaddi di ✌️💖
Palla 22g lgao koi Jaffa
Deep chped da badla apne patt te kad da 😅
😂😂
Haryana ch koi punjab Di team vich harayane da player khedea. Tusi Punjab Di team ch kyu harayane de player kyu khande o
37 kade 39 no a ke hae ji
Att match
Dulla jatt bagepindia
Pala ta pala jalpuri attty dulla ❤️
Good match
ਪਾਲੇ ਨੇ ਮੈਚ ਹਰਾ ਦਿੱਤਾ
ਮਾਝੈ ਦੇ ਮਝੈਲ ਫਾਈਨਲ ਖੇਡੇ ਸਾਰੇ ਪੰਜਾਬ ਵਿਚੋ
te rajj ke kutte shillu hunaaaa
te final ch kutt te fr haryane ne
ਹਿਮਤ ਨਾਲ ਖੇਡੇ ਨੇ ਰੋੲਏ ਤਾ ਨਹੀ ਦੋਵਾਬੇ ਵਾਲੇਆ ਨਾਲ ਵੀ ੲਏਦਾ ੲਈ ਹੋੲਈ
ਕੋੲਈ ਨਾ ਅਆਜੋ ਬਾਗਰੀਆ ਵਿਚ
@@bshankotwalepb06 😂😂😂 khri himmat bhra one sided match te har gy. ehde nlo chnga te khed de nahh
Deep te mkhn mkhi best c dono
Yr doaba di nomber jada ne c yr dhiyan nal dakho half time to pehla 17---21 os to baad sidha he 19---19.5 karte kiva
Repaly kre
ਪਾਲਾ ਖੁਸ਼ੀ ਅਰਸ ਚੋਹਲਾ ਇਹਨਾ ਨੂੰ ਪਤਾ ਨਹੀ ਕੀ ਹੋ ਗਿਆ ਆ ਹਰਿਆਣੇ ਵਾਲੇ ਕਦੋਂ ਦੇ ਖੇਡ ਰਹੇ ਹਨ ਸਰੀਰ ਸਾਂਭ ਕੇ ਰਖਦੇ ਹਨ ਟਾਰਜਨ ਧੱਕਾ ਕਰਦਾ ਐ ਦੂਜੇ ਸਟੋਪਰ ਖੜੇ ਹੀ ਰਹਿ ਜਾਂਦੇ ਹਨ ਮੇਰੀ ਮੱਤ ਅਨੂਸਾਰ ਪੰਜਾਬ ਦੇ ਪਲੇਅਰ ਖੁਰਾਕ ਨਹੀ ਖਾਂਦੇ ਜਿੰਨੀ ਲੋੜ ਹੁੰਦੀ ਐ ਹਰਿਆਣੇ ਵਾਲੇ ਦੁੱਧ ਘਿਓ ਜਿਆਦਾ ਵਰਤਦੇ ਹਨ ਬਾਕੀ ਉਹਨਾ ਨੇ ਗਰੀਬੀ ਵੀ ਦੇਖੀ ਹੋਈ ਐ
Veer ji har ik da peak time hunda palle huri ja khushi apne time ch kise nu nhi c shadde ,,,, ajj ehh v vekhlo ina nu kina time hogia khed Diya nu ,,,
Ajj Pala te Dulla di Bas kra ti 😂😂
Nice
Arsh v fail
ਹੈਲੋ
Punjabi da Punjabi nal match 😊
Pala zero hogya hun
time time di gl hun sare umar thori khed lu
Shilu ta hai ni match vich
Pala 🔥
ਮਾਝੇਵਾਲੇ ਪੀਗ ਤੇ
Je doaba jitdi taa final siraaa hona c.majhe aalya ton gl ni bni final ch
Majhe toh jitye ni giya baki bht door gl c veer ji
Tahi ਸੈਮੀ vich ਹਾਰ gaye 😂😂
Makhi gajan ਵਰਗੇ sillu ਨੇ ਚੰਗੇ ਝੰਬੇ ਅੱਜ
ਕੱਲੇ ਝੰਬੇ ਈ ਨੀ ਕਲਿਹਰੀ ਮੋਰ ਬਣਾਏ ਐ ਤੇ ਦੀਪ ਚਵਲ ਨੇ ਤਾਂ ਰੇਡ ਈ ਨਹੀ ਪਾਈ ਵੀਰੇ
@@ਗੁਰਪ੍ਰੀਤਸਿੰਘ-ਚ5ਧ ਹਾਂਜੀ
Y punjab bale ta fudu a silu ta silu a
ਮਾਝੈ ਦੇ ਮਝੈਲ ਫਾਈਨਲ ਖੇਡੇ ਸਾਰੇ ਪੰਜਾਬ ਵਿਚੋ 😂😂😂😂😂😂😢😢
ਚਵਲੋ ਰੋਦੇ ਕਿੳ ਜੇ
ਅਰਸ਼ tu koi ਉਮੀਦ ਨਹੀਂ ਕੀਤੀ ਜਾ ਸਕਦੀ
🎉🎉🎉
Yadaa sirra
Yadha jatt jaffi
Youdha ni aya aj
🏆
Bda dukh hunda apne panjabi lok I panjabi players nu galt boli jande a and doojya nu support kri jande a
avde app nu india to alag samjna band bnd kro ape dukh ni lggu
Veer bolana paida ਕਿ krn gaye ini door jdd kuz krna nahi sii tah
Only sarpanch
0:16 0:17
Dule nu ki ho Gea y
Navu cheemA takda khedea
Final vich arsh ne ik bhi jaffa ni laya
ਮੈਚ fix c
Match fix sii deep nu mna ਕੀਤਾ sii ਰੈਡ tu
Gnnt a
Doabe ale saddi jan buj k bejti kronde aa , yr had aa edde edde players aa Kapurthala Jalandhar Hoshiarpur nawanshahr districts kol te team ch bas 2 , 3 players vdde le jande aa Baki b class players le jande aa yar ede nalo chnga fr sare players new pej dya kro eve kusi bhor jande aa , team bnayi hundi khich k thori fr dekh de haryane de shilu shulu vrge turde ferde najr aoune c sab rolne c reez nal , raiders vich meshi harkhowal bullet khirawali shaji shkrpur manna bal9 bunty tibba dulla bagga , te jaafi vich jodha surakhpur yadha surakhpur fryad shakrpur jagga chitti jeeta talwndi choudrian shaka dyalpur Pala jlalpur baki 5 spares players le k Jane chayide jive sattu surakhpur bili lalian jota mehmdwal billa dyalpur gopa chakka ala harjot bhandal lovely mehmdwal baki team nu vdia khdon lyi mangi ustad te sukha bhandal nal jrur hon dekhi fr Ki ban da Sala jo mrji hove mohre dekhi kida dhakia lvonde kirpa doabe de bhot endless player aa pta ni Kyu team proper ni bna k khdonde, Waheguru sab da bhla kre
Sillu one man army