At that time, I think he was only 2 years old. If you want to ask him something, ask about the medicine, which was sanctioned by this Minister on the cotton plants.
It is wonderful that most senior SAD leaders remember all about the past. I astonish how they hide the truth when all Punjabis know about them. People are watching how the host is smiling.
Randhawa saab SGPC di election ch shraab di gal dasda jdo manjit singh GK pehli wari phardaan banya odo sadi duty v laggi c dehli.wadde badal te sukhbir badal ne keha c ke eh election har halat chu jidda v jitti ja sakdi jittni aa dehli asi v loka nu milde rahe os election ch rajj ke sharaab wandi gyi N K Sharma kol sharaab wadnan di jummewari c odo ton hi mera moh Akalidal to bhang ho gya
Mai moge doctor riha kujh sma.. Ajj tk mai ehna nu anpad smjhda c.. Kai vaar ehna naal gll v hoi.. Par aam public ch ehi dharna hai k 33 likh k tota bnaunde aa.. Ajj meria akha khulliya..
Jathedaar Tota Singh Very nice Political Leader, Good Work as Chairman Mandi Karan Borad Pb and Good Education Minister Pb. and Good New Road in Village Punjab and Full Spot Sardar Manhoar Singh Gill IAS New Road in Village Pb. Jathedar Tota Singh Education Minister pb after next Election win in Moga .only one Education Minister after Election Win Moga MLA, other Education Minister after next Election not win MLA. Jathedaar good Relationship village Public. Good Man.
Gurdev Sanouri veer ji Education nu sab to vad personal profit wala department v jathedar ne hi bnaeya c . Pehla koi minister eh mehkma lainda ni c hunda . Ehna ne chrai krti es di ... Chahe oh clerks di bharti hove , chahe Ett teachers di bharti hove , hor v bhut udharna ne os time diya veer ... Ehna nu eh v puch leo v jis din vigilence di raid hoyi c early morning . Ohna de aoun to pehla ehna ne kine crore rupaye nu agg lgaei c vigilence valea nu notan di rakh mili c ehna di kothi de lawn vicho .. Hor v bhut kuj hai ehna bare dasan nu veer .. Per mai awe kise di personal life bare gal ni karna chounda ji ...Thanks ....🙏🙏
Tota Singh couldn’t solve Kashmir problem in 89 but solved cotton problem of farmers while being a minister by being a corrupt person .Still a chamcha of Badals .What did you learn during Badal govt? Corruption only..Please write about cotton scandal in your book also .Someone wrote he worked for farmers ,sure his cotton insecticides and pesticides corruption shows that.
Jathedaar 1997 takk darvesh ,saafsuthre aks wala c ,te baad ch ta beda ee baith giya aahu laahte kde baasmati jhone cho ,kde transfer teachers diya ,kde pestiside ghutala fir chall so chall--------
Akali dal nhi c Jitia asl vich Kender Beant Singh nu magron Laguna Chaunda c keonke jo sikhan da Ghan Beant Singh ton krva Lia c Hun ohdi jrurat nhi c es karke Akalidal de nal Samjhote adhin Gidderbaha jitia baki gl Tota Singh dudh dhota nhi Badalan de lut Khsut de sath i
Jathedar Tota Singh ji jo bol rahe han 100percent sach bolde han mera vi is ex minister naal vah Pia jo ihna ne lok bhalai da kam karna CM di takat nahi si ke us faisley nu badl sakda koike ih us kam nu hath paunde han jo jyaze and lok bhalai da hove mein rab aggey ardas karda haan ke ih sakhsiyat Punjab da CM banna chahida 8437350663
Excellent interview, came to know that Jathedar S .Tota Singh is very honest & clear hearted leader otherwise I had contrary views about him.He reveals the facts of Rural Development & his CONTRIBUTION IN VARIOUS FIELDS.HE IS A FORESIGHTED PERSON & HIS VIEWS expressed in the interview are LAUDIBLE.
ਰੰਧਾਵਾ ਸਾਬ ਜੀ ਜਥੇਦਾਰ ਤੋਤਾ ਸਿੰਘ ਜੀ ਤੋਂ ਹੋਰ ਜਾਣਕਾਰੀ ਲੈਣ ਲਈ ਦੁਵਾਰਾ ਓਹਨਾ ਦੀ ਇਟਵਿਓ ਲੈਕੇ ਪੰਜਾਬ ਦੇ ਲੋਕਾਂ ਦੇ ਸਨਮੁੱਖ ਪੇਸ਼ ਕਰੋਂ ਜੀ ਜਲਦੀ ਤੋਂ ਜਲਦੀ ਹੀ ਇਹਨਾਂ ਤੋਂ ਪੰਜਾਬ ਵਿੱਚ ਹੋਰ ਘਟਨਾਵਾਂ ਨੂੰ ਜਾਨਣ ਲਈ ਦੁਵਾਰਾ ਜਲਦੀ ਸਮਾਂ ਦਿਉਂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਸਤਿਕਾਰਯੋਗ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਉਰਾ ਨੇ ਬਹੁਤ ਬਹੁਤ ਧੰਨਵਾਦ ਰੰਧਾਵਾ ਜੀ ਦਾ ਕਿਸੇ ਸਮੇਂ ਕੈਪਟਨ ਕੰਵਲਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਵੀ ਭਰਪੂਰ ਜਾਣਕਾਰੀ ਲੈਣ ਲਈ ਕਿਸੇ ਵਿਦਵਾਨ ਦੀ ਤਲਾਸ਼ ਕਰਕੇ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਵੀ ਸੰਗਤਾਂ ਦੇ ਸਨਮੁੱਖ ਪੇਸ਼ ਕੀਤੀ ਜਾਵੇ ਤਾਂ ਦਾਸ ਤੁਹਾਡੇ ਇਸ ਚੈਨਲ ਦਾ ਸਦਾ ਹੀ ਰਿਣੀਂ ਰਹੇਗਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ
Capt. Kanwaljit Singh was my Mama ji
ਭਰਾਵਾਂ ਇਹਦੀਆਂ ਗੱਲਾਂ ਜਚਦੀਆ ਨਹੀਂ ਇਹਤਾ ਤਿੰਨ ਚਾਰ ਸਾਲ ਸਾਡੇ ਨਰਮੇ ਦੇ ਟੀਡੇ ਖਾਦਾਂ ਰਿਹਾ
ਰੰਧਾਵਾ ਸਾਹਿਬ ਤੋਤਾ ਸਿੰਘ ਤੋਂ ਚੋਣ ਪ੍ਰਚਾਰ ਹੀ ਕਰਵਾੲਿਅਾ ਤਿੱਖੇ ਸਵਾਲ ਕਿੳੁਂ ਨਹੀਂ ਕੀਤੇ ਜੀ
ਦਿੱਲੀ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਸੱਦਾ ਦੇਣ ਵਾਲੇ ਗਿਰਗਿਟ।
ਵਾਹਿਗੁਰੂ ਜੀ ਰਬ ਹੀ ਰਾਖਾ ਹੈ ਸਾਡੇ ਪੰਜਾਬ ਦਾ।
ਰੰਦਾਵਾਂ ਜੀ ਟਰਾਂਸਪੋਰਟ ਦੇ ਮੰਤਰੀ ਤੋਤਾ ਸਿੰਘ ਨੇ ਸਭ ਤੋਂ ਵੱਧ ਰਗੜਾ ਲਾਇਆ ਸੀ 🙏
ਰੰਧਾਵਾ ਜੀ ਇਹ ਤੋਤਾ ਬੜਾ ਖਤਰਨਾਕ ਹੈ ਇਹ ਬਾਦਲਾ ਦਾ ਚਮਚਾ ਨਹੀ ਕੜਛਾ ਹੈ ਇਹ ਬਾਦਲਾ ਦੇ ਹਰ ਚਗੇ ਮਾੜੇ ਕੰਮ ਦਾ ਭਾਈਵਾਲ ਹੈ
Ki mada kmm Kita badal be dasi
@@Jagdeepsinghdhaula ਸਰਸੇ ਆਲੇ ਸਾਧ ਨੂੰ ਮੁਆਫੀ ਦਿੱਤੀ ,ਬਾਕੀ ਫਿਰ ਦੱਸਾਂਗੇ
ਬਿਲਕੁਲ ਠੀਕ ਪ੍ਰੀਮਿਕਸ ਦੇ ਕੰਮ ਦੀ ਸ਼ੁਰੂਆਤ ਕੀਤੀ ਮੰਡੀ ਬੋਰਡ ਅਤੇ ਮਾਰਕਿਟ ਕਮੇਟੀਆ ਵਿਖੇ ਹਜਾਰਾ ਬੇਰੁਜਗਾਰਾ ਨੂੰ ਨੌਕਰੀਆ ਦਿਤੀਆ ਕਿਸਾਨਾਂ ਦੇ ਠਹਿਰਣ ਲਈ ਕਿਸਾਨ ਭਵਨ ਆਦਿ ਵਧੀਆ ਕੰਮ ਕੀਤੇ GOD BLESS U
ਹਰਜਿੰਦਰ ਮੈਂ ਮੰਡੀ ਬੋਰਡ/ਮਾਰਕਿਟ ਕਮੇਟੀ ਵਿੱਚ ਚਾਲੀ ਸਾਲ ਦੇ ਲਗਭਗ ਨੌਕਰੀ ਕੀਤੀ ਐ।ਮੰਡੀ ਬੋਰਡ ਦੁਨੀਆਂ ਦਾ ਸਭ ਤੋਂ ਵੱਡਾ ਭਰਿਸਟ ਮਹਿਕਮਾ ਹੈ।ਮੈਂ ਤਾਂ ਇਹ ਕਹਾਂਗਾ ਕਿ ਇਹ ਬੋਰਡ ਮੰਡੀਆਂ ਦਾ ਨਹੀਂ ਭਰਿਸ਼ਟਾਚਾਰ ਦਾ ਬੋਰਡ ਐ।ਜੋ ਵੀ ਚੇਅਰਮੈਨ ਬਣਦੈ ਪੰਜ ਸੱਤ ਪੀੜੀਆਂ ਤੱਕ ਦੀ ਕਮਾਈ ਕਰ ਜਾਦੈ।ਪਰ ਇਸ ਤੋਂ ਅੱਗੇ ਲੱਖੋਵਾਲ ਜੀ ਤਾਂ ਵੀਹ ਪੀੜੀਆਂ ਤੱਕ ਦੀ ਕਮਾਈ ਕਰ ਗਿਆ।ਜਾਣੀ ਉਸ ਸ਼ੇਰ ਨਹੀਂ ਗਿੱਦੜ ਨੇ ਇਸਨੂੰ ਭਰਿਸ਼ਟਾਚਾਰ ਦਾ ਅੱਡਾ ਬਣਾ ਦਿੱਤਾ।
ਰੰਧਾਵਾ ਸਾਹਿਬ
ਤੁਸੀਂ ਸਮਾਂ ਹੀ ਖਰਾਬ ਕੀਤਾ ਹੈ
ਇਹ ਤਾਂ ਨਰਮੇ ਦੇ ਡੋਡੇ ਈ ਖਾ ਗਿਆ ਸੀ
Bilkul shi 👍
ਨਈ ਵੀਰ ਜੀ। ਆਪਾਂ ਨੂੰ ਸੁਣਨੀ ਸਬ ਦੀ ਚਾਹੀਦੀ।
@@frenglish_doraha Dona dhira nu Moka milna chahida
ਰੰਧਾਵਾ ਜੀ ਤੋਤਾ ਸਾਹਿਬ ਤੋਂ m s p ਬਾਰੇ ਵੀ ਥੋੜਾ ਜਿਹਾ ਪੁਛ ਲੈਂਦੇ ਕਿਉਂਕਿ ਅਕਾਲੀਆਂ ਦਾ ਬੀ ਜੇ ਪੀ ਨਾਲ ਗਠਜੋੜ ਹੈ ਸ਼ਾਇਦ ਤੋਤਾ ਸਾਹਿਬ ਵਧੀਆ ਜਵਾਬ ਦੇ ਸਕਦੇ ਕਿਉਂਕਿ ਇਕ ਤਾਂ ਇਹ ਮੰਡੀ ਬੋਰਡ ਦੇ ਚੇਅਰਮੈਨ ਤੇ ਕਿਸਾਨਾਂ ਨਾਲ ਜੁੜੇ ਰਹੇ ਹਨ ਇਨ੍ਹਾਂ ਨਾਲ ਐਮ ਐੱਸ ਪੀ ਤੇ ਗਲ ਜ਼ਰੂਰ ਕਰੋ
ਕੁਝ ਕਰੈਪਸਿਨ ਦੇ ਵੀ ਕੇਸ ਚਲੇ ਕੁਝ ਕੰਮ ਚੰਗੇ ਵੀ ਕੀਤੇ । ਜੇ ਨੰਬਰ ਦੇਣੇ ਹੋਣ ਫਿਰ 50%
ਤੋਤਾ ਨਰਮੇ ਦੇ ਨਕਲੀ ਬੀ ਟੀ ਬੀਜ ਘੁਟਾਲਾ ਕੀਤਾ
ਵੀਰ ਜੀ ਇਹ ਉਹ ਤੋਤਾ ਜਿੱਸ ਨੇ ਨੋਟਾਂ ਦੀਆਂ ਬੋਰੀਆਂ ਜਲਾਈਆ ਆਪਣੇ ਸੈਲਰ ਵਿੱਚ ਜਿਨ੍ਹਾਂ। ਦੀਆਂਪਿੰਨਾ 40+45ਕਿੱਲੋ ਸਨ
ਬਾਦਲ ਤਿਅਾਰੀ ਪਈ ਕਸਦਾ ਸੀ ਇਹ ਤਾ ਚੂੰਝ ਮਾਰਨ ਵਾਲੇ ਗਿਟਕਾਂ ਚ ਫਲ ਬਾਦਲ ਖਾ ਗਿਅਾ ਬਾਗ ੳੁਜਾੜ ਗਿਅਾ ਸਾਰੇ ਦਾ ਸਾਰਾ
ਸਭ ਗੱਲਾਂ ਨੇ....ਬਜ਼ੁਰਗ ਹੋ ਕੇ ਬੋਲਦੇ ਨੇ..ਕੁਰਸੀਆਂ ਦਾ ਅਾਨੰਦ ਲੈ ਲਿਆ..ਹੁਣ ਕੀ ਫਾਇਦਾ
Jande Jande Asanu Hi Bahal KR Jaan
ਰੰਧਾਵਾ ਜੀ ਇਸ ਤੋਤੇ ਦੇ ਤੋਤੇ ਕਿਉਂ ਨਹੀਂ ਉਡਾਉਂਦੇ ਇਹ ਵੀ ਬਾਦਲ ਪ੍ਰਕਾਸ਼ ਕੱੜਛਾ ਹੈ ਜੀ 🙏
ਤੋਤਾ ਸਿੰਘ ਕਿਸਾਨ ਭਵਨ ਦਾ ਲਾਭ ਆਮ ਕਿਸਾਨ ਨੂੰ ਕੋਈ ਨਹੀਂ ਹੋਇਆ
ਜਥੇਦਾਰ ਜੀ ਆਪਣੀਆਂ ਕਮੀਆਂ ਵੀ ਗਿਣਾ ਦਿਓ।ਬਾਕੀ ਹੁਣ ਤੁਸੀਂ ਬੁਰਾਈ ਦੇ ਨਾਲ ਹੋ।ਇਸ ਲਈ ਤੁਸੀਂ ਵੀ ਗੁਨਹਗਾਰ ਹੋ।
ਬਾਦਲਾਂ ਦੇ ਪਿੱਜਰੇ ਦਾ ਤੋਤਾ ਬਣ ਕੇ ਰਹਿ ਗਿਆ
ਤੋਤਾ ਜੀ ਜੋ ਬੱਚਿਆ ਦੀਆਂ ਕਿਤਾਬਾਂ ਕੁਤਰੀਆ
ਵੰਡ 1947 ਤੋ ਪਹਿਲਾਂ ਸਾਰੇ ਪੰਜਾਬ
ਵਿੱਚ ਸ੍ਰੀ ਤਰਨਤਾਰਨ ਸਾਹਿਬ ਤੇ ਮੋਗਾ ਦੋ ਤਹਿਸੀਲਾਂ ਵਿੱਚ ਹੀ
ਸਿੱਖ ਬਹੁਗਿਣਤੀ ਵਿੱਚ ਸੰਨ
ਵੰਡ ਮਗਰੋਂ ਇਹਨਾਂ ਤਹਿਸੀਲਾਂ ਵਿੱਚ
ਸਿੱਖ ਗਿਣਤੀ ਹੋਰ ਵਧੇਰੇ ਹੋ ਗਈ
ਮੋਗਾ ਪੰਜਾਬ ਦੇ ਵਿਚਕਾਰ ਹੋਣ
ਕਰਕੇ ਇਕੱਠ ਕਰਨਾ ਸੌਖਾ ਹੈ
ਇਸ ਲਈ ਮੋਗਾ ਅਕਾਲੀ ਸਿਆਸਤ ਦਾ ਧੁਰਾ ਬਣ ਗਿਆ
Right
Jathedar Tota Singh ji tusi kiha k Guru Granth sahib tey bharosa hai fir tusi badal party vich kiyon ho
👍
ਜਥੇਦਾਰ ਸਾਹਿਬ ਹਿੰਦੀ ਰਾਸ਼ਟਰ ਭਾਸ਼ਾ ਨਹੀਂ ਸੰਪਰਕ ਭਾਸ਼ਾ ਹੈ ਸੋਧ ਕੀਤੀ ਜਾਵੇ
ਮੋਗੇ ਭੋਗ ਪਿਆ ਅਕਾਲੀ ਦਲ ਦਾ ਪੰਜਾਬੀ ਪਾਰਟੀ ਬਣੀ
Na akali dal badal kade khatam hoyeya na hovega landua
ਬਾਈ ਜੀ ਟੁਚ ਨਾ ਲਾਵੋ ਪੰਡਤ ਕੋਲ ਤੋਤਾ ਤਾ ਹੁੰਦਾ ਹੈ ਪਰਚੀ ਚੁਕਦਾ ਨਾਂ ਹੀ ਜਾਨਵਰਾ ਵਾਲਾ ਬੰਦੇ ਵਾਲੇ ਕੰਮ ਕੀਤੇ ਨਹੀ ਕਦੀ
ਅਸੀਂ ਸਾਰੇ ਮਤਲਬੀ ਹਾਂ ਸਾਨੂੰ ਕੋਮ ਦਾ ਰਤਾ ਵੀ ਦਰਦ ਨਹੀਂ ਸਾਡੇ ਵਿੱਚ ਜਿੱਥੇ ਬਹਾਦਰੀ ਕੁੱਟ ਕੁੱਟ ਕੇ ਭਰੀ ਪਈ ਹੇ ਉਥੇ ਹੀ ਗ਼ਦਾਰੀ ਉਸ ਤੌ ਵੀ ਕਿਤੇ ਜਿਆਦਾ ਭਰੀ ਪਈ ਹੇ ਇਹ ਗ਼ਦਾਰੀ ਦੇ ਕਾਰਨ ਹੀ ਅਸੀਂ ਅੱਜ ਤੱਕ ਧੱਕੇ ਖਾਂਦੇ ਫਿਰ ਰਹੇ ਹਾਂ
True
ਤੋਤਾ ਸਿੰਘ ਜੀ ਮੇਕਾਲਫ ਦੀਆਂ ਲਿਖਤਾਂ ਵੀ ਪੱੜ ਲੈਣਾਂ ਜੀ
ਕੱਦੂ ਖੇੜਾ ਕਰੂ ਨਬੇੜਾ ਇਹ ਕਹਾਵਤ ਸੀ ਉਸ ਟਾਈਮ ਦੀ ਰੰਧਾਵਾ ਸਹਿਬ ਧੰਨਵਾਦ ਜਗਦੇਵ ਬੱਛੋਆਣਾ
ਉਹ ਤੋਤਾ ਸਿਘ ਪੜਿਆ ਲਿਖਿਆ ਹ ਬਲਕਿ ਰਾਈਟਰ ਵੀ ਹੈ ਸਰ ਬਾਦਲ ਦੀ ਕੌਮ ਨਾਲ ਗਦਾਰੀ ਬਾਰੇ ਵੀ ਕਿਤਾਬ ਲਿਖ ਦਿਉ ਕੌਮ ਯਾਦ ਰਖੂ
ਸ੍ ਤੋਤਾ ਸਿੰਘ ਨੇ ਜਵਾਨੀ ਵੇਲੇ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ ਪਰਿਵਾਰਕ ਮਜਬੂਰੀਆਂ ਨੇ ਦਿੱਖ ਨੂੰ ਖੋਰਾਂ ਦਾ ਦਿਤਾ।ਮੈਂ ਨਿੱਜੀ ਤੌਰ ਤੇ ਬਹੁਤ ਸਤਿਕਾਰ ਕਰਦਾ ਹਾਂ।
ਜਥੇਦਾਰ ਜੀ ਤੁਹਾਡੇ ਪ੍ਰਧਾਨ ਨੇਬਰਗਾੜੀ ਮੋਰਚੇ ਚ ਇਨਸਾਫ਼ ਲੈਣ ਲਈ ਧਰਨੇ ਵਾਲ਼ਿਆਂ ਨੂੰ ਵਿਹਲੜ ਕਿਹਾ ਸੀ। ਸਪਸ਼ਟੀਕਰਨ ਕਰੋ ਕਿ ਪਾਰਟੀ ਪ੍ਰਧਾਨ ਦੀ ਹਰ ਗੱਲ ਪਾਰਟੀ ਦੇ ਸਾਰੇ ਸੀਨੀਅਰ ਮੈਂਬਰਾਂ ਦੀ ਰਾਏ ਮੰਨੀ ਜਾਂਦੀ ਐ ਸਿਵਾਏ ਕੋਈ ਮੈਂਬਰ ਪਬਲੀਕਲੀ ਉਸਦਾ ਵਿਰੋਧ ਕਰੇ। ਤੁਸੀਂ ਉਸ ਬਿਆਨ ਦੀ ਵਿਰੋਧਤਾ ਨਹੀਂ ਕੀਤੀ, ਮਤਲਵ ਤੁਸੀਂ ਵੀ ਇਸ ਬਿਆਨ ਦਾ ਹਿੱਸਾ ਸੀ। ਮਤਲਵ ਸੌਦੇ ਸਾਧ ਦੀ ਮੁਆਫ਼ੀ ਲਈ ਵੀ ਤੁਸੀਂ ਬਰਾਬਰ ਦੇ ਜਿਮੇਵਾਰ ਹੋ।
ਇਹ ਜਥੇਦਾਰ ਤੋਤਾ ਸਿੰਘ ਸਮੇਤ ਹੋਰ ਅਕਾਲੀ ਦਲ ਆਗੂਆਂ ਵੱਲੋਂ ਮੋਰਚੇ ਲਾ ਕੇ ਜੇਲ੍ਹਾਂ ਕੱਟਣ ਤੇ ਹਜਾਰਾਂ ਪੰਜਾਬੀਆਂ ਤੋਂ ਕੁਰਬਾਨੀਆਂ ਕਰਵਾ ਕੇ ਅਖੌਤੀ ਰਾਜਧਾਨੀ ਰਹਿਤ ਲੰਗੜਾ ਪੰਜਾਬੀ ਸੂਬਾ ਬਣਵਾਇਆ ਸੀ ਅਤੇ ਫਿਰ ਸਿੱਖਿਆ ਮੰਤਰੀ ਬਣਨ ਸਮੇਂ ਤੋਤਾ ਸਿੰਘ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੋਟਰਾਂ ਦੇ ਅੱਖੀਂ ਘੱਟੇ ਲਈ ਪੰਜਾਬੀ ਬਦਨੀਅਤੀ ਨਾਲ ਮੁੱਢਲੀ ਪ੍ਰਾਇਮਰੀ ਸਿੱਖਿਆ ਪੰਜਾਬੀ ਦੀ ਬਜਾਏ ਅੰਗਰੇਜ਼ੀ ਵੱਲ ਡੱਕਾ ਸੁੱਟਿਆ ਅਤੇ ਪੰਜਾਬੀ ਭਾਸ਼ਾ ਲਈ ਥੋੜ੍ਹੇ ਸਮੇਂ ਹੀ ਰਹੇ ਪਰ ਵੱਡੇ ਵਿਕਾਸ ਕਾਰਜਾਂ ਲਈ ਜਾਣੇ ਜਾਂਦੇ ਵੱਡੇ ਪੰਜਾਬੀ ਭਾਸ਼ਾ ਅਸਲ ਪ੍ਰੇਮੀ ਮੁੱਦਈ ਪੰਜਾਬੀ ਭਾਸ਼ਾ ਨੂੰ ਸਰਕਾਰੇ ਦਰਬਾਰੇ ਲਾਗੂ ਕਰਨ ਲਈ ਕਾਨੂੰਨ ਬਣਾਉਣ ਦੇ ਠੋਸ ਕਦਮ ਚੁੱਕਣ ਵਾਲੇ ਮਸ਼ੀਹਾ ਕਹੇ ਜਾਂਦੇ ਸਾਬਕਾ ਮੁੱਖ ਮੰਤਰੀ ਸਰਦਾਰ ਲਛਮਣ ਸਿੰਘ ਗਿੱਲ ਜੀ ਜੋ ਸ਼ਾਇਦ ਮੋਗਾ ਜਿਲ੍ਹੇ ਦੇ ਪਿੰਡ ਚੂਹੜਚੱਕ ਦੇ ਸਨ ਤੇ ਫਿਰ ਤੋਤਾ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਭਾਸ਼ਾ ਪ੍ਰੇਮੀ ਸਾਬਕਾ ਮੰਤਰੀ ਲਛਮਣ ਸਿੰਘ ਗਿੱਲ ਜੀ ਦੇ ਜੱਦੀ ਪਿੰਡ ਚੂਹੜਚੱਕ ਤੋਂ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅੰਗਰੇਜ਼ੀ ਪੜ੍ਹਾਉਣ ਦਾ ਸ਼ੁਰੂਆਤ ਦਾ ਰਸਮੀ ਉਦਘਾਟਨੀ ਸਮਾਗਮ ਰੱਖ ਕਰਕੇ ਪੰਜਾਬੀ ਤੇ ਪੰਜਾਬੀਆਂ ਨਾਲ ਵੱਡੀ ਗਦਾਰੀ ਵਾਲ਼ਾ ਮੁੱਢ ਬੰਨ੍ਹਿਆ ਸੀ ਅਤੇ ਹੁਣ ਮੌਜੂਦਾ ਕਾਂਗਰਸ ਕੈਪਟਨ ਸਰਕਾਰ ਨੇ ਹੋਰ ਅੱਗੇ ਵਧਦਿਆਂ ਪੰਜਾਬੀ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵੀ ਪੰਜਾਬੀ ਮਾਧਿਅਮ ਦੀਆਂ ਜੜ੍ਹਾਂ ਚ ਆਰੀ ਪਾ ਕੇ ਖਤਮ ਕੀਤਾ ਜਾ ਰਿਹਾ ਹੈ ਤੇ ਇੰਗਲਿਸ਼ ਮੀਡੀਅਮ ਲਾਗੂ ਕਰਨ ਵੱਲ ਕਦਮ ਵਧਾ ਕੇ ਮੁੱਢਲੀ ਸਿੱਖਿਆ ਤੋਂ ਹੀ ਦੁਨੀਆਂ ਭਰ ਦੇ ਸਿੱਖਿਆ ਮਾਹਿਰ ਵਿਦਵਾਨ ਫਿਲਾਸਫਰਾਂ , ਭਾਸ਼ਾ ਅਤੇ ਬਾਲ-ਮਨੋਵਿਗਿਆਨੀਆਂ ਦੇ ਅਹਿਮ ਕੀਮਤੀ ਵਿਚਾਰਾਂ ਦੇ ਬਿਲਕੁਲ ਉਲਟ ਚੱਲਣ ਮੁੱਢਲੀ ਪ੍ਰਾਇਮਰੀ ਸਿੱਖਿਆ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਦਿਆਂ ਗਰੀਬਾਂ ਦੇ ਬੱਚਿਆਂ ਲਈ ਵੋਟ ਰਾਜਨੀਤੀ ਲਈ ਅੱਖੀਂ ਘੱਟਾ ਪਾਉਣ ਲਈ ਪਹਿਲੀ ਜਮਾਤ ਤੋਂ ਹੀ ਇੰਗਲਿਸ਼ ਮੀਡੀਅਮ ਚਲਾਉਣ ਦੇ ਦਮਗਜੇ ਮਾਰੇ ਜਾ ਰਹੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਮੁੱਢਲੀਆਂ ਜਮਾਤਾਂ ਵਿੱਚ ਹੀ ਰੋਲਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਪੰਜਾਬੀ ਵਿੱਚ ਪਹਾੜੇ ਗਿਣਤੀ ਮਿਣਤੀ ਹਿਸਾਬ ਕਿਤਾਬ ਸਿਖਾਉਣਾ ਵੀ ਬੰਦ ਕੀਤਾ ਜਾਵੇਗਾ ਹੁਣ ਵਨ ਟੂ ਥਰੀ ਹੀ ਚੱਲੇਗਾ ਫਿਰ
ਇਸ ਤੋਤੇ ਨੂੰ ਇਹ ਨਹੀਂ ਪਤਾ ਕਿ ਪ੍ਰਕਾਸ਼ ਬਾਦਲ ਨੇ RSS ਨਾਲ ਰਲ ਕੇ ਸਿੱਖੀ ਦਾ ਘਾਂਣ ਕਿਰਾਇਆ ਤੇ ਸ਼੍ਰੋਮਣੀ ਕਮੇਟੀ ਨੂੰ ਲੁੱਟ ਖਾਂਦਾ ਇਹ ਵੀ ਜ਼ਰੂਰੀ ਪੁਛਿਆ ਜਾਵੇ ਜੀ 🙏
ਏਨਾ ਤੋਤੇ ਕਾਂਵਾਂ ਦੇ ਪਲੇ ਹੁਣ ਕੁਛ ਨਹੀਂ ਐਵੀਂ ਵਖ਼ਤ ਜਾਅਾ ਨਾ ਕਰੋ ਕੋਈ ਹੋ ਕਮ ਦੀ ਗੱਲ ਕਰਲੋ
Very good ji
ਰੰਧਾਵਾ ਵੀਰ ਤੁਸੀਂ ਅੱਜ ਪੱਤਰਕਾਰੀ ਦੇ ਫਰਜ ਨਹੀਂ ਅਦਾ ਕੀਤੇ ਇਹੀ ਤੋਤਾ ਜੋ ਕਿਸਾਨਾਂ ਦੀ ਕਿਸਮਤ ਦੇ ਟੀਂਡੇ ਟੁੱਕ ਗਿਆ ਸੀ ਪਰ ਸਵਾਲ ਨਹੀਂ ਪੁਛਿਆ ਗਿਆ
ਕਿਰਸਾਨੀ ਦਾ। ਭਲਾ ਕਾਮਰੇਡ। ਸੋਚ ਹੀ ਕਰ। ਸਕਦੀ ਹੈ ਜੀ
ਸਹੀ ਗੱਲ ਆ ਜੀ ਜੱਥੇਦਾਰ ਸਾਹਿਬ ਦੀ,ਓਦੋ ਅਸੀਂ ਵੀ ਪੀ ਆਰ ਟੀ ਸੀ ਵੱਲੋਂ ਸ੍ਰਮੋਣੀ ਅਕਾਲੀ ਦੱਲ ਦੇ ਹੱਕ ਚ ਕਰਮਚਾਰੀ ਦੱਲ ਵੱਲੋਂ ਤਿੰਨ ਬੱਸਾਂ ਲੈਕੇ ਕਪੂਰਥਲੇ ਡੀਪੂ ਵੱਲੋਂ , ਤੇ ਮਨਪ੍ਰੀਤ ਨੂੰ ਜਿੱਤ ਮਿੱਲੀ ਸੀ ਪਰ ਸਾਡੀਆਂ ਸਰਕਾਰ ਨੇ ਬੱਦਲ਼ੀਆਂ ਕਰ ਦਿੱਤੀਆਂ ਸਨ ਪਰ ਏਨਾ ਬਾਦਲਾਂ ਨੇ ਬੇੜਾ ਗੱਰਕਵ ਕਰਤਾ ਅਕਾਲੀ ਦੱਲ ਦਾ ,ਹੁਣ ਕੁਰਬਾਨੀ ਵਾਲੇ ਤੇ ਗਰੀਬ ਤੇ ਅੱਣਖੀ ਵਰਕਰਾਂ ਨੂੰ ਸੁੱਖਬੀਰ ਨੂੰ ਬਾਹਰ ਕੱਢ ਮਾਰਿਆ ਤੇ ਘੋਨੇ ਮੋਨੇ ਤੇ ਸ਼ਰਾਬੀ ਤੇ ਚਾਪਲੂਸਾਂ ਨੂੰ ਜੱਥੇਦਾਰੀਆ ਨਾਲ ਨਿਵਾਜ ਕੇ ਘੋਨੇ ਮੋਨ ਅਕਾਲੀ ਬਣਾ ਲਿਆ ਹੈ ਰੰਧਾਵਾ ਸਾਹਿਬ ਜੀ, ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ !
ਗਲਬਾਤ ਵਧੀਆ ਹੈ।
ਜਥੇਦਾਰ ਤੋਤਾ ਸਿੰਘ ਪੜਦੇ ਬਹੁਤ ਹਨ।
ਇਤਿਹਾਸ ਵੀ ਬੜਾ ਯਾਦ ਹੈ। ਦੇਸ਼ ਵੰਡ ਬਾਰੇ ਵੀ ਕਾਫੀ ਗੱਲਾਂ ਚੇਤੇ ਹਨ।
At that time, I think he was only 2 years old. If you want to ask him something, ask about the medicine, which was sanctioned by this Minister on the cotton plants.
ਜਥੇਦਾਰ ਸਾਬ ਬਹੁਤ ਸਿਆਣੇ ਹਨ,ਸਭ ਕੁੱਝ ਠੀਕ ਐ ਪਰ ਪਾਰਟੀ ਬਹੁਤ ਹੀ ਨਹੀਂ ਬਹੁਤ ਬਹੁਤ ਗੰਦੀ ਪਾਰਟੀ ਵਿੱਚ ਬੈਠੇ ਹਨ।
It is wonderful that most senior SAD leaders remember all about the past. I astonish how they hide the truth when all Punjabis know about them.
People are watching how the host is smiling.
ਤੋਤਾ ਖਾ ਗਿਆ ਮੱਕੀ ਵਿਚੋ ਦਾਣੇ ਜਥੇਦਾਰ ਖਾ ਗੲਏ ਪੰਥ ਨੂੰ ਇਹ ਤੋਤਾ ਸਿੰਘ ਬਾਦਲਾ ਦਾ ਦਲਾਲ ਹੈ
ਬਾਬਾ ਜੀ ਦੁਖੀ ਵੀ ਬਹੁਤ ਨੇ ਪਰ ਬੋਲਣ ਤੋਂ ਡਰ ਵੀ ਰਹੇ ਨੇ।
ਜਥੇਦਾਰ ਸਾਬ ਮੋਗੇ ਵਰੇ ਗੰਢ ਨੂੰ ਮਨਾਉਦਿਆਂ 1995 ਵਿੱਚ ਵਰਸੀ ਵਿੱਚ ਹੀ ਤਬਦੀਲ ਕਰ ਦਿੱਤਾ ਤੁਹਾਡੇ ਗੁਰੂ ਘੰਟਾਲ ਬਾਦਲ ਸਰਸੇ ਆਲੇ ਨੇ।
ਸਾਡੇ ਪੜਦਾਦਾ ਜੀ ਨੇ 1914 ਵਿਚ ਮੈਟ੍ਰਿਕ ਕੀਤੀ ਸੀ ਤੇ ਉਹਨਾਂ ਕੋਲ ਜਿਹੜਾ ਲਿਟਰੇਚਰ ਸੀ ਉਸ ਵਿੱਚ ਅੰਗਰੇਜ਼ੀ, ਉਰਦੂ ਤੇ ਪੰਜਾਬੀ ਦੀਆ ਬਹੁਤ ਕਿਤਾਬਾਂ ਸਨ ਉਹਨਾ ਤੋ ਬਾਅਦ ਉਰਦੂ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਨ ਵਾਲਾ ਹੋਰ ਕੋਈ ਨਹੀ ਹੋਇਆ ਇਹ ਘਾਟਾ ਸਭ ਤੋ ਵੱਡਾ ਹੈ ਹਿੰਦੀ ਸਾਨੂੰ ਨਹੀਂ ਆਉਦੀ ਅੰਗਰੇਜ਼ੀ ਨਹੀਂ ਆਉਦੀ ਅਕਲ ਬਹੁਤ ਹੈ ਪਰ ਇਸ ਦੀ ਵਰਤੋ ਕਰਨ ਯੋਗ ਨਹੀਂ ਰਹੇ। ਇਹ ਘਾਟ ਸਭ ਤੋ ਵੱਡਾ ਹੈ।
ਜੱਥੇਦਾਰ ਜੀ ਨੇ ਹਮੇਸ਼ਾ ਆਪਣੇ ਘਰਾਂ ਲਈ ਸੋਚਦੇ ਆ
ਕੌਮ ਦਾ ਕੋਈ ਨੀ ਇਹਨਾਂ ਨੂੰ
Very Good Tota Singh ji tuhade per dadan nu dil karda mere khyal vich tusin ajehe minister han jihna ne pinda da sache dilon sewa kiti
Randhawa saab SGPC di election ch shraab di gal dasda jdo manjit singh GK pehli wari phardaan banya odo sadi duty v laggi c dehli.wadde badal te sukhbir badal ne keha c ke eh election har halat chu jidda v jitti ja sakdi jittni aa dehli asi v loka nu milde rahe os election ch rajj ke sharaab wandi gyi N K Sharma kol sharaab wadnan di jummewari c odo ton hi mera moh Akalidal to bhang ho gya
waheguru election guru gar di vandi shraab
Ji han m khud dekhya eh sab kuj
ਕੋਮ ਦੇ ਘਾਣ ਚ ਤੋਤਾ ਸਿੰਘ ਦੀ ਚੁਪ ਵੀ ਸਾਮਲ ਹੈ
ਨਰਮੇ ਦੇ ਟੀਡੇਂ ਖਾਦੇ ਨੇ
Naklee keereymaar dwayee v ehney e wandee see kisana nu ehh corrupt leader aa
Ana Akalia n punjab dovta
Chitti makhi .waste of time.
Narme di dwai jo duplicate supply kiti, oh vi puchh lavo jthedar ton.
ਰੰਧਾਵਾ ਸਾिਹਬ ਇਨਾ ਖਾਲੀ ਦਲ ਨੂੰ ਪੁਛੋ िਜਹੜੇ ਮੁिਦਅਾ ਦੀ ਇਹ ਗॅਲ ਕਰਦਾ ਜਦੋ ਇਨਾ ਕੋਲ ਤਾਕਤ ਸੀ ੳੁਦੋ ਤਾਇਹਪੰਜਾਬ ਨੰੂ ਲੁਟਣ ਤੇ ਲਗੇ ਰਹੇ
ਹਰਜਿੰਦਰ ਜੇ ਤੁਸੀਂ ਥਾਣੇ ਵਿੱਚ ਵੀ ਜਾਂਦੇ ਹੋ ਤੇ ਉੱਥੇ ਤਾਇਨਾਤ ਅਫਸਰ/ਮੁਲਾਜਮ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਹੋ ਤਾਂ ਬੇਸ਼ੱਕ ਉਹ ਮਾਂ/ਭੈਣ ਦੀ ਗਾਲ ਹੀ ਕੱਢਣ ਪਰ ਤੁਹਾਡੀ ਸਤਿ ਸ੍ਰੀ ਅਕਾਲ ਜੀ ਦਾ ਜੁਆਬ ਜਰੂਰ ਸਤਿ ਸ੍ਰੀ ਅਕਾਲ ਜੀ ਵਿੱਚ ਹੀ ਦੇਣਗੇ।ਪਰ ਮੰਡੀ ਬੋਰਡ ਵਿੱਚ ਜੇ ਤੁਹਾਡਾ ਸਕਾ ਸਾਲਾ ਵੀ ਨੌਕਰੀ ਕਰਦਾ ਹੋਵੇ ਤੇ ਤੁਸੀਂ ਮਿਲਣ ਚਲੇ ਜਾਵੋ ਤੁਸੀਂ ਸਤਿ ਸ੍ਰੀ ਅਕਾਲ ਜੀ ਬਲਾਓਗੇ(ਜੋ ਕਿ ਤਹਾਨੂੰ ਬਣਾਉਣੀ ਹੀ ਪਵੇਗੀ) ਤਾਂ ਉਹ ਤਹਾਨੂੰ ਸਤਿ ਸ੍ਰੀ ਅਕਾਲ ਜੀ ਦਾ ਜੁਆਬ ਸਤਿ ਸ੍ਰੀ ਅਕਾਲ ਵਿੱਚ ਨਹੀਂ ਦੇਵੇਗਾ ਸਗੋਂ ਕਹੇਗਾ"ਕੀ ਲੈਕੇ ਆਇਐਂ"।ਉੱਥੇ ਕਿਸੇ ਵੀ ਆਏ ਗਏ ਨੂੰ ਚਾਹ ਪਾਣੀ ਨਹੀਂ ਪੁੱਛਿਆ/ਪਿਲਾਇਆ ਜਾਂਦਾ ਸਗੋਂ ਆਉਣ ਤੋਂ ਪੀਤਾ ਜਾਂਦੈ।
Bahut Vadia Ji ehna hi Sunia ce ke JHUTHE KABJE vi lai ke den vich Mahar san par COMMITS parh ke Zakeen ho Gaiaa
ਜਥੇਦਾਰ ਤੋਤਾ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਣਗੇ
ਰੰਧਾਵਾ ਸਾਹਬ ਪੰਜਾਬੀ ਤਾ ਪੰਜਾਬ ਵਿੱਚ ਚਲਦੀ ਹੈ ,ਪੰਜਾਬ ਵਿੱਚ ਰੋਜ਼ਗਾਰ ਨਹੀਂ ਹੈ, ਬੱਚੇ ਰੋਜ਼ਗਾਰ ਵਾਸਤੇ ਕਿਥੇ ਜਾਣ, ਜੇ ਪੰਜਾਬ ਵਿੱਚ ਅੰਗਰੇਜ਼ੀ ਪਹਿਲੀ ਜਮਾਤ ਤੋ ਲੱਗੀ ਹੁੰਦੀ ਤਾ ਪੰਜਾਬ ਦੇ ਲੋਕ ਦੁਨੀਆ ਦੇ ਕਿਸੇ ਵੀ ਖੁਜੇ ਵਿੱਚ ਜਾ ਕੇ ਕਮਾ ਖਾ ਸਕਦਾ ਹੈ, ਤੇ ਸਿੱਖ ਵਧ ਫੁਲ ਸਕਦੇ ,ਪੜ੍ਹਨ ਦੇ ਨਾਲ ਹੀ ਗਿਆਨ ਵਧਦਾ ਹੈ, ਜੇ ਆਮ
ਲੋਕਾਂ ਦੇ ਬੱਚੇ ਇੰਗਲਿਸ਼ ਪੜਲਿਖ ਗਏ ਤਾ ਪੋਲੇਟਿਕਸ ਨੂੰ ਖਤਰਾ ਲਗਦਾ ਹੈ ,
ਸਰਕਾਰੀ ਸਕੂਲਾ ਦਾ ਹਾਲ ਇਹ ਹੈ ਅੰਗਰੇਜੀ ਸਿਖੀ ਨਹੀ ਪੰਜਾਬੀ ਤੋਂ ਵੀ ਗਏ
ਜਥੇਦਾਰ ਜੀ ਨੇ ਸੱਚੀਆਂ ਅਤੇ ਖਰੀਆਂ ਗੱਲਾਂ ਕੀਤੀਆਂ ਹਨ
ਝੂਠ ਬੋਲੀ ਜਾਨੀ ਆ ਤੋਤਾ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਲੀਆਂ ਬਾਦਲਾ ਨੇ ਕਰਵਾਈ ਸਰਸੇ ਵਾਲੇ ਸਾਧ ਨਾਲ ਰਲ ਲਾਹਨਤ ਇਹੋ ਜਿਹੀ ਰਾਜਨੀਤੀ ਦੇ
Jathedar sabh bhut nek insan hn ghron shuru ton pind Dedareala de takrhe lanlord jimidar hn. Bhut vdia sikhi nu piar krn ala privar aa
Sahi keha Veer
Chor aa wadha chor parya 1 nahi lagyia ਸਿਖਿਆ ਮੰਤਰੀ. 🇺🇸 wicho change......pye see.
ਜਥੇਦਾਰ ਤੋਤਾ ਸਿੰਘ ਜੀ ਦੀ ਚੰਗੀ ਸੋਚ ਦੇ ਮਾਲਕ ਹੈ
ਜਥੇਦਾਰ ਜੀ ਜਦੋਂ ਮੰਡੀ ਬੋਰਡ ਦੇ ਚੇਅਰਮੈਨ ਸਨ ਤਾਂ ਉਨ੍ਹਾਂ ਨੇ ਸਾਲ 1986 ਵਿੱਚ ਸਾਨੂੰ ਪਿੰਡਾਂ ਵਾਲੇ ਮੁੰਡਿਆਂ ਨੂੰ ਵਗੈਰ ਕਿਸੇ ਭੇਦ-ਭਾਵ ਤੋਂ ਭਰਤੀ ਕੀਤਾ ਸੀ। ਬਹੁਤ ਬਹੁਤ ਧੰਨਵਾਦ ਜੀ।
Right veer..
ਮੌਕਾ ਪ੍ਰਸਤ ਤੈਤਾ ਸਿੰਘ ਇਹ ਲੀਡਰ ਹੈ ਸੋ ਸੁਰਜੀਤ ਸਿੰਘ ਬਰਨਾਲਾ ਨੂੰ ਛੱਡ ਕੇ ਪ੍ਰਕਾਸ ਬਾਦਲ ਨਾਲ ਰਲ ਗਿਆ ਲਾਲਚ ਕਾਰਨ ਇਹ ਹੈ ਇਸ ਦੀ ਕਹਾਣੀ ਤੋਤਾ ਸਿੰਘ ਦੀ।
ਜਥੇਦਾਰ ਤੋਤਾ िਸੰਘ ਜੀ िਜਹਾ ਇਨਸਾਨ ਨਹੀ िਮਲਣਾ िਕੳੁिਕ ਕिਹਣੀ ਤੇ ਕਰਨੀ ਦੇ ਪॅਕੇ ਅਾ िਵਕਾਸ ਦੇ ਮਸੀਹਾ ਨੇ ਬਹੁਤ ਸिਤਕਾਰ ਯੋਗ ਇਨਸਾਨ ਹਨ
ਜਥੇਦਾਰ ਸਾਹਿਬ ਜੀ ਸੈਂਟਰ ਕਦੇ ਵੀ ਪੰਜਾਬ ਦੇ ਲੋਕਾਂ ਦੇ ਹੱਕਾਂ ਵਿਚ ਨਹੀਂ ਰਿਹਾ ਅਤੇ ਹਰਿਆਣਾ ਨੂੰ ਵਧ ਤੋਂ ਵਧ ਮਦਦ ਕਰਦਾ ਰਿਹਾ ਹੈ
ਮੇਰੇ ਭਾਈ ਨੂੰ ਵੀ ਮਾਸਟਰ ਦੀ ਨੌਕਰੀ ਇਹਨਾਂ ਦੇ ਸਿੱਖਿਆ ਮੰਤਰੀ ਹੁਦਿੰਆ ਮਿਲੀ।
ਬਾਦਲ ਦੀ ਗਦਾਰੀ ਨੇ ਭੱਠਾ ਬਿਠਾ ਦਿੱਤਾ ਸਿੱਖ ਕੌਮ ਦਾ, ਪੰਜਾਬ ਦਾ ਅਤੇ ਅਕਾਲੀ ਦਲ ਦਾ ॥
Theek hai
Tota singh ne sab to Pehla kea c sukhbir da virodh krn nu.. Dhidsa Brahpuraa nal..... Fr hun mukar gea
EHO JEHE NOO ZTHEDAR NHI ZFEMAAR KEHA KRO
Jis da nam hi Tota hai oh jo malik kahega oh hi bole ga Randhawa G tusi time vaste kita is nal meeting kar ke
ਹਰਜਿੰਦਰ ਸਿੰਘ ਜਥੇਦਾਰ ਸਾਬ ਸਤਿ ਸ੍ਰੀ ਅਕਾਲ ਜੀ।
ਪੰਜਾਬ ਦੀ ਜਵਾਨੀ ਨੂੰ ਸਿੱਧੇ ਰਸਤੇ ਪਾਉਣ ਲਈ ਜੱਥੇਦਾਰ ਸਾਹਿਬ ਦਾ ਬਹੁਤ ਵੱਡਾ ਰੋਲ ਹੈ..
Eh lok kha gye Punjab nu.
@@jagjitbrar3525 ਪੰਜਾਬੀ ਮਾਂ-ਬੋਲੀ, ਪੰਜਾਬ ਦੀ ਰਾਸ਼ਟਰੀ ਭਾਸ਼ਾ ਹੈ ਜੀ ਨਾ ਕਿ ਹਿੰਦੀ। ਭਾਰਤ ਰਾਸ਼ਟਰੀ ਭਾਸ਼ਾ ਹਰੇਕ ਸੂਬੇ ਦੀ ਆਪਣੀ ਮਾਂ ਬੋਲੀ ਹੀ। ਕਿਰਪਾ ਕਰਕੇ ਇਸ ਗੱਲ ਵਿੱਚ ਸੋਧ ਕਰਵਾਈ ਜਾਵੇ।
ਜਥੇਦਾਰ ਜੀ ਗੁਰਸਿੱਖਾਂ ਵਾਲਾ ,ਗੁਰੂ ਜੀ ਦੇ ਸਿਧਾਂਤਾਂ ਉੱਤੇ ਚਲਣ ਦਾ ਯਤਨ ਕਰਨਾ ਕਰੋ,।
Vary good job sir g
ਜੱਥੇਦਾਰ ਸਾਹਬ ਜਦੋਂ ਤੋਤੇ ਨੇ ਟੀਡੇਂ ਖਾਦੇ ਸੀ
ਉਦੋਂ ਵੀ ਗੁਰੂ ਗਰੰਥ ਸਾਹਿਬ ਤੇ ਭਰੋਸਾ
ੲਿਹ ਮੁਲਕਾਤ ਕਰਕੇ ਠੀਕ ਨਹੀ ਕੀਤਾ ਗਿਆ
Tota Singh g tuhade Grandson ne SGRD Dental collage ASR vich degree kiti free vich
Write bro chore aa eh wadha
Do you believe that Sardar Tota Singh ever told the truth.
ਲੋਕ ਵਿਖਾਵਾ,ਲੋਕ ਵਿਖਾਵਾ,ਅਸਲੀਅਤ ਲੱਭਣ ਲੲੀ ਕਿੱਸੇ ਕਿ੍ਸ਼ਮੇਂ ਦੀ ਭਾਲ ਕਰੋ।ਬਾਦਲ ਅਾਪ ਨਲਾੲਿਕ ਤੇ ਤੋਤਾ ਤਾਂ ਕੀ ;ਸਾਰੇ ਅਾਕਾਲੀ ਨਲਾੲਿਕ,ਨਤੀਜਾ ਸਪਸ਼ਟ ਹੈ, ਪੰਜਾਬ ਦਾ ਬੇੜਾ ਗਰਕ।ਅਾ ਤੋਤਾ ਭੌਂਕ ਪਿਅਾ,ਨਲਾੲਿਕੀੇ ਅਾ ਗੲੀ ਸਾਹਮਣੇਂ।ੲਿੱਸ ਨਲਾੲਿਕ ਨੂੰ ਪੁੱਛੋ,ਕੰਜਰਾ ਤੂੰ ਨੁਮਾਅਾਂਦਗੀ ਪੰਜਾਬ ਦੀ ਕਰ ਰਿਹਾਂ।ਗੱਲਾਂ ਬਾਰ ਬਾਰ ਜੱਟਾਂ ਦੀਅਾਂ ਕਰ ਰਿਹਾ।ਜਦੋਂ ੲਿੱਹ ਸਿਖਿਅਾ ਮੰਤਰੀ ਸੀ,ਮੇਰਾ ਵੀ ਮਾੜਾ ਮੋਟਾ ਸਿਖਿਅਾ ਵਿਭਾਗ ਨਾਲ ਬਾਵਾਸਤਾ ਸੀ,ਮੇਰਾ ਮਿੱਤਰ ੲਿੱਸ ਲੲੀ ਹੈ ਕਿ ਮੇਰੇ ਸਗੰਡਨ ਤੇ ਪੂਰਾ ਵਿਸ਼ਵਾਸ਼ ਸੀ, ਗੱਲ ਸੁਣਦਾ ਵੀ ਸੀ ਤੇ ਮੰਨਦਾ ਵੀ ਸੀ।ਮੈਨੂੰ ਯਾਦ ਹੈ ਕਿ ਚੰਡੀਗੜ ਸੈਕਟਰ 8 ਵਿੱਚ ਤੋਤੇ ਦੀ ਕੋਠੀ ਸੀ।ਸਿੱਖਿਅਾਂ ਸੁਧਾਰਾਂ ਬਾਰੇ ਬਹੁਤ ਲੰਬਾ ਵਿਚਾਰ ਵਿੱਟਾਂਦਰਾ ਹੋੲਿਅਾ, ਪਰ ਪਰਨਾਲਾ ੳੁੱਥੇ ਦਾ ੳੁੱਥਾ।
ਜਨਾਬ ਏਹਨਾ ਨੁੰ ਪੂਛੋ ਜਦੋ ਖੇਤੀ ਮੰਤਰੀਸੀ
ਸਾਰੇ ਪੰਜਾਬ ਦੇ ਕਿਸਾਨਾ ਦਾ ਨਰਮਾ ਤੇਲੇ ਨੇ ਖਾ ਲਿਆ ਸਾਰੇ ਕਿਸਾਨ ਕਰਜੇ ਥੱਲੇ ਆਗੇ ਏਹ ਸਪਰੇਹ ਕੰਪਨੀਆ ਤੋ ਪੈਸੇ ਖਾਗਿਆ ਸੀ ਜਾਲੀ ਸਪਰੇਹਆ ਦੀਆ ਕੰਪਨੀਆ ਖੋਲੀਆ ਸੀ ਸਾਰੇ ਪੰਜਾਬ ਦੇ ਨਰਮੇ ਵਾਲੇ ਕਿਸਾਨ ਏਹਦੇ ਮਗਰ ਪੈਗੇ ਸੀਘਰੋ ਬਹਾਰ ਨੀ ਜਾਦਾ ਸੀ ਤੇ ਬਾਦਲ ਸਰਕਾਰ ਦਾ ਬਹੁਤ ਨੁਕਸਾਨ ਕੀਤਾ ਸੀ ਪੁਛੇਉ ਜੀ
Randhawa sahib tuhade to eh aas nai si.... bari umeed si tade kolo par kar ti oho gal ....tuhanu v sab pata ... ajj to baad sat shri Akal....
Thanks Randhawa ji for best interview.ਹੁਣ ਤੱਕ ਤਾਂ ਜਥੇਦਾਰ ਸਾਹਿਬ ਨੂੰ ਲੌਕ ਚਿੱਟਾ ਅਨਪੜ੍ਹ ਹੀ ਸਮਝਦੇ ਸਨ।ਸਾਡੇ ਮੋਗਾ ਇਲਾਕੇ ਦੇ ਸੁਝਵਾਨ ਲੀਡਰ ਹਨ
Mai moge doctor riha kujh sma..
Ajj tk mai ehna nu anpad smjhda c..
Kai vaar ehna naal gll v hoi..
Par aam public ch ehi dharna hai k 33 likh k tota bnaunde aa..
Ajj meria akha khulliya..
pokego fun you are right brother
Randhawa Ji ,you badly failed in asking very clear questions .watch his property before 1980 and now
Jathedaar Tota singh insaan ta wadhya m bahut wari milya milansaar admi aa par badla krk eh v khul ke na vichar sake na hi khul ke bol sake
Jathedaar Tota Singh Very nice Political Leader, Good Work as Chairman Mandi Karan Borad Pb and Good Education Minister Pb. and Good New Road in Village Punjab and Full Spot Sardar Manhoar Singh Gill IAS New Road in Village Pb. Jathedar Tota Singh Education Minister pb after next Election win in Moga .only one Education Minister after Election Win Moga MLA, other Education Minister after next Election not win MLA. Jathedaar good Relationship village Public. Good Man.
Asel wich jathedar da naam esde Bete makhan Brar be Badnarik keeta...
Ji han inshaan bahut wadhya bahut kamm v keete jathedar Sahib ne eh v sach h ke badla krk eh dabbe jehe rahe
Gurdev Sanouri veer ji Education nu sab to vad personal profit wala department v jathedar ne hi bnaeya c . Pehla koi minister eh mehkma lainda ni c hunda . Ehna ne chrai krti es di ... Chahe oh clerks di bharti hove , chahe Ett teachers di bharti hove , hor v bhut udharna ne os time diya veer ... Ehna nu eh v puch leo v jis din vigilence di raid hoyi c early morning . Ohna de aoun to pehla ehna ne kine crore rupaye nu agg lgaei c vigilence valea nu notan di rakh mili c ehna di kothi de lawn vicho .. Hor v bhut kuj hai ehna bare dasan nu veer .. Per mai awe kise di personal life bare gal ni karna chounda ji ...Thanks ....🙏🙏
ਜਥੇਦਾਰ ਤੋਤਾ ਸਿੰਘ ਜੀ ਸਾਡੇ ਲਈ ਬਹੁੱਤ ਸਨਮਾਨ ਯੋਗ ਹਨ ਕਿਉਂਕਿ ਇਹਨਾਂ ਨੇ ਚੇਅਰਮੈਨ ਹੁੰਦਿਆ ਬਹੁੱਤ ਮੁਲਾਜਮ ਬੋਰਡ/ਮਾਰਕਿਟ ਕਮੇਟੀਆਂ ਵਿੱਚ ਭਰਤੀ ਕੀਤੇ ਅਤੇ ਹੋਰ ਬਹੁਤ ਸਾਰੇ ਕੰਮ ਕੀਤੇ ਹਨ
Right 1985
Jathedar ta theek he badal parvar karke badnam he badal parvar da isnu khera chad dena chahida
Ryt
ਵਾਹਿਗੁਰੂ ਜੀ ਜਦੋਂ ਪਹਿਲੀ ਵਾਰ ਤੋਤਾ ਸਿੰਘ ਨੂੰ ਕੁਰਸੀ ਮਿਲੀ ਸੀ ਤਾਂ ਜਥੇਦਾਰ ਜੀ ਇਮਾਨਦਾਰੀ ਨਾਲ ਕੰਮ ਕਰਕੇ ਵਾਵਾ ਖੱਟੀ ਸੀ। ਪਰ ਜਦੋਂ ਦੁਬਾਰਾ ਮੰਤਰੀ ਬਣਗੇ ਤਾਂ ਦੋਹਾਂ ਹੱਥਾਂਨਾਲ ਪੰਜਾਬ ਨੂੰ ਲੁੱਟਿਆ ਦੋਹਾਂ ਪਿਓ ਅਤੇ ਪੁਤ ਨੇ। ਹੁਣ ਜਦੋਂ 2015 ਬੈਬਲ ਅਤੇ ਬਰਗਾੜੀ ਕਾਂਡ ਕੀਤਾ ਇਹਨਾਂ ਬਾਦਲ ਦਾ ਡੱਟ ਕੇ ਸਾਥ ਦਿੱਤਾ ਹੈ ਇਹ ਸਾਰੇ ਹੀ ਬਰਾਬਰ ਦੇ ਦੋਸ਼ੀ ਹਨ ਜੀ।
Iss nu pusho Jalandhar de ik bande de through education minister hundiya kina ki Punjab nu lutiya te paise Canada bheje
ਅੰਗਰੇਜ਼ੀ ਲਾਗੂ ਕਰਕੇ ਇਸ ਸ਼ਖਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਭੱਠਾ ਬਿਠਾ ਦਿੱਤਾ।ਇਸ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮੇਰੇ ਕੋਲ ਭੇਜੋ, ਇਨ੍ਹਾਂ ਦੇ ਲਾਏ ਹੋਏ ਰੰਗ ਦਿਖਾਈਏ। ਰੰਧਾਵਾ ਸਾਹਿਬ ਤੁਸੀਂ ਆਪ ਅੰਕੜੇ ੲਿਕੱਠੇ ਕਰ ਲਓ, ਕਿੰਨਾ ਕੁ ਪੜ੍ਹਾਈ ਦਾ ਪੱਧਰ ਉੱਚਾ ਹੋਇਆ।
Best politation at present in Saromni akali Dal. Realy worked for Moga. True Sikh.
Tota Singh couldn’t solve Kashmir problem in 89 but solved cotton problem of farmers while being a minister by being a corrupt person .Still a chamcha of Badals .What did you learn during Badal govt? Corruption only..Please write about cotton scandal in your book also .Someone wrote he worked for farmers ,sure his cotton insecticides and pesticides corruption shows that.
Very nice
ਜਥੇਦਾਰ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਉਂ ਬੇਵਫਾਈ ਕੀਤੀ
Jathedaar 1997 takk darvesh ,saafsuthre aks wala c ,te baad ch ta beda ee baith giya aahu laahte kde baasmati jhone cho ,kde transfer teachers diya ,kde pestiside ghutala fir chall so chall--------
Center to jo mang manvai h o v dasoo sardar ji.
ਸਾਰੇ ਬਠਿੰਡੇ ਨੂੰ ਨਰਮਾ ਬੇਲਟ ਨੂੰ ਮਾਰਨ ਵਾਲਾ ਇਹੀ ਆ 😡😡
Akali dal nhi c Jitia asl vich Kender Beant Singh nu magron Laguna Chaunda c keonke jo sikhan da Ghan Beant Singh ton krva Lia c Hun ohdi jrurat nhi c es karke Akalidal de nal Samjhote adhin Gidderbaha jitia baki gl Tota Singh dudh dhota nhi Badalan de lut Khsut de sath i
Ask about duplicate pesticide supply for Chitti makhi
Great leader
Jathedar Tota Singh ji jo bol rahe han 100percent sach bolde han mera vi is ex minister naal vah Pia jo ihna ne lok bhalai da kam karna CM di takat nahi si ke us faisley nu badl sakda koike ih us kam nu hath paunde han jo jyaze and lok bhalai da hove mein rab aggey ardas karda haan ke ih sakhsiyat Punjab da CM banna chahida
8437350663
Excellent interview, came to know that Jathedar S .Tota Singh is very honest & clear hearted leader otherwise I had contrary views about him.He reveals the facts of Rural Development & his CONTRIBUTION IN VARIOUS FIELDS.HE IS A FORESIGHTED PERSON & HIS VIEWS expressed in the interview are LAUDIBLE.
If he was so good. Why he was elegeted in many case.