ਛੋਟੇ ਬੱਚੇ ਵੀ ਪਹੁੰਚੇ sidhu ਦੀ ਹਵੇਲੀ ‘ਤੇ ਸੁਣਾਏ ਡਫ਼ਲੀ ਵਜਾ ਕੇ ਗੀਤ

Поділитися
Вставка

КОМЕНТАРІ • 509

  • @HarpreetKaur-su1yh
    @HarpreetKaur-su1yh 2 місяці тому +76

    ਵਾਹਿਗੁਰੂ ਜੀ ਇਨਾ ਬੱਚਿਆ ਤੇ ਮੇਹਰ ਭਰੀਆ ਹੱਥ ਰੱਖਿਉ ਜੀ🙏🏻🙏🏻

  • @jasskachura9868
    @jasskachura9868 2 місяці тому +39

    Hye kinne sohne bache ne koi veer ihna da hath farh le school ch parhne pade ❤❤❤❤❤waheguru mehr kre ihna bachiya te

  • @sunrisesunset979
    @sunrisesunset979 2 місяці тому +18

    ਵਾਹਿਗੁਰੂ ਜੀ ਏਹਨਾਂ ਬੱਚਿਆਂ ਦੀ ਵੀ ਜ਼ਿੰਦਗੀ ਸਵਾਰ ਦੇਣਾਂ ਜੀ 🙏🙏🙏

  • @user-ne7hh1mj1k
    @user-ne7hh1mj1k 2 місяці тому +19

    ਬਹੁਤ ਖੂਬ ਆਨੰਦ ਆ ਗਿਆ

  • @gurindergrewal5450
    @gurindergrewal5450 2 місяці тому +19

    ਗ਼ਰੀਬ ਵਿਚਾਰੇ ਆਸ ਹੁੰਦੀ ਹੈ ਕਿ ਮਿਲ ਜਾਊ‌। ਵਾਹ ਬਹੁਤ ਹੀ ਵਧੀਆ।

  • @gurdevkaur1209
    @gurdevkaur1209 2 місяці тому +23

    ਬੋਹਤ ਵਧੀਆ ਗੀਤ ਸੁਣਾਇਆ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ

    • @user-ho2hl8xt3r
      @user-ho2hl8xt3r 10 днів тому

      ❤❤❤❤NICE to you putter god bless you putter

  • @TarsemAtwal-vv1dd
    @TarsemAtwal-vv1dd 2 місяці тому +38

    ਜਿਉਂਦੇ ਰਹੋ ਪੁੱਤ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਛੋਟਾ ਸਿੱਧੂ ਲਵ ਯੂ

  • @BaljitKaur-ht1mz
    @BaljitKaur-ht1mz 2 місяці тому +79

    ਬਹੁਤ ਕਲਾ ਬੱਚਿਆਂ ਵਿੱਚ ਵਾਹਿਗੁਰੂ ਜੀ ਮੇਹਰ ਕਰਨ

  • @JagdishSingh-gt1ld
    @JagdishSingh-gt1ld 2 місяці тому +28

    ਗਰੀਬਾਂ ਦਾ ਭਗਵਾਨ ਸਿੱਧੂ ਮੂਸੇ ਵਾਲਾ ਸਿੰਗਰ ਹਮੇਸ਼ਾ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਸਿੱਧੂ ਮੂਸੇਵਾਲੇ ਸਿੰਗਰ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🙏🙏🙏🙏🙏

  • @mlovely8049
    @mlovely8049 2 місяці тому +105

    ਬਹੁਤ ਪਿਆਰੀ ਆਵਾਜ਼ ਇਨਾਂ ਬੱਚਿਆਂ ਦੀ ਰੱਬ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਲਾਵੇ ਤਰੱਕੀਆਂ ਬਖਸ਼ੇ।

  • @harpalkaursandhu4250
    @harpalkaursandhu4250 2 місяці тому +103

    ਵਾਹਿਗੁਰੂ ਮੇਹਰ ਕਰੋ ਏਨਾ ਬੱਚਿਆਂ ਨੂੰ ਵੀ ਖੁਸ਼ੀਆਂ ਤਰੱਕੀ ਬਖ਼ਸ਼ਣ ਹਿੰਮਤ ਹੋਸਲੇ ਬੁਲੰਦ ਰੱਖਣਾ …ਵਾਹਿਗੁਰੂ ਮੇਹਰ ਕਰਨ ….

  • @GurmeetKaur-ul6mt
    @GurmeetKaur-ul6mt 2 місяці тому +13

    ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਤਰੱਕੀਆਂ ਬਖਸੇ

  • @jagseersinghwahsgurukjibra9890
    @jagseersinghwahsgurukjibra9890 2 місяці тому +16

    🙏🌹ਵਾਹਿਗੁਰੂ ਜੀ ਬੱਚਿਆਂ ਨੂੰ ਚੜਦੀ ਕਲਾ ਬਖਸ਼ੋ ਲੰਮੀ ਉਮਰ ਦੀਆਂ ਦਾਤਾ ਬਖਸ਼ੋ ਤੰਦਰੁਸਤੀ ਦੀ ਦਾਤ ਬਖਸੋ ਬੱਚਿਆਂ ਤੇ ਸਿਰ ਉੱਪਰ ਹੱਥ ਰੱਖਣਾ ਛੋਟੇ ਸਿੱਧੂ ਮੂਸੇ ਵਾਲੇ ਨੂੰ ਲੰਮੀ ਉਮਰ ਬਖਸੇ ਤੰਦਰੁਸਤੀ ਦੀ ਦਾਤ ਬਖਸ਼ੇ ਤਰੱਕੀ ਬਖਸੇ ਮਾਤਾ ਪਿਤਾ ਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਸਾਹਿਬ ਜੀ 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AvtarSingh-rg9hy
    @AvtarSingh-rg9hy Місяць тому +6

    ਕਿਆ ਬਾਤ ਹੈ ਬਹੁਤ ਖੂਬ.

  • @Jaskaur6675
    @Jaskaur6675 2 місяці тому +8

    Bahut piyare bache ehna nu vi koey award milnha chahida aa Sidhu de priwar valon ❤

  • @bhupinderkaur4024
    @bhupinderkaur4024 Місяць тому +42

    ਬੱਚਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਗਰੀਬੀ ਦੂਰ ਹੋ ਜਾਵੇ

  • @saroyasaroya5811
    @saroyasaroya5811 2 місяці тому +7

    ਬਹੁਤ ਪਿਆਰੇ ਬਚੇ 😍❤️❤️❤️❤️❤️

  • @BalwinderSingh-bg6vw
    @BalwinderSingh-bg6vw 2 місяці тому +9

    Manu 100present khusi aa sidhu bhai di

  • @PreetDhaliwal-xh6dm
    @PreetDhaliwal-xh6dm 2 місяці тому +6

    Lovely voice god bless childrens ❤🙏💕

  • @harshandkamal5539
    @harshandkamal5539 2 місяці тому +5

    Sache patshah dove bhra vaddiiyan umra aale hon te parmatma ehna de ang sang rhe jiyonde rho bacheyon

  • @HarpreetKaur-vy9ki
    @HarpreetKaur-vy9ki 2 місяці тому +11

    ਮੂਸੇ ਪੁਤ ਤੂ ਨਹੀਂ ਆਉਣਾ ਤੇਰੀ ਹਵੇਲੀ ਮੇਲੇ ਲੱਗਦੇ ਰਹਿਣਗੇ ਵਾਹਿਗੁਰੂ

  • @user-ud6lz3ds9o
    @user-ud6lz3ds9o 2 місяці тому +11

    ਬਹੁਤ ਵਧੀਆ 🎉❤🎉🎉❤

  • @JagdishSingh-gt1ld
    @JagdishSingh-gt1ld 2 місяці тому +22

    ਬਾਬਾ ਬਾਬਾ ਸਿਧੂ ਮੂਸੇਵਾਲਾ ਸਿੰਗਰ ਸਾਡਾ ਬਾਬਾ ਸਾਡਾ ਪਿਆਰਾ ਬਾਬਾ ਸਿੱਧੂ ਮੂਸੇਵਾਲਾ ਸਿੰਗਰਗਰੀਬਾਂ ਦਾ ਬਾਬਾ ਸਿੱਧੂ ਮੂਸੇਵਾਲਾ ਸਿੰਗਰ
    ਗਰੀਬਾਂ ਤੇ ਮਿਹਰ ਭਰਿਆ ਹੱਥ ਰੱਖਣ ਵਾਲਾ ਬਾਬਾ ਸਿੱਧੂ ਮੂਸੇਵਲਾ ਸਿੰਗਰ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਸਾਡੇ ਬਾਬੇ ਸਿੱਧੂ ਮੂਸੇ ਵਾਲੇ ਸਿੰਗਰ ਨੂੰ🌹🌹🙏🙏🌹🌹🙏🙏

  • @harpreetparbagga6971
    @harpreetparbagga6971 2 місяці тому +135

    ਇਹਨਾਂ ਦੀ ਕਲਾਂ ਦਾ ਕੋਈ ਮੁੱਲ ਪਾ ਦਿਉ ਗਰੀਬ ਬੱਚਿਆਂ ਦੇ

  • @truckerg9239
    @truckerg9239 2 місяці тому +9

    Moosewalya dekh ajj ..fir janam hoya tera jatta...iam crying while writing this ..waheguru mehar bakhshan chote moosewale teh

  • @surinderkaur4971
    @surinderkaur4971 2 місяці тому +5

    ਬਹੁਤ, ਵਧੀਆ ਲੱਗਿਆ ਬਹੁਤ, ਬਹੁਤ

  • @gurdipsingh6709
    @gurdipsingh6709 2 місяці тому +7

    ਸਿੱਧੂ ਮੂਸੇਵਾਲਾ ਹੀ ਬੋਲਦਾ ਰਹੇਗਾ ਸ਼ਹੀਦ ਕਦੇ ਨਹੀਂ ਸੰਸਾਰ ਤੋਂ ਜਾਂਦੇ ਇਹ ਬੱਚੇ ਵੀ ਸਿੱਧੂ ਦੇ ਫੈਨ ਹਨ ।। ਸ਼ਹੀਦ ਭਾਈ ਜਟਾਨਾ ਨੂੰ ਵੀ ਦੁਬਾਰਾ ਸਿੱਧੂ ਮੂਸੇਵਾਲਾ ਨੇ ਪੰਜਾਬ ਵਿੱਚ ਹੀ ਨਹੀਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਕਰਤਾ 295 ਏ ਗੀਤ ਗਾ ਕੇ ।। ਬੱਚਿਓ ਜਿਉਂਦੇ ਵੱਸਦੇ ਰਹੋ ।। 🙏🌷🎈💐🎈🎈🎈

  • @makhan4254
    @makhan4254 2 місяці тому +8

    Waheguru mehar karay
    God bless you beta ji

  • @user-ow3mg7pk8m
    @user-ow3mg7pk8m 2 місяці тому +15

    ਵੈਰੀ ਗੁੱਡ ਬੇਟਾ ਜੀ ਕਮਾਲ ਕਰਤੀ ਵਾਹਿਗੁਰੂ ਜੀ ਇਹਨਾਂ ਨੂੰ ਬਹੁਤ ਬਹੁਤ ਤਰੱਕੀਆ ਦੇਵੇ k.s.Raju

  • @hardeepsidhu5032
    @hardeepsidhu5032 2 місяці тому +7

    Waheguru ji ae na bachan nu bahut taraki bakshi

  • @gurbaxsidhu1074
    @gurbaxsidhu1074 2 місяці тому +3

    ਵਾਹਿਗੁਰੂ ਮੇਹਰ ਕਰਨ ਇੰਨਾ ਬੱਚਿਆ ਤੇ ਗ਼ਰੀਬ ਦੂਰ ਕਰ

  • @daredevil8562
    @daredevil8562 2 місяці тому +10

    Sidhu is back
    World record:- new sidhu has highest fan following since birth

  • @GurpreetKaur-fr8iw
    @GurpreetKaur-fr8iw 2 місяці тому +10

    Bhaut sunder gaiya jioundey wasdey rho

  • @JagdishSingh-gt1ld
    @JagdishSingh-gt1ld 2 місяці тому +10

    ਸਿੱਧੂ ਮੂਸੇਵਾਲਾ ਸਿੰਗਰ ਪੂਰੀ ਦੁਨੀਆਂ ਦੇ ਵਿੱਚ ਪਹਿਲਾ ਕਲਾਕਾਰ ਜਿਸ ਨੇ ਗਰੀਬਾਂ ਦੇ ਉੱਤੇ ਮਿਹਰ ਕੀਤੀ ਨਹੀਂ ਤਾਂ ਸਾਰੇ ਬਕਵਾਸ ਕਲਾਕਾਰ ਨੇ ਜਿੰਨੇ ਵੀ ਨੇ ਆਪਣੇ ਮਾਂ ਬਾਪ ਤੋਂ ਵੀ ਬਚ ਕੇ ਨਿਕਲਦਾ ਅੱਜਕਲ ਤਾਂ ਜੋ ਕੋਈ ਕਲਾਕਾਰ ਬਣ ਜਾਂਦਾ ਬਈ ਮੈਨੂੰ ਮੇਰਾ ਮਾਂ ਬਾਪਦੇਖ ਨਾ ਲਵੇ 🌹🌹🌹🌹🌹🌹🌹🌹🌹🙏🙏🙏🙏🙏🙏🙏🙏🙏

    • @Officialmanlaganjot
      @Officialmanlaganjot 2 місяці тому +1

      Sahi gll a ji . Sunnde hunde c k koi mrd dler te annkhi hunde ne vr hunn sidhu nu vekh k ykeen v hogya . Bahut hi good person c .

  • @JasvirKaur-dc5yz
    @JasvirKaur-dc5yz 2 місяці тому +4

    Waheguru ji kirpa kro ena masuma te❤❤❤❤

  • @GopiMultani-pi1rm
    @GopiMultani-pi1rm 2 місяці тому +7

    Good beta buht vadia gaya

  • @user-ow3mg7pk8m
    @user-ow3mg7pk8m 2 місяці тому +19

    ਛੋਟੇ ਸਿੱਧੂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਲੰਬੀ ਉਮਰ ਕਰੇ k.s.Raju

  • @user-bk9px2tk8j
    @user-bk9px2tk8j 2 місяці тому +4

    Very nice gud bachay ❤ God bless you 🎉❤❤❤❤

  • @amarjeetkaur1007
    @amarjeetkaur1007 2 місяці тому +4

    Balle balle kmal kr diti bachiyan ne 🙏🙏👌

  • @daljinderkaurdhillon5108
    @daljinderkaurdhillon5108 2 місяці тому +5

    Wahegurji maher Karan ehna ਬੱਚਿਆਂ ਤੇ ਤਰੱਕੀਆਂ ਬਖਸ਼ੀ ਰੱਬਾ

  • @manijawanda445
    @manijawanda445 2 місяці тому +4

    ਬਹੁਤ ਵਧੀਆ ਪੁੱਤ ਰੱਬ ਮੇਹਰ ਭਰਿਆ ਹੱਥ ਰੱਖੇ ਸਦਾ ਖੁਸ਼ ਰੱਖੇ

  • @Sukhi-1231
    @Sukhi-1231 2 місяці тому +4

    ਵਾਹਿਗੁਰੂ ਚ ੜ ਦੀ ਕਲਾ ਵਿੱਚ ਰੱਖੇ ਬੱਚੇ ਨੂੰ 🙏🏻

  • @user-pq4sg7gf6n
    @user-pq4sg7gf6n 2 місяці тому +3

    wa ਓੇ ਜੇਦੋਰਾਹੋ bachoie ਰਾਜਸਤਾਨੀ hi

  • @SimranjitSingh-wl7lx
    @SimranjitSingh-wl7lx 2 місяці тому +3

    Legend SIDHU MOOSEWALA ❤❤ Is Back ❤️

  • @Veerpalbrar0
    @Veerpalbrar0 2 місяці тому +7

    🙏🙏🙏🙏🙏 ਪਿਆਰੇ ਬੱਚੇ ❤

  • @gurpindersandhu7145
    @gurpindersandhu7145 2 місяці тому +3

    Waheguru ji❤

  • @user-ks2tm4eh5b
    @user-ks2tm4eh5b 2 місяці тому +3

    Sidhu 22 g ਹੁੰਦਾ ਤਾਂ boht khush honda c

  • @gurdevkaur1209
    @gurdevkaur1209 2 місяці тому +3

    ਸਦਾ ਖੁਸ਼ ਰਹੋ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਪੁੱਤ

  • @AmanSingh-ye8fi
    @AmanSingh-ye8fi 2 місяці тому +2

    Bahut khub beta ji

  • @beantsingh3380
    @beantsingh3380 2 місяці тому +3

    Bahut khoob waheguru mehar rakhe

  • @yaseenansari3444
    @yaseenansari3444 Місяць тому +2

    ਬਹੁਤ ਪਿਆਰ ਭਰੀ ਅਵਾਜ਼ ਵਿਚ ਗਾਇਆ ਵੇਰੀ ਨਾਈਸ ਪੁੱਤ ਰੱਬ ਕਰੇ ਤੁਸੀਂ ਬਹੁਤ ਵੱਡੇ ਗੀਤ ਕਾਰ ਬਣ ਜਾਓ ❤❤❤❤❤

  • @rupindersinghghuman2086
    @rupindersinghghuman2086 2 місяці тому +9

    Very nice God bless you

  • @kulwantdhesi5336
    @kulwantdhesi5336 2 місяці тому +2

    Bahut badia Gaya bachia ne,❤

  • @darshanyadav42
    @darshanyadav42 2 місяці тому +2

    Malik Sidhu ke bhai ko lambi Umra Den bacchon ko bhi lambi Umra De Bhagwan kripya Karen unke upar❤❤

  • @harbanssingh3378
    @harbanssingh3378 2 місяці тому +2

    Waheguru ji aap nu Tarkki bakhshe beta ji Very nice song 👍👍👍👍👍👍👍👍👍👍

  • @kuldeepkaur1934
    @kuldeepkaur1934 2 місяці тому +3

    Very nice 👌 song children's speak 👌

  • @Ilovemydog824
    @Ilovemydog824 2 місяці тому +3

    The real deal from the heart commemorating sidhu veer mera❤

  • @lovelysaini2447
    @lovelysaini2447 2 місяці тому +2

    Waheguru Ji ❤❤❤❤❤❤❤❤❤❤❤❤❤❤❤❤❤

  • @inderjeetsingh-cn6gp
    @inderjeetsingh-cn6gp 2 місяці тому +2

    Waheguru ji mehar kreo ehna bachea te❤

  • @HarpreetKaur-vb5re
    @HarpreetKaur-vb5re 2 місяці тому +2

    Very fantastic voice. Be happy to always. God bless you.

  • @Harman___732
    @Harman___732 2 місяці тому +4

    Telented bache ne bhot rab meher kre❤❤

  • @malkiatsingh6034
    @malkiatsingh6034 2 місяці тому +4

    GREAT LOVE FOR SIDHU JI

  • @simrankaur8946
    @simrankaur8946 Місяць тому

    ਏਨਾ ਬੱਚੇ ਦੀ ਹੇਲਫ਼ ਕੀਤੀ ਜਾਵੇ ਬਹੁਤ ਵਧੀਆ ਅਵਾਜ ਆ

  • @user-kt2jp5cw8f
    @user-kt2jp5cw8f 2 місяці тому +4

    ਉ ਜੀਓ ਸ਼ਹਿਜ਼ਾਦੇ।

  • @goldygoldy2742
    @goldygoldy2742 Місяць тому

    ਇਨ੍ਹਾਂ ਨੂੰ ਕਹਦੇ ਨੇ ਗੁਦੜੀਆ ਦੇ ਲਾਲ ਬਹੁਤ ਹੁਨਰ ਹੈ ਬਚਿਆਂ ਕੋਲ਼ ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @user-el4xz3rl9n
    @user-el4xz3rl9n 2 місяці тому +7

    Waheguru ji mhaer kare ❤🎉🎉❤❤❤

  • @jagiraulakh6138
    @jagiraulakh6138 2 місяці тому +5

    Very nice
    God bless
    Tham ❤

  • @gurdeepkaur6662
    @gurdeepkaur6662 2 місяці тому +2

    God bless u both 🙏 🙏 🙏 🙏

  • @SukhwinderSingh-xq7gz
    @SukhwinderSingh-xq7gz 2 місяці тому +7

    Waheguru ji

  • @KLV-wEBrar
    @KLV-wEBrar 2 місяці тому +3

    ਬਹੁਤ ਵਧੀਆ ❤

  • @GagandeepKaur-ms7sy
    @GagandeepKaur-ms7sy 2 місяці тому +3

    Wow nice talent .....waheguruji mahar karna bacheya te...

  • @SukhvinderSingh-vm1yf
    @SukhvinderSingh-vm1yf 2 місяці тому +2

    Wah ji Wah bhot sohne 😢😢😢😢😢❤❤❤❤❤❤❤❤❤🙏🙏🙏🙏🙏🙏🌹🌹🌹🌹🌹🌹🌹🌹

  • @JagdishSingh-gt1ld
    @JagdishSingh-gt1ld 2 місяці тому +13

    ਸਿੱਧੂ ਮੂਸੇਵਾਲੇ ਸਿੰਗਰ ਨੇ ਸਾਰਾ ਹੀ ਕੁਝ ਘਸੜਮਸੜ ਨਹੀਂ ਗਾਇਆ ਹੋਇਆ ਆਸ਼ਕੀਆਂ ਤੋਂ ਪਰੇ ਜਨਾਨੀਆਂ ਤੋਂ ਪਰੇ ਸੱਚਾ ਸੁੱਚਾ ਸਿੱਧੂ ਮੂਸੇ ਵਾਲਾ ਸਿੰਗਰ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਸਿੱਧੂ ਮੂਸੇਵਾਲੇ ਸਿੰਗਰ ਨੂੰ ਹਮੇਸ਼ਾ🌹🌹🌹🌹🙏🙏🙏🙏

  • @ManjitKaur-ck6de
    @ManjitKaur-ck6de 2 місяці тому +2

    ਬਹੁਤ,ਵਧੀਆ,ਜੀ

  • @ParminderSingh-vw2vh
    @ParminderSingh-vw2vh 2 місяці тому +2

    Beautiful voice

  • @gurmailsidhu5121
    @gurmailsidhu5121 2 місяці тому +2

    God bless them

  • @Harpreetsingh-nl1oz
    @Harpreetsingh-nl1oz 21 день тому

    ਦਿਲ ਖੁਸ਼ ਹੋ ਗਿਆ 😭😭😭😭😭😭😭🥰🥰🥰🥰🥰🪷🪷🪷🪷🪷🪷🪷🪷🪷🌹🌹🌹🌹🌹🌹🌹🌹🌷🌷🌷🌷🌷🌷🌷🌷🌷🌼🌼🌼🌼🌼🌻💐💐💐💐💐💐🌺🌺🌺🌷🌵

  • @HarjinderSingh-ul6lp
    @HarjinderSingh-ul6lp Місяць тому

    ਇਸ ਬੱਚੇ ਨੂੰ ਲੰਮੀਆਂ ਉਮਰਾਂ ਵਖਸੋ ਵਾਹਿਗੁਰੂ ਜੀ

  • @narinderpalkaur2080
    @narinderpalkaur2080 2 місяці тому +2

    God blu❤❤ good bate

  • @user-tj6pf8bv1e
    @user-tj6pf8bv1e Місяць тому +1

    Parmatma hamasha khush rakha ena bachya nu

  • @jackfrancic9878
    @jackfrancic9878 2 місяці тому +2

    Very sweet voice.

  • @satnamg9690
    @satnamg9690 2 місяці тому +3

    ਇਹ ਬੱਚੇ ਚੜਦੀ ਕਲਾ ਵਿਚ ਰਹਿਣ ਪ੍ਰਮਾਤਮਾ ਮੇਹਰ ਰਖੇ

  • @tejinderkaur5820
    @tejinderkaur5820 2 місяці тому +1

    Very nice singing

  • @seeratsidhu2880
    @seeratsidhu2880 3 дні тому

    kya baat hai very nice
    good putt

  • @user-vm6wx7db5z
    @user-vm6wx7db5z Місяць тому

    Bahut badiya gaya bachchiyon ne waheguru chaddi kala vich rakhe

  • @ddkaur1608
    @ddkaur1608 Місяць тому

    Betio Vaheguru tuhanoo chadadi kala vich rakhe te mehar kare te tuhanoo hmeshan Khush rakhe.Zindgi wich bhut naam hove

  • @kinnidhillon1299
    @kinnidhillon1299 2 місяці тому

    Bahut wadia God bless both of you always bacchiyo🙌🙌

  • @bhaisurjeetsingh3506
    @bhaisurjeetsingh3506 16 днів тому

    ਪੱਤਰਕਾਰ ਵੀਰ ਜੀ ਬਹੁਤ ਵਧੀਆ ਇੰਟਰਵਿਊ

  • @PuranSingh-kl5ho
    @PuranSingh-kl5ho Місяць тому

    Wahuguru ji satnam ji Mehr karn god bless you

  • @BalbeerSingh-yl9vl
    @BalbeerSingh-yl9vl 9 днів тому +1

    बहुत सुन्दर है 🇮🇳🙏🙏🙏👍

  • @Mixvideoall
    @Mixvideoall Місяць тому +1

    Sidhu moose wala trying ❤❤

  • @veenarani6269
    @veenarani6269 2 місяці тому

    Bhut hi peyari aavaj ha God bless u

  • @SukhdeepSidhu-fr2vv
    @SukhdeepSidhu-fr2vv Місяць тому +1

    SidhuSidhu SidhuSidhu SidhuSidhu ♥️♥️♥️♥️♥️♥️😢😢😢😢😢😢😢😢😢🤗🤗🤗🤗🤗💪💪💪🤔🤔🤔👌👌👌👌🙏🙏🙏🙏🙏👏👏👏🤝🤝🤝🤝

  • @AmritpalSingh-or1ht
    @AmritpalSingh-or1ht Місяць тому

    Very very Good waheguru ji Maher karan

  • @user-vm6wx7db5z
    @user-vm6wx7db5z Місяць тому

    Keep it up God bless both of you

  • @jaswinderkaur7120
    @jaswinderkaur7120 2 місяці тому +2

    Waheguru ji 🙏 bless 🙌

  • @gurubakshprataprana2137
    @gurubakshprataprana2137 2 місяці тому

    Jis ghar mein saari umar ke liye maatam pasar gya thaa kisiko koi umeed hi nhi thii us ghar mein fir se Khusiyon ki lehar gunjegi.... Lots of blessings🙏 🎊🥰🎊🎊🎊🎊

  • @user-vp7qo8sq5r
    @user-vp7qo8sq5r Місяць тому

    Waheguru ji app nu tareekya deve

  • @user-lv9wq8jc5w
    @user-lv9wq8jc5w 2 місяці тому

    Wahe guru ji mehar jrna ina bacia te❤

  • @BalrajSingh-rd2sc
    @BalrajSingh-rd2sc Місяць тому

    Very nice 👍 beta khush raho waheguru tuhanu tandrusti khushiyan dewe ❤❤