|| ਮਸਤੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਵੇਖ ਕੇ ਨਜ਼ਾਰਾ ਆਜੂ || ਸੁਪਰ ਹਿੱਟ ਜੋੜੀ ||

Поділитися
Вставка
  • Опубліковано 14 січ 2025

КОМЕНТАРІ • 27

  • @kalamalgoyal8803
    @kalamalgoyal8803 2 дні тому +1

    💞💞💞💞💞💞🌹🌹🌹🌹🌹🌹🌹🌹🌹🌹🌹💯💯💯💯💯💯💯💯ਬਹੁਤ ਖੂਬ! 1976 ਤੋਂ ਸੁਣਦੇ ਆਏ ਹਾਂ ਜੀ!!❤❤❤❤❤❤❤❤❤

  • @dilbagsingh8283
    @dilbagsingh8283 Рік тому +8

    ਵਾਹ ਬਹੁਤ ਵਧੀਆ ਸਦੀਕ ਰਣਜੀਤ ਜੀ

  • @kashmiraujla360
    @kashmiraujla360 Рік тому +13

    ਕਹਿਣ ਲਈ ਕੋਈ ਗੱਲ ਹੀ ਨਹੀ ਛੱਡੀ। ਉਸ ਸਮੇ ਦੀਆ ਕੀ ਬਾਤਾ।ਉਹ ਸਮਾ ਸੁਪਨਾ ਹੀ ਬਣ ਕੇ ਰਿਹ ਗਿਆ। ਜਦੋਂ ਪੈਂਦੀ ਗਰਮੀ ਚਲਦੀ ਤੱਤੀ ਲੋਹ ਵਿੱਚ ਵੀ ਦੁਪਹਿਰ ਵੇਲੇ ਦੱਸ ਦੱਸ ਮੀਲ ਇਕੱਠੇ ਹੋ ਕੇ ਸਾਈਕਲਾਂ ਤੇ ਜਾਣਾ। ਸਮਾ ਬਹੁਤ ਵੱਧੀਆ ਸੀ ਲੋਕਾ ਵਿੱਚ ਪਿਆਰ ਬਹੁਤ ਸੀ। ਪੰਜਾਬ ਬਹੁਤ ਬਦਲ ਗਿਆ

  • @balatipaul8290
    @balatipaul8290 Рік тому +1

    No one beat them God Bless to them thanks for load 🙏🙏🙏🙏🙏🙏🙏

  • @rajindersingh2781
    @rajindersingh2781 Рік тому +3

    Very nice 👍 good job.

  • @nachhattarsinghgill4968
    @nachhattarsinghgill4968 Рік тому +4

    ਬਹੁਤ ਹੀ ਵਧੀਆ

  • @karamjeetsingh2352
    @karamjeetsingh2352 Рік тому +8

    ਬਾਪਲਾ ਜੱਟ ਬਾਣੀਆਂ ਬਾਈ
    ਮਲੇਰਕੋਟਲੇ ਕੇਲੋ ਗੇਟ ਵਧੀਆ ਹੱਟੀ ਦਾ ਮਾਲਕ ਹੈ ਜਿੱਥੇ ਭਗਵੰਤ ਮਾਨ ਹੋਰੀਂ ਵੀ ਹਾਜ਼ਰੀ ਭਰਦੇ ਆ

  • @makhan4254
    @makhan4254 Рік тому +3

    OLD IS GOLD GOOD
    PERFORMANCE BY
    BOTH SINGER ...

  • @malkitsingh6432
    @malkitsingh6432 Рік тому +3

    V good ji

  • @azadpandher5108
    @azadpandher5108 Рік тому +4

    Very nic

  • @pardeepseehra3244
    @pardeepseehra3244 Рік тому +3

    wah ji wah

  • @RajinderKumar-c5s
    @RajinderKumar-c5s Рік тому +2

    Bahutvadhia 1:41

  • @gurdeepsran604
    @gurdeepsran604 Рік тому +3

    Very good song

  • @BaljeetSingh-gx4yv
    @BaljeetSingh-gx4yv Рік тому +3

    ਜਿਨੀ ਵੀ ਮਰਜੀ ਗਰਮੀ ਹੋਵੇ ਜਿਥੇ ਵੀ ਇਕ ਵਾਰ ਬੰਦਾ ਬੈਠ ਗਿਆ ਉਹ ਪੈਰ ਨਹੀਂ ਸੀ ਪੱਟਦਾ ਬਹੁਤ ਹੀ ਟੋਰ ਸੀ ਜੋੜੀ ਦੀ

  • @Globalkabbadiupdates
    @Globalkabbadiupdates Рік тому +4

    ਐਵੇਂ ਖੜਕਾ ਜਿਹਾ ਹੀ ਹੈ, ਆਵਾਜ਼ ਵਿੱਚ ਪਰੋਬਲਮ ਹੈ

    • @gurpaldhillon4497
      @gurpaldhillon4497 Рік тому +1

      ਸਟੇਜ ਤੇ ਵੀਡੀਓ ਰਿਕਾਰਡਿੰਗ ਹੈ ਤਾਂ ਇਵੇਂ ਹੈ।

  • @gurchainsingh7489
    @gurchainsingh7489 Рік тому +4

    Akhan...vich..surma.paia...geet.listen

  • @HarpalSingh-qd5lp
    @HarpalSingh-qd5lp Рік тому +2

    Very nice good

  • @hmaan1743
    @hmaan1743 Рік тому +2

    Nakhra sirey da nakhreo da

  • @bilwinderbillu2776
    @bilwinderbillu2776 Рік тому +1

    ਕੋਈ ਸਮਝ ਨਹੀਂ ਆਉਂਦੀ।

  • @SK-io4gd
    @SK-io4gd Рік тому +9

    ਬਾ ਕਮਾਲ ਪੇਸ਼ਕਾਰੀ

  • @nandanmann1879
    @nandanmann1879 Рік тому

    ਸਮਝ ਨੀ ਆਉਦੀ ਚੰਗੀ ਤਰਾ

  • @fakirsaida786
    @fakirsaida786 Рік тому +1

    ਕੁਝ ਸਮਝ ਨੀ ਅਾ ਰਿਹਾ ਜੀ ਖ਼ੜਕਾ ਬਹੁਤ ਸੋਹਣਾ ਹੈ😂😂

  • @yadvindermann4334
    @yadvindermann4334 Рік тому

    ਅਵਾਜ ਸਾਫ ਨਹੀ

  • @gurpreetmangat1089
    @gurpreetmangat1089 Рік тому +4

    ਪੇਸ਼ਕਾਰੀ ਦੀ ਕੋਈ ਕੀਮਤ ਨਹੀਂ

  • @hmaan1743
    @hmaan1743 Рік тому +4

    Nakhra sirey da nakhrelo da