ਮੁਹੰਮਦ ਸਦੀਕ ਤੇ ਰਣਜੀਤ ਕੌਰ | ਰਹੀਂ ਬੱਚਕੇ ਹਾਨਣੇ | 1986 ਦਾ ਪੁਰਾਣਾ ਲਾਈਵ ਅਖਾੜਾ

Поділитися
Вставка
  • Опубліковано 26 гру 2024

КОМЕНТАРІ •

  • @narajansingh959
    @narajansingh959 Рік тому +3

    ਵਾਹ ਜੀ ਵਾਹ ਸਿੱਧੂ ਸਾਹਿਬ ਜੀ। ਨਜ਼ਾਰੇ ਲਿਆ ਤੇ,,,ਕੋਈ ਮੋੜ ਲਿਆਵੋ ਯਾਰ ਪੁਰਾਣੇ ਸਮੇਂ ਨੂੰ,,,,😢😢😢😢😢😢ਕੋਈ ਤੋੜ ਨੀ ਇਸ ਜੋੜੀ ਦਾ। ਜਿਵੇਂ ਦਾ ਗੀਤ ਹੁੰਦਾ ਸੀ ਉਸੇ ਤਰ੍ਹਾਂ ਹੀ ਨੋਕ ਝੋਕ ਹੁੰਦੀ ਸੀ। ਸਦਾ ਬਹਾਰ ਜੋੜੀ। ਦੂਜੀ ਗੱਲ ਉਦੋਂ ਲੱਗਭੱਗ ਸਾਰੇ ਲੋਕ ਹੀ ਪੱਗਾਂ ਬੰਨ੍ਹਿਆ ਕਰਦੇ ਸੀ। ਬਹੁਤ ਬਹੁਤ ਧੰਨਵਾਦ ਬਾਈ ਜੀ।

  • @JaswantSingh-sw9qi
    @JaswantSingh-sw9qi Рік тому +9

    ਕਿੰਨਾ ਆਨੰਦ ਆਉਂਦਾ ਸੀ ਜਦੋਂ ਛੌਰਾ ਤੇ ਜਾਂ ਸਾਇਕਲ ਦੇ ਕੈਰੀਅਰ ਤੇ ਚੜ ਕੇ ਇੰਨਾ ਦੇ ਅਖਾੜੇ ਵੇਖਦੇ ਸੀ ਸਮਾਂ ਖੜ੍ਹ ਜਾਂਦਾ ਸੀ।ਹੁਣ ਓ ਨਜ਼ਾਰੇ ਕਿਥੇ।

  • @avtarsingh2531
    @avtarsingh2531 Рік тому +3

    ਰੱਬ ਕਰੇ ਇਹ ਸਮਾਂ ਵਾਪਸ ਆ ਜਾਵੇ

  • @nanakchandkamboj5844
    @nanakchandkamboj5844 Рік тому +5

    ਆਪਣੀ ਪੂਰੀ ਜਿਂਦਗੀ ਵਿਚ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਰਗੀ ਕਾਮਯਾਬ ਜੋੜੀ ਮੈੰ ਨਹੀਂ ਦੇਖੀ ,ਜਿੰਨਾ ਨੇ ਸਾਢੇ ਤਿੰਨ ਦਹਾਕੇ ਤੋੰ ਵੀ ਵੱਧ ਸਮਾ ਇਕੱਠਿਆਂ ਗਾਇਆ ਤੇ ਓਹ ਮੁਕਾਮ ਹਾਸਲ ਕੀਤਾ ਜਿਥੇ ਭਵਿੱਖ ਵਿਚ ਕੋਈ ਜੋੜੀ ਨਹੀੰ ਪਹੁੰਚ ਸਕਦੀ।

  • @PritamSingh-xn1yv
    @PritamSingh-xn1yv Рік тому +5

    ਇਹ ਸਮੇਂ ਵਾਪਸ ਨਹੀਂ ਆਉਣੇ

  • @balwindergill1351
    @balwindergill1351 Рік тому +2

    ਹੁਣ ਨੀ ਮਿਲਦੇ ਇਹੋ ਜਿਹੇ ਖੁਲੇ ਅਖਾੜੇ , ਬੜਾ ਪਿਆਰ ਹੁੰਦਾ ਸੀ ਲੋਕਾ ਵਿੱਚ

  • @dilbagbassi5952
    @dilbagbassi5952 Рік тому +4

    ਕਮਾਲ ਹੀ ਕਰ ਦਿੰਦੀ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਸਰੋਤਿਆਂ ਨੂੰ ਕੀਲਣ ਦਾ ਢੰਗ ਵੀ ਸੀ

  • @RamLal-pm9lh
    @RamLal-pm9lh Рік тому +2

    Super hit jori

  • @BaljeetSingh-gx4yv
    @BaljeetSingh-gx4yv Рік тому +3

    ਲੋਕਾ ਦਾ ਹੜ ਆ ਜਾਦਾ ਸੀ ਜਿਥੇ ਏ ਜੋੜੀ ਪੈਰ ਧਰਦੀ ਸੀ

  • @balwindersinghsran-ts5od
    @balwindersinghsran-ts5od Рік тому +5

    Mohd.. Sadiq Ranjit Kaur Very very brilliant singing to this song and voice given to the song Naturally brilliant and very good writer written this song and Very GREAT SINGER ❤🎉

  • @darshansingh9206
    @darshansingh9206 Рік тому +1

    Very.good.song.✌️✌️

  • @kamaldeep7571
    @kamaldeep7571 Рік тому +5

    ਸਦਾ ਬਹਾਰ ਜੋੜੀ

  • @AjayinderTiwana
    @AjayinderTiwana Рік тому +1

    Very good

  • @ishwarsanghera1063
    @ishwarsanghera1063 Рік тому +4

    Beautiful Jodi and song ❤🎉🎉🎉🎉

  • @SK-io4gd
    @SK-io4gd Рік тому +4

    Excellent performance 💯

  • @JaswinderSingh-s3x
    @JaswinderSingh-s3x Рік тому +4

    Good

  • @jaspinderkaur3428
    @jaspinderkaur3428 Рік тому +3

    Very nice song ❤❤❤

  • @chinderpal7638
    @chinderpal7638 Рік тому +2

    💕💕💕💕💕💕🙏🏽🙏🏽🙏🏽🙏🏽🙏🏽🙏🏽🙏🏽

  • @GurmailSingh-vi6qs
    @GurmailSingh-vi6qs Рік тому +1

    🙏👌❤️👌🙏