BHAI SAHIBJI, YOU HAVE SPOKEN THE TRUTH! THERE IS NO FEAR . YOUR CONSCIENCE IS CLEAR NOW N YOU CAN SLEEP IN PEACE ! WAHEGURU JI BLESS BHAI SAHIBJI WITH A HEALTHY N LONG LIFE ! 🙏
it is right all lines are true bhai Maninder singh ji aap ji di hr line true aa sanu sb nu ek hon di jrurt aa Waheguru ji ka khalsa Waheguru ji ki fateh🙏🙏🙏
Bhai Maninder Singh saheb ji har saal shidi dives te sahibjadia dia kavita sabad Gyan Karan jroor auon di kirpalta Karan tajo Sikh kom noo sahi disha mil sake app dia kavita dil noo hloon ke rakh dendia ne
Waheguru ji ka khalsa waheguru ji ke fateh, amazing truth and bravery,shabad, please continue your sava throughout the world, and tell the truth to the next generation, it's your duty, sadkaar, phen klash Kaur khalsa, UK 👏👏👊🙏👌🙏
Waaho Waaho Bani Nirankaar He Tiss Jewad Awar Naa Koyi 🙏🙏 Dhan Dhan Dhan Satguru Sri Guru Ramdas Sahib Maharaj Ji 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
❤ khalsa ji Very nice sabad ji waheguru sab apni karpa karo mara sab ji Dhan dhan sari guru goband singh sab ji no koot koot parnam mara sab ji 🎉🎉🎉🎉🎉❤❤❤❤❤❤
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸੁੱਤੀ ਹੋਈ ਕੌਮ ਨੂੰ ਹਲੂਣਾ ਦੇਣ ਲਈ ਸੱਚ ਬੋਲਿਆ ਹੈ, ਵਾਹਿਗੁਰੂ ਤੁਹਾਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ।
ਭਾਈ ਸਾਹਿਬ ਜੀ ਬੱਦਲੀ ਦਾ ਕਬਜਾ ਸੀ ਉਹ ਬਦਲੀ ਕੇ ਖਤਮ ਹੋ ਗਏ
ਭਾਈ ਸਾਹਿਬ ਚਾਰ ਦਿਨ ਨਹੀਂ ਜਿਥੇ ਵੀ ਜਾਂਦੇ ਹਨ ਗੀਤ ਗਾਉਂਦੇ ਹਨ, ਮੋਂਟਰੀਅਲ ਵੀ ਗਾਉਣਾ ਚਾਹੁੰਦੇ ਸਨ ਪਰ ਪ੍ਰਬੰਧਕਾਂ ਨੇ ਰੋਕ ਦਿੱਤਾ, ਗੁਰੂ ਸਾਹਿਬ ਨੇ ਗੁਰਬਾਣੀ ਰਾਗਾਂ ਵਿੱਚ ਕਿਸ ਲਈ ਲਿਖੀ ਹੈ ਜੇ ਰਾਗੀਆਂ ਨੇ ਗੀਤ ਹੀ ਗਾਉਣੇ ਹਨ ?
ਭਾਈ ਸਾਹਿਬ ਗੁਰਬਾਣੀ ਦਾ ਕੀਰਤਨ ਕਰੋ, ਕਵੀ ਤੇ ਢਾਡੀ ਕਵਿਤਾਵਾਂ ਗਾਉਣ ਲਈ ਹਨ, ਜਾਣਦੇ ਸਭ ਕੁਝ ਹੋ ਪਰ ਸ਼ੁਹਰਤ ਤੇ ਮਾਇਆ ਦਾ ਚੱਕਰ ਫਿਰ ਵੀ ਗੀਤ-ਕਵਿਤਾਵਾਂ ਗਾ ਰਹੇ ਹੋ ਜਾਂ ਕੀਰਤਨ ਛੱਡ ਦਿਓ ਤੇ ਗੀਤ ਗਾਉਣ ਲੱਗ ਜਾਓ !
Sat Shri Akal Ji
ਭਾਈ ਮਨਿੰਦਰ ਸਿੰਘ ਜੀ ਤੁਸੀਂ ਆਪਣੀ ਕਵਿਤਾਵਾ ਨਾਲ ਕੋਮ ਨੂੰ ਜਗਾਉਦੇ ਰਹੋ ਜੀ ਮੈ ਖੁਦ ਸਿੱਖ ਪਰਿਵਾਰ ਤੋਂ ਹਾਂ ਜੀ ਪਰ ਮੈ ਕੇਸ਼ਾ ਦੀ ਬੇਅਦਬੀ ਕਰ ਬੈਠਾ ਸੀ ਪਰ ਭਾਈ ਸਾਹਿਬ ਜੀ ਦੀਆ ਕਵਿਤਾਵਾ ਸੁਣਨ ਤੋਂ ਬਾਅਦ ਖੁਦ ਤੇਂ ਬਹੁਤ ਅਫਸੋਸ ਹੁੰਦਾ ਹੈ। ਮੈ ਆਪਣੀ ਸਿੱਖ ਇਤਿਹਾਸ ਤੋਂ ਬੇਮੁੱਖ ਕਿਉਂ ਹੋਂ ਗਿਆ ਮੈ ਵਾਹਿਗੁਰੂ ਜੀ ਦੇ ਚਰਨਾ ਦਾ ਧਿਆਨ ਰੱਖਕੇ ਵਚਨਬੱਧ ਹਾਂ ਜਲਦੀ ਹੀ ਸਿੱਖ ਸਰੂਪ ਵਿੱਚ ਵਾਪਸ ਆਵਾਗਾ ਜੀ ਇੱਹ ਸੱਭ ਭਾਈ ਮਨਿੰਦਰ ਸਿੰਘ ਜੀ ਦੀਆਂ ਕਵਿਤਾਵਾ ਦਾ ਅਸ਼ਰ ਹੈ ਜੀ।
ਜੋਂ ਤੁਸੀਂ ਗੂਗਲ ਤੇਂ ਪਿਕ ਦੇਖ ਰਹੇ ਹੋ ਸਾਧ ਸੰਗਤ ਜੀ ਮੇਰੀ ਹੈ ਜੀ। ਵਾਹਿਗੁਰੂ ਜੀ ਦੀ ਕਿਰਪਾ ਹੈ। ਅਤੇ ਭਾਈ ਸਾਹਿਬ ਜੀ ਦੀਆਂ ਕਵਿਤਾਵਾ ਦਾ ਹੀ ਅਸ਼ਰ ਹੈ ਜੀ।
7973123701
ਭਾਈ ਸਾਹਿਬ ਧੰਨਵਾਦ ਤੁਹਾਡਾ ਜਿਨ੍ਹਾਂ ਸਾਰੀ ਕੌਮ ਨੂੰ ਜਗਾਉਣ ਦਾ ਵਾਹਿਗੁਰੂ ਜੀ ਤੁਹਾਨੂੰ ਹੇਮੇਸਾ ਸੱਚ ਤੇ ਚੱਲਣ ਬੱਲ ਬਖਸ਼ਣ 🙏🙏🙏🙏🙏👍🏼👍🏼👍🏼👍🏼❤️💐💐💐💐
ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ। ਇੱਕ ਇੱਕ ਗੱਲ ਸੱਚ ਹੈ। ਭਾਈ ਸਾਹਿਬ ਜੀ ਕੌਮ ਤੁਹਾਡੇ ਨਾਲ ਹੈ।
ਸਿੱਖੋ ਕੁੱਝ ਸਿੱਖ ਲਵੋ ਇਸ ਗੀਤ ਤੋਂ 🙏ਸਰਬ ਸਾਂਝੀ ਗੁਰਬਾਣੀ ਨੂੰ ਵੀ ਇਹਨਾ ਲੋਕਾਂ ਨੇ ਸਭ ਤੋਂ ਖੋਹ ਕੇ ਸਿਰਫ ਕੁੱਝ ਲੋਕਾਂ ਦੇ ਹਵਾਲੇ ਹੀ ਕਰ ਦੇਣਾ।ਵਾਹਿਗੁਰੂ ਜੀ ਭਾਈ ਜੀ ਨੂੰ ਚੜਦੀ ਕਲਾ ਚ ਰੱਖਣ🙏ਉਹਨਾ ਦੀ ਹਿੰਮਤ ਨੂੰ ਵਾਰ ਵਾਰ ਨਮਸ਼ਕਾਰ🙏🙏🙏
ਹਰ ਗੱਲ ਬਿਲਕੁਲ ਸਹੀ ਕਹੀ ਗਈ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਨਾਲ ਸਹਿਮਤ ਹੋਣਾ ਚਾਹੀਦਾ ਹੈ
ਸਤਿਗੁਰੂ ਕਿਰਪਾ ਕਰਨ ਸਾਨੂੰ ਅਕਾਲੀ ਫੂਲਾ ਸਿੰਘ ਮਿਲ ਜਾਵੇ
ਸਤਿਗੁਰੂ ਕਿਰਪਾ ਕਰਨ ਰਣਜੀਤ ਸਿੰਘ ਵਰਗਾ ਸ਼ਾਸਕ ਮਿਲ ਜਾਏ ਕੌਮ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਸਾਹਿਬ ਤੁਸੀਂ ਬਹੁਤ ਸੋਹਣਾ ਅਤੇ ਦਿਲ ਦੀ ਗਹਿਰਾਈ ਚੋ ਕੀਰਤਨ ਕਰਦੇ ਤੁਹਾਡੀ ਆਵਾਜ਼ ਵਿੱਚ ਦਰਦ ਹੈ ਗੁਰੂ ਤੁਹਾਡੇ ਨਾਲ ਇਹਨਾ ਗ਼ਦਾਰਾਂ ਤੋਂ ਡਰਨ ਦੀ ਕੋਈ ਲੋੜ ਨੀ ਜਿਹੜੇ ਗੁਰੂ ਗਰੰਥ ਸਾਹਿਬ ਦੀ ਬੇਇਜ਼ਤੀ ਕਰਾ ਸਕਦੇ ਹੋਰ ਇਹਦੂ ਵੱਧ ਇਹ ਕੀ ਗਿਰ ਸਕਦੇ
ਭਾਈ ਸਾਹਿਬ ਚਾਰ ਦਿਨ ਨਹੀਂ ਜਿਥੇ ਵੀ ਜਾਂਦੇ ਹਨ ਗੀਤ ਗਾਉਂਦੇ ਹਨ, ਮੋਂਟਰੀਅਲ ਵੀ ਗਾਉਣਾ ਚਾਹੁੰਦੇ ਸਨ ਪਰ ਪ੍ਰਬੰਧਕਾਂ ਨੇ ਰੋਕ ਦਿੱਤਾ, ਗੁਰੂ ਸਾਹਿਬ ਨੇ ਗੁਰਬਾਣੀ ਰਾਗਾਂ ਵਿੱਚ ਕਿਸ ਲਈ ਲਿਖੀ ਹੈ ਜੇ ਰਾਗੀਆਂ ਨੇ ਗੀਤ ਹੀ ਗਾਉਣੇ ਹਨ ?
ਭਾਈ ਸਾਹਿਬ ਗੁਰਬਾਣੀ ਦਾ ਕੀਰਤਨ ਕਰੋ, ਕਵੀ ਤੇ ਢਾਡੀ ਕਵਿਤਾਵਾਂ ਗਾਉਣ ਲਈ ਹਨ, ਜਾਣਦੇ ਸਭ ਕੁਝ ਹੋ ਪਰ ਸ਼ੁਹਰਤ ਤੇ ਮਾਇਆ ਦਾ ਚੱਕਰ ਫਿਰ ਵੀ ਗੀਤ-ਕਵਿਤਾਵਾਂ ਗਾ ਰਹੇ ਹੋ ਜਾਂ ਕੀਰਤਨ ਛੱਡ ਦਿਓ ਤੇ ਗੀਤ ਗਾਉਣ ਲੱਗ ਜਾਓ !
ਭਾਈ ਸਾਹਿਬ ਧੰਨਵਾਦ ਤੁਹਾਡਾ ਬਹੁਤ ਲੋਕ ਜਗਾਏ ਹਨ
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲ੍ਹਾ ਬਖ਼ਸੇ ਤੇ ਅੱਜ ਲੋੜ ਆ ਆਪ ਜਿਹੇ ਗੁਰਮੁਖਾ ਦੀ ਇਕੱਠੇ ਹੋ ਕੇ ਖਾਲਸਾ ਪੰਥ ਨਾਲ ਲੈ ਕੇ ਤੁਰਨੇ ਦੀ ਅਜੇ ਸਿੱਖ ਕਿਸ ਤੇ ਏਤਬਾਰ ਕਰੇ ਐਸਾ ਕੋਈ ਨੀ ਦਿਸ ਰਿਹਾ। ਅਜੇ ਸਿੱਖ ਦੀ ਕੀ ਮਜਬੂਰੀ ਹੋ ਗਈ ਕੇ ਅੱਜ ਕੋਈ ਜਥੇਦਾਰ ਕੋਈ ਕੀਰਤਨੀਆਂ ਕੋਈ ਸੰਤ ਕੋਈ ਸਿੱਖ ਮਹਾਪੁਰਸ਼ ਆਪਣੀ ਅਰਦਾਸ ਆਪਣੀ ਜਬਾਨ ਤੇ ਕਾਇਮ ਨਹੀਂ ਇਕ ਦਮ ਇਨਾ ਗ਼ਦਾਰਾਂ ਤਾਲਬੇ ਚੱਟਣ ਲੱਗ ਜਾਂਦੇ ਹਾਂ। ਅੱਜ ਦੇ ਏ ਸਾਰੀ ਜਿੰਦਗੀ ਪੰਥ ਦਾ ਖਾ ਕੇ ਅੱਜ ਆਪਣੇ ਗਿਰੇਬਾਨ ਚ ਇਕ ਬਾਰ ਵੇਖਣ ਕੇ ਅਸੀਂ ਅੱਜ ਦੇ ਥਰਮ ਦੇ ਠਕੇਦਾਰ ਕਿਸੇ ਪੁਰਾਤਨ ਨੌਰਮਲ ਸਿੱਖ ਦੇ ਪੈਰ ਦੇ ਬਰਾਬਰ ਵੀ ਨੀ ਅੱਜ ਤਾ ਟੋਟੇ ਨੀ ਕਰਬੋਣੈ ਚਰਖੜੀਆਂ ਤੇ ਨੀ ਚੜਣਾ ਉਹ ਸੱਚ ਵੀ ਨੀ ਬੋਲ ਸਕਦੇ ਲਾਨਤ ਆ.. ਵਾਹਿਗੁਰੂ ਜੀ ਕੁਸ਼ ਬੱਧ ਘਟ ਕਿਹਾ ਗਿਆ ਹੋਵੇ ਮੁਆਫ ਕਰਨਾ ਜੀ
ਜ਼ੱਗੀ ਭਾੲੀ ਸਾਹਬ ਮੇਰਾ ਕੁਮੈਟ ਵੀ ਪੜ ਕੇ ਵੇਖੋ..
ਸਾਨੂੰ ਬਾਗੀ ਬੋਲ ਬੋਲਨੇਂ ਕਿਓਂ ਪੈ ਰਹੇ ਨੇਂ..!!
ਵਾਹਿਗੁਰੂ ਜੀ ਸਿਰਫ ਕੁਮੇਟਾ ਨਾਲ ਹੀ ਕੁੱਝ ਨਹੀਂ ਬਣਨਾ ਸਾਨੂੰ ਇਹੋ ਜਿਹੇ ਪ੍ਰਚਾਰਕਾ ਦੇ ਨਾਲ ਖੜਨਾ ਪੈਣਾ ਹੈ । ਇੱਕ ਬੇਨਤੀ ਹੈ ਸਾਰੀ ਸੰਗਤ ਦੇ ਚਰਨਾ ਵਿੱਚ ਜੇ ਜਿਆਦਾ ਨਹੀਂ ਤਾਂ ਘੱਟੋ ਘੱਟ ਸ੍ਰੋਮਣੀ ਕਮੇਟੀ ਤਾਂ ਇਹਨਾ ਤੋਂ ਖੋਹ ਲਵੋ । ਗੁਰੂ ਦੀ ਬਖਸੀ ਸਿੱਖੀ ਦਾ ਵਾਸਤਾ ਏ ਸਭਨੂੰ।
ਵਾਹਿਗੁਰੂ ਕਲਗੀਧਰ ਪਾਤਿਸ਼ਾਹ ਜੀ ਮਿਹਰ ਕਰਨ ਭਾਈ ਮਨਿੰਦਰ ਸਿੰਘ ਜੀ ਤੇ।
ਵਾਹਿਗੁਰੂ ਜੀ ਬਹੁਤ ਵਧੀਆ ਸ਼ਬਦ
ਵਡਾਲਾ ਸਾਬ ਇਕ ਨਿਧੜਕ ਪ੍ਰਚਾਰਕ ਹਨ ਗੁਰੂ ਸਾਬ ਚੜਦੀ ਕਲਾ ਬਖਸ਼ਨ ਜੀ
ਧੰਨ ਹੋ ਤੁਸੀਂ ਭਾਈ ਜੀ ਤੁਸੀਂ ਧੰਨ ਹੈ ਤਹਾਡੀ ਕਲਮ
Sabbi Jahangir
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਗੱਲ ਕਹੀ ਹੈ ਭਾਈ ਸਾਹਿਬ ਜੀ ਨੇ। ਅੱਜ ਸਾਡੇ ਸਿੱਖ ਭਾਈਚਾਰੇ ਨੂੰ ਸਹੀ ਤੌਰ ਤੇ ਅਪੀਲ ਹੈ।
ਵਾਹ ਜੀ ਵਾਹ ਗੁਰਸਿੱਖਾ ਸਹੀ ਗੱਲ ਆ ਪਰ ਸੱਚ ਕੌੜਾ ਹੁੰਦਾ
ਵਾਹਿਗੁਰੂ ਤੇਰਾ ਭਲਾ ਕਰੇ 😭😭😭😭😭😭
🙏ਬਹੁਤ ਹੀ ਵਧੀਆ ਕੀਰਤਨ ਹੈ
ਅਤੇ ਸੁਨੇਹਾ ਵੀ ਹੈ।
ਵਾਹਿਗੁਰੂ ਜੀ ਸਾਡੀ ਕੌਮ ਤੇਮਿਹਰਾਂ ਕਰੋ।ਏਕਤਾ ਦੀ ਦਾਤ ਬਖਸ਼ੋ।ਚੜ੍ਹਦੀ ਕਲਾ ਕਰੋ ਜੀ।
❤️ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਂਏ ਸਿੱਖ ਨੇ ਹਮੇਸ਼ਾ ਸੁਤੰਤਰ ਰਹਿਣਾ ਂਏ ਅਜ਼ਾਦ ਰਹਿਣਾ ਸੋਚ ਨੂੰ ਕਦੇ ਕਿਸੇ ਦਾ ਗੁਲਾਮ ਨਹੀਂ ਹੋਣ ਦੇਣਾ
Soniya Sharma b
VARY GOOD ji
ਬਹੁਤ ਵਧੀਆ ਲਿਖਿਆ ਜੀ
ਮੇਰੇ ਮੰਨ ਨੂੰ ਕੀਲ ਲਿਆ ਤੂਸੀ।
Sonya shrma ji
@@pramanpuaar4343 pĺĺĺPpppppppPPPppppppppppp
Very true
ਧੰਨ ਧੰਨ ਭਾਈ ਸਾਹਿਬ ਜੀ ਸਭ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਵਾਹਿਗੁਰੂ ਜੀ ਤੁਹਾਡੀ ਵੀ ਚੱੜਦੀ ਕਲਾ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਗੀਤ ਗਾ ਕੇ ਪੂਰੀ ਕੌਮ ਨੂੰ ਇਕ ਹਲੂਣਾ ਦਿੱਤਾ ਹੈਂ ਇਸ ਸਚਾਈ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਤੁਹਾਡੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਹੀ ਅਰਦਾਸ ਕਰਦੇ ਹਾਂ
ਚਰਨਜੀਤ ਸਿੰਘ ਗਾਜ਼ੀਆਬਾਦ ਯੂਪੀ
ਵਾਹਿਗੁਰੂ ਜੀ ਮਿਹਰ ਕਰੋ ਭਾਈ ਮਨਿੰਦਰ ਸਿੰਘ ਜੀ ਸਾਨੂੰ ਦੋਬਾਰਾ ਸਫ਼ਰ ਏ ਸ਼ਹਾਦਤ ਵਿਚ ਕੀਰਤਨ ਕਰ ਕੇ ਨਿਹਾਲ ਕਰਨ
ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਦੀਆਂ ਹੋਰ ਵੀ ਕਵਿਤਾਵਾਂ ਸਾਨੂੰ ਗਾ ਕੇ ਸੁਣਾਉਣ
ਸਾਹਿਬਜ਼ਾਦਿਆਂ ਦੀਆਂ ਵੀ ਨਵੀਆਂ ਨਵੀਆਂ ਕਵਿਤਾਵਾਂ ਸੁਣਾਉਣ
ਬਹੁਤ ਹੀ ਵਧੀਆ ਢੰਗ ਨਾਲ ਸਿੱਖ ਧਰਮ ਦੇ ਇਤਿਹਾਸ ਨੂੰ ਪੇਸ਼ ਕਰਦੇ ਨੇ ਭਾਈ ਸਾਹਿਬ ਜੀ
ਜਿੰਨੇ ਦਿਨ ਛੋਟੇ ਤੇ ਵੱਡੇ ਸਾਹਿਬਜ਼ਾਿਦੇਆ ਦੇ ਸ਼ਹੀਦੀ ਦਿਵਸ ਹੁੰਦੇ ਏਨਾ ਦੀ ਆਵਾਜ਼ ਚ ਗਾਏ ਗੀਤ ਨਾ ਸੁਣੋ ਅੰਦਰੋਂ ਵੈਰਾਗ ਏਨਾ ਦੇ ਗੀਤ ਸੁਣ ਕੇ ਆਉਂਦਾ
ਗੁਰੂ ਕਾ ਕੀਰਤਨ ਵੀ ਸਾਡੇ ਲਈ ਮਾਇਨੇ ਰੱਖਦਾ ਪਰ ਭਾਈ ਸਾਹਿਬ ਜੀ ਨੂੰ ਜੋ ਕਲਮ ਦੀ ਦਾਤ ਕਲਗੀਧਰ r ਪਾਤਸ਼ਾਹ ਨੇ ਬਖਸ਼ੀ ਹੈ ਉਹ ਕਿਸੇ ਕੋਲ ਨੀ ਦਾਤ
ਇਹ ਕੌਮ ਖਿਲਰ ਗਏ ਗੀਤ ਜੌ ਗਾਇਆ ਭਾਈ ਸਾਹਿਬ ਜੀ ਨੇ ਇਹ ਪੰਜਾਬ ਦਾ ਸੱਚ ਦਸਿਆ
ਪਰ ਸੰਗਤ ਨੂੰ ਇਹ ਗੀਤ ਚ ਕੁਛ ਗਲਤ ਨੀ ਲਗਿਆ ਹਾ ਪਰ ਜਿਨ੍ਹਾਂ ਤੇ ਇਹ ਸੱਚ ਲਾਗੂ ਹੁੰਦਾ ਓਹਨਾ ਨੂੰ ਜਰੂਰ ਕੌੜਾ ਲਗਿਆ ਇਹ ਸੱਚ
ਓਹ ਕੌਣ ਹੁੰਦੇ ਭਾਈ ਸਾਹਿਬ ਜੀ ਨੂੰ ਰੋਕਣ ਵਾਲੇ ਕੇ ਫ਼ਤਹਿਗੜ੍ਹ ਸਾਹਿਬ ਤੁਸੀਂ ਨੀ ਕੀਰਤਨ ਨੀ ਕਰਨਾ
ਜੌ ਸੱਚ ਬੋਲਦੇ ਸਰਕਾਰਾਂ ਓਨਾ ਨਾਲ ਏਡਾ ਕਿਉੰ ਕਰਦੀਆਂ ਇਹ ਬਹੁਤ ਗਲਤ ਹੈ
ਅਸੀਂ ਸੰਗਤ ਯਾਦ ਕਰਦੇ ਹਾਂ ਭਾਈ ਸਾਹਿਬ ਜੀ ਨੂੰ ਸਫ਼ਰ ਏ ਸ਼ਹਾਦਾਤ ਵਿਚ
ਮੇਰੇ ਬੱਚੇ ਸ਼ਹੀਦੀ ਦਿਨਾਂ ਚ ਸੁਣਦੇ ਹੀ ਭਾਈ ਸਾਹਿਬ ਜੀ ਨੂੰ ਨੇ
ਸਾਨੂੰ ਮਾਣ ਹੈ ਭਾਈ ਸਾਹਿਬ ਜੀ ਤੇ
ਵਾਹਿਗੁਰੂ ਜੀ ਭਾਈ ਮਨਿੰਦਰ ਸਿੰਘ ਜੀ ਦੀ ਅਰਦਾਸ ਜਰੂਰ ਜਲਦੀ ਸੁਣ ਲੈਣੀ ਜੀ ,ਦੁਸਟਾ ਨੂੰ ਚੰਗਾ ਨਹੀਂ ਲੱਗ,
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।
Shi kiha ji 🙏
ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਹਿਤੇ ਵੀਰ ਜੀ ਆਪ ੲਿਸ ਤਰ੍ਹਾਂ ਦੀਆਂ ਕੀਵਤਾ ਤੇ ਸਬਦ ਗਾਉਂਦੇ ਰਹੋ ੲਿਹ ਸ਼ਬਦ ਤੇ ਕੀਵਤਾ ਸੁਣਕੇ ਮੈ ਪਾਪਣ ਵੀ ਆਪਣੇ ਗੁਰੂ ਜੀ ਯਾਦ ਕਰ ਲਵੇਗਾ ੲਿਹ ਸਭ ਸੁਣਕੇ ਮੈ ਆਪਣੇ ਗੁਰੂ ਤਾ ਯਾਦ ਕਰਦੀ ਹਾਂ ਤਾ ਨਾਲ ੲਿਹ ਜਿਹਾੜੇ ਵੀਰਆ ਨੂੰ ਵੀ ਯਾਦ ਕਰਦੀ ਹਾਂ 🙏🙏🙏🙏🙏🙏👍👍👍👍👍
ਵਾਹਿਗੁਰੂ ਕਿਰਪਾ ਕਰਨਗੇ ਸਤਿਗੁਰੂ ਆਪ ਬਖਸ਼ਿਸ਼ ਕਰਨ ਕੇ ਕੋਈ ਅਕਾਲੀ ਫੂਲਾ ਸਿੰਘ ਮਿਲੂਗਾ।
ਵਾਹਿਗੁਰੂ ਜੀ ਆਪ ਹੀਸੱਚੇ ਪ੍ਰਚਾਰਕ ਹੋ🎉
ਹੇ ਵਾਹਿਗੁਰੂ ਜੀ ਮੇਹਰ ਕਰੋ ਜੀ ਕਲਗੀਧਰ ਦਸ਼ਮੇਸ਼ ਪਿਤਾ ਜੀ ਕੋਈ ਇਕ ਸੰਤਾਂ ਵਰਗਾ ਛੇਤੀ ਹੀ ਇਕ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਅਜ ਸਖਤ ਲੋੜ ਹੈ ਸਭੁ ਠੀਕ ਹੋਵੇਗਾ ਮੇਰੈ ਪਾਤਿਸਾਹ ਜੀ
566
Aa ta gaya veer hun bhai amritpal singh ohi roop ohi josh je sath de deo ge ta....baki guru ramdas ji mehar kare
सच्चाई सुनने की हिम्मत आजकल बहुत कम लोगों में है।
मुझे यह गीत बहुत पसन्द आया। मैंने इसको शेयर भी किया है।
बोले सो निहाल, सतश्रीअकाल🙏
ਵਾਹਿਗੁਰੂ ਜੀ ਤੁਹਾਡੇ ਤੇ ਗੁਰੂ ਸਾਹਿਬ ਜੀ ਦੀ ਮਿਹਰ ਹੈ
ਸਤਿਨਾਮੁ ਸ੍ਰੀ ਵਾਹਿਗੁਰੂ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਅਪਣੇ ਚਰਨਾਂ ਵਿੱਚ ਨਾਲ ਜੋੜੀ ਰੱਖਣ ਅਤੇ ਚੰਗੇ ਜੀਵਨ ਵਾਲੇ ਗੁਰੂ ਘਰ ਦੇ ਪ੍ਰਬੰਧਕ ਕਮੇਟੀਆਂ ਬਣਨ ਅਤੇ ਸੰਗਤਾਂ ਦੀਆਂ ਅਸੀਸਾਂ ਗੁਰੂ ਕੀਆਂ ਅਸੀਸਾਂ ਲੈਣ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਜੋੜਣ
ਬਹੁਤ ਵਧੀਆ ਚੈਨਲ,,,,,, ਸੁੱਚੀਆਂ ਗੱਲਾਂ ਕੀਤੀਆਂ
ਭਾਈ ਸਾਹਿਬ ਜੀ ਬਹੁਤ ਵਧੀਆ ਕਵਿਤਾ ਲਿਖਣ ਲਈ ਉਪਰਾਲਾ ਕੀਤਾ ਬਹੁਤ ਵਧੀਆ ਮਿੱਠੀ ਮਿੱਠੀ ਆਵਾਜ਼ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਕੌਮ ਜਾਗਰੂਕ ਕੀਤਾ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੋ ਸਾਡੀ ਸਿੱਖ ਕੌਮ ਨੂੰ ਇੱਕਠੇ ਹੋਕੇ ਇੱਕ ਨਿਸ਼ਾਨ ਸਾਹਿਬ ਥੱਲੇ ਰਹਿਣ ਦਾ ਬਲ ਬਖਸ਼ਣ 🙏🙏🙏🙏🙏🙏❤️❤️🙏🙏🙏🙏🙏🙏
Very 2 sweet voice salute to bhai manider singh ji
Very true Baba ji.
Par tusi continue kirtan jari rakho.
We proud of you.
Waheguru ji ka khalsa waheguru ji ki fateh.
ਵਾਹਿਗੁਰੂ ਜੀ ਮੇਹਿਰ ਕਰਨ ਭਾਈ ਮਨਿੰਦਰ ਸਿੰਘ ਜੀ ਤੇ
Sach kiha g.. waheguru ji kirpa karn
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਬਹੁਤ ਵਧੀਆ ਕਵਿਤਾ ਭਾਈ ਮਨਿੰਦਰ ਸਿੰਘ ਜੀ ਜਿੰਦਾਬਾਦ
बहुत ही सुन्दर गीत था भाई मनिन्दर सिंह जो बहुत ही बहुत बधाई इस तरह सिर्फ दस रागी जी ही सिख कोम को सही रास्ते पर ला सकते हैं
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਥਕ। ❤ ਹਰਭਜਨ ਸਿੰਘ ਵਿਛੋਆ ਲੋਦੀ ਪੁਰ ਅਨੰਦ ਪੁਰ ਸਾਹਿਬ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ।। 19:15
Guru Sahib tuhade naal hun, Bhai Maninder Singh ji tussi hamesha sacchh he bologey, chardikla bakshan Guru Sahib tuhanu 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਰਾਜੇ ਪਾਪੁ ਕਮਾਵਦੇ ਉਲਟੀ ਵਾੜ ਖੇਤੁ ਕਉ ਖਾਈ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
Waheguru ji mehar kro ji 🙏
ਵਾਹਿਗੁਰੂ ਜੀ ਮਿਹਰ ਕਰਿਓ
Satnamji
ਵਾਹ
ਤੁਸੀਂ ਪਬਿਲੇ ਕੀਰਤੀਨੇ ਹੋ ਜਿੰਨਾਂ ਨੇ ਹਿੱਕ ਤਾਣ ਕੇ ਸੱਚ ਬੋਲਿਆ।
ਭਾਈ ਸਾਹਿਬ ਚਾਰ ਦਿਨ ਨਹੀਂ ਜਿਥੇ ਵੀ ਜਾਂਦੇ ਹਨ ਗੀਤ ਗਾਉਂਦੇ ਹਨ, ਮੋਂਟਰੀਅਲ ਵੀ ਗਾਉਣਾ ਚਾਹੁੰਦੇ ਸਨ ਪਰ ਪ੍ਰਬੰਧਕਾਂ ਨੇ ਰੋਕ ਦਿੱਤਾ, ਗੁਰੂ ਸਾਹਿਬ ਨੇ ਗੁਰਬਾਣੀ ਰਾਗਾਂ ਵਿੱਚ ਕਿਸ ਲਈ ਲਿਖੀ ਹੈ ਜੇ ਰਾਗੀਆਂ ਨੇ ਗੀਤ ਹੀ ਗਾਉਣੇ ਹਨ ?
ਭਾਈ ਸਾਹਿਬ ਗੁਰਬਾਣੀ ਦਾ ਕੀਰਤਨ ਕਰੋ, ਕਵੀ ਤੇ ਢਾਡੀ ਕਵਿਤਾਵਾਂ ਗਾਉਣ ਲਈ ਹਨ, ਜਾਣਦੇ ਸਭ ਕੁਝ ਹੋ ਪਰ ਸ਼ੁਹਰਤ ਤੇ ਮਾਇਆ ਦਾ ਚੱਕਰ ਫਿਰ ਵੀ ਗੀਤ-ਕਵਿਤਾਵਾਂ ਗਾ ਰਹੇ ਹੋ ਜਾਂ ਕੀਰਤਨ ਛੱਡ ਦਿਓ ਤੇ ਗੀਤ ਗਾਉਣ ਲੱਗ ਜਾਓ !
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏
BHAI SAHIBJI, YOU HAVE SPOKEN THE TRUTH! THERE IS NO FEAR . YOUR CONSCIENCE IS CLEAR NOW N YOU CAN SLEEP IN PEACE ! WAHEGURU JI BLESS BHAI SAHIBJI WITH A HEALTHY N LONG LIFE ! 🙏
Mendor Kaur Ji bhai sahib Ji ne sach da perchar kita permatma khushiya deve sari hi koum te mehar kre ji
@@gurjeetsidhu1813 q
ਤੁਹਾਡੇ ਪ੍ਰਚਾਰ ਨਾਲ ਅੱਜ ਸਿੱਖ ਕੌਮ ਜਾਗ ਪਿਆ ਏ ਜੇ ਤੁਹਾਡੇ ਵਾਂਗ ਹਰ ਇਕ ਪ੍ਰਚਾਰਕ ਪ੍ਰਚਾਰ ਕਰਨ ਲਗ ਜਾਣ ਤਾ ਸਿੱਖ ਕੌਮ ਕਦੀ ਖਿਲਰੇ ਗੀ ਹੀ ਨਹੀਂ 😪😪😪🙏🙏🙏🙏🙏
Say. Ha. G
@@ajmerajmer5259 0
Bilkul such bol rahe ho veer ji par loka nu such nhi sunna oda kalgug he 🙏🙏🙏🙏🙏
P..
@@raghbirsingh7507 đďďďddddsß
ਭਾਈ ਸਾਹਿਬ ਬਿਲਕੁਲ ਸਹੀ ਬੋਲੈ ਜੀ ਸੱਚ ਬੋਲਿਆ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ
🙏🙏 Waheguru ji 🙏🙏 bahi Sahib ji bahi maninder singh ji nu waheguru ji mehar Karan 🙏 May you be live long ❤️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੁਹਾਡੇ ਤੇ ਪਰਮਾਤਮਾ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ
ਮਨਜਿੰਦਰ ਸਿੰਘ ਜੀ ਹਮੇਸ਼ਾ ਚੜਦੀ ਕਲਾ ਵਿਚ ਰਹੋਗੇ।ਕਲਗੀਧਰ ਪਾਤਸ਼ਾਹ ਸਦਾ ਤੁਹਾਡੇ ਅੰਗ ਸੰਗ ਹਨ।
ਵਲੋਂ ਟਹਿਲ ਸਿੰਘ ਜਗਰਾਓ।
Bhai maninder singh ji tusi eda hi kirtan krde rho hakari loka to daran d koi lod ni dhan dhan guru ramdas ji kirpa krnge
Waheguru ji❤❤❤❤❤❤❤❤🎉🎉🎉🎉🎉🎉🎉🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌹🌷🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏😁🙏😁🙏😁
ਭਾਈ ਸਾਹਿਬ ਜੀ ਏ ਗ਼ਦਾਰ ਨਾਲ਼ੋਂ ਤੁਸੀਂ ਗੁਰੂ ਦਾ ਪਲਾ ਫੜ ਕੇ ਰੱਖੋ ਤੇ ਕਬਿੱਤਾਂ ਗਾਈ ਜਾਓ ਰੱਬ ਤੁਹਾਡੇ ਨਾਲ ਏ
very true! waheguru g ka khalsa waheguru g ki fateh!
it is right all lines are true bhai Maninder singh ji aap ji di hr line true aa sanu sb nu ek hon di jrurt aa Waheguru ji ka khalsa Waheguru ji ki fateh🙏🙏🙏
Baha’i sahib ji jrur klgi Walae Data Dhan Guru Gobind Singh sahib ji sahai hongae ji Sooo True ur poem ❤🌺💖🌹🍎🙏🙏🙏🌺🙏🙏
Bhai Maninder Singh saheb ji har saal shidi dives te sahibjadia dia kavita sabad Gyan Karan jroor auon di kirpalta Karan tajo Sikh kom noo sahi disha mil sake app dia kavita dil noo hloon ke rakh dendia ne
Bhai sahib ji bahut pyaar krde aa asi thonnu... waheguru ji esse traah chardi kllaa bakhshan thonnu...
ਭਾਈ ਹਰਪਾਲ ਸਿੰਘ ਜੀ ਨੇ ਵੀ ਬਹੁਤ ਸੋਹਣਾ ਸੱਚ ਬੋਲਿਆ ਹੈ
ਇਹ ਸਾਡੀ ਕੌਮ ਦੇ ਹੀਰੇ ਹਨ ਜੌ ਸਰਕਾਰ ਤੋਂ ਨੀ ਡਰਦੇ
ਵਾਹਿ ਗੁਰੂ ਜੀ ਭਾਈ ਹਰਪਾਲ ਜੀ ਤੇ ਭਾਈ ਮਨਿੰਦਰ
ਸਿੰਘ ਜੀ ਨੂੰ ਚੜਦੀ ਕਲਾ ਵਿਚ ਰੱਖਣ
Waheguru May bless you with the same courage and long life.
Waheguru gi bhot sunder lines ne....schii dill chhuuu gyiean eh lines
waheguru waheguru jio,thanks for writing singing so beautiful song
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਜੀ ਸਾਡੇ ਤੇ ਵੀ ਮਿਹਰ ਕਰੋ ਮੇਰੀ ਸੰਥਿਆ ਹੋ ਗਈ ਹੈ ਮੈਨੂੰ ਕੀਰਤਨ ਸਿੱਖ ਨ ਲਈ ਮਦਦ ਚਾਹੀਦੀ ਹੈ ਤਰਸ ਕਰੋ ਓ ਜੀ
🙏🙏🙏🙏🌹 Guru ki Mahima Kiaa Kaha Guru Bibek Satsar Uho Aaad Jyggadi Juggeh Jugg Poora Parmeshur Poora Parmeshur 🙏🙏🙏🙏🙏🙏🙏🙏🌹
🙏Bole so nihal sat sri akal🙏
🙏Waheguru mehar karn🙏
🙏Sikh koum ikjutt hove🙏
🙏bhai sahib chardikala ch raho🙏
Baba ji bahaut vadia kirtan krde ne g waheguru ji mehar krn sab te
We listen to you in USA everyday salute to you from usa
Very good poem by sung by bhai maninder singh jee and baba harpal singh jee from sur singh
ਵਾਹਿਗੁਰੂ ਜੀ ਮਿਹਰ ਕਰੋ ਆਪਣੀ ਕੌਮ ਤੇ🙏🏻
Waheguru ji waheguru ji tera sukar hai ji 🙏🙏
Waheguru ji ka khalsa waheguru ji ke fateh, amazing truth and bravery,shabad, please continue your sava throughout the world, and tell the truth to the next generation, it's your duty, sadkaar, phen klash Kaur khalsa, UK 👏👏👊🙏👌🙏
ਵਾਹਿਗੁਰੂ ਜੀ ਇਨ੍ਹਾਂ ਸਿੰਘਾਂ ਨੂੰ ਅਸੀਸ ਬਖਸ਼ੋ ਕੇ ਕਿਸੇ ਨੂੰ ਖਾਲਸੇ ਦੀ ਪੀੜ ਖੁਲ ਕੇ ਬਿਆਨ ਕੀਤੀ ਸਿੰਘੋ ਇਕ ਹੋ ਜਾਉ ਖਾਲਸਾ ਫਿਰ ਤੋਂ ਬਲੰਦੀਆ ਨੂੰ ਛੂਹੇਗਾ
Jagat jalanda Rakh Laa apani kirpa char
@@randeepkaur136 m
@@randeepkaur136
U
@@randeepkaur136 w
waheguru es kom nu sumat deve
ਞਾਹਿਗੁਰੂ ਜੀ👏🌺🌺🌺
ਬਹੁਤ ਹੀ ਸੱਚਾਈ ਬਿਆਨ ਕੀਤੀ ਹੈ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
ਵਾਹਿਗੁਰੂ 👌💯💯💯💯💯💯💯💯💯💯💯💯
Dhan Dhan Guru Gobind Singh Ji🙏Dhan Mata Gujri Ji🙏Dhan Dhan Sahibzade🙏🙇
A lot of thanx to Bhai Manider Singh & Harpal singh...who dared to speak against corrupt leaders...waheguru aap dekhe enna nu
Waheguru ji ka khalsa Shri Waheguru Ji ki Fateh
Waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹
Waaho Waaho Bani Nirankaar He Tiss Jewad Awar Naa Koyi 🙏🙏 Dhan Dhan Dhan Satguru Sri Guru Ramdas Sahib Maharaj Ji 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਵਾਹਿਗੁਰੂ ਜੀ ਆ ਚੈਨਲ ਦੀ ਵੀ ਚੜਦੀ ਕਲਾ ਰੱਖੀਂ
Waheguru ji Speaking v true We all support u bhi Ji
Bhai sahib bhut vadiya boliya sagat tuhade nal aa sach hamesa kadva hunda a
ਸ ਗ ਕ ਆਕਾਲ ਤਖਤ ਬਾਦਲਕਿਆਂ ਦੇ ਗੁਲਾਮ ਕਿੱਤਾ ਹੋਈਆ ਹੈ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Wahe Guru Ji 🎉🎉🎉🎉
❤ khalsa ji Very nice sabad ji waheguru sab apni karpa karo mara sab ji Dhan dhan sari guru goband singh sab ji no koot koot parnam mara sab ji 🎉🎉🎉🎉🎉❤❤❤❤❤❤
Waheguruji 🙏🙏 Waheguruji 🙏🙏 Sub par meher Karen g 🙏🙏 Waheguruji 🙏🙏 Waheguruji 🙏🙏 Waheguruji 🙏🙏
ਭਾਈ ਮਨਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ਼੍ ਸਿਰਫ਼ ਗੌਰਮਿੰਟ ਦੀਆਂ ਚਾਲਾਂ ਤੋਂ ਬਚਣ ਦੀ ਲੋੜ ਹੈ ਬਾਕੀ
ਸਾਰੇ ਸਿੱਖ ਕੌਮ ਦਸਵੀਂ ਪਾਤਸ਼ਾਹੀ ਦਾ ਰੂਪ ਹੀ ਹੈ!
ਸਤਿ ਸੀ੍ ਅਕਾਲ ਸਾਰੇ ਸਿੱਖ ਦਸਵੀਂ ਪਾਤਸ਼ਾਹੀ ਦਾ ਰੂਪ ਹੀ ਹੈ
🙏🙏🙏🙏🙏🌹 Aap Naaraayan Kaladhaar Jagg Me Parvareeu 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🌹
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਭਾਈ ਸਹਿਬ ਜੀ ਬਹੁਤ ਵਧੀਆਂ ਜੀ🙏🙏🙏🙏🙏🙏🙏👍👍👍👍👍👍👍👍🌹🌹🌹🌹🌹🌹🌹🌹
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌴🌴🌴🌴🌴🌴🌴🌴🌴🌴🌴🌴🌴🌴🌴🌴🌴🌴🌴🌴🌴🌴🌵🌴🌴🌴🌴🌴🌴🌴🌴🌴🌴🌴🍇🍇🍇🍇🍇🍇🍇🍇🍇🍇🍇🍇🍇🍇🍇🍇🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru g, Bhai Maninder Singh g nu jldi la k aoo dubara🙏🙏🙏🙏
Bhai Maninder Singh ji da sath dita jave, He is a great person.
Waheguru ji waheguru ji 💕👌 👌👍 👍👍👍❤
Waheguru ji .we want to listen every poetry.