Daljit Dosnje is a player who knows what is happening in India and beyond, so don't underestimate him he is not for sale he knows how to play at higher level he is for Punjab and India, a librated soul. Daljit Singh Dosnje ji Jindabad.🙏🙏
Takhat Punjab de patarkar nu time and again lok request karde rahende ne ki title proper likhea kro video da. Please listen the voice of viewers. Be wise
Diljit Singh is celebrity and he is very good person. He is hero of Punjab, India and World. He is symbol of Punjabi culture who spread the dignity of Pagri all over the world by his hard work. Salute to Diljit Singh👏👏👏
Agge ehna media walia ne Deep Sidhu dya photo Modi naal paa osS nu marvaa ditta. Photo koi vee sajisha karke kise Dee vee kisses naal paa sakdaa hai. Agee vee kissan andolan vele Deep dya photo payia. Eh sajisha naa karo
Very good objective analysis by Dr Garg regarding Diljit Dosanjh. But my view point is that majority of people who attain heights in entertainment domain where lot of money is earned become political not in terms of formal politics but become politically intelligent. Diljit's popularity, he thinks increases but at the same time Modi's uses the meeting to make him popular as a generous person and secondly he intends to become popular in Sikhs for electoral politics.
देश का प्राइम मिनिस्टर ही कंजर हो तो देश के एमपी एमएलए से क्या उम्मीद रखे जा सकती है डॉक्टर साहब यह बता दो देश का प्राइम मिनिस्टर कंजर ही चाहता हो खेती खत्म हो जाए तो देश के एमपी एमएलए क्या करेंगे देश का प्राइम मिनिस्टर ही को-ऑपरेटिव का साला बनकर काम कर रहा हो तो किस सनी की जगह कैसे बचेगी यह बता दो मुझे आप
Nonsense if the pm calls him can he turn down his request And if he call anyone of you can you deny it ??? If he is called then this is what he has earned
Channel walyo title soch samajh ke rakhya kro… gal koi kar rahe ho.. tatle kuchh likh rahe ho.. such titles degrades the eminant personality of our hero Daljeet singh dosanjh. Daljeet is doing his best to establish punjabiyat at world level and answering appropriately in india ..
I think first kissan jathebandia sab United ho ke table uper bathen after deside karn next step Diljit nu negative bollna koi problem da solutions nahi Diljit artist hai usnu artist hi rehan do
Diljit Dosanjh PM nu millen chala gya koi haner pai gya, punjab de lok bahut nalayak hun,enna nu bolen di koi tameez nahi,kissan nu arba rupey de devo,enna nu paise chahida hun, punjab da satyanas enna loka ne kr diya hai
Bjp walaya nay ahi kush Karan Lai bulaya see because Daljit they fan bhut nay sareya ch changa banan lai eh sab kita modi nay , modi hun india the prime minister ha jay Daljit nu invite kita jauga us nu jana pana jay koi player medal lay kay away oh vi jaug so please misunderstand create na karo Daljit is nice person
ua-cam.com/video/FNT-snTFVfE/v-deo.html
ਵੱਜ ਗਿਆ ਡੰਕਾ! ਨਵੀਂ ਪੰਥਕ ਪਾਰਟੀ! ਬਾਦਲ ਸਿਆਸਤ ਦਾ ਭੋਗ? ਜਥੇਦਾਰ ਪ੍ਰਧਾਨ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ।Akali Dal
ਦੁਕਾਨਦਾਰ ਨੂੰ ਆਪਣੀ ਦੁਕਾਨ ਚਲਾਊਣ ਨਾਲ ਮਤਲਬ ਹੁੰਦੈ । ਇਹ ਗੱਲ ਹਮੇਸ਼ਾ ਆਮ ਲੋਕਾਂ ਨੂੰ ਜ਼ਿਹਿਨ ਵਿੱਚ ਰੱਖਣੀ ਚਾਹੀਦੀ ਹੈ ।
ਡਾਕਟਰ ਪੰਜਾਬੀਅਤ ਦੇ ਅਸਲੀ ਵਫ਼ਾਦਾਰ ਹਨ, ਮੇੈ ਇਨ੍ਹਾਂ ਨੂੰ❤ਸਲੂਟ ਕਰਦਾ ਹਾਂ।
Daljit Dosnje is a player who knows what is happening in India and beyond, so don't underestimate him he is not for sale he knows how to play at higher level he is for Punjab and India, a librated soul. Daljit Singh Dosnje ji Jindabad.🙏🙏
ਜਿਹੜਾ ਬੰਦਾ ਚੜ੍ਹਦੀ ਕਲ੍ਹਾ ਚ ਹੁੰਦਾ ਉਸ ਨੂੰ ਦੁਨੀਆਂ ਡੇਗਣ ਤੇ ਹੋ ਜਾਂਦੀ ਏ ਦਿਲਜੀਤ ਹੁਣ ਰਾਕਟ ਵਾਂਗ ਹੈ ਇਸ ਨੂ ਕੋਈ ਫੜ ਨਹੀਂ ਸਕਦਾ
ਯਾਰ ਨਾ ਮਚੋ ਰੀਸ ਕਰੋ ਪਲੀਜ਼
ਬਾਬਾ ਫਰੀਦ ਜੀ ਕਹਿੰਦੇ ਹਨ ।। ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਭਈ ।। ਸਰਬੱਤ ਦਾ ਭਲਾ ਕਹਿਣ ਵਿੱਚ ਹੈ ਜੀ ਔਰ ਦੂਸਰੇ ਦਾ ਭਲਾ ਕਰਦਾ ਨਹੀ ਕੋਈ
ਸਤਿ ਸ੍ਰੀ ਆਕਾਲ ਵੀਰ ਸੁਖਵਿੰਦਰ ਸਿੰਘ ਅਤੇ ਸਰ ਡਾਕਟਰ ਗਰਗ ਸਤਿ ਸ੍ਰੀ ਆਕਾਲ 🙏🙏🙏🙏🙏🙏🙏🙏
....ਦੇਸ਼ ਦੇ ਚੁਣੇ ਹੋਏ ਰਾਜੇ ਨੇ ਜੇ ਕਿਸੀ ਕਲਾਕਾਰ ਨੂੰ ਸਨਮਾਨ ਦਿੱਤਾ ਹੈ ਤਾਂ ਇਹ ਸਾਡੇ ਲਈ ਮਾਣ ਦੀ ਗੱਲ ਹੈ
ਵੀਡਿਓ ਦਾ ਟਾਈਟਲ ਬਦਲੋ, ਲਿਖਣ ਲੱਗਿਆਂ ਕੁਝ ਸੋਚ ਲਿਆ ਕਰੋ
ਪੰਜਾਬੀ ਪੰਜਾਬੀ ਕਹਿ ਕਹਿ ਕੇ ਲੁੱਟ ਲਿਆ ਦੋਗਲੀਆਂ ਨੇ ਪੰਜਾਬ ਨੂੰ
🙏🙏👍👍🌷🌷💐💐ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਆਪਣੇ ਸੋਹਣੇ ਪੰਜਾਬ ਨੂੰ 🙏🙏
ਸਤਿ ਸ਼੍ਰੀ ਅਕਾਲ ਬਾਈ ਜੀ.. ਗ੍ਰੇਟ man ਗਰਗ ਸਾਬ 🙏🏻
ਦਿਲਜੀਤ ਦੋਸਾਂਝ ਤਾਂ ਆਪਣੇ ਤੌਰ ਤੇ ਮੋਦੀ ਨੂੰ ਮਿਲ਼ਣ ਗਿਆ ਹੋਵੇਗਾ ਇਹ ਜ਼ਰੂਰੀ ਨਹੀਂ ਕਿ ਕਿਸਾਨਾਂ ਦੀ ਗੱਲ ਕਰਦਾ ਪੰਜਾਬ ਦੇ ਤਾਂ ਹੋਰ ਵੀ ਵਥੇਰੇ ਮਸਲੇ ਨੇ, ਇਨ੍ਹਾਂ ਵਾਸਤੇ ਸਿਆਸਤੀ ਬੰਦੇ ਗੱਲ ਕਰਨ ਜਿਹੜੇ ਨੁਮਾਇੰਦੇ ਚੁਣ ਕੇ ਭੇਜਦੇ ਹੋ ਉਹ ਗੱਲ ਕਰਨ,
ਸਹੀ ਗੱਲ ਆ। ਇਹ ਵੀ ਸਕਦਾ ਬੀ ਜੇ ਪੀ ਨੇ ਉਸ ਤੋਂ ਰਾਜਨੀਤਕ ਫ਼ਾਇਦੇ ਲਈ ਬੁਲਾਇਆ ਹੋਵੇ ਜਾਂ ਉਸ ਨੂੰ ਖ਼ਬਰਦਾਰ ਕਰਨ ਲਈ ਡਰਾਉਣ ਧਮਕਾਉਣ ਲਈ ਬੁਲਾਇਆ ਹੋਵੇ । ਬਈ ਤੂੰ ਸਾਬਕਾ ਪ੍ਰਧਾਨ ਮੰਤਰੀ ਦੀ ਸਟੇਜ ਤੇ ਗੱਲ ਨਹੀਂ ਕਰਨੀ ਨਹੀ ਤਾਂ ਇਨਕੁਆਰੀ ਲਈ ਤਿਆਰ ਰਹੀ ਅਤੇ ਆਦਿ।
Takhat Punjab de patarkar nu time and again lok request karde rahende ne ki title proper likhea kro video da. Please listen the voice of viewers. Be wise
@@jaswantrai5840
ਸਭ ਸੁਝਾਓ ਦਿੰਦੇ ਹਨ, ਪਰ ਕੋਈ ਫਰਕ ਨਹੀਂ !
ਡਾਕਟਰ ਸਾਬ ਜੀ ਬਹੁਤ ਸੁਲਝੇ ਹੋਏ ਅਤੇ ਪੰਜਾਬ ਪੰਜਾਬੀਅਤ ਦਾ ਦਰਦ ਰੱਖਣ ਵਾਲੇ ਹਨ
Gary should be cm of Punjab.
God bless you 🙏
Dr. Payare lal Garg ❤🎉❤🎉❤🎉❤🎉❤🎉
ਗਰਗ ਸਾਹਿਬ ਨੇ ਬਹੁਤ ਖਰੀ ਬਾਤ ਕਰੀ ਹੈ ਕਿ ਦਲਜੀਤ ਦੁਸਾਂਝ ਦੇ ਬਸਤੇ ਚ ਕੇਹੜੀਆਂ ਕਿਤਾਬਾਂ ਪਾਈਆਂ ਜੀਹਦੇ ਨਾਲ ਬੱਤੀ ਜਥੇਬੰਦੀਆਂ ਸਹਿਮਤ ਹੋ ਜਾਣਗੀਆਂ, ਹਾਂ ਹੋਰ ਇੱਕ ਗੱਲ ਹੋ ਸਕਦੀ ਸੀ ਕਿ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ ਵਾਂਗ ਕਿਸਾਨੀ ਧਿਰਾਂ ਨਾਲ ਗੱਲ ਕਰਕੇ ਕੇਂਦਰ ਤੱਕ ਵਿਚੋਲਾ ਬਣਦਾ ਪਰ ਨਿੰਦਣ ਵਾਲੇ ਮਹਿਕਮੇ ਨੇ ਖੰਡ ਉਹਨੂੰ ਵੀ ਨਹੀਂ ਸੀ ਪਾਉਣੀ।
Title ?
प्रधानमंत्री देश के प्रधानमंत्री होते हैं उनसे मिलना किसी का भी हो सकता है
😅😅😅 Intelligence Agency Caal Him
Diljit Dosanjh very good singer bhai Ji
ਦਿਲਜੀਤ ਦੋਸਾਂਝ ਇੱਕ ਵੱਡਾ ਨਾਮ ਹੈ ਉਹ ਕਿਸੇ ਦੀ ਵਿਚੋਲਗਿਰੀ ਕਰਨ ਲਈ ਨਹੀਂ ਗਿਆ ਮੋਦੀ ਕੋਲ ।।
ਪਰ ਅਗਲੇ ਤਾਂ ਉਸ ਦਾ ਫਾਇਦਾ ਉਠਾ ਰਹੇ ਨੇ 😢😢
@sukhsukh2370 ਉਮੀਦ ਰੱਖਣ ਦਾ ਕੋਈ ਮੁੱਲ ਨਹੀਂ ਲਗਦਾ ਬਾਕੀ ਹਾਲੇ ਤੱਕ ਅਗਲਿਆਂ ਨੂੰ ਕੋਈ ਫਾਇਦਾ ਨਹੀਂ ਮਿਲਿਆ ।।
ਪੰਜਾਬ ਤੇ ਪੰਜਾਬੀ ਦਾ ਮਾਣ ਹੈ ਦਿਲਜੀਤ ਦਿਲਾਂ ਨੂੰ ਜਿਤਣ ਵਾਲਾ ਮਾਣ ਹੈ ਸਭ ਦਾ ਦੂਜੀ ਗੱਲ ਗੱਲ ਨਹੀ ਕੀਤੀ ਛੇਤੀ ਨਾਂ ਨਾ ਦਿਆ ਕਰੋ ਗਦਾਰ ਇਹ ਠੀਕ ਨਹੀ ਸਿਰਫ ਮਿਲਣ ਗਿਆ ਗੱਲਬਾਤ ਕਰਨ ਗਿਆ ਹੁੰਦਾ ਗੱਲ ਨਾ ਕੀਤੀ ਹੁੰਦੀ ਫਿਰ ਕਹਿ
ਸਕਦੇ ਸੀ ਡਾਕਟਰ ਸਾਹਿਬ ਸਾਡੇ ਤੌ ਸਮਝਦਾ ਹਨ ਧੰਨਵਾਦ ਜੀ
ਬਹੁਤ ਵਧੀਆ ਚੈਨਲ ਵਧੀਆ ਜਾਣਕਾਰੀ ਗਰਗ ਸਾਹਿਬ ਇੱਕ ਅਹਿਮ ਸੁਲਝੀ ਸਖਸ਼ੀਅਤ
ਡਾਕਟਰ ਗਰਗ ਸਾਹਿਬ ਤੇ ਵੀਰ ਸੁਖਵਿੱਦਰ ਸਿੱਘ ਬਹਤ ਵਧੀਆ ਪਰੋਗਰਾਮ ਦਿੱਦੇ ਹੋ ਐਵਰੀ ਡੇ ਡਾਕਟਰ ਸਾਹਿਬ ਕਾਫੀ ਮਸਲੇ ਛੋਹੇ ਅੱਜ ਦੇ ਪ੍ਰੋਗਰਾਮ ਵਿੱਚ ਇੰਨਾਂ ਸਾਰੇ ਮਸਲਿਆਂ ਤੇ ਧਿਆਨੂ ਭਗਵੱਤ ਮਾਨ ਨਾਲ ਗੱਲ ਕਰਨੀ ਚਾਹੀਦੀ ਆ। ਤਾਂ ਕਿ ਉਹ ਪੱਜਾਬ ਦੇ ਮੁੱਦੇ ਸੈਟਰ ਉਠਾ ਸਕੇ ਜੇ ਉਹ ਇੰਨਾਂ ਮੁਦਿਆ ਬਾਰੇ ਅਵੇਅਰ ਹੈਗੇ ਜਾ ਨਹੀ👍👍🙏🙏🇨🇦
ਕਿਸੇ ਨੂੰ ਕੋਈ ਨਹੀਂ ਪਤਾ ਦਿਲ-ਦੁਸਾਂਝ ਤੇ ਮੋਦੀ ਨੇ ਕੀ ਇਕ ਦੂਸਰੇ ਨੂੰ ਆਖਿਆ ਪਰ ਸਾਰੇ ਆਪਣਾ ਦਿਮਾਗ਼ ਵਰਤੀ ਜਾਂਦੇ, ਓ ਏ ਤੂਸੀਂ ਵੇਟ ਕਰ ਲਓ .,..!😂
Oo mil sakde han koi taklif nai honi chahiye
We love Diljit Singh
He is a great singer ❤❤❤❤
ਕਿਰਪਾ ਕਰਕੇ ਆਪਣੀ ਪ੍ਰੋਗਰਾਮ ਦਾ ਸਿਰਲੇਖ ਜ਼ਰੂਰ ਬਦਲੋ ਬਹੁਤ ਗਲਤ ਪ੍ਰਭਾਵ ਦੇ ਰਿਹਾ ਹੈ ।ਧੰਨਵਾਦ
Title of the program is not relevant
Dosang outstanding performance✌✌✌✌ would level ka singer hai jo sade Punjab da na rosan kita hai
Diljit Singh is celebrity and he is very good person. He is hero of Punjab, India and World. He is symbol of Punjabi culture who spread the dignity of Pagri all over the world by his hard work. Salute to Diljit Singh👏👏👏
ਗਰਗ ਸਾਹਿਬ ਦਲਜੀਤ ਕਿਸਾਨਾਂ ਬਾਰੇ ਕਿਵੇ ਮੋਦੀ ਨੂੰ ਕਹਿੰਦਾ..,
ਉਹ ਉੱਚ ਕੋਟੀ ਦਾ ਗਾਇਕ ਜ਼ਰੂਰ ਜੋ ਵਧੀਆ ਗੱਲ ਹੈ ਨਾ ਕਿ ਬੁੱਧੀ ਜੀਵੀ ਜਾਂ ਸਿਆਸੀ ਬੰਦਾ।
ਉਹ ਤਾਂ ਆਪ ਕਿਸੇ ਦੇ ਲਿਖੇ ਬੋਲਦੈ..
ਸਾਡੀ ਇਹੀ ਕਮਜੋਰੀ ਹੈ ਕਿ ਗਾਇਕਾਂ ਨੂੰ ਸੋਲਾਂ ਕਲਾ ਸੰਪੂਰਨ ਸਮਝਣ ਲੱਗ ਜਾਂਦੇ ਹਾਂ., ਗੱਲ ਕਹਿਣ ਲਈ ਪਹਿਲਾਂ ਗੱਲਾਂ ਗੱਲਾਂ ਵਿੱਚ ਢੁਕਵਾਂ ਮਹੌਲ ਬਣਾਉਣਾ ਪੈਦੈ ਜੀ। ਜੋ ਸਭ ਦੇ ਵੱਸ ਦੀ ਗੱਲ ਨਹੀਂ ਹੁੰਦੀ , ਉਸ ਦੀ ਕਲਾਕਾਰੀ ਜਰੂਰ ਵਧੀਆ ਹੈ ਜਿਸ ਤੇ ਮਾਣ ਹੈ।
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
Very good views dr. GARG JI
ਅਸੀ ਸਾਰੇ ਸਿੱਖ ਸਮਾਜ ਦਿਲਜੀਤ ਨਾਲ ਖੜ੍ਹੇ ਹਾਂ ,
Pannabian noon Dr Manmohan singh ji di aesi yaadgar banaoni chahidi hae panjab vich jis noon sara world dekhe
ਬਾਦਲ ਬਣਾ ਸਕਦਾ
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪਹਿਲੀ ਵਾਰ ਇੱਕ ਪੜ੍ਹੀ ਲਿਖੀ ਕੌਮਾਂਂਤਰੀ ਸਿੱਖ ਸ਼ਖ਼ਸੀਅਤ ਮਨਮੋਹਨ ਸਿੰਘ ਨੇ ਭਾਰਤ ਤੇ ਦਸ ਸਾਲ ਰਾਜ ਕੀਤਾ ਹੈ। ਵਿਦੇਸ਼ ਰਹਿੰਦੇ ਸਿੱਖਾਂ ਨੂੰ ਸਰਦਾਰ ਮਨਮੋਹਨ ਸਿੰਘ ਦੀ ਇੱਕ ਯਾਦਗਾਰ ਉਹਨਾਂ ਦੇ ਜੱਦੀ ਪਿੰਡ 'ਗਾਹ' (ਪਾਕਿਸਤਾਨ) ਵਿੱਚ ਵੀ ਬਣਾਉਣੀ ਚਾਹੀਦੀ ਹੈ।
ਸਾਰੀ ਦੁਨੀਆਂ ਜਾਣਦੀ ਆ ਤਿੰਨ ਕਾਲੇ ਕਾਨੂੰਨ ਮਨਮੋਹਨ ਸਿੰਘ ਦੇ ਪਾਏ ਹੋਏ ਪੰਗੇ ਸੀ, ਇਹ ਖੇਤੀ ਕਾਨੂੰਨ ਲਿਆਉਣ ਆਲੇ ਕਾਰਪੋਰੇਟ ਘਰਾਣਿਆਂ ਦਾ ਸੱਜਾ ਹੱਥ ਸੀ, ਫਿਰ ਲੋਕਾਂ ਦੇ ਟੈਕਸਾਂ ਨਾਲ ਇਹਦੀ ਯਾਦਗਾਰ ਕਿਉਂ ਬਣਾਈ ਜਾਵੇ ਸਾਰੀ ਜ਼ਿੰਦਗੀ ਇਹਨੇ ਨਿਰੋਲ ਕਾਰਪੋਰੇਟਾਂ ਲਈ ਨੀਤੀਆਂ ਘੜੀਆਂ ਨੇ
Eh jo 3 kale kannon bol rahe ho ,ki na k jankari rakhde ho ,is babat ,?
@@gurjantsingh2020 ਦੱਸੋ ਛੋਟੇ ਕਿਸਾਨਾਂ ਨੂੰ ਕੀ ਫਾਇਦਾ ਇਨ੍ਹਾਂ ਦਾ ਮਨਮੋਹਣ ਸਿੰਘ ਦੀਆਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰਨ ਦੀਆਂ ਨੀਤੀਆਂ ਦਾ ਕੀ ਬਣਿਆਂ ਅੱਜ ਸਕੂਲਾਂ ਹਸਪਤਾਲਾਂ ਨੂੰ ਵੇਖਲੋ ਫਿਰ ਪਾਈਵੇਟਾਂ ਚ ਲੁੱਟ ਕਿੰਨੀ ਆਂ
ਜ਼ਰੂਰੀ ਨਹੀਂ ਕਿ ਕੋਈ ਕਲਾਕਾਰ ਰਾਜਨੀਤਿਕ ਤੌਰ ਤੇ ਸਪੱਸ਼ਟ ਹੋਵੇ
ਇਹਦੇ ਸਟੇਜ ਤੇ ਬੜਕਾਂ ਮਾਰਨ ਤੋਂ ਸਮਝ ਆਗੀ ਸੀ ਵੀ ਮੋਦੀ ਦਾ ਚਮਚਾ ਇਹ...
ਨਹੀਂ ਭਾਜਪਾ ਦੇ ਰਾਜਾਂ ਚ ਵੱਡੇ ਤੋਂ ਵੱਡੇ ਲੀਡਰ ਦਾ ਬਾਈਕਾਟ ਕੀਤਾ ਸਫ਼ਲ ਰਿਹਾ... ਇਹ ਦਲਜੀਤਾ ਮੋਦੀ ਦੇ ਸ਼ਹਿ ਤੇ ਹੀ ਲਾਕੇ ਗਿਆ ਪ੍ਰੋਗਰਾਮ ਐਨੇ ਵੱਡੇ ਵਿਰੋਧ ਦੇ ਬਾਵਜੂਦ... ਉੱਪਰੋਂ ਇਲੁਮੀਨਾਤੀ ਮੂਹਰੇ ਮੋਦੀ ਦੀ ਡੱਕਾ ਹੈਸੀਅਤ ਨੀ ਇਹ ਵੀ ਪਤਾ ਲਗਿਆ
👍🏽
Agge ehna media walia ne Deep Sidhu dya photo Modi naal paa osS nu marvaa ditta. Photo koi vee sajisha karke kise Dee vee kisses naal paa sakdaa hai. Agee vee kissan andolan vele Deep dya photo payia. Eh sajisha naa karo
👍👍
Gurdas Maan..Better..
Nice and useful comments passed by Dr P.L Garg g.
dr pyarar lal garg ji punjab de dardi ne ,,parmatma app nu chardi kalan vich rakhe🎉🎉
Thanks 👍👍🙏🙏
DR.Garg ji you should go for chief Minister of punjab or go for Prime Minister
Lots of thanksg
Garg saab is pride of Punjab 🙏
Diljit is punjabian di shan
ਗਰਗ ਜੀ ਹਰ ਪਖੋਂ ਬਹੁਤ ਹੀ ਸਟੀਕ ਗਲ ਬਾਤ ਹਮੇਸ਼ਾ ਦੀ ਤਰਹ ਵਧੀਆ ਵਿਸ਼ਲੇਸ਼ਣ
Punjabi punjabi asli punjabi dr pyara lal garg good man a s khalsa asr
2:58 3:00 live long DR PEARE LAL JI PRAYING FOR YOUR LONG LIFE FOR THE BETTER MENT OF THI SONE DA PANCHI
ਮੇਰੀ ਸੋਚ ਮੁਤਾਬਕ ਬੀ ਜੇ ਪੀ ਡਾਕਟਰ ਅੰਬੇਦਕਰ ਜੀ ਦੀ ਮੁਖਾਲਫਤ ਕਰਨ ਸੰਵਿਧਾਨ ਨੂੰ ਬਦਲਣ ਦੀ ਗੁੱਝੀ ਚਾਲ ਓਧਰੋ ਮਨਮੋਹਣ ਸਿੰਘ ਦੇ ਸੰਸਕਾਰ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਬੁਰੀ ਤਰਾਂ ਫਸੀ ਹੋਣ ਕਰਕੇ ਦਲਜੀਤ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕਿਉਂਕਿ ਦਲਜੀਤ ਨੇ ਸਹਿਜ ਸੁਭਾਅ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦੇ ਦਿੱਤੀ ਉਸ ਲਈ ਉਸ ਨੂੰ ਸਾਵਧਾਨ ਕਰਨ ਲਈ ਸਦਿਆ ਹੋਵੇ ਹੋ ਸਕਦਾ ਉਸ ਨੂੰ ਡਰਾਉਣ ਧਮਕਾਉਣ ਲਈ ਜਾਂ ਉਸ ਨੂੰ ਖ਼ਰੀਦਣ ਦੀ ਸਾਜ਼ਿਸ਼ ਰਚਣ ਲਈ ਸੱਦਿਆ ਹੋਵੇ ਕਿਉਂਕਿ ਬੀ ਜੇ ਪੀ ਨੂੰ ਲੋਕਰਾਏ ਪੈਦਾ ਹੋਣ ਦਾ ਡਰ ਹੋਵੇ ਉਸ ਨੂੰ ਰੋਕਣ ਲਈ ਉਸਦੇ ਥਾਂ ਉਲਟ ਡਰ ਪੈਦਾ ਕਰਨਾ ਹੋ ਸਕਦਾ । ਬਾਕੀ ਕਿਸਾਨਾਂ ਦੀ ਗੱਲ ਕਰਨਾ ਦਲਜੀਤ ਦਾ ਕੰਮ ਨਹੀ ਸੀ। ਠੀਕ ਆ ਨਿਜੀ ਤੌਰ ਤੇ ਉਹ ਜ਼ਰੂਰ ਕੁਝ ਕਹਿ ਸਕਦਾ ਹੈ ਕਿਸਾਨਾਂ ਦੀ ਖ਼ਾਤਰ।
A big salute for dr Garag he is true Punjabi . Bless him heath
Kisan ekta jindabad
ਪੰਜਾਬ ਨੂੰ ਸਿਰਫ ਲੁੱਟਿਆ ਜਾ ਰਿਹਾ
Don't be blinded by hate,everyone failed Punjab,it cannot be myway or highway
Garg sahib sat sri akal jee.
ਡਾਕਟਰ ਗਰਗ ਜੀ ਦੇਵੇ ਵਿਚਾਰ ਸੌ ਫ਼ੀਸਦੀ ਸਹੀ ਹਨ।
WORD LEVEL DA KALAKAR HA DILJIT
ਦਲਜੀਤ ਨੂੰ ਸੈਂਟਰ ਦੀ ਸਰਕਾਰ ਵੱਲੋਂ ਜ਼ਰੂਰ ਝਟਕਾ ਦਿੱਤਾ ਗਿਆ ਹੈ ਅੱਜ ਦਲਜੀਤ ਹਵਾਈ ਜਹਾਜ਼ਾਂ ਵਿੱਚ ਝੂਟੇ ਲੈਂਦਾ ਅਗਲਿਆਂ ਨੇ ਕੋਈ ਨਾ ਕੋਈ ਕੇਸ਼ ਦਰਜ ਕਰਕੇ ਜੇਲ੍ਹ ਦੀ ਹਵਾ ਖਵਾ ਦੇਣੀਆਂ
jahaja ch diljit 2017 toh ghum reha ...
Very good objective analysis by Dr Garg regarding Diljit Dosanjh. But my view point is that majority of people who attain heights in entertainment domain where lot of money is earned become political not in terms of formal politics but become politically intelligent. Diljit's popularity, he thinks increases but at the same time Modi's uses the meeting to make him popular as a generous person and secondly he intends to become popular in Sikhs for electoral politics.
Diljit jindabad
Garg. Ji. Satsri. Akal. Ji
Dr sahib nice views.
Good job 👏
देश का प्राइम मिनिस्टर ही कंजर हो तो देश के एमपी एमएलए से क्या उम्मीद रखे जा सकती है डॉक्टर साहब यह बता दो देश का प्राइम मिनिस्टर कंजर ही चाहता हो खेती खत्म हो जाए तो देश के एमपी एमएलए क्या करेंगे देश का प्राइम मिनिस्टर ही को-ऑपरेटिव का साला बनकर काम कर रहा हो तो किस सनी की जगह कैसे बचेगी यह बता दो मुझे आप
Daljit is a singer not politician
❤
Dr Sahib saloot a g
Pyare lal ji great parson
ਵੀਰ ਜੀ ਲਿਖੀਆਂ ਕੁੱਝ ਹੋਰ ਹੁੰਦਾ ਗੱਲ ਤੋਰ ਕੋਈ ਹੋਰ ਹੁੰਦੀ
Diljit Dosanjh nu PM kol Dallewal bare gall karni chahidi c
ਦਲਜੀਤ ਦੁਸਾਂਝ ਕਿਸਾਨੀ ਮਸਲਿਆਂ ਦੇ ਹੱਕ ਵਿੱਚ ਹੈ, ਪਰ ਮੋਦੀ ਜੀ ਨੂੰ ਮਿਲਣ ਦਾ ਕਾਰਣ ਸਮਝ ਨਹੀਂ ਆਇਆ ?
agla bhagwant mann nu v milya..... Canada ch Pradhan mantri trudeu nu v milya
Ohnu modi ne invite kita oh aap nahi gaya Te modi ne osdian videos share kitian ne
ਸਹੀ ਵਿਸ਼ਲੇਸ਼ਣ ਗਰਗ ਜੀ ।
Nonsense if the pm calls him can he turn down his request And if he call anyone of you can you deny it ??? If he is called then this is what he has earned
Very nice he meet pm not any problems tc Don't be too serious godbless everyone 😊 we happy
Daljit dosanjh He is a great person ❤️
HE IS PURCHASED NOT NOW MUCH EARLIER
VERY GOOD Dr GARAG SAHEB JI
Diljeet ek wadiya kalakaar he, ohne apne punjab te desh da maan wadaya he,
O koi gaddar nhi he, oh politician vi nhi he
Good Doctor sahib
ਗੱਲ ਫਤਵੇ ਬਾਜੀ ਦੀ ਨਹੀਂ ਹੈ ਜੀ ਗੱਲ ਇਹ ਹੈ ਕਿ ਉਹਨਾਂ ਨੂੰ ਆਪਣੇ ਮੁੱਦਿਆਂ ਤੋਂ ਹਟ ਕੇ ਪੰਜਾਬ ਦੀ ਕੋਈ ਗੱਲ ਵੀ ਤਾਂ ਕਰਨੀ ਚਾਹੀਦੀ ਸੀਹੈ ਤਾਂ ਉਹ ਪੰਜਾਬ ਤੋਂ
ਹੋਰਾਂ ਨੇਂ ਕਿੰਨੀ ਕ ਕੀਤੀ ਹੈ?
Jehre vote ch jitake bhejde ohna nu kaho. Oh rishta deen nu rakhe ne.
Artists nu troll krna saukha. Leaders de gall ch hath pavo. Pta lagg javega.
@@gurmindersingh1521 leader bc ina di bond band krke rakhde aa awaj tak ni nikl di saleya di 😂😂
Sare kisan leaders jado tak apni ego chad ke ikhate nahi hunde dusare nu blame na karo
Right.Dr.Shib.ji
Channel walyo title soch samajh ke rakhya kro… gal koi kar rahe ho.. tatle kuchh likh rahe ho.. such titles degrades the eminant personality of our hero Daljeet singh dosanjh. Daljeet is doing his best to establish punjabiyat at world level and answering appropriately in india ..
Dr garg ji nu salut hai
I think first kissan jathebandia sab United ho ke table uper bathen after deside karn next step Diljit nu negative bollna koi problem da solutions nahi Diljit artist hai usnu artist hi rehan do
SSA Dr Garg Sahib S Sukhwinder Singh Bhatha Bathia Pia hai
Garg Sahib Thanks
Privatization was started by Manmohan singh as finance minister minister and prime minister
ਦਿਲਜੀਤ ਦੋਸਾਂਝ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਅੱਜ ਜਿਸ ਮੁਕਾਮ ਤੇ ਹੈ ਆਮ ਲੋਕਾਂ ਦੀ ਵਜਾਹ ਨਾਲ । ਆਮ ਲੋਕਾਂ ਦੀ ਨਰਾਜਗੀ ਮੁੱਲ ਲੈਣ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ ।
Na ohnu ta kuj ni pta oh ta budhu hai tu lagda modi Bhagat hai pakka
Punjabia nu pange lain de adatt hai dusre de problem apni bna lainde.Baki India de kissan ta sutte pye ne,
Yes you right he no think anything he make drama
Ikk Kalakaar Nu Neta Samajhan Di Lod Nahin, Ikk Kalakaar Nu Saare Pakhan Nu Aggey Rakh Ke Chalana Painda Hai
Diljit Dosanjh PM nu millen chala gya koi haner pai gya, punjab de lok bahut nalayak hun,enna nu bolen di koi tameez nahi,kissan nu arba rupey de devo,enna nu paise chahida hun, punjab da satyanas enna loka ne kr diya hai
ਜਨਮ ਜਾਤ ਬੀਜੇਪੀ ਮੋਦੀ ਵਿਰੋਧੀ ਪਿਆਰੇ ਲਾਲ ਗਰਗ
Awe Daljit de pishe naa pavo, oh taa Trudeau nu bhi milia see. Jo vee koi trakki kardaa osS de pishe Bina Matlab pai jande ho. Eh chungi gall nahi
Daljit is artist not politician
ਦਿਲਜੀਤ ਨੇ ਮੋਦੀ ਨੂੰ ਮਿਲਕੇ ਕੋਈ ਗੁਨਾਹ ਨਹੀਂ ਕੀਤਾ।
Punjab punjab nahi reha lokan nu free da khan di adat pe chuki hai.
Singers ek singer hi hunda
Usnu ki lgey kisey party naal
Dr. ਗਰਗ ਸਾਹਿਬ ਤੁਸੀਂ ਸੱਚੇ ਤੇ ਸੁੱਚੇ ਬੰਦੇ ਹੋ।ਮੈਂ ਤੁਹਾਨੂੰ ਸੁਣਨਾ ਬਹੁਤ ਚੰਗਾ ਸਮਝਦਾਂ।
ਵੀਰ ਜੀ ਰਾਜਾ ਜਨਤਾ ਦਾ ਨਹੀਂ ਚੁਣਿਆ ਹੋਇਆ। ਵੋਟਾਂ ਦੀ ਲੁੱਟ ਕਰਕੇ ਮੋਦੀ ਪ੍ਰਧਾਨ ਮੰਤਰੀ ਬਣਿਆਂ ਹੋਇਆ ਹੈ।80% ਲੋਕ ਬੈਲਟ ਪੇਪਰ ਰਾਹੀਂ ਚੁਨਾਵ ਕਰਵਾਉਣ ਦੇ ਹੱਕ ਵਿੱਚ ਹਨ। ਕਾਸ਼ ਦੇਸ਼ ਦੇ CJI Sahib ਨੇ EVM Ban ਕਰਨ ਲਈ ਦੇਸ਼ ਦੀ ਜਨਤਾ ਦੀ ਭਲਾਈ ਲਈ ਕੰਮ ਕੀਤਾ ਹੁੰਦਾ।
Bjp walaya nay ahi kush Karan Lai bulaya see because Daljit they fan bhut nay sareya ch changa banan lai eh sab kita modi nay , modi hun india the prime minister ha jay Daljit nu invite kita jauga us nu jana pana jay koi player medal lay kay away oh vi jaug so please misunderstand create na karo Daljit is nice person
Kise gadar da khitab den lage 1 mint nhi ਲਾਉਂਦੇ. 😡
Daljit meat with Modi is proud moment for us