Lockdown ch Jalandhar to snow waliya mountains dikhiya c batale to v aksar pahad dikhde hun jado barish 4/5 din lagatar pain to baad so lahore v dikh sakda
thanku veer ji tuhnu sada hoshiarpur bhut psand aya 🤗 par tuci una road wal nara dam hor v jangl ch bhut kuj aa dekhn nu tu ayeo veer ji sade pind wal v
SSA Veerji mein regular vlogs dekhde han te admire v karde han par mein comment bhut ghar keta par aj ek khyal aaye te sochiya share kar da tusi dholbha dekh k khea ki tourism development nahi hai par to be very frank environment purpose to bhut vadia hai kyon k jithe log ghat ne uthe safaai hai te nature intact hai😌baaki apne views ne may be mein galat howna☺️
We use to live in Janauri and visit Dholbaha before the dam was built. We walked from Janauri to dholbaha all the time via hills. Thank you so much for covering all the areas from our childhood. 👍
Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
Nice video but promoting it as tourist destination would be a disaster as that would lead to commercialization thus destroying the natural beauty of the area. So let it be - as it is.
So beautiful place. My parents migrated from District Hoshiarpur in 1947. They left this world remembering this rich and famous land. Beauty of this place tells us why they always remembered their birth place. Nice work. Please keep it up
Thank you ripan khushi hoshiarpur ch inniya sohniya places dikhon lai😍
ਸਤਿ ਸ੍ਰੀ ਅਕਾਲ ਭਾ ਜੀ। ਮੈਂ 14 ਅਗਸਤ ਨੂੰ Angel farm ਵਿੱਚ ਗਿਆ ਸੀ। ਓਥੇ ਮੈਂ ਪੁੱਛਿਆ ਤਾਂ ਪਤਾ ਲੱਗਾ ਕਿ ਤੁਸੀਂ 7 ਅਗਸਤ ਨੂੰ ਆਏ ਸੀ। ਮੈਨੂੰ ਲੱਗਾ ਕਿ ਤੁਸੀਂ ਸ਼ਾਇਦ ਇੱਥੋਂ ਹੀ ਵਾਪਸ ਚਲੇ ਗਏ। ਪਰ ਤੁਹਾਡੇ ਅਗਲੇ ਵਲੌਗਸ ਤੋਂ ਇਹ ਯਕੀਨ ਹੋਇਆ ਕਿ ਤੁਸੀਂ ਕੁਝ ਸਮੇਂ ਲਈ ਇਥੇ ਰੁਕੇ ਸੀ। ਬਹੁਤ ਬਹੁਤ ਧੰਨਵਾਦ ਸਾਡੇ ਇਲਾਕੇ ਦੀਆਂ ਖੂਬਸੂਰਤ ਥਾਵਾਂ ਵਿਖਾਉਣ ਲਈ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੇ ਤੁਸੀਂ ਸਾਨੂੰ ਵੱਖ ਵੱਖ ਥਾਵਾਂ ਵਿਖਾਉਂਦੇ ਰਹੋ।
Thanks paji ਅਜ ਤੁਸੀਂ ਸਾਡੇ ਜ਼ਿਲੇ ਦੀ ਸੈਰ ਕਰਵਾਈ, ਮੈਂ ਹਸ਼ਿਆਰਪੁਰ ਜ਼ਿਲੇ ਦਾ ਹੀ ਰਹਿਣ ਵਾਲਾ ਹਾਂ। ਇਹ ਗੱਲ ਤਾਂ ਤੁਹਾਡੀ ਸਹੀ ਹੈ ਕਿ ਇਸ ਜਗ੍ਹਾ ਦੀ ਸਾਫ ਸਫਾਈ ਘੱਟ ਹੈ ਅਗਰ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਇਹ ਇਕ ਬਹੁਤ ਵਧੀਆ ਟੂਰਿਸਟ place ਬਣ ਸਕਦਾ ਹੈ
Oh kehri tha hai ji jitho lahore dikhda a
ਇਹ ਤਾਂ 22 ਜੀ ਮੈਂਨੂੰ ਵੀ ਨਹੀਂ ਪਤਾ ਪਰ ਸ਼ਾਇਦ ਹੋ ਸਕਦਾ ਪਹਿਲਾਂ ਇਥੋ ਕਿਸੇ ਥਾਂ ਤੋਂ ਦਿਸਦਾ ਹੋਵੇ
@@ramnangla1497 ok ji
ਸਾਡਾ ਜ਼ਿਲਾ ਹੁਸ਼ਿਆਰਪੁਰ ❤️❤️❤️❤️
ਸਤਿ ਸ੍ਰੀ ਅਕਾਲ ਵੀਰ ਜੀ
ਵਲੋਗ ਬਹੁਤ ਵਧੀਆ ਸੀ
ਅਸੀ ਸੋਚ ਵੀ ਨਹੀ ਸਕਦੇ ਕਿ ਪੰਜਾਬ ਇਨਾ ਸੋਹਣਾ ਆ
ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾ
ਤੁਸੀ ਸਾਨੂੰ ਇਨੀ ਸੋਹਣੀ ਜਗ੍ਹਾ ਦਿਖਾਈ
ਵਾਹਿਗੁਰੂ ਮਿਹਰ ਕਰਨ ਤੁਹਾਡੇ ਤੇ
ਦੂਸਰੀਆਂ ਸਟੇਟ ਵਿੱਚ ਜਾਣ ਨਾਲੌ ਪਹਿਲਾਂ ਪੰਜਾਬ ਨੂੰ ਹੀ ਦੇਖ ਲੈਣਾ ਚਾਹੀਦਾ ਹੈ।ਵੀਰ ਜੀ ਸਾਰਾ ਨੋਟ ਕਰਕੇ ਭਗਵੰਤ ਸਿੰਘ ਨੂੰ ਦੱਸੋ ਸ਼ਹਿਦ ਕੁਝ ਕਰੇ
Having proud on our home district Hoshairpur...
ਧੰਨਵਾਦ ਮੰਜੇ ਤੇ ਲੰਮੇ ਪਏ ਨੂੰ ਸੈਰ ਕਰਾਉਣ ਲਈ 🙏
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਿਪਨ ਭਰਾ
Excellent work 👍
Thanks veere for showing us this beautiful place 🌳🌴👌
Waheguru ji mehar krn sade sohne punjab te 🙏
*thanks for your comment love* 😊
Hi
ਪਿਆਰ ਸਤਿਕਾਰ ਤੇ ਦੁਆਵਾਂ ...ਜਲੰਧਰ।
Lockdown ch Jalandhar to snow waliya mountains dikhiya c batale to v aksar pahad dikhde hun jado barish 4/5 din lagatar pain to baad so lahore v dikh sakda
Mera pind dholwaha dam ton 15 km aw, sada hoshiarpur jila sab ton sohna a ,
ਵੀਰ ਜੀ ਸਾਡਾ ਪੰਜਾਬ ਹੈ ਹੀ ਸੋਹਣਾ ਜੀ ਸੱਤ ਸ਼ੀ ਆਕਾਲ ਜੀ
Bahut khoob beautiful place bahut khoobsurat places dekhande o tusi thanks from mohali 👍👍
Me jini war marji jawa dil nhi bharda near to my village...nice place
ਬਹੁਤ ਵਧੀਆ ਭਰਾ ਬਿਪਨ ਇਦਾ ਹੀ ਸਾਨੂੰ ਨਵੀਆਂ ਨਵੀਆਂ ਜਗ੍ਹਾ ਦੇ ਦਰਸਨ ਕਰਬਾਊਂਦੇ ਰਹੋ ਜੀ🙏
Love❤ from hoshiarpur
I'm from ਖਾਸ होशियारपुर 😍
ਬਹੁਤ ਵਧੀਆ ਜੀ 👌👌👌
bhaji hoshiarpur de nall bajware pind vich baut badda fort (ਕਿਲਾ) a oh v dekh ke ao
ਅਜਗਰ ਵੀ ਹੈਗੇ ਨੇ ਬਹੁਤ ਵੱਡੇ ਵੱਡੇ
thanku veer ji tuhnu sada hoshiarpur bhut psand aya 🤗 par tuci una road wal nara dam hor v jangl ch bhut kuj aa dekhn nu tu ayeo veer ji sade pind wal v
SSA Veerji mein regular vlogs dekhde han te admire v karde han par mein comment bhut ghar keta par aj ek khyal aaye te sochiya share kar da tusi dholbha dekh k khea ki tourism development nahi hai par to be very frank environment purpose to bhut vadia hai kyon k jithe log ghat ne uthe safaai hai te nature intact hai😌baaki apne views ne may be mein galat howna☺️
ਬਹੁਤ ਖੂਬ 👌👌👌👌
ਕੀ ਹਾਾਲ ਆ ਵੀਰ ਹੇਮਕੁੱਟ ਸਹਿਬ ਤੋ ਬਾਅਦ ਅੱਜ ਦੇਖੀ ਤੁਹਾਡੀ ਵੀਡੀਓ
ਧੰਨਵਾਦ ਵੀਰ ਜੀ ਇੰਨੀ ਜਾਣਕਾਰੀ ਦੇਣ ਲਈ
ਬਾਈ ਹਿਰਨ ਦੇ ਸਿੰਘ ਚੁੱਕ ਕੇ ਲੈ ਆਉਣਾ
Wall decorate ਦੇ ਕੰਮ ਆਉ
Thank you both of u 😇😄 for showing this ❣️
We use to live in Janauri and visit Dholbaha before the dam was built. We walked from Janauri to dholbaha all the time via hills. Thank you so much for covering all the areas from our childhood. 👍
ਵੀਰ ਜੀ, ਪੰਜਾਬ ਦੇ ਇਸ ਦੁਰਲੱਭ ਕੁਦਰਤੀ ਖ਼ਜਾਨੇ ਦੀ ਵਾਕਫੀਅਤ ਕਰਵਾਉਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾਂ ਕਰਦਾ ਹਾਂ।
ਵਿਕਾਸ ਦੀ ਦੌੜ ਵਿੱਚ ਹਵਾ, ਪਾਣੀ ਅਤੇ ਬਨਸਪਤੀ ਦੀ ਕੀਤੀ ਜਾ ਰਹੀ ਦੁਰਗਤੀ ਦੌਰਾਨ ਹੁਸ਼ਿਆਰਪੁਰ ਦਾ ਇਹ ਇਲਾਕਾ ਪੰਜਾਬ ਲਈ ਸਾਹ-ਰਗ ਦੀ ਜਿੰਮੇਵਾਰੀ ਨਿਭਾਅ ਰਿਹਾ ਹੈ।
ਬਹੁਤ ਲੰਮਾ ਸਮ੍ਹਾਂ ਮਨੁੱਖੀ ਪਹੁੰਚ ਤੋਂ ਦੂਰ ਰਿਹਾ ਹੋਣ ਕਾਰਨ ਪੰਜਾਬ ਦੇ ਇਸ ਖਿੱਤੇ ਦੀ ਕੁਦਰਤੀ ਦਿੱਖ ਬਰਕਰਾਰ ਹੈ।
ਸ਼ਾਇਦ ਸੂਬੇ ਕੋਲ ਸਿਰਫ਼ ਇਹੀ ਆਖਰੀ ਕੁਦਰਤੀ ਸ੍ਰੋਤ ਹੈ, ਜੋ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਬੇਹੱਦ ਜਰੂਰੀ ਵੀ ਹੈ।
ਬੇਸ਼ੱਕ ਇਹ ਖਿੱਤਾ ਧਰਾਤਲ ਤੌਰ ‘ਤੇ ਦਿਲਚਸਪ ਹੋਣ ਕਾਰਨ ਸੈਰ-ਸਪਾਟਾ ਸੰਭਾਵਨਾਵਾਂ ਨਾਲ ਭਰਪੂਰ ਹੈ, ਪੰਤੂ ਇਹ ਵੀ ਸਪੱਸ਼ਟ ਹੈ ਕਿ ਸੈਰ-ਸਪਾਟਾ ਸਥਾਨਾਂ ‘ਤੇ ਮਨੁੱਖ ਦੀਆਂ ਅਣਮਨੁੱਖੀ ਗਤੀਵਿਧੀਆਂ ਸਦੀਆਂ ਤੋਂ ਬਰਕਰਾਰ ਕੁਦਰਤੀ ਖ਼ਜਾਨੇ ਦਾ ਘਾਣ ਕੁੱਝ ਕੁ ਸਮੇਂ ਵਿੱਚ ਹੀ ਕਰ ਗੁਜ਼ਰਦੀਆਂ ਹਨ।
ਪੰਜਾਬ ਕੋਲ ਇਹ ਬੇਸ਼ਕੀਮਤੀ ਖ਼ਜਾਨਾ ਹਿਮਾਚਲ ਜਾਂ ਹੋਰ ਪਹਾੜੀ ਸੂਬਿਆਂ ਦੇ ਮੁਕਾਬਲੇ ਬਹੁਤ ਥੋੜ੍ਹਾ ਹੈ, ਸੀਮਤ ਹੈ ਅਤੇ ਬੇਹੱਦ ਜਰੂਰੀ ਹੈ। ਇਹ ਮਨੁੱਖੀ ਸੈਰ-ਸਪਾਟਾ ਗਤੀਵਿਧੀਆਂ ਦਾ ਭਾਰ ਜਿਆਦਾ ਸਮਾਂ ਝੱਲ ਨਹੀਂ ਸਕੇਗਾ।
ਇਸ ਖਿੱਤੇ ਨੂੰ ਜਿਉਂ ਦਾ ਤਿਉਂ ਬਣੇ ਰਹਿਣ ਦੇਣਾ ਹੀ ਪੰਜਾਬ ਦੇ ਪੌਣ-ਪਾਣੀ, ਜੀਵ-ਜੰਤੂਆਂ ਅਤੇ ਮਨੁੱਖ ਮਾਤਰ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ ਜੀ।
ਮਾਣਮੱਤੇ ਹੁਸ਼ਿਆਰਪੁਰ ਇਲਾਕੇ ਵਿੱਚ ਆਉਣ ‘ਤੇ ਤੁਹਾਡਾ ਸਵਾਗਤ ਹੈ ਜੀ।
vere shukrana k tusi wapis Hoshiarpur de area nu explore krn aaye🙏🏻
ਪਹਿਲਾ ਪੰਜਾਬ ਵਿੱਚ ਚੋਆਂ ਦੀ ਵਜ੍ਹਾ ਕਰਕੇ ਪਾਣੀ ਦਾ ਲੈਵਲ ਉੱਤੇ ਆ ਜਾਂਦਾ ਸੀ। ਇਹ ਖੱਡਾਂ ਬੰਨ੍ਹਣ ਕਰਕੇ ਚੋਆਂ ਵਿੱਚ ਪਾਣੀ ਨਹੀਂ ਆਉਂਦਾ। ਪਾਣੀ ਦਾ ਲੈਵਲ ਹੇਠਾਂ ਜਾਂਦਾ ਹੈ।
ਮੈਂ ਲਾਹੌਰ ਦਿਖਣ ਦੀ ਪੁਸ਼ਟੀ ਕਰਦਾ ਹਾਂ। ਜਦੋ ਮੌਸਮ ਸਾਫ਼ ਹੋਏ ਤਾਂ ਏਧਰ ਧੌਲਾਧਾਰ ਪਰਬਤ ਦਿਖਦਾ ਹੈ। ਇਹ ਪਹਾੜ ਵੀ ਦਿਖਦੇ ਆ। ਉਲਟਾ ਵੀ ਦਿਖਦਾ ਹੀ ਹੋਣਾ
Well done good job both of you thanks explore my village.from Hardeep Singh Dhanoa
ਬਹੁਤ ਵਧੀਆ ਬਾਈ ਰੱਬ ਤਰੱਕੀਆਂ ਬਖਸ਼ੇ
Very very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
🙏🙏🙏
Bhaji hun ta tuhanu v puttha jeha elaka tuhanu sohna lagan lag gya😊😊
Please visit Bajwara fort, Sadhu Aashram, Harian Belyan Gurudawara known as 6th Guru of Sikhism in village Bohan. Thank you from USA
ਬੱਲੇ ਓ ਰੀਪਨ ਵੀਰ ਕਿੰਨੇ ਚਿਰਾਂ ਬਾਅਦ ਕੋਈ video ਪਾਈ ਆ
Paji please visit nara dam ,sutheri dam , chohal dam near Hoshiarpur city especially NARA DAM 🙏
Thanks ji
Tuhade Sare hi vlogs bhut sohne hunde ne paji😇🥰
ਹਿਮਾਚਲ ਵੀ ਪੰਜਾਬ ਦਾ ਹੀ ਹਿੱਸਾ ਹੈ।
I many times Visit this place it's beautiful city
22 g eh sada area hai pehli vaar koi vlgger sade area vich aaya thank u so much 😘 💖
I am so happy 😊
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤❤❤
Nice video but promoting it as tourist destination would be a disaster as that would lead to commercialization thus destroying the natural beauty of the area. So let it be - as it is.
Thanku virji bahut pyaari video banaunde ho panjab bacha lo punjabio
So beautiful place. My parents migrated from District Hoshiarpur in 1947. They left this world remembering this rich and famous land. Beauty of this place tells us why they always remembered their birth place. Nice work. Please keep it up
what village name of your parents
Veere asi thode gwandi aa sunam aa aajeo kdi ghr
There is Patiarian dam in Hoshiarpur dist on Una road, you have to take diversion from Kharkan village. There is BSF training center also nearby.
Lahore sirf 170 Km hai otho. Easily dikhda hoyega 50-60 k saal pehla. Nice videos
5 ਵਾ ਡੈਮ ਹਸ਼ਿਆਰਪੁਰ ਦਾ ਮੈਲੀ ਡੈਮ ਨੇੜੇ ਮਾਹਿਲਪੁਰ
Nice video ji paaji
Bhot ਸੋਹਣੀ place a
Sat shri akal veer Ripan ji
Bhenji khushi nu v satkar bhari sat shri akal
Thanks. Your blog has impacted me. Alas in last leg of my life I could do some nature bound project and spend my days
Wow ji nice very video 👏👏👏👏👏
Veere chandighar de kolde pind wal v boht dam ne te hor v boht kush miljega tohnu ik vaar othe v jake ayoo👌❤️
You can visit SHEESH MEHAL in Hoshiarpur city . I don't know how it looks now but it represented art and sculpture beautifully.
❤️❤️👌👍👍God bless you didi nd veer ji ❤️❤️❤️❤️❤️❤️❤️❤️❤️👍❤️❤️❤️❤️❤️
Sir talwara, hazipur, kamahi devi nu cover kro
Very good
वाहे गुरु जी 👏👏🌲👍🌲👏🌹🌹🌹🌹🌲🌲👍🙏🙏
Nice vlog ji sat shri aakal j
Paji chohal dam ja k aeyo ..bhut jga odr v ..ik saleran pind da baba balk nath dham dekh vala aa..jaror visit kreo
Very nice Ripan vir
Bhut vadhiya place. aa g
ਸੋ ਨਾਇਸ ਵੀਰ ਜੀ
Ssa paji
Dholbaha dam to Agge ja k el old krishan temple aa jo k maharaja ranjit Singh ji ne bnaia c
Very nice sade pind kol ha dam 👍👍
Add?
Love you from NAWANSHAHAR ❤️
ਅਸਲ ਵਿੱਚ ਬਿਜਲੀ ਕੇਵਲ ਲਹੋਰ ਜਾਂ ਵੱਡੇ ਸਹਿਰਾਂ ਵਿੱਚ ਹੋਣ ਕਾਰਣ ਰਾਤ ਨੂੰ ਰੋਸ਼ਨੀ ਵਿਖਾਈ ਦੇਂਦੀ ਸੀ।
Sade Lage hai dhol baha dam
Like your vlogs ❤
Hoshiarpur de pind malout pind v dekho
ਬਹੁਤ ਵਧੀਆ ਵਲੌਗ
Mukerian tehsil da talwara block .talwara to daulatpur himachal da punjab vee daso .punjab de last villege
Mere nanka pind 😍♥️
M v hoshiarpur to veere
aah gall sahi k safai heni
ਸੋਹਣਾ ਪੰਜਆਬ
bai ji sohana daim di vedio jror bnao
ਵਧੀਆ ਵਿਡੀਉ ਬੇਟਾ
🔥🔥🔥
Thanks g sade pind ch jan lae
Maili dam v aa Hoshiarpur ch brother ji.🙏
Sarkara kendia bohat vadda hissa Punjab da Pakistan chala gaya par jeda kol reh gaya ohnu ta sambh lo Changi tarah
Hoshiarpur deya ghaint gaint locationa te vlog dekhn layi kar lo apne CHANNEL nu subscribe New Vlog start kite hoye
👍👍👍👍👍
bhout khoob g
Bai mata kamahi devi be jao vdya area ja ke dekho
Thanks lot
Maili dam v aa os pase vl v geda la deo mahilpur side
Ik wari check jrur kreo kafi kuj dekhnn wala aa os de nede
Bhaji tusi bhut vadia kam rhe o...bhut vadia lgda tuhada vlog dekh k..mai hsp toh h..pr mainu nai pta c aina jgha da..tusi bhut sohnia jgha explore krde o..punjab di khubsurti dekhn nu mil rhi aaa
Veer ji thank
Nikammi sarkara itni khoobsurat place per sarkara kisi bhi party'di hon kucch nahi kardi inha jungles vich jadiya butiya bhi khoob hundiya hun
Sat shri akal pazi. Welcome in hoshiarpur dolwaha villages.
Very nice 👏👏
Sareral dam near chohal dam maa chintpurni road
ਬਹੁਤ ਖੂਬ❤️❤️❤️Ji