ਮੱਕੀ ਦੀ ਬਿਜਾਈ ਦੇ ਸੌਕੀਨ ਕਰੋ ਨੋਟ ਸਿੱਧੀ 3 ਲੱਖ ਦੀ ਬਚਤ

Поділитися
Вставка
  • Опубліковано 24 гру 2024

КОМЕНТАРІ • 23

  • @Balwinder.Natural_Way
    @Balwinder.Natural_Way 10 місяців тому +7

    ਬਾਈ ਹੋਰੀਂ ਮੇਰੇ ਗੁਆਂਢ ਪਿੰਡ ਦੇ ਨੇ। ਬਹੁਤ ਹੀ ਇਮਾਨਦਾਰ ਤੇ ਤਜਰਬੇ ਵਾਲੇ ਇਨਸਾਨ ਨੇ।

  • @modeling0488
    @modeling0488 10 місяців тому +3

    ਬਹੁਤ ਸਿਰਾ ਕੰਮ ਆ ਬਾਈ ਗੁਰਪ੍ਰੀਤ ਦਾ। ਮੇਰੇ ਕੋਲ ਵੀ ਬਾਈ ਦਾ ਤੀਸਰਾ ਕੰਮਪਿਊਟਰ ਕਰਾਹਾ ਚੱਲ ਰਿਹਾ। ਬਾਈ ਦੀ ਡੀਲੀਗ ਬਹੁਤ ਸਿਰਾ ਹੈ ਜੀ। ਰੇਟ ਵੀ ਨਹੀਂ ਪੁੱਛਣ ਦੀ ਲੋੜ ❤❤❤

  • @alphagaming7264
    @alphagaming7264 2 місяці тому

    ਵੀਰ ਰੋਟ ਕੋਈ ਕਿਸਾਨਾਂ ਦੇ ਹਲਾਤ ਵੇਖ ਕੇ ਰਖ ਲਿਆ ਕਰੋ, ਛੋਟੇ ਕਿਸਾਨਾਂ ਦੀ ਤਾਂ ਇਹਨਾਂ ਸੰਦਾਂ ਨੇ ਖੇਤੀ ਛਡਾ ਤੀ

  • @AvtarSingh-vb7rs
    @AvtarSingh-vb7rs 10 місяців тому +4

    ਰੇਟ ਬਹੁਤ ਜਿਆਦਾ ਵੀਰ ਇੱਕ ਲੱਖ ਤੋਂ ਘੱਟ ਹੋਵੇ ਤਾ ਹੀ ਛੋਟਾ ਜਿਮਦਾਰ ਖਰੀਦ ਸਕਦਾ ਹੈ

    • @sukhvirmaan4581
      @sukhvirmaan4581 10 місяців тому +1

      ਵੈਕਿਊਮ ਵਾਲੀ ਮਸ਼ੀਨ ਦਾ ਰੇਟ ਪੰਜ ਲੱਖ ਤੋਂ ਉੱਪਰ ਆ

    • @kuljeetsingh3771
      @kuljeetsingh3771 10 місяців тому +2

      Jandyala guru ton esss ton wadia machine 1 lakh ch mildi

    • @Lovedeep-y4t
      @Lovedeep-y4t 7 місяців тому

      kon bnaunda g jandiale guru, name dso g​@@kuljeetsingh3771

    • @Truckvloger904
      @Truckvloger904 2 місяці тому

      ​@@sukhvirmaan4581ਇਹ ਲੋਹਾ ਇਕੱਠਾ ਕੀਤਾ, 20 ਹਜ਼ਾਰ ਲੋਹਾ ਨੀ

  • @opkamboj9860
    @opkamboj9860 10 місяців тому +1

    Good job 👍

  • @sukhpalsingh5321
    @sukhpalsingh5321 9 місяців тому

    ਬਾਈ ਜੀ

  • @khushkaran9624
    @khushkaran9624 10 місяців тому

    Good ❤

  • @princedhaliwal9052
    @princedhaliwal9052 9 місяців тому +1

    1.32 lakh di Khalsa Wale de rahe a 5 row wali

  • @saabG4040
    @saabG4040 9 місяців тому

    ।।।।ਮਨ ਕੇ ਚਲੋ ।।।।

  • @YogeshKumar-w9v7f
    @YogeshKumar-w9v7f 26 днів тому

    Hi

  • @gaganbrar9288
    @gaganbrar9288 10 місяців тому +2

    BBC agro ਵਾਲਿਆ ਦੀ ਨਕਲ ਕੀਤੀ ਆ ਪਰ ਉਹ ਗੱਲ ਨਹੀ ਬਣੀ

    • @amrindersingh8817
      @amrindersingh8817 10 місяців тому

      ਕਿਉਂ ਪ੍ਰੀਤ ਸਹੀ ਗੱਲ ਆ

    • @RaghbirsinghDhaliwal
      @RaghbirsinghDhaliwal 10 місяців тому +2

      ਨਹੀ ਵੀਰ BBC ਵਾਲਿਆ ਦੀ ਰੀਸ ਨਹੀ ਕੀਤੀ,ਨਿਊ ਪੰਜਾਬ ਵਾਲੀਆ ਨੂੰ ਮੈ 7 ਸਾਲ ਤੋ ਜਾਨ ਦਾ ਹਾਂ ਇਹ ਮਸ਼ੀਨ ਪਿੱਛੇ 4 ਸਾਲਾਂ ਤੋ ਤੁਜਾਰਬੇ ਵਾਸਤੇ ਚੱਲ ਰਹੀਆਂ ਹਨ,ਬਾਕੀ BBC ਵਾਲੀਆ ਨਾਲੋ ਕਿਸਾਨਾਂ ਦੀ ਕਦਰ ਜਿਆਦਾ ਕਰਦੇ ਨੇ ਬਾਈ ਹੋਣੀ ਨਿਊ ਪੰਜਾਬ ਫਰੀਦਕੋਟ ਵਾਲੇ,

  • @princedhaliwal9052
    @princedhaliwal9052 9 місяців тому

    Rate extra hai

  • @manveerdhindsa8325
    @manveerdhindsa8325 10 місяців тому +1

    Sukhjinder bai Tera number dedo veer