ਅਜਿਹੀਆਂ ਗੱਲਾਂ ਜੋ ਬਾਬਾ ਜੀਵਨ ਸਿੰਘ ਬਾਰੇ ਨਹੀਂ ਦੱਸੀਆਂ ਗਈਆਂ.....
Вставка
- Опубліковано 8 лют 2025
- ਅਜਿਹੀਆਂ ਗੱਲਾਂ ਜੋ ਬਾਬਾ ਜੀਵਨ ਸਿੰਘ ਬਾਰੇ ਨਹੀਂ ਦੱਸੀਆਂ ਗਈਆਂ ਬਾਬਾ ਜੀ ਨੇ ਦੱਸਿਆ ਕਿ ਕਿਉਂ ਇਤਿਹਾਸਕਾਰ ਨਹੀਂ ਦੱਸਣਾ ਚਾਹੁੰਦੇ ਇਹ ਗੱਲਾਂ ..... ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ।
#viralvideo @ਸੰਘਰਸ the struggle #sikh #sikhhistory #sikhi #viral
ਬਾਬਾ ਮੇਜਰ ਸਿੰਘ ਸੋਢੀ ਜੀ ਆਪ ਜੀ ਨੇ ਬਿਲਕੁਲ ਸਹੀ ਕਿਹਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਰੇਆ ਨੂੰ ਇੱਕ ਕੀਤਾ ਸੀ ਪਰ ਅੱਜਕਲ ਫਿਰ ਜਾਤ ਪਾਤਾ ਚ ਫਸ ਗਏ ਹਨ ਗੁਰੂ ਸਾਹਿਬ ਜੀ ਦੇ ਵਿਚਾਰਾਂ ਨੂੰ ਨਹੀਂ ਮੰਨਦੇ ਇਸ ਇਥੇ ਲੋਕ ਈਸਾਈ ਬਣ ਗਏ ਨੇ ਕਿਉਂਕਿ ਉਹ ਬਰਾਬਰਤਾ ਦੇਂਦੇ ਹਨ
ਧੰਨ ਧੰਨ ਸ਼ਿਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🌹🌹🌺🌺💐💐🙏🏻🙏🏻
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਜੀ ਤਲਵਾਰਾਂ ਤੇ ਬੰਦੂਕਾਂ ਦੇ ਧਨੀ ਸਨ ਸ਼ੂਰਵੀਰ ਯੋਧੇ ਮਾਰਸ਼ਲ ਸ਼ੇਰ ਬਾਬਾ ਜੀਵਨ ਸਿੰਘ ਜੀ 🦁🦁🦁🦁🦁🦁🦁🦁⚔️⚔️⚔️⚔️⚔️🐊🐊🐊🐊🐊
ਧੰਨ ਧੰਨ ਬਾਬਾ ਜੀਵਨ ਸਿੰਘ ਜੀ
Very nice
❤❤
ਵਾਹਿਗੁਰੂ ਜੀ👏👏👏
Waheguru ji
🙏🙏
ਸਤਿਨਾਮ ਵਾਹਿਗੁਰੂ ਜੀ 🙏 ਮਜ਼ਹਬੀ ਸਿੱਖ ਸਰਦਾਰਾਂ ਰੰਗਰੇਟਿਆਂ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏 ਧਨ ਮੇਰੇ ਬਾਜਾਂ ਵਾਲੇ ਸਤਿਗੁਰੂ ਜੀ 🙏
👍🙏🏻🙏🏻👍🙏🏻👍👍👍👍👍🙏🏻🙏🏻🙏🏻
🙏🏻🙏🏻❤❤🙏🏻🙏🏻👍
Sahi gal hai veerji
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🚂
Waheguru ji Baba jeevan Singh ji de Ghar vichon purre parivaar di saheedi diti
Waheguru ji ❤
ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਰੰਘਰੇਟੇ ਕੌਮ ਨੂੰ ਕਾਮਯਾਬ ਕਰਨ ਜੀ
Dhan dhan baba ji an singh ji Maharaj
🙏🙏🙏
ਬਾਬਾ ਜੀ ਸ੍ਰੀ ਗੁਰ ਕਥਾ ਪੰਜਾਬੀ ਭਾਸ਼ਾ ਵਿਚ ਕਿਸ ਪਬਲਿਸਰ ਤੋਂ ਮਿਲ ਸਕਦੀ ਹੈ।
veer nu send kari mai karda send veer
ਬਾਬਾ ਜੀ ਦੀ ਬਾਣੀ ਸ੍ਰੀ ਗੁਰ ਕਥਾ ਬਾਣੀ ਪੜ੍ਹਨੀ ਹੋਵੇ ਜਾਂ ਸੁਣੀਆਂ ਹੋਵੇ ਤਾਂ ਕਿੱਥੇ ਮਿਲ ਸਕਦੀ ਹੈ ਅਤੇ ਜੇ ਯੂ ਟਿਊਬ ਤੇ ਸੁਣੀਣੀ ਹੋਵੇ ਤਾਂ ਕਿਵੇ ਤੇ ਕੀ ਬੋਲ ਕੇ ਨਿਕਲੇ ਗਈ
ਸ੍ਰੀ ਹਰਿਮੰਦਰ ਸਾਹਿਬ ਜੀ ਨੇੜਿਓਂ ਦੁਕਾਨਾਂ ਤੋਂ ਕਿਤਾਬ ਮਿਲ ਜਾਂਦੀ ਆ,,
ਇਸ ਵੀਰ ਨੂੰ ਪੁੱਛੋ ਚੌਪਈ ਕੀ ਆ ਇਸ ਨੇ ਖੋਜ ਕੀਤੀ ਆ ਇਸ ਵੀਰ ਨੇ ।ਚੌਪਈ ਦਸਮ ਗਰੰਥ ਦੇ ਤਰੀਆ ਚਰਿੱਤਰ ਦਾ ਚਾਰ ਸੌ ਚੌਥੇ ਚਰਿੱਤਰ ਦਾ ਇੱਕ ਹਿੱਸਾ ਹੈ ਜੋ ਕਿ ਸਬੁਧ ਵਾਚ ਤੋਂ ਸ਼ੁਰੂ ਹੁੰਦਾ ਹੈ ਇਸ ਵਿੱਚ ਮਨੋਕਲਪਿਤ ਬਹੁਤ ਕੁਝ ਲਿਖਿਆ ਹੇਇਆ ਜੋ ਗੁਰੂ ਸਾਹਿਬ ਦੇ ਨਾਮ ਮੜ੍ਹਿਆ ਹੋਇਆ ।
🙏🙏🙏🙏
Waheguru ji
Waheguru ji