ਇਤਹਾਸਕ ਵਿਚਾਰ ਗਿਆਨੀ ਮਨਦੀਪ ਸਿੰਘ ਵਿਦਿਆਰਥੀ 9518766718

Поділитися
Вставка
  • Опубліковано 4 жов 2024

КОМЕНТАРІ • 282

  • @jagmeetsinghsahota3049
    @jagmeetsinghsahota3049 2 роки тому +23

    ਬਾਬਾ ਜੀ ਤੁਹਾਡੇ ਵੀਚਾਰ ਬਹੁਤ ਹੀ ਵਧੀਆ ਨੇ, ਅੱਜ ਤੱਕ ਸੱਚ ਪੇਸ਼ ਕਰਨ ਦਾ ਕਿਸੇ ਨੇ ਹੀਆ ਨਹੀਂ ਕੀਤਾ, ਤਾਹੀਂ ਸਾਡੀ ਕੌਮ ਭੰਬਲਭੂਸੇ ਵਿੱਚ ਪਾਈ ਹੋਈ ਹੈ

  • @DarshanSingh-ph7rt
    @DarshanSingh-ph7rt Рік тому +17

    ਧੰਨਵਾਦ ਜਥੇਦਾਰ ਜੀ ਮਾਣ ਵਾਲੀ ਗੱਲ ਹੈ ਕਿ ਮਜ਼ਹਬੀ ਸਿੱਖ ਕੌਮ ਵਿੱਚ ਵਿਦਵਾਨ ਬੈਠੇ ਹਨ

    • @balrajbillusinghpainter5585
      @balrajbillusinghpainter5585 7 місяців тому

      ਸਹਿਮਤ ਹਾਂ ਜੀ ਆਪ ਜੀ ਦੇ ਨਾਲ 🙏🏻🙏🏻🙏🏻🙏🏻🙏🏻🙏🏻

  • @Paramjit_Singh8717
    @Paramjit_Singh8717 2 роки тому +9

    ਭਾਈ ਸਾਹਿਬ ਅੱਜ ਆਪ ਜੀ ਦੁਆਰਾ ਗੁਰੂ ਸਾਹਿਬ ਦੀਆਂ ਵਡਿਆਈਆਂ ਸੁਣਕੇ ਹੰਝੂ ਹੀ ਨਿਕਲਗੇ ਕੇ ਅਸੀਂ ਕਿੱਥੇ ਭੁਲੇ ਹੋਏ ਹਾਂ l
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ll

  • @balwinderkaurkhalsa2442
    @balwinderkaurkhalsa2442 Рік тому +9

    ਬਹੁਤ ਵਧੀਆ ਜੀ ਚੜ੍ਹਦੀਆਂ ਕਲਾ ਗੁਰੂ ਸਾਹਿਬ ਜੀ ਬਖਸ਼ਣ

  • @ਮਾਝੇਅਾਲਾਂਸੰਧੂਮਾਝੇਅਾਲਾਂਸੰਧੂ

    ਖੁਸ਼ਿਅਾਂ ਦੇ ਜਕਾਰੇ ਬੁਲਾਵੇ ਨਿਹਾਲ ਹੋ ਜਾਵੇ ਰੰਗਰੇਟੇ ਸਿੰਘਾਂ ਦੇ ਮਨ ਨੂੰ ਭਾਵੇ ।। ਸਤਿ ਸ੍ੀ ਅਕਾਲ ........

  • @jasvirsinghjasvirsingh7042
    @jasvirsinghjasvirsingh7042 3 роки тому +39

    ਵਾਹਿਗੁਰੂ ਜੀ ਤੁਹਾਡੇ ਵੀਚਾਰ ਬਹੁਤ ਵਧੀਆ ਲੱਗਦੇ ਹੈ ਆਪਣੀ ਕੌਮ ਹੋਣ ਜਾਗਰੂਕ ਹੋ ਗਈ ਹੈ ਬਾਬਾਂ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤ ਵਧੀਆ ਸੇਵਾ ਦਿੱਤੀ ਹੈ ਜੀ

    • @JagtarSingh-dk3zb
      @JagtarSingh-dk3zb 2 роки тому +1

      🙏👍

    • @ManjitSingh-np3bt
      @ManjitSingh-np3bt 2 роки тому

      अअअऊऊअऊअअअअअअअअअअऊअ2अअअऊअअअअअअअअअअअअअअऊऊअअअअ2ऊअअऊऊऊअअऊअअअ22अअअअअअ2अअऊअ2अ2अअअअअअअअअ2अ22अअअअअअअअअअअअअअअअअअअअअअअअ2अअअअड़0ड़ड़ड़0ड़ड़ड़ड़्अअ0ड़ड़ड़ड़ड़ड़ड़00ड़ड़ड़्ड़ड़ड़ड़ड़्0ड़0ड़ड़्अड़0ड़ड़्0ड़्ड़्अड़्0ड़्अड़ड़्ड़्2ड़0ड़ड़्अअअअअअड़्अअअअअअअअऊड़्ड़्ड़्ड़0ड़ूड़ड़्ड़्ड़ड़ड़ड़्ड़्ड़ड़्अड़्ड़ड़्अअअअअअड़्ड़क्षड़्अअअऊअअअअऊअअअअअअअअअअअअअअअड़्अड़ड़ड़ड़ड़ड़222222222ड़्अअअअअअऊणूऊ2ऊऊअऊअऊअ

  • @santokhsingh2165
    @santokhsingh2165 2 роки тому +20

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਾਬਾ ਜੀ ਬਹੁਤ ਵਧੀਆ ਸੁਚਿਤ ਬਾਣੀ ਮਿਲਦੀ ਹੈ ਵਿਚਾਰਾ ਬਹੁਤ ਸੋਹਣੀਆਂ ਹੁੰਦੀਆਂ ਹਨ

  • @nirmalsingj6636
    @nirmalsingj6636 2 роки тому +14

    ਭਾਈ ਮਨਦੀਪ ਸਿੰਘ ਬਹੁਤ ਵਧੀਆ ਵਿਚਾਰਾਂ ਕਰਦੇ ਹੋ।ਧੰਨਵਾਦ ਜੀ ਭਾਈ ਸਾਹਿਬ ਜੀ ਕੁੱਝ ਬਾਲਮੀਕ ਭਾਈ ਚਾਰਾ ਇਸਾਈ ਅਤੇ ਨਿਰੰਕਾਰੀਆ ਵੱਲ ਜਾ ਰਹੇ। ਉਨ੍ਹਾਂ ਨੂੰ ਵੀ ਸਿੱਖ ਧਰਮ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰੋ ਜੀ।

  • @NishanSingh-qm8ud
    @NishanSingh-qm8ud Рік тому +12

    ਬਾਬਾ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @gurboxsingh8276
    @gurboxsingh8276 Рік тому +1

    ਬਾਬਾ ਜੀ ਜਿਹੜੇ ਸਮਝਦਾਰ ਹਨ ਉਹ ਲੋਕ ਤੁਹਾਡੇ ਨਾਲ ਸਹਿਮਤ ਹਨ ਤੁਸੀਂ ਬਹੁਤ ਵਧੀਆ ਵਿਚਾਰ ਕਰਦੇ ਹੋ ਜੇ ਤੁਸੀਂ ਦਸ ਸਾਲ ਪਹਿਲਾਂ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਲੱਗੇ ਹੁੰਦੇ ਤਾਂ ਸਾਡੇ ਮਜਬੀ ਸਿੱਖ ਅਤੇ ਰਵੀਦਾਸੀਏ ਸਿੱਖ ਭੀਮਰਾਓ ਅੰਬੇਡਕਰ ਦੇ ਪੈਰੋਕਾਰ ਬਣ ਕੇ ਬੁੱਧ ਧਰਮ ਵੱਲ ਨਾ ਜਾਂਦੇ ਵੀਰ ਸਿੰਘ ਵਾਲੀ ਗੱਲ ਕਿਸਾਨ ਅੰਦੋਲਨ ਵੇਲੇ ਸ਼ੰਭੂ ਬਾਰਡਰ ਤੇ ਹਰਿਆਣੇ ਦੇ ਇੱਕ ਬੰਦੇ ਨੇ ਗੱਲ ਕੀਤੀ ਸੀ

  • @gurmeetsingh4360
    @gurmeetsingh4360 2 роки тому +7

    ਸਲਾਮ ਭਾਈ ਸਾਹਿਬ ਜੀ ਨੂੰ

  • @ranjitsingh2721
    @ranjitsingh2721 2 роки тому +7

    Dhan dhan baba deep singh ji dhan dhan baba jeevan singh ji rangrete guru bete

  • @sukhwindersukhwinder3632
    @sukhwindersukhwinder3632 2 роки тому +13

    ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਰੰਗਰੇਟਾ ਗੁਰੂ ਜੀ ਕਾ ਬੇਟਾ

  • @jawalewaliyajosan2068
    @jawalewaliyajosan2068 2 роки тому +25

    ਵੀਰ ਸਾਨੂੰ ਸਾਰਿਆਂ ਨੂੰ ਗੁਰੂ ਜੀ ਨੇ ਸ਼ਤਰੀ ਖਾਲਸਾ ਬਨਾਇਆ । ਕੋਈ ਉਚਾ ਨੀਵਾਂ ਨਹੀਂ ਅਸੀਂ ਸਾਰੇ ਬਰਾਬਰ ਹਾਂ । ਜਿਹੜਾ ਉਚ ਨੀਚ ਕਰਦਾ ਉਹ ਸਿਖ ਨਹੀਂ ।

  • @bholasingh6816
    @bholasingh6816 2 роки тому +10

    ਬਾਬਾ ਜੀ ਬਹੁਤ ਵਧੀਆ ਜੀ

  • @babburandhawa6136
    @babburandhawa6136 Рік тому +5

    ਵੈਰੀ ਗੁਡ ਬਾਬਾ ਜੀ ਦੇ ਇਤਿਹਾਸ ਦੱਸਿਆ ਰੰਗਰੇਟੇ ਸਿੰਘ ਦਾ 🙏🙏🙏

  • @NanakSingh-v6p
    @NanakSingh-v6p 8 місяців тому

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਬਹੁਤ ਬਹੁਤ ਵਧੀਆ ਵਿਚਾਰ ਹਨ ਮਜ਼ਬੀ ਸਿੱਖ ਜ਼ਿੰਦਾਬਾਦ

  • @drbhupindermattu
    @drbhupindermattu 9 місяців тому

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਮਜ਼੍ਹਬੀ ਸਿੱਖਾਂ ਦੇ ਬਾਰੇ

  • @HarjitSingh-yl3mg
    @HarjitSingh-yl3mg 2 роки тому +9

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਜੀ ।

  • @pindabrarUSA
    @pindabrarUSA 2 роки тому +6

    🙏🙏🙏🙏 ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਜੀ

  • @bholasingh6816
    @bholasingh6816 2 роки тому +8

    ਬਹੁਤ ਵਧੀਆ ਬਾਬਾ ਜੀ

  • @GurpreetSingh-zi1he
    @GurpreetSingh-zi1he Рік тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🙏🌷 sarbat Da bla kro ji 🌹🙏🌷🌹🌹🌹🌹🙏🙏🙏🙏🙏🌷🌷🌷🌷

  • @NarinderSingh-gn2xo
    @NarinderSingh-gn2xo 3 роки тому +11

    majbi sikh great warriors dhan baba jiwan singh ji dhan baba deep singh ji

  • @amrinderpalsinghjazzy3462
    @amrinderpalsinghjazzy3462 3 роки тому +12

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏🙏🙏🙏

  • @jogindersingh9241
    @jogindersingh9241 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਬਾ ਜੀ। ਬਹੁਤੇ ਹੀ ਵਧੀਆ ਬਾਣੀ।ਦਾ।ਪੂਰਾ। ਗਿਆਨ। ਸਾਨੂੰ। ਮਿਲੇ।ਹੈ।ਬਾਬਾ ਜੀ। ਵਾਹਿਗੁਰੂ। ਤਹਡੀ। ਲੇਮੀ।ਉਮਰ। ਕਾਰ। ਬਾਬਾ ਜੀ। ਅਜ।ਕਲ।ਜਟ।ਜਟ।ਬਹੁਤ ਹੀ। ਕਾਲਕਾਰ। ਬਹੁਤੇ ਹੀ। ਕਰਦ ਹਨ।ਇਨ੍ਹਾਂ। ਲੌਕ। ਨੇ।ਇਹ।ਕਿਹਿਦ ਸੀ।ਕੀਅਨਦਪੂਰ।ਤੌ।ਗਰੂ ਨਲ।ਕਿਹੜੀ। ਫੌਜ।ਸੀ।ਜਦੌ।ਮਕਤਸਾਰ। ਸਿੰਘ। ਸਹੀਦ। ਹੌਇਆ ਸੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਹਿਤੇ। ਬਾਬਾ ਜੀ। ਮੈ।ਆਪ।ਨੂੰ। ਫੌਨ। ਕਰਨ।ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਹਿਤ ਜੀ ਕੀ ਫ਼ਤਹਿ ਫਹਿਤ

  • @SandeepSingh-uf2kh
    @SandeepSingh-uf2kh 2 роки тому +8

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏵️

  • @jarmansingh4456
    @jarmansingh4456 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vickymaan9253
    @vickymaan9253 Рік тому +5

    Jay Valmiki mazbi Sikh ji 🙏🙏🙏❣️🙏🙏🙏

  • @sukhakhalsa-jl2cs
    @sukhakhalsa-jl2cs Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀਕੀ‌‌‌ ਫ਼ਤਹਿ

  • @bindersahotapb9211
    @bindersahotapb9211 Рік тому +4

    ਬਹੁਤ ਵਧੀਆ ਗੱਲ ਖਾਲਸਾ ਜੀ ਰੰਗਰੇਟਾ ਜਿੰਦਾਬਾਦ ਵਾਹਿਗੁਰੂ ਜੀ

  • @babburandhawa6136
    @babburandhawa6136 Рік тому +3

    ਏਦਾ ਹੀ ਖੇਚ ਕੇ ਰੱਖੋ ਬਾਬਾ ਜੀ 👌🙏

  • @sukhwantsingh9122
    @sukhwantsingh9122 Рік тому +2

    Baba ji bhote wadea parchar karda ja. Good baba ji

  • @ninderkaur2213
    @ninderkaur2213 2 роки тому +5

    WaheGur ji 🙏🙏

  • @maloutwaleranjitsingh9305
    @maloutwaleranjitsingh9305 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @harbanssingh3378
    @harbanssingh3378 2 роки тому +3

    Very good vir ji sach nu rakho khich ke

  • @GurwinderSingh-oo2vk
    @GurwinderSingh-oo2vk 2 роки тому +5

    Baba ji tuhadi parmatma Omar lambi kre

  • @RanjitSingh-gg1lv
    @RanjitSingh-gg1lv 2 роки тому +3

    ਗੱਲਾਂ ਤਾਂ ਤਵਾਡੀਆਂ ਬਿਲਕੁਲ ਠੀਕ ਨੇ। ਪਰ ਹੁਣ ਗਰੀਬ ਸਿੱਖਾਂ ਨੂੰ ਸੰਭਾਲਣ ਦੀ ਲੋੜ ਹੈ ਈਸਾਈ ਬਣਦੇ ਜਾ ਰਹੇ ਹਨ।

  • @jaspinderkaur3386
    @jaspinderkaur3386 Рік тому +3

    Waheguru jiii 🙏🙏

  • @GurpreetSingh-wo2pl
    @GurpreetSingh-wo2pl Рік тому +3

    Dhan Dhan baba deep Singh ji 🙏🙏

  • @karandeep4505
    @karandeep4505 2 роки тому +4

    ਵਾਹ ਜੀ ਵਾਹ ਬਹੁਤ ਖੂਬ ਜੀ

  • @jagdevsinghmaan7257
    @jagdevsinghmaan7257 Рік тому +1

    ਵਾਹਿਗੁਰੂ ਭਲੀ ਕਰੇ ਜੀਓ

  • @bikramsandhu6759
    @bikramsandhu6759 11 місяців тому

    khalsa ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏waheguru ji ka khalsa waheguru ji ki fateh

  • @KuldeepKaur-zz7mm
    @KuldeepKaur-zz7mm Рік тому +3

    Waheguru ji 🙏🙏🙏🙏🙏♥️♥️💐

  • @SitalsinghBhatti-qc6qb
    @SitalsinghBhatti-qc6qb Рік тому +2

    Dhan dhan Baba Jeewan Singh ji

  • @GurpreetSingh-xu8cj
    @GurpreetSingh-xu8cj 2 роки тому +3

    Baba ji majhbi Singh nu jagrok kro wahe guru

  • @lakhwindersinghlucky2991
    @lakhwindersinghlucky2991 2 роки тому +3

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤੇ

  • @GursewakSingh-ly3qk
    @GursewakSingh-ly3qk 6 місяців тому

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @Ohi_sukhchain_pbo04
    @Ohi_sukhchain_pbo04 8 місяців тому

    ਬਾਬਾ ਜੀ ਨਿਰੀਆਂ ਮਿਰਚਾਂ ਕੌੜੀਆਂ ਸੱਚਾਈਆਂ ਨੂੰ ਸੱਡ

  • @bnewsharyana7885
    @bnewsharyana7885 2 роки тому +2

    ਵਾਹਿਗੁਰੂ g

  • @sukhbirsingh9143
    @sukhbirsingh9143 3 роки тому +7

    Waheguru Ji lambiya ummra bakhse g

  • @HarpalSingh-uv9ko
    @HarpalSingh-uv9ko 2 роки тому +3

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @Deeprihan._
    @Deeprihan._ Рік тому +1

    ਜਿੰਨਾ ੨ ਬਾਟੇ ਕੀਤੇ,,,,, ਅਕਾਲ ਪੁਰਖ ਨੇ ਜਲਦੀ ਹਿਸਾਬ ਲੈ ਲੈਣਾ 😔🙏🏻⚔️

  • @BhupinderSingh-ir4nc
    @BhupinderSingh-ir4nc Рік тому +2

    Baba g you are great

  • @mohitsangar6687
    @mohitsangar6687 Рік тому +4

    Kichke rakho ji baba ji 🌹👋🙏

  • @ajaypalshota1711
    @ajaypalshota1711 11 місяців тому

    Baba ji bahut vadia parchar aa aap ji da

  • @gurbhejsingh7836
    @gurbhejsingh7836 Рік тому +2

    ਵਾਹਿਗੁਰੂ ਜੀ 👏👏

  • @ranjitSingh-nx8jc
    @ranjitSingh-nx8jc 2 роки тому +3

    Waheguru ji Ragrete guru ke bete

  • @ACADMY.acadmy
    @ACADMY.acadmy Рік тому +1

    ਗਿਆਨੀ ਮਨਦੀਪ ਸਿੰਘ ਜੀ ਖਾਲਸਾ ਮਜ਼ਹਬੀ ਸਿੱਖ ਕੌਮ ਦੇ ਹੀਰੇ ❤

  • @harbhansingh9411
    @harbhansingh9411 2 роки тому +2

    Very very good Khalsa ji...

  • @kavinroots8113
    @kavinroots8113 2 роки тому +2

    Baba ji good job

  • @parvindersingh40
    @parvindersingh40 2 роки тому +3

    Waheguru ji chadhadi Kala kare Baba ji khinch ke rakho kam nu Ganganagar Rajasthan to Full report

  • @dhampreetsingh754
    @dhampreetsingh754 Місяць тому

    Dhan dhan Guru Gobind Singh Maharaj jí❤❤❤❤

  • @ਮਜ਼ਲੂਮਾਂਦੀਅਵਾਜ

    ਗੁਰੂ ਪੁੱਤਰ ਰੰਗਰੇਟੇ

  • @Ohi_sukhchain_pbo04
    @Ohi_sukhchain_pbo04 8 місяців тому

    ਵਾਹਿਗੁਰੂ ਭਲੀ ਕਰੇ ਜੀ

  • @puranpuran7576
    @puranpuran7576 Рік тому +1

    Waheguru ji
    rangreta guru beta

  • @butasingh8987
    @butasingh8987 Рік тому

    Good ਬਾਬਾ ਜੀ ਦੱਬ ਕੇ ਰੱਖ

  • @mantabsinghmantab1074
    @mantabsinghmantab1074 2 роки тому +3

    Weheguru ji 🥀 BAKSHI 🌷 weheguru ji Mehar Karo

  • @JogaSingh-dx1zq
    @JogaSingh-dx1zq 5 місяців тому

    ਵਾਹਿਗੁਰੂ ਜੀ.....❤

  • @gurpejsingh4112
    @gurpejsingh4112 2 роки тому +2

    ਰੰਗਰੇਟਾ ਗੁਰੂ ਕੇ ਬੇਟੇ 🙏🙏🙏🙏

  • @gurpreetbhatti6115
    @gurpreetbhatti6115 2 роки тому +7

    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ

  • @sukhdevsinghrai5816
    @sukhdevsinghrai5816 Рік тому +1

    Very nice video

  • @sunnysukhjeet8469
    @sunnysukhjeet8469 3 роки тому +2

    Vidhyarthi ji tusi great ho,kom da sir fakhar nal ucha hunda jdo sade itihas da jikar hunda hai,tusi lge raho sachai te jhooth var var hamla karda pr last har janda hai.

  • @rsidhu5239
    @rsidhu5239 2 роки тому +2

    Thanks bhai Mandeep Singh ji Vidyarthi.

  • @puranbhagat3996
    @puranbhagat3996 Рік тому +2

    Rangreta zindabaad

  • @puranbhagat3996
    @puranbhagat3996 Рік тому +2

    Waheguru ji

  • @waryamsingh5116
    @waryamsingh5116 3 роки тому +4

    Giani mandip Singh rangreta jandabad

  • @SandeepSingh-tl6kz
    @SandeepSingh-tl6kz Рік тому +1

    Waheguru Ji 🙏

  • @nikagill1972
    @nikagill1972 Рік тому +1

    Vaheguru ji ka khalsa vaheguru ji ki fteh

  • @kuldevsingh6979
    @kuldevsingh6979 3 роки тому +3

    ਬਿੱਲ ਕੁਲ ਸਹੀ ਬਾਬਾ ਜੀ

  • @AjitSingh-rf9mi
    @AjitSingh-rf9mi 2 роки тому +2

    Wahay Goro ge ka Khalsa
    Wahay guro ge ke Fatay
    🚩🙏🚩🙏🚩🙏🚩🙏

  • @jashanpreetsinghdhaliwal1181
    @jashanpreetsinghdhaliwal1181 8 місяців тому +1

    Waheguru.ji

  • @DeepSingh-bs8sz
    @DeepSingh-bs8sz Рік тому

    ਸ਼ਤਰੀ ਰੰਗਰੇਟੇ ਸਿੰਘ 💪💪

  • @miraculous9235
    @miraculous9235 Рік тому

    Waheguru Baba ji donon tandurust Rakhe

  • @rashpalsingh5536
    @rashpalsingh5536 Рік тому +2

    Waheguru Mehar Kare 🙏🙏👌😎✊💪

  • @LovePreet-lc7en
    @LovePreet-lc7en Рік тому +1

    🙏🙏🙏🙏🙏🙏🙏👍

  • @paramjitsingh6195
    @paramjitsingh6195 Рік тому +1

    Babb g. Tusin Dham ho

  • @AmanDeep-cc4rx
    @AmanDeep-cc4rx Рік тому +1

    Wahguru ji dhan dhan guru Gobind Singh Ji

  • @dashmeshcoachingclasses4389
    @dashmeshcoachingclasses4389 Рік тому +1

    वाहेगुरु जी

  • @mukeshchander1111
    @mukeshchander1111 2 роки тому +4

    Dhan dhan baba jiwan singh ji. Jai Bhim ji

  • @nsmattu4051
    @nsmattu4051 9 місяців тому

    ਰੰਗਰੇਟਾ ਗੁਰੂ ਕਾ ਬੇਟਾ

  • @mahinderpal4894
    @mahinderpal4894 2 роки тому +3

    Waheguru ji khalsa jai bheem jai savidaan jai majvi Sikh jindabad

  • @gurdialsingh3273
    @gurdialsingh3273 2 роки тому +3

    Very nice waheguru ji

  • @bakhshishsinghsardar4679
    @bakhshishsinghsardar4679 9 місяців тому +1

    V.good

  • @kamaljits826
    @kamaljits826 День тому

    Jai guru valmiki ji waheguru ji

  • @darbarasingh4555
    @darbarasingh4555 Рік тому +1

    wahe guru ji

  • @manjeetsinghbhatti9070
    @manjeetsinghbhatti9070 2 роки тому +2

    Waheguru waheguru waheguru ji

  • @jagtarheera8203
    @jagtarheera8203 2 роки тому +1

    Vaheguru ji

  • @rajveerkaur.waheguruji7075
    @rajveerkaur.waheguruji7075 3 роки тому +2

    ਵਾਹਿਗੁਰੂ ਵਾਹਿਗੁਰੂ ਜੀ

  • @pardeepsahota1884
    @pardeepsahota1884 2 роки тому +1

    Wahaguruji wahaguruji wahaguruji wahaguruji wahaguruji wahaguruji wahaguruji wahaguruji 🙏🙏🙏🙏❤️🙏

  • @mantabsinghmantab1074
    @mantabsinghmantab1074 Рік тому

    Wehàguru ji