ਸਵਰਾਜ ਤੇ ਮਹਿੰਦਰਾ ਟਰੈਕਟਰ ਇੱਕੋ ਘਰੇ ਵਿਕਾਊ ਆ, ਟਰੈਕਟਰਾਂ ਵਿੱਚ ਕੋਈ ਕਮੀਂ ਨਹੀਂ ਤੇ ਕਾਪੀ ਕਾਗਜ Ok 👍

Поділитися
Вставка

КОМЕНТАРІ • 13

  • @singhbalkaran9130
    @singhbalkaran9130 3 місяці тому +3

    ਦਸਿਆ ਕਰੋ ਟਰੈਕਟਰ ਸਿਗਲ ਕਲਚ ਹੈ ਜਾ ਡਬਲ ਅਦੀ ੳਦੂਰੀ ਜਾਣਕਾਰੀ ਮਾੜੀ ਹੈ ਚੈਨਲ ਛੇਤੀ ਫੇਲ ਹੋ ਜਾਦੈ

  • @jagdishsinghsidhu7190
    @jagdishsinghsidhu7190 3 місяці тому +1

    ਆਪਣੇ ਕੋਲ ਸਵਰਾਜ ਟਰੈਕਟਰ ਹੈ ਪੂਰਾ ਸਾਫ ਗਰੰਟੀ ਫੁੱਲ ਸੱਤ ਸੋ ਪੈਤੀ ਦਾ ਫੁੱਲ ਕੰਮ ਕਰਵਾਇਆ ਵਾ ਈੰਜਣ ਸੱਤ ਸੋ 44 ਵਾਲਾ ਛੇ ਚਿਰੀ ਗੁੱਲਾ ਰੇਡੀਐਟਰ ਨਵਾ ਅੱਠ ਸੋ ਪੰਜਵੰਜਾ ਵਾਲਾ 99 ਮਾਡਲ ਆ ਨਵੀ ਐਕਸਾਇਡ ਦੀ ਬੈਟਰੀ ਇੱਕ ਵੀ ਪੈਸਾ ਨੀ ਲੱਗਣ ਵਾਲਾ ਟਰੈਕਟਰ ਦੀ ਰੀਪੇਇਰ ਤੇ ਫੁੱਲ ਗਰੰਟੀ ਹੈ ਉਹੀ ਸਪੰਰਕ ਕਰਨ ਜੀਹਨੇ ਲੈਣਾ

  • @rajbirsingh3641
    @rajbirsingh3641 3 місяці тому +1

    Very nice

  • @LakhwinderSingh-c4j
    @LakhwinderSingh-c4j 3 місяці тому +1

    L

  • @MangalSingh-mk4xv
    @MangalSingh-mk4xv 3 місяці тому

    Oh