ਇੱਕ ਹਫਤਾ ਵਾਹ ਕੇ ਤਸੱਲੀ ਨਾਲ ਲੈ ਜੋ ਡੀਜਲ ਮੇਰਾ ਹਜੇ ਤੱਕਇੰਜਨ ਨੀ ਖੁੱਲ੍ਹਿਆ ਟਰੈਕਟਰ ਦਾ ਸਾਰਾ ਰਿਜਨਲ ਪੇਂਟ ਸਾਫ ਵੇਖੋ

Поділитися
Вставка
  • Опубліковано 24 лис 2024

КОМЕНТАРІ • 90

  • @Gopysandhu_PB51
    @Gopysandhu_PB51 Рік тому +7

    ਅੱਜ ਕੱਲ ਪੇਂਟ ਬੁਹਤ ਵਧੀਆ ਆਉਂਦੇ ਆ ਰੰਗ ਹੋਣ ਤੋਂ ਬਾਅਦ ਇਕ ਦੋ ਸਾਲਾਂ ਬਾਅਦ ਐਵੇਂ ਹੀ ਲਗਦਾ ਹੁੰਦਾ ਜਿਵੇਂ ਕੰਪਨੀ ਦਾ ਰੰਗ ਹੁੰਦਾ ਥੋੜੀ dulness ਆਉਣ ਕਰਕੇ ਤੁਰੰਤ ਰੰਗ ਹੋਏ ਦਾ ਜਲਦੀ ਪਤਾ ਲੱਗ ਜਾਂਦਾ ਇਸ ਲਈ ਇਹ ਟਰੈਕਟਰ 5 4 ਸਾਲ ਪਹਿਲਾ ਰੰਗ ਹੋਇਆ ਹੋਊ ਬਾਕੀ ਫਤਿਹਾਬਾਦ ਮੰਡੀ ਸਾਨੂੰ ਨੇੜੇ ਪੈਂਦੀ ਆ ਬੁਹਤ ਜੁਗਾੜ ਲਾਉਂਦੇ ਆ ਲੋਕ ਬਾਈ

  • @NirmalSingh-sy2hj
    @NirmalSingh-sy2hj Рік тому +14

    ਮਾਫ ਕਰੀਂ ਵੀਰ ਤਾਰੀਫਾਂ ਤਾਂ ਪੂਰੀਆਂ ਕਰਦੇ ਹੋ, ਪਰ ਜਦੋਂ ਖੁਲਿਆ ਕੰਨਾਂ ਨੂੰ ਹੱਥ ਲਵਾ ਦੂਗਾ ਵੀਰ 🙏

  • @GurwinderSingh-ys5ic
    @GurwinderSingh-ys5ic 6 місяців тому +3

    ਹੋਰ ਗੱਲਾਂ ਦੀਆ ਗੱਲਾ ਤੇਰੇ ਨਾਲ ਦੇ ਪੰਪ ਨਹੀ ਦੇ ਸਕਦਾ ਕੋਈ ਮਹਿੰਦਰੇ ਵਾਲੇ ਬਾਈ ਦੀ ਤਾਂ ਬੋਕੀ ਨਾ ਪਾੜ ਦੇਈ ਕਿਤੇ 😄😄 ਹਾਲਤ ਵਧੀਆਂ ਹੀ ਰਹਿਣੀ ਆ ਕਿਹੜਾ ਲੇਜਰ ਲੈਵਲ ਪਾਈਆ ਹੈਣਾ ਮਗਰ ਵੱਧ ਤੋਂ ਵੱਧ ਪੱਠੇਆ ਵਾਲੀ ਗੱਡੀ ਪਾਈ ਹੋਣੀ ਆ

  • @jaspalsinghgill6024
    @jaspalsinghgill6024 Рік тому +6

    Paint hoya 22

  • @inder7109
    @inder7109 Рік тому +4

    ਭਰਾਵਾ ਟਰੈਕਟਰ ਪੇੰਟ ਕੀਤਾ ਆ ..ਮੈਂ 2005 ਮਾਡਲ ਜਮਾਂ ਈ ਘਰ ਖੜ੍ਹਾ ਕਰ ਕੇ ਰੱਖਿਅਾ ਇਹਦੇ ਨਾਲੋਂ ਵੱਧ ਰੰਗ ਓਹਦਾ ਵੀ ਨਹੀਂ...

    • @shivrandwa948
      @shivrandwa948 Рік тому

      ਇੰਜਣ ਤੋਂ ਪਤਾ ਲੱਗਦਾ 😂

  • @GurwinderSingh-ys5ic
    @GurwinderSingh-ys5ic Рік тому +2

    ਬਾਈ ਜੀ ਕੁਸ਼ ਤਾਂ ਸਾਬ ਸਮਾਲ ਦਾ ਫਰਕ ਹੁੰਦਾ ਬਾਕੀ ਜਿਹੜੇ ਏਰੀਏ ਵਿੱਚ ਝੋਨਾ ਨਹੀਂ ਲੱਗਦਾ ਉਹ ਦਾ ਫ਼ਰਕ ਰਹਿਦਾ ਬਾਕੀ ਛੋਟਾ ਟਰੈਕਟਰ ਤੋਰੇ ਫੇਰੇ ਹੀ ਰਹਿੰਦਾ ਜਿਹੜੇ ਟਰੈਕਟਰ 15 ਤੋਂ 20 ਦਿਨ ਝੋਨੇ ਦੇ ਟਾਈਮ ਕੱਦੋ ਕਰਦੇ ਆ ਉਨ੍ਹਾਂ ਟਰੈਕਟਰ ਦੇ ਮੰਗਗਾਟ ਖਰਾਬ ਹੋ ਹੀ ਜਾਦੇ ਆ ਬਾਕੀ ਟਰੈਕਟਰ ਬਹੁਤ ਵਧੀਆ ਜੀ

  • @GaganDeep-ko7bl
    @GaganDeep-ko7bl Рік тому +15

    ਕਮਾਲ ਹੋ ਗਈ ਐਨੇ ਚਿਰ ਵਿੱਚ ਤਾਂ ਖੜਾ ਦਾ ਰੰਗ ਲੈਹ ਜਾਂਦਾ ਇਹਦਾ ਚੱਲਦੇ ਦਾ ਨਹੀਂ ਲਿਹਾ

    • @shivrandwa948
      @shivrandwa948 Рік тому +2

      ਰੰਗ ਹੋਇਆ ਦੁਬਾਰਾ

    • @GaganDeep-ko7bl
      @GaganDeep-ko7bl Рік тому +1

      ਰੰਗ ਹੋਇਆ ਨਾਲ਼ੇ ਬਾਈ ਤਾਂ ਕੈਹ ਰਿਹਾ ਕਲਮ ਤੱਕ ਨਹੀਂ ਲੱਗੀ ਰਿਜਨਲ ਆ ਸਾਰਾ

  • @BhagwanSingh-zy3qr
    @BhagwanSingh-zy3qr Рік тому +2

    ਬਹੁਤ ਵਧੀਆ ਵੀਰ

  • @balvirlandra7727
    @balvirlandra7727 8 місяців тому

    5 ਲੱਖ਼ ਦਾ

  • @gursanjhsinghjohal7432
    @gursanjhsinghjohal7432 Рік тому +4

    ਸਾਡੇ ਪਿੰਡ ਵਿੱਚ ਵੀ ਹਾਂਗਾ 2 ਲੱਖ ਦਾ ਲਿਆ

  • @jatindersingh-gi5kz
    @jatindersingh-gi5kz Рік тому +1

    Paint hoyea va

  • @gursevsinghjhinger6069
    @gursevsinghjhinger6069 Рік тому +1

    Menu lagda tractor rajai ch e pya rihya 95 to hun tak . Bimar c . ..kamle lok , ana v dasdu v pint a 100 percent

  • @sahajpalsingh1010
    @sahajpalsingh1010 Рік тому +3

    Bai kinde 4mint di video c 13 mint gallan di kdi doli rate tan das dinde

  • @lakhvindersingh9157
    @lakhvindersingh9157 Рік тому +1

    Bahut vdy Bai ji 👍

  • @Preetpalsinghaulakh
    @Preetpalsinghaulakh 7 місяців тому

    Rang da jugad karn aale pare to pare paye h company aale v ni das sakde sade tractor te touching hoyi hai

  • @HarjinderSingh-mm8xf
    @HarjinderSingh-mm8xf Рік тому

    O jr gaap maran de v koe had hunde va je dur to pta lagda v traktar rang hoea va

  • @gursimrandhillon9336
    @gursimrandhillon9336 Рік тому +2

    Sara paint hoya mudguard change

    • @sahajpalsingh1010
      @sahajpalsingh1010 Рік тому +2

      Magrle rim paint aa nta te fufara marea pya nta te rang ni hunda kise v trctr de

    • @shivrandwa948
      @shivrandwa948 Рік тому

      ​@@sahajpalsingh1010😅

  • @jugaasingh2540
    @jugaasingh2540 Рік тому +8

    ਸਾਰੇ ਮੁਲਕ ਦਾ ਝੂਠ ਅਮਲੀ ਯਾਰ 😂😂😂😂😂

  • @jagtarrandhawa7445
    @jagtarrandhawa7445 Рік тому +5

    ਰੇਟ ਦੱਸ ਦਿਆ ਕਰੋ

  • @G.S.Sandhu739
    @G.S.Sandhu739 Рік тому

    Veere bai di gal sahi hai kyon ke ih tractor jyada chalya hi nahi

  • @JaswinderSingh-ll9ed
    @JaswinderSingh-ll9ed Рік тому +1

    Dlaal gap te gap mare jande paint v hy

  • @inderjit748
    @inderjit748 Рік тому

    BAI JI JE TRACTOR CHALI TAA KOE PART GHSSU SIDHU SAHIB BINA MATLAB. KARI JA RAHE NE AH TA PIN VE NALL DI AA 95 MODEL TAA HI ENA SAF MILU JEHRA CHALEA NA HOWE

  • @AnmolDhanoa-w8c
    @AnmolDhanoa-w8c 5 місяців тому

    Show to hi pta lgda paint aa kyoki andro engine de seek nll jwa ni rang hiliya kamal aa 22 😂

  • @krishanchander8766
    @krishanchander8766 Рік тому +2

    Bhai ji tractor paint hoia
    Hai

  • @jagtarrandhawa7445
    @jagtarrandhawa7445 Рік тому

    ਵਧੀਆ ਰੰਗ ਕੀਤਾ ਹੋਵੇ 2,3 ਸਾਲ ਬਾਅਦ ਰੰਗ ਦਾ ਪਤਾ ਹੀ ਨਹੀਂ ਲੱਗਦਾ

  • @gurmejsingh6069
    @gurmejsingh6069 Рік тому +1

    ਗੱਲਾਂ ਦਾ ਪੜੋਲ ਬੰਨ ਦਿੱਤਾ ਰੇਟ ਤੁਹਾਡੇ ਪਿਉ ਨੇ ਦੱਸਣਾ.ਗੱਲਾਂ ਦੇ ਪੁਲ ਬੰਨ੍ਹ ਜਾਦਾ ਪੈਸੇ ਲੈ ਕੇ ਵੀਡੀਓ ਬਣੋਦਾ ਲੋਪੋਕੇ ਵਾਲਾਂ 95.ਮਾਡਲ ਦੀ ਤੁਸੀਂ ਕਿਦਾ ਗਰੰਟੀ ਦੇਈਂ ਜਾਨੈਂ ਹੋ ਕਿਸੇ ਗਰੀਬ ਨੂੰ ਰਗੜ ਕੇ ਰੱਖ ਦੇਣਾ

  • @satvirsingh229
    @satvirsingh229 Рік тому

    Veer 93 model a 575 rang paint Bilkul saaf a dekhan ale bande kehnde 2000 model hou

  • @AnmolDhanoa-w8c
    @AnmolDhanoa-w8c 5 місяців тому

    Engine v paint aa

  • @SatpalSingh-nk6mi
    @SatpalSingh-nk6mi Рік тому +1

    😂😊😢वीर रंग 2023 में हुआ मेरे पास 203मांडल फ्रीज हे लेकिन रंग कलर तो आप के टैकर से कम हे कमरे के अंदर था यार वीर कुछ भी गुरु की नगरी के पास रहते हो थोडा तो कम करलो रंग 😮😊

  • @jagtarrandhawa7445
    @jagtarrandhawa7445 Рік тому +1

    ਮੈਂ ਟਰੈਕਟਰ ਵੇਚਿਆ 98 ਮਾਡਲ ਰੰਗ ਕਰਕੇ 2015 ਚ ਕੀਤਾ2018 ਵੇਚਿਆ ਪਤਾ ਹੀ ਨਹੀਂ ਲੱਗਾ

  • @gurmejsingh6069
    @gurmejsingh6069 Рік тому +1

    ਕੀ ਇਹ ਗੱਲਾਂ ਕਰਨ ਵਾਲੀਆਂ ਚਿੱੜੀ ਵੀ ਨਾਲ ਦੀਆਂ ਪਿੰਨਾ ਵੀ ਨਾਲ ਦੀਆਂ ਮੇਨ ਗੱਲ ਕਰੋ ਰੇਟ ਦੱਸੋ

  • @richhpalsingh1225
    @richhpalsingh1225 Рік тому

    Very good

  • @govindtaravala4865
    @govindtaravala4865 Рік тому

    ਫਵਾਰ ਵਜੀ

  • @JaswinderSingh-nf6bp
    @JaswinderSingh-nf6bp Рік тому +2

    ਮਤਲਬ ਦੀ ਗੱਲ਼ ਦੱਸੋ ਰੇਟ ਦੀ ਗੱਲ਼ ਕਰੋ ਰੰਗ ਹੋਇਆ ਰਿਜਨਲ

  • @SatpalSingh-nk6mi
    @SatpalSingh-nk6mi Рік тому

    😊

  • @satnamsingh7430
    @satnamsingh7430 5 місяців тому

    🐈

  • @ravidhanesar2372
    @ravidhanesar2372 Рік тому

    Original ta hou par eda da jdo khol janda ta dhid kra do

  • @inder7109
    @inder7109 Рік тому +2

    ਮਹਿੰਦਰਾ ਕੀ ਕਿਸੇ ਵੀ ਟਰੈਗਟ ਦੇ ਰੰਗ ਦੀ ਕਵਾਲਟੀ 2005-2009 ਸੋਨਾਂਲੀਕਾ 'ਤੇ 2014+ ਫਾਰਮਟਰੈਕ ਵਰਗੀ ਹੈਨੀਂ...
    ਇਹ ਪੇੰਟ ਕੀਤਾ ਟਰੈਗਟ ਆ ...

    • @ms-nj9vo
      @ms-nj9vo Рік тому

      Ver g tractor hunda

  • @randhirsingh2571
    @randhirsingh2571 Рік тому

    Good

  • @govindtaravala4865
    @govindtaravala4865 Рік тому

    ਲੋਕ ਐਨੇ ਵੀ ਉਲੂ ਨੀ

  • @govindank4248
    @govindank4248 Рік тому

    This tractor available or sold?

  • @manjitmavi7647
    @manjitmavi7647 Рік тому +1

    Rate discount ni dasia

  • @prits4157
    @prits4157 Рік тому

    Baherla 22 ..hi fasda na ..

  • @govindtaravala4865
    @govindtaravala4865 Рік тому

    ਟਰੈਕਟਰ ਦੋਵਾ ਸਾਂਝਾ

  • @gursewakjhanduke045
    @gursewakjhanduke045 Рік тому +1

    Rate

  • @DeputySingh-kf2hm
    @DeputySingh-kf2hm Рік тому

    ਰੇਟ ਦਸੋ ਟ੍ਰੈਕਟ ਤਾਦਿਸਦਾਜੀ

  • @paramjitparamjit1070
    @paramjitparamjit1070 Рік тому

    Ret ta das de karo vir

  • @Sakhonpuria-zd8oh
    @Sakhonpuria-zd8oh 6 місяців тому

    Pr hun kam ho jana as da ...25.....30 sal hoge as nu aye nu ......jis din 5 kille ਵਾਣ ਵੋਣਾ as de kam ho jana bs ....29 ਕੀਲੇ ਨੀ ਵਾੳੁਦਾ ਹੁਣ he

  • @GurdeepSingh1-t7g
    @GurdeepSingh1-t7g Рік тому

    ਇੰਜਨ ਤੇ 100 ਪ੍ਰਸੈਂਟ ਰੰਗ ਹੋਇਆ

  • @shortsvideo48572
    @shortsvideo48572 Рік тому

    Koi gapa da pahad toleya..ik gal v chaj di ni kri tu..main gal rate di hundi aa ki rate kina

  • @mr.jattfarmer6302
    @mr.jattfarmer6302 Рік тому

    Tractor nu rang kita h

  • @jagsipbassi193
    @jagsipbassi193 Рік тому

    Bai ji 265 aa kharha ha k

  • @Chak_mander
    @Chak_mander Рік тому +10

    ਬਹਾਰਲੇ ਬੱਦਿਆ ਨੇ ਨਵਾਂ ਹੀ ਲੈ ਲੈਣਗੇ ,ਤੂਸੀਂ ਰੇਟ ਨਹੀਂ ਦੱਸਿਆ, ਸਿਫਤਾਂ ਜਰੂਰਤ ਤੋਂ ਜਾਂਦਾ ਕੀਤੀ ਆ ਰਗ ਵਿੱਚ ਮਾਰਿਆ ਹੋਇਆ ਰੇਟ ਦੱਸ ਆ ਨੀ ।

    • @jagdevdoad420
      @jagdevdoad420 Рік тому +1

      Sahi gal aa ingin te rang vajjea vea a fuddu khichde aa lok vechn maare

    • @shivrandwa948
      @shivrandwa948 Рік тому +2

      ​@@jagdevdoad420ਰੰਗ ਮਾਰਿਆ ਪੱਕੀ ਗੱਲ ਆ

    • @karamtejsingh8691
      @karamtejsingh8691 Рік тому

      @@jagdevdoad420 ਅਅਅਅਅਅਅਅਅਅਅਅਅਅਅ

  • @singhnavroop1268
    @singhnavroop1268 Рік тому

    Pant hoea bahji

  • @gursimrandhillon9336
    @gursimrandhillon9336 Рік тому +1

    Hosepipe new saria

  • @jagtarrandhawa7445
    @jagtarrandhawa7445 Рік тому

    ਸੱਚ ਬੋਲੀਆਂ ਕਰੋ

  • @chamkaursingh5877
    @chamkaursingh5877 Рік тому

    Paint hoea

  • @arshdeepsinghdhillon6757
    @arshdeepsinghdhillon6757 Рік тому

    Show de vich 3,4 surakh kadde aa sticker lgon lai head v paint hoia aa

  • @saraoyaar6826
    @saraoyaar6826 Рік тому

    ਰੀਜਨਲ ਰੰਗ ਲਿਕਾ ਤੇ ਆ

  • @Gurpreetsingh-qy1rf
    @Gurpreetsingh-qy1rf Рік тому

    Ki rate ea

  • @JagdeepSinghDhunda-hi5zv
    @JagdeepSinghDhunda-hi5zv Рік тому

    Bae. Rate. 1.20.hazer..sae.rate

  • @n.tfarmchattha6308
    @n.tfarmchattha6308 Рік тому

    Lopo vala ni kise ne ban jana

  • @royal_00088
    @royal_00088 Рік тому +1

    Bai aa tractor 15 din da bikaa ga Sade pind aa giya h

  • @jagsipbassi193
    @jagsipbassi193 Рік тому

    Ki dimand h

  • @jagman678
    @jagman678 Рік тому

    😂😂😂bs kro

  • @balrajmaan1629
    @balrajmaan1629 Рік тому

    🎉🎉

  • @lakhagrewal6673
    @lakhagrewal6673 Рік тому +1

    2lakh da dena

    • @manavirk4347
      @manavirk4347 Рік тому

      190 da laya c1996 a tractor ta dout a bai

  • @gursimrandhillon9336
    @gursimrandhillon9336 Рік тому

    Lift de sangal khich ale new

  • @GagandeepSingh-zw7yy
    @GagandeepSingh-zw7yy 6 місяців тому

    ਇਹਨਾਂ ਠੱਗਾ ਤੋ ਬਚੋ ਬਾਈ

  • @daljitsingh4000
    @daljitsingh4000 Рік тому

    Tera. Kitha. Penth.kitha

  • @ranjitsingh203veer2
    @ranjitsingh203veer2 Рік тому

    3600 ford please

  • @gurmejsingh6069
    @gurmejsingh6069 Рік тому +1

    ਰੇਟ ਜਰੂਰ ਦੱਸ ਦਿਆ ਕਰੋ ਫਿਰ ਬੰਦੇ ਦਾ ਮੰਨ ਬਣ ਜਾਦਾ ਲੋਪੋਕੇ ਰੇਟ ਕਿੰਨਾਂ