ਆਪਣੇ ਆਲਾ T-25 ਪੱਚੀ ਸਾਲ ਬਾਹਦ ਖੇਤਾਂ ਚ ਚੱਲਿਆ ,,ਖਿਚਾਈ ਦੇਖੋ ਝੋਟੇ ਦੀ

Поділитися
Вставка
  • Опубліковано 23 тра 2024
  • #sukhjinder_lopon

КОМЕНТАРІ • 54

  • @gurdeepsinghbehniwal7184
    @gurdeepsinghbehniwal7184 Місяць тому +6

    ਸਾਡੇ ਕੋਲ ਹੁੰਦਾ ਸੀ ਬਾਈ T-31 ਰਸ਼ੀਅਨ ਮੇਡ। ਬਹੁਤ ਚਲਾਇਆ ਮੈਂ,ਪਤਾ ਨੀ ਬਾਈ ਕੀ ਪਾਇਆ ਹੋਇਆ ਸੀ ਕੰਪਨੀ ਨੇ ਉਸ ਵਿੱਚ। ਜਿਨ੍ਹਾਂ ਮਰਜ਼ੀ ਜ਼ੋਰ ਲਾ ਲੋ ਦਬਦਾ ਨੀ ਸੀ ਪਤੰਦਰ। ਤੇ ਮੈਨੂੰ ਨੀ ਲਗਦਾ ਜਿਨ੍ਹਾਂ ਦੋ ਸਿਲੈਡਰ ਟਰੈਕਟਰ ਦਾ ਇਹਦਾ ਖਰਚਾ ਘੱਟ ਸੀ, ਅੱਜ ਦਾ ਕੋਈ ਵੀ ਟਰੈਕਟਰ ਇਸਦਾ ਮੁਕਾਬਲਾ ਕਰ ਸਕਦਾ।👌👌👌👌

  • @championgamemap6485
    @championgamemap6485 Місяць тому +2

    ❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ❤

  • @mp3ale21
    @mp3ale21 Місяць тому +8

    ਜਵਾਕ ਜਿਹਾ ਜੋਰ ਬਾਵਾ ਮਾਰ ਗਿਆ ❤

  • @gsdhaliwal606
    @gsdhaliwal606 Місяць тому +5

    ਬਾਈ ਸ਼ਿੰਗਾਰ ਕੇ ਰੱਖ ਇਹਨੂੰ ਨਾਗ ਦੇ ਬੱਚੇ ਨੂੰ !!

  • @gurpreetbadesha1614
    @gurpreetbadesha1614 Місяць тому +2

    ਬਾਈ ਜੀ ਸਿਰਾ ਗੱਲ ਬਾਤ ਜਿੱਨਾ ਸੋਟਾ ਉਨ੍ਹਾਂ ਤਿੱਖਾ ਲਿਫਟ ਤੇ ਹੱਥ ਨਹੀਂ ਟਿਕਿਆ ਨਹੀਂ ਸਿਰਾ ਕਰਾਉਦਾ ਜਵਾਕ ਜਿਆ

  • @Biba.munda1
    @Biba.munda1 Місяць тому +4

    Eh ta eh kehnda....
    Jor jatt da parkhan lyi,
    Jithe mrji sing fsa lyi 💪

  • @user-xs2mg1ru2p
    @user-xs2mg1ru2p Місяць тому +1

    22 g ehno tyar krwA Lao sare dekhna chonde ❤❤❤❤❤

  • @sukhmaan4896
    @sukhmaan4896 Місяць тому +2

    ਅੱਤ ਕਰਤੀ ਚੰਗਿਆੜੇ ਕੱਢ ਤੇ ਜੀ

  • @JOHALDESIWEB
    @JOHALDESIWEB Місяць тому +2

    ਬਾਈ ਮਗਰਾੜ ਉਚੇ ਕਰਵਾਓ ਕੋਈ ਜੁਗਾੜ ਲਾਕੇ, ਬਿਲਕੁਲ ਟਾਇਰ ਨਾਲ ਲਗਦੇ ਆ,, ਸੁਬਕਰਨ ਇਹੀ ਗਲਤੀ ਕਰ ਗਿਆ ਸੀ,, ਵਾਹਿਗੁਰੂ ਮੇਹਰ ਕਰੇ

  • @sattideol
    @sattideol 28 днів тому +1

    ਲਿੰਕਾ ਸਹੀ ਕਰਕੇ ਕੀ ਕਰਨਾਂ ਪਰੀਤ , ਵੀਡੀਓ ਬਣੌਣ ਤੱਕ ਮਤਲਬ ਰੱਖ 😀

  • @gurbirsingh5401
    @gurbirsingh5401 Місяць тому +2

    Waheguru ji 🙏🙏🙏

  • @tarsemsinghrajput6675
    @tarsemsinghrajput6675 Місяць тому +4

    ਕਿਆ ਬਾਤਾ 👌🏽👌🏽👌🏽✌🏽✌🏽✌🏽👍👍👍

  • @jagjitsingh6668
    @jagjitsingh6668 Місяць тому +1

    Nyc bai sukhjinder

  • @KuldeepKaur-yb5qn
    @KuldeepKaur-yb5qn Місяць тому +1

    Sira ❤❤❤

  • @AvtarSingh-vb7rs
    @AvtarSingh-vb7rs Місяць тому +4

    ਵੀਰ ਇਸ ਦੇ ਡਰਾਈਵਰ ਸੰਗਰੂਰ ਕੋਲ ਗੁਰਦਾਸਪੁਰ ਧੂਰੀ ਰੋਡ ਉਪਰ ਸਾਰੇ ਪਿੰਡ ਕੋਲ T 25 ਸੀ

  • @Punjabivlogs865
    @Punjabivlogs865 Місяць тому +1

    Wow bai

  • @gurtejpannu2593
    @gurtejpannu2593 Місяць тому +2

    ❤❤❤7saal calaia 40 kilea de Katie ketia eas nal

  • @shivrajsingh1669
    @shivrajsingh1669 Місяць тому

    ਹਾਹਾਹਾਆ ਇਹ ਤਾਂ ਤਮਾਸ਼ਾ ਈ ਐ

    • @gurdeepsinghbehniwal7184
      @gurdeepsinghbehniwal7184 Місяць тому

      ਤਮਾਸ਼ਾ ਨੀ ਬਾਈ। ਧਮਾਕਾ ਇਹ। ਕਦੇ ਮੌਕਾ ਮਿਲਿਆ ਚਲਾ ਕੇ ਦੇਖੀ ਫੇਰ ਦੱਸੀ

  • @RaviSharma-nh3ei
    @RaviSharma-nh3ei Місяць тому +1

    ਇਹਦੀ ਲਿਫਟ ਦਾ ਬਾਲ ਕੱਢ ਦਿਓ ਫਿਰ ਇੱਕ ਪਾਸੇ ਕੰਮ ਕਰੇਗਾ ਸਲਿਪ ਵੀ ਨਹੀਂ ਮਰੇਗਾ

  • @prolove3465
    @prolove3465 22 дні тому

    Bai Aaj de traktar ehde age fail ne Sade kol T25 22 lares sare rake si kesa time

  • @user-gx3lv5qs9k
    @user-gx3lv5qs9k Місяць тому +1

    ❤❤,

  • @buttarkuwait1320
    @buttarkuwait1320 Місяць тому +2

    👍👍👍👍🙏

  • @randeepmaan7836
    @randeepmaan7836 Місяць тому

    👍👍👍👌

  • @user-of9sx5ih7r
    @user-of9sx5ih7r Місяць тому

    ♥️♥️🙏🙏🌹🌹🌹

  • @rehal855
    @rehal855 Місяць тому +2

    Kyu tuci jawak da ਢਿੱਡ ਕੱਠਾ ਕਰਨਾ 😂😂

  • @bupinderthind8429
    @bupinderthind8429 Місяць тому

    M. Kol ha ji 1972 model hr

  • @amardeepsinghbhattikala189
    @amardeepsinghbhattikala189 Місяць тому +1

    Sat shri akal veer ji tusi budhe babe bachara da tidh na par deo

  • @royalnature_0006
    @royalnature_0006 Місяць тому

    1976 ch new lya c 2020 ch vechya

  • @GurmelSingh-zb7id
    @GurmelSingh-zb7id Місяць тому

    Bie jis din ehnu lai k aye c o video v nal payea karo

  • @tajinderpalsingh3312
    @tajinderpalsingh3312 Місяць тому +3

    Sade pind tractor

  • @sukhawadali1563
    @sukhawadali1563 Місяць тому

    Awaaz kinni kaim a

  • @VikrantChoudhary4801
    @VikrantChoudhary4801 Місяць тому

    Eh aa russian jhota 💪💪

  • @JaswinderSingh-gf7xk
    @JaswinderSingh-gf7xk Місяць тому

    bai turhi eh khichi firday a

  • @pardeepkumarrana9336
    @pardeepkumarrana9336 Місяць тому

    Sab ok.by

  • @SurenderSingh-vc5wf
    @SurenderSingh-vc5wf Місяць тому

    Bai Preet takda pia putt da

  • @mohdkaveer
    @mohdkaveer Місяць тому

    Bhai tudi hi khinchai Janda tractor to

  • @SukhdeepSingh-fx6cm
    @SukhdeepSingh-fx6cm Місяць тому

    By.krah.tan.padhra.karla.ik.side.badh.ghat.lagdi.jada.khali.kali.nagni

  • @ranjodhsingh6780
    @ranjodhsingh6780 Місяць тому

    Bhau eh ta nagine warge c trecktor

  • @jassasinghahluwalia9263
    @jassasinghahluwalia9263 15 днів тому

    Harsha t31

  • @tajinderpalsingh3312
    @tajinderpalsingh3312 Місяць тому

    C

  • @user-xd1hc3ki8m
    @user-xd1hc3ki8m Місяць тому

    9 Halla te cla ke deko

  • @singhsandhusandhu1524
    @singhsandhusandhu1524 17 днів тому

    Turi vali thaa krra lya ta khai jnda a

  • @SandhuDairyFarm-zj2lf
    @SandhuDairyFarm-zj2lf Місяць тому +2

    1978 modals t25 apa 15 sall rakiea hi bai buht joor marda c

  • @gurindersidhu1625
    @gurindersidhu1625 27 днів тому

    Lopo veer ji ih sale karna

  • @user-lx2gw3fo5w
    @user-lx2gw3fo5w Місяць тому

    Es nu badha craha bolde ho had aa 😂😂😂 me kdi photos send kruga sade kraha di dekh lena badha kinu bolde aa

  • @user-ss4rc8hk8s
    @user-ss4rc8hk8s Місяць тому

    Lanka ta sahi kar Leda toran to pahla

  • @Gururamdasji143
    @Gururamdasji143 19 днів тому

    Oye Loko rab ney sukh dita lwo kyu kbad nal matha marde o four by di ki Rees kro eh

  • @singhsandhu12
    @singhsandhu12 20 днів тому

    Toori ikathi karn nou thik

  • @ravi.panditdakot1423
    @ravi.panditdakot1423 Місяць тому +1

    Toodi ch chlaunda