ਕਿੰਝ ਪਈਆਂ ਐਤਕੀਂ Punjab 'ਚ ਵੋਟਾਂ । ਸੱਚੋ ਸੱਚ ਕਹਾਣੀ ਸੁਣੋ। KHALAS TV

Поділитися
Вставка
  • Опубліковано 21 лют 2022
  • Mohabbat 2 | ਮੁਹੱਬਤ- ੨ | Latest Punjabi Short Movie : • Mohabbat - 2 | ਮੁਹੱਬਤ-...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 143

  • @godisone7569
    @godisone7569 2 роки тому +16

    ਹਰਸ਼ਰਨ ਭੈਣ ਵਲੋਂ ਕਮਾਲ ਦੀ ਨਿਰਪੱਖ ਪੇਸ਼ਕਸ਼ ! 101 % ਸਹੀ , ਫਿਰ ਵੀ ਥੋੜੀ ਕਸਰ ਰਹਿ ਗਈ, ਬਹੁਤ ਪਿਛੜੀ ਸੋਚ ਆਲੇ ਲੋਕਾਂ ਕਰਕੇ ਗਰਕ ਗਿਆ ਪੰਜਾਬ !
    ਸਿਰਫ ਜਾਗਦੀ ਜ਼ਮੀਰ ਵਾਲੀਆਂ ਲਈ : ਜੇ ਪਤਝੜ ਆ ਗਈ ਤਾਂ ਕੀਹ ਹੋਇਆ, ਤੂੰ ਅਗਲੀ ਰੁੱਤ ਚ ਯਕੀਨ ਰੱਖੀਂ, ਮੈਂ ਲੱਭ ਕੇ ਲਿਆਂਵਾਂਗਾ ਕਲਮਾਂ ਕਿਤੋਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ...

  • @sewasingh5142
    @sewasingh5142 2 роки тому +24

    ਚਲਦੀ ਜਾ ਧੀਏ ਰਾਣੀਏ ਸਚਾਈ ਦੇ ਰਸਤੇ ਚਲਦੀ ਜਾਹ ਵਾਹਿਗੁਰੂ ਜੀ ਦੀ ਕਿਰਪਾ ਦੀ ਪਾਤਰ ਬਣਦੀ ਜਾਹ ਧਨਵਾਦ ਬੇਟਾ 🙏🙏👍👍👌👌

  • @malwasehtikjanktion1637
    @malwasehtikjanktion1637 2 роки тому +3

    ਬਹੁਤ ਸੋਹਣਾ ਅੰਦਾਜ ਖਬਰਾਂ ਪੇਸ਼ ਕਰਨ ਦਾ ਜੀ,
    ਸਾਬਤ ਸੂਰਤ ਲਿਬਾਸ ਵਿੱਚ ਆਉਣ ਨਾਲ ਸਾਡਾ ਸਿਰ ਉਚਾ ਹੁੰਦਾ ਹੈ ਬੀਬਾ

  • @sarbjeetgill1735
    @sarbjeetgill1735 2 роки тому +11

    ਸਾਬਾਸ ਬੇਟਾ ਜੀ ਪ੍ਰਮਾਤਮਾ ਤੁਹਾਡੀ ਟੀਮ ਨੂੰ ਹੋਰ ਬਲ ਬਖਸ਼ੇ ਸੱਚ ਬੋਲਣ ਤੇ

  • @luckysembhi4959
    @luckysembhi4959 2 роки тому +4

    ਇਸ ਵਾਰ ਪੰਜਾਬ ਵਿੱਚ ਆਏ ਗੀ ਆ ਮ ਆ ਦ ਮੀ ਪਾ ਲ ਟੀ ਹੀ ਆ ੲੇ ਗੀ ਬਾ ਬਾ ਨਾ ਨ ਕ ਦੇ ਵ ਜੀ ਆਪ ਸ ਹਾ ਈ ਹੋ ਣ ਗੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੈ ਹਾ ਬਿ ਟੂ ਮਿ ਸ ਤ ਰੀ ਕ ਪੂ ਰ ਥ ਲੇ ਵਾ ਲਾ ਜੀ 🙏🙏🙏❤️🙏🙏🙏🙏🙏🙏❤️❤️❤️❤️❤️❤️🙏❤️🙏❤️🙏

  • @paramjitkaur6441
    @paramjitkaur6441 2 роки тому +7

    ਹਰਸ਼ਰਨ ਬੇਟਾ ! ਅੱਜ ਦੀ ਪੇਸ਼ਕਾਰੀ ਸਭ ਤੋ ਆਹਲਾ ਰਹੀ … ਅਮਰੀਕਾ ਵਿੱਚ ਬੈਠੇ ਤੁਹਾਨੂੰ ਹਰ ਰੋਜ ਸੁਣਿਆ । Emergency Bullentin ਨੂੰ ਹਰ ਰੋਜ ਉਡੀਕਦੇ ਰਹੇ .. ਸ਼ਾਬਾਸ਼ ਸ਼ਾਬਾਸ਼ ਦਿੰਦੇ ਰਹੇ ਪਰ Comment ਭੇਜਣ ਦੀ ਬੜੀ ਵੱਡੀ ਭੁੱਲ ਹੋ ਗਈ …. ਡਟੇ ਰਹੋ .. ਬਹੁਤ ਵਧੀਆ profession ਚੁਣਿਆ ਹੈ… ਜੀ ਹਜੂਰੀ (Zee) ਤਿਆਗਣ ਤੋ ਲੈ ਕੇ ਖਾਲਸ ਹੋਣ ਤੱਕ ਤੇਰਾ ਸਫਰ ਜਾਣਦੀ ਹਾਂ ।
    ਕਹੇਗੀ ਜਰੂਰ ਮੈਡਮ ਪਹਿਲਾਂ ਕਿਉ ਨਾ ਮਿਲੇ ..💐💐
    ਬਹੁਤਾ ਜਾਨਣ ਲਈ Facebook
    ਤੇਰੇ ਵਾਂਗ ਨਿਰਪੱਖ ਰਹਿਣ ਦੀ ਆਦਤ ਨੇ ਛੁਪੇ ਰਹਿਣ ਦੀ ਇੱਛਾ ਬਰਕਰਾਰ ਰੱਖੀ ….

  • @gurandittasinghsandhu5238
    @gurandittasinghsandhu5238 2 роки тому +10

    ਬੇਟੀ ਸ਼ਾਬਸ਼ ਬਹੁਤ ਸਚਾਈ ਦੀਆਂ ਖਬਰਾਂ ਪੇਛ ਕਰਦੇ ਹੋ ਮੈਂ ਉਸ ਗੀਤ ਦਾ ਲੇਖਕ ਹਾਂ ਪੈਸਾ ਜਿਵੇਂ ਨਚਾਈ ਜਾਂਦੈ ਦੁਨੀਆਂ ਨੱਚੀ ਜਾਂਦੀ ਅੈ।
    ਹੁਣ ਪੈਸੇ ਨਾਲ ਬਣਨ ਸਰਕਾਰਾਂ।
    ਬੰਦਾ ਵਿਕ ਗਿਆ ਵਿਚ ਬਜਾਰਾਂ।
    ਕਹੀ ਗੱਲ ਸੱਚੀ ਜਾਂਦੀ ਅੈ।
    ਪੈਸਾ ਜਿਵੇਂ ਨਚਾਈ......
    .

  • @akshhhh263
    @akshhhh263 2 роки тому +4

    ਸ਼ਰਣੂ ਬੱਚੇ ਇਹ ਕੋਈ ਲੋਕਤੰਤਰ ਨੀ ਇਹ ਲੀਡਰ ਤੰਤਰ ਆ ਇਥੇ ਪੈਸਾ ਵੰਡਿਆ ਜਾਂਦਾ ਦਬਾ ਬਣਾਇਆ ਜਾਂਦਾ ਨਸ਼ੇ ਵੰਡੇ ਜਾਂਦੇ ਆ ਪਰ ਇਹਦੇ ਚ ਲੋਕਾਂ ਦਾ ਕੋਈ ਕਸੂਰ ਨੀ ਲੀਡਰਾਂ ਦਾ ਕਸੂਰ ਆ ਇਹਨਾਂ ਇਕ ਵਾਰ ਬਣਕੇ ਚੰਗਾ ਪ੍ਰਸ਼ਾਸ਼ਨ ਦੇਣਾ ਸੀ ਪਰ ਇਹਨਾਂ ਦੀ ਸੋਚ ਇਥੇ ਖੜਗੀ ਕੇ ਪੈਸਾ ਵੰਡ ਕੇ ਸਤਾ ਹਾਸਲ ਕਰੋ ਤੇ ਸਤਾ ਹਾਸਲ ਕਰਕੇ ਪੈਸਾ ਬਣਾਓ ਇਹਦੀ ਸ਼ੁਰੂ ਆਤ ਬਾਦਲ ਨੇ ਕੀਤੀ ਇਹ ਬੰਦਾ 77 ਤੋਂ ਹੀ ਪੈਸੇ ਵੰਡ ਕੇ ਜਿੱਤਦਾ ਆਇਆ ਪੰਜਾਬ ਚ ਸਬ ਤੋਂ ਪਹਿਲਾਂ ਗਿਦੜਬਾਹਾ ਤੋਂ ਸ਼ੁਰੂ ਹੋਇਆ ਪੈਸੇ ਵੰਡਣ ਦਾ ਕੰਮ

  • @jasvirsingh1138
    @jasvirsingh1138 2 роки тому +10

    ਭੈਣ ਜੀ ਗੋਦੀ ਮੀਡੀਆ ਦੀ ਸ਼ੁਰੂਆਤ ਪੰਜਾਬ ਤੋਂ ਹੋਈ ptc ਪੰਜਾਬੀ ਉਦਾਰਣ ਵਜੋਂ ਹੋਰ ਵੀ ਨੇ

  • @baloursingh3843
    @baloursingh3843 2 роки тому +5

    ਪਿੰਡ ਭੰਮੈ ਕਾਲਾ ਵਿੱਚ ਵਾਹੋ ਪੈਸੇ ਮਿਲੈ ਨੈ ਜੀ

  • @sonubains74
    @sonubains74 2 роки тому +3

    ਮੇਰੇ ਖਿਆਲ ਵਿੱਚ ਜਿਨਾਂ ਲੋਕਾਂ ਨੂੰ ਸਮਝ ਹੈ ਕਿ "ਵੋਟ"ਨਾਲ ਕੀ ਕੀਤਾ ਜਾ ਸਕਦਾ ਹੈ ਸਿਰਫ ਉਂਗਲਾਂ ਤੇ ਗਿਣੇ ਜਾਣ ਜੋਗੇ ਹੀ ਹਨ।ਬੜੀ ਨਿਰਾਸ਼ਾ ਹੁੰਦੀ ਹੈ ਉਹਨਾਂ "ਪੜੇ ਲਿਖੇ"ਲੋਕਾਂ ਨੂੰ ਵੇਖਕੇ ਜਿਹੜੇ ਪਿੰਡਾਂ ਵਿੱਚ "ਆਪਣੇ ਲੋਕਾਂ"ਨੂੰ ਅੱਖਾਂ ਬੰਦ ਕਰਕੇ ਵੋਟਾਂ ਪਵਾਉਂਦੇ ਹਨ

    • @Ahrick_nav
      @Ahrick_nav 2 роки тому

      ਬਿਲਕੁਲ ਸੱਚ ਆ ਭੈਣ ਜੀ ਧੰਨਵਾਦ

  • @amrindersingh-jw6pb
    @amrindersingh-jw6pb 2 роки тому +3

    ਸਾਡੇ ਪਿੰਡ ਖਾਰੇ ਵੀ ਪੈਸੇ ਦਾਰੂ ਤੇ ਹੋਰ ਸਮਾਨ ਵੀ ਚੱਲਿਆ ਜੀ

  • @pishourasingh3795
    @pishourasingh3795 2 роки тому +20

    ਸੱਚ ਕੌੜਾ ਹੁੰਦੈ ਹੈ ਹਰਸ਼ਰਨ ਲੀਡਰ ਸਿਆਸਤ ਸਭ ਝੂਠ ਹੈ ਪਰ ਤੁਸੀਂ ਸੱਚੀਂ ਤੇ ਨਿਰਪੱਖ ਪੱਤਰਕਾਰੀ ਕਰਦੇ ਹੋ

  • @bholanehal4234
    @bholanehal4234 2 роки тому +4

    Very Good Harsaran Kaur Khalsa je

  • @charnsingh4399
    @charnsingh4399 2 роки тому +9

    ਬੋਤਲ ਵਿੱਚ ਸ਼ਰਾਬ ਓਹੀ ਹੈ, ਲੇਬਲ ਵੱਖਰੇ ਵੱਖਰੇ ਨੇ।
    ਚਿਹਰੇ ਸਾਰੇ ਇੱਕੋ ਜਿਹੇ ਨੇ, ਮਖੌਟੇ ਅੱਡਰੇ ਅੱਡਰੇ ਨੇ।
    ਆਕਾਸ਼ ਓਹੀ, ਡੋਰ ਓਹੀ, ਡੋਰ ਫੜਨ ਵਾਲੇ ਹੱਥ ਓਹੀ,
    ਜਿਹਨਾਂ ਨੂੰ ਉਡਾਉਣਾ ਹੈ, ਉਹ ਪਤੰਗ ਵੱਖਰੇ ਵੱਖਰੇ ਨੋ।

  • @daljitsinghaujla744
    @daljitsinghaujla744 2 роки тому +14

    ਸਤਿ ਸ੍ਰੀ ਅਕਾਲ ਹਰਸ਼ਰਨ ਕੌਰ ਜੀ।
    ਤੁਸੀਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਉਪਰ ਪਹਿਰਾ ਦਿੱਤਾ। "ਸਚੁ ਸੁਣਾਇਸੀ ਸੀ ਸਚੁ ਕੀ ਬੇਲਾ "
    ਤੁਸੀਂ ਵਧਾਈ ਦੇ ਪਾਤਰ ਹੋ।
    ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @prmjeetkaurghumaan
    @prmjeetkaurghumaan 2 роки тому +11

    🙏🏻 ਵਾਹਿਗੁਰੂ ਜੀ ਦੀ ਮਹਿਰ ਹੈ ਭੈਣ ਮੇਰੀ ਨਹੀਂ ਲੀਡਰ ਸੱਚ ਨੂੰ ਦਬਾਉਣ ਲਈ ਬਹੁਤ ਹੱਥ ਕੰਢੇ ਅਪਣਾਉਂਦੇ ਨੇ 🙏🏻

  • @nikkikaur3972
    @nikkikaur3972 2 роки тому +4

    100/right aa ji

  • @BaljitSingh-rj3qc
    @BaljitSingh-rj3qc 2 роки тому +4

    ਬੀਬੀ ਜੀ ਤੁਸੀਂ ਨਿਰਪੱਖਤਾ ਨਾਲ ਪਤਰਕਾਰੀ ਨਹੀਂ ਕਰਦੇ ।ਇਕ ਆਪ ਪਾਰਟੀ ਦਾ ਨਾਮ ਵਾਰ ਵਾਰ ਲੈਂਦੇ ਹੋ ਅਤੇ ਅਕਾਲੀ ਕਾਂਗਰਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ।

  • @rajpalkaur21
    @rajpalkaur21 2 роки тому +2

    ਧੰਨ ਵਾਦ ਭੈਣ ਜੀ,👌👌👌👌👌👌

  • @MandeepKaur-mi5dd
    @MandeepKaur-mi5dd 2 роки тому +4

    Good job

  • @karamjitkaur2459
    @karamjitkaur2459 2 роки тому +2

    ਮੈਂ ਤਾਂ ਸਿਰਫ ਸਚਾਈ ਕੀ ਹੈ, ਇਹ check ਕਰਨ ਲਈ ਬੀਬਾ ਜੀ dyan ਖਬਰਾਂ ਜਰੂਰ ਦੇਖਦੀ ਹਾਂ

  • @user-tt4uf7qe3v
    @user-tt4uf7qe3v 2 роки тому +2

    ਗਰੀਬ ਬੰਦੇ ਦਾ ਭਲਾ ਕਿਸੇ ਨੇ ਨਹੀਂ ਕਰਨਾ ਜੀ ਦਾਰੂ ਦੀਆਂ ਬੋਤਲਾਂ ਪਿਛੇ ਵੋਟਾਂ ਪਾਉਂਦੇ ਨੇ ਜੀ 🤔🤔

  • @anilknwal1204
    @anilknwal1204 2 роки тому +2

    Thanku madam ji

  • @daljeetkaur8361
    @daljeetkaur8361 2 роки тому +4

    Waheguru ji 🙏🏻🙏🏻 app ji nu chardikla wich rakhe Waheguru ji 💯 sach te paihra den wale bhen ji khyal rakhna apna

  • @lifeisgame9443
    @lifeisgame9443 2 роки тому +4

    Very good sister ji

  • @Kamaldeepkaur-gm9sv
    @Kamaldeepkaur-gm9sv 2 роки тому +1

    ਇਸ ਵਾਰ ਭਾਜਪਾ, ਕਾਂਗਰਸ, ਬਾਦਲ ਪਰਿਵਾਰ ਨੂੰ ਸਰਕਾਰ ਨਹੀਂ ਬਣਾਉਣ ਦੇਣੀ। ਤੁਸੀਂ ਸਾਰੇ ਸਹਿਮਤ ਹੋ। ਕਮੈਂਟ ਕਰਕੇ ਹਾਂ ਜਾਂ ਨਾਂਹ ਦੱਸ ਦੇਣਾ। ਧੰਨਵਾਦ।

  • @BalwinderSingh-sv7hp
    @BalwinderSingh-sv7hp 2 роки тому +1

    ਸਾਡੇ ਪਿੰਡ ਵੀ ਅਕਾਲੀ ਦਲ ਵੱਲੋਂ ਬੀਬੀਆਂ ਨੂੰ ਸ਼ੂਟ ਵੰਡੇ ਗਏ ਅਤੇ ਸ਼ਰਾਬ ਵੀ ਵੰਡੀ ਗਈ। ਸ਼ਰਾਬ ਦੀਆਂ ਪੇਟੀਆਂ ਤਾਂ ਪੋਲਿੰਗ ਸਟੇਸ਼ਨ ਦੇ ਨੇੜੇ ਕਿਸੇ ਦੇ ਘਰ ਵਿੱਚ ਲਗਾਏ ਗਏ ਬੂਥ ਉਪਰ ਰੱਖੀਆਂ ਹੋਈਆਂ ਸਨ। ਕਾਂਗਰਸ ਵਾਲਿਆਂ ਵੀ ਸ਼ਰਾਬ ਪਿਆਈ ਗਈ,ਪਰ ਅਕਾਲੀਆਂ ਨਾਲੋਂ ਘੱਟ। ਵੋਟਾਂ ਫਿਰ ਵੀ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਅਤੇ ਉਸ ਤੋਂ ਬਾਅਦ ਅਕਾਲੀ ਦਲ ਅਤੇ ਉਸ ਤੋਂ ਬਾਅਦ ਕਾਂਗਰਸ ਨੂੰ ਤੀਸਰੇ ਨੰਬਰ ਤੇ,ਚੌਥੇ ਨੰਬਰ ਤੇ SSM , ਅਤੇBjpਦੇ ਉਮੀਦਵਾਰ ਨੂੰ 2-3ਵੋਟਾਂ ਹੀ ਪਈਆਂ ਹਨ ।ਇਹੋ ਸਥਿਤੀ ਸਾਡੇ ਨੇੜੇ ਦੇ ਪਿੰਡਾਂ ਵਿੱਚ ਰਹੀ।

  • @harinderkaur5075
    @harinderkaur5075 2 роки тому +3

    God bless you.

  • @manjitsingh-ru7nx
    @manjitsingh-ru7nx 2 роки тому +2

    Sharab di ta puri pol khol diti h ap ne. Thanku

  • @bakhshishsingh2488
    @bakhshishsingh2488 2 роки тому +2

    Very good betta you are right

  • @satvirkaur599
    @satvirkaur599 2 роки тому +17

    ਸਾਨੂੰ ਤੁਹਾਡੇ ਚੈਨਲ ਤੇ ਮਾਣ ਹੈ ਕਿ ਪੰਜਾਬ ਦਾ ਇਹ ਚੈਨਲ ਬਿਨਾਂ ਕਿਸੇ ਡਰ ਤੋਂ ਸਚ ਬੋਲਦਾ ਹੈ 🙏🏻🙏🏻

  • @manjitdhillon3320
    @manjitdhillon3320 2 роки тому +7

    Very nice

  • @GurdeepSingh-hv9mp
    @GurdeepSingh-hv9mp 2 роки тому +10

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ

  • @harnidersinghharindersingh6305
    @harnidersinghharindersingh6305 2 роки тому +2

    Waheguru chardikala rakhe thadi sister ji

  • @rajwinderkaur-ir4zz
    @rajwinderkaur-ir4zz 2 роки тому +4

    Waheguru waheguru

  • @hardevhayer3897
    @hardevhayer3897 2 роки тому +5

    Nice

  • @JaspalSingh-qm4oy
    @JaspalSingh-qm4oy 2 роки тому +3

    Waheguru ji

  • @sainica6316
    @sainica6316 2 роки тому +3

    Very true 👏👏 excellent report…

  • @anmolbrar3391
    @anmolbrar3391 2 роки тому

    ਬੀਬਾ ਜੀ ਸਚਮੁੱਚ ਹੀ ਜੇਕਰ ਹੁਣ ਆਪਣੇ ਪੰਜਾਬ ਨੂੰ ਬਚਾਉਣਾ ਹੈ।ਫਿਰ ਤਾਂ ਆਪਣੇ ਆਪ ਹੀ ਸੋਚ ਕੇ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਅਤੇ ਲੱਖਾ ਸਿਧਾਣਾ ਵਰਗੇ ਸਾਰੇ ਹੀ ਮਿਹਨਤੀ ਅਤੇ ਇਮਾਨਦਾਰ ਆਗੂਆਂ ਨੂੰ ਹੀ ਵੋਟਾਂ ਪਾਉਣ ਦੀ ਲੋੜ ਹੈ।
    ਧੰਨਵਾਦ ਜੀਉ।

  • @amritmaan8064
    @amritmaan8064 2 роки тому +3

    Ur right man

  • @SukhwinderSingh-oj8en
    @SukhwinderSingh-oj8en 2 роки тому +16

    ਹਰਸ਼ਰਨਕੌਰ,ਭੈਣਜੀ, ਤੁਸੀਂ ਸਚੀਆਂ, ਖਬਰਾਂ, ਕਰਦੇ ਹੋ

    • @deepasingh1455
      @deepasingh1455 2 роки тому +1

      Dharam. Jit. Singh. Baincha. Hoshiar. Puri.. Ok

  • @gn.sahibsinghsaabar4288
    @gn.sahibsinghsaabar4288 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ !!
    ਵਾਹਿਗੁਰੂ ਜੀ ਕੀ ਫ਼ਤਹਿ !!
    ਹਰਸ਼ਰਨਜੀਤ ਕੌਰ ਜੀ , ਤੁਹਾਡੇ ਬੋਲਣ ਦਾ ਅੰਦਾਜ ਬਿਲਕੁਲ ਦਰੁਸਤ ਹੈ ! ਪਰ " ਸ਼ਰਾਬ ਦੀ ਜਗ੍ਹਾ ~ ਦਾਰੂ ਸ਼ਬਦ ਨਾ ਵਰਤੋ ਜੀ "
    ਮੈਂ ਪਹਿਲਾਂ ਵੀ ਕੁਮੈਂਟ ਵਿੱਚ ਵਿਸਥਾਰ ਨਾਲ਼ ਲਿਖਿਆ ਸੀ ਪਰ ਆਪ ਜੀ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਜੀ !
    ਕਥਾਵਾਚਕ ਸਾਬਰ

  • @kuljitsingh2950
    @kuljitsingh2950 2 роки тому +3

    Very Good

  • @harjindersingh5247
    @harjindersingh5247 2 роки тому +3

    Harsharn Kaur ji you are a great human 🌹🌹🙏

  • @sohanlal2552
    @sohanlal2552 2 роки тому

    Thanks es bibi dean khabran sachian te saf han

  • @gurmeetkaurkaur8790
    @gurmeetkaurkaur8790 2 роки тому +3

    Bilkul sahi h

  • @jasveersinghgill3982
    @jasveersinghgill3982 2 роки тому +4

    ਵੋਟਾਂ ਨਾਂ ਹੋਣ ਨਾਲ ਕੀ ਫ਼ਰਕ ਪੈਂਦਾ ਹੈ

  • @TarsemSingh-tv8sm
    @TarsemSingh-tv8sm 2 роки тому +1

    Very nice guru ji ki Singhni

  • @balvirsinghvirk2567
    @balvirsinghvirk2567 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pardeeplakheyan7448
    @pardeeplakheyan7448 2 роки тому +11

    ਬਹੁਤ ਵਧੀਆ ਜੀ 🙏🙏🙏🙏

  • @tejindersingh1055
    @tejindersingh1055 2 роки тому +1

    Sister tusi asĺiat jahar krde ho tuhada thanks so much

  • @rajwantsingh2523
    @rajwantsingh2523 2 роки тому

    ਡੇਰਿਆਂ ਤੇ ਬਾਬਿਆਂ ਨੇ ਸਭ ਵਧ ਭਿਰਸ਼ਟ ਸਰਕਾਰ ਬਣਾਉਣ ਵਿੱਚ ਰੋਲ ਅਦਾ ਕੀਤਾ ਹੈ ।

  • @omsharma108
    @omsharma108 2 роки тому +9

    God bless you beta

  • @SandeepSingh-jv1wv
    @SandeepSingh-jv1wv 2 роки тому +1

    💯💯💯 Percent right keep it up👍👍👍👍😊

  • @majorverygoodbhatti4101
    @majorverygoodbhatti4101 2 роки тому +2

    Tusi bhainn ji 🙏 bilkul sahi gall kr rhe ho..very good report

  • @kamaljitsingh20
    @kamaljitsingh20 2 роки тому +1

    Wahe,guru,ji👃👃🙏🙏🙏

  • @ranjitdhillon759
    @ranjitdhillon759 2 роки тому +5

    I salute your job keep it up thanks!

  • @anshdeepkaur2824
    @anshdeepkaur2824 2 роки тому +9

    Harsharn kaur g 💯% right

  • @RajivKumar-xo6ju
    @RajivKumar-xo6ju 2 роки тому +2

    👍

  • @beantsinghsidhu2389
    @beantsinghsidhu2389 2 роки тому +7

    ਤੁਹਾਡੀਆ ਗੱਲਾ ਬਿਲਕੁਲ ਸੱਚੀਆ ਨੇ

  • @nishanmarmjeetkour.verygoo1903
    @nishanmarmjeetkour.verygoo1903 2 роки тому +3

    ਸਤਿ ਸ੍ਰੀ ਅਕਾਲ ਭੈਣ ਜੀ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਪਰ ਇਹ ਪੂਰਾ ਸੱਚ ਨਹੀ ਹੈ। ਸਗੋਂ ਪੂਰਾ ਸਚ ਤਾਂ ਇਹ ਹੈ ਕਿ ਗਰੀਬ ਲੋਕ ਤਾਂ ਸਿਰਫ਼ ਬਦਨਾਮ ਨੇ। ਪੈਸੇ ਤਾਂ ਖਾਸਕਰ ਚਮਚਾ ਸ਼ੈ੍ਣੀ ਜੱਟ ਤਬਕਾ ਖਾ ਜਾਂਦੇ ਨੇ। ਕਿਉਂਕਿ ਲੀਡਰ ਲੋਕ ਇਹਨਾਂ ਚਮਚਿਆਂ 40+50ਲੱਖ ਰਪਏ ਫੜਾ ਦੇਦੇ ਨੇ ਕਿ ਜਾ ਕੇ ਹਜਾਰਾਂ ਨਾਲ ਵੋਟਾਂ ਖਰੀਦੋ। ਪਰ ਝੋਲੀਚੁੱਕ ਚਮਚੇ ਲੋਕ ਲਿਸਟਾਂ ਚ ਹੀ ਖਾਨਾਂ ਪੂਰਤੀ ਕਰਕੇ। ਕਿਤੇ ਕਿਤੇ 2+4 ਬੰਦਿਆਂ ਨੂੰ 5+7 ਸੋ ਵੰਡ ਕਿ ਬਾਕੀ ਸਾਰੇ ਘਰੇ ਹੀ ਰੱਖ ਲੈਂਦੇ ਨੇ। ਇਸ ਲਈ ਗਰੀਬ ਲੋਕ ਤਾਂ ਸਿਰਫ਼ ਬਦਨਾਮ ਨੇ। ਚਾਂਦੀ ਤਾਂ ਵੋਟਾਂ ਦੇ ਦਿਨਾਂ ਚ ਇਹਨਾਂ ਝੋਲੀਚੁੱਕ ਚਮਚੇ ਲੋਕਾਂ ਦੀ ਹੁੰਦੀ ਹੈ।।

  • @jasdeepsingh7745
    @jasdeepsingh7745 2 роки тому +2

    Very nice sister g

  • @amandeepkaur7289
    @amandeepkaur7289 2 роки тому +3

    nirpakh repoter nahi ho tusi .....amm party de against bolde ho tusi

  • @karamjitkaur2459
    @karamjitkaur2459 2 роки тому +1

    App ਵਾਲਿਆਂ ਨੇ ਬਹੁਤ ਸਰਵੇ ਪਏ ਹੋਏ ਨੇ, ਸੋਸ਼ਲ ਮੀਡਿਆ ਤੇ, ਕਿ ਕੌਣ ਪਾਰਟੀ ਯਾਂ ਮੇਂਬਰ ਕਿੰਨੀਆਂ ਵੋਟਾਂ ਲੈ ਜੂ,, ਫਿਰ 65-70% app ਵਾਲੇ dyan show ਕਰਕੇ ਬਾਕੀ dyan ਨੂੰ 8-15% ਤੱਕ ਦਿਖਾ ਦਿੱਤਾ ਜਾਂਦਾ ਹੈ... ਕਿਸਾਨ ਪਾਰਟੀ ਨੂੰ ਤਾਂ 2% ਤੱਕ ਹੀ show ਕੀਤਾ ਗਿਆ,,.... ਇਹ ਦੇਖ ਕੇ ਵੀ ਲੋਕ ਪ੍ਰਭਾਵਤ ਹੋਏ ਨੇ ਕਿ ਬਾਕੀ ਲੋਕ ਤਾਂ ਇਨ੍ਹਾਂ ਨੂੰ vote ਪਾ ਰਹੇ ਨੇ, ਇਨ੍ਹਾਂ ਦੀ ਸਰਕਾਰ ਹੀ ਬਣੂਗੀ ਪਰ ਫਿਰ ਵੀ ਜੋ logic ਨਾਲ ਸੋਚਦੇ ਨੇ, ਉਹ ਆਪਣੇ ਹਿਸਾਬ ਨਾਲ ਹੋ vote ਪਾ ਕੇ ਆਏ ਨੇ

  • @user-xt1gz1uu4r
    @user-xt1gz1uu4r 2 роки тому +5

    ਬਹੁਤ ਵਧੀਆ ਸੱਚ ਪੇਸ਼ ਬੀਬਾ ਜੀ ਧੰਨਵਾਦ ਜੀ

  • @MohanSingh-kz3zc
    @MohanSingh-kz3zc 2 роки тому +2

    🙏♥️

  • @sakandersingh8343
    @sakandersingh8343 2 роки тому +1

    10 ਰੁਃ ਦੇ ਨੋਟ ਦੇਸੀ ਦਾ ਡੱਬਾ
    20 ਦਾ ਨੋਟ ਅੰਗਰੇਜੀ ਦਾ ਡੱਬਾ
    10 ਦਾ ਨੋਟ 1000 ਤੋਂ 1200 ਦਾ ਰਾਸਣ ਜਿਸਦੇ ਵਿਚ
    ਆਟਾ ਤੇਲ ਖੰਡ ਚਾਹ ਦਾਲ੍ਹਾ
    ਫਿਰ 5 ਸਾਲ ਜੁਤੀਆ

  • @parshansingh8409
    @parshansingh8409 2 роки тому

    SHRI WAHEGURU JI KA KHALSA SHRI WAHEGURU JI KI FATAH JI

  • @maninderchandi4420
    @maninderchandi4420 2 роки тому +1

    Khalasitan zindabad

  • @kamalkhaira9945
    @kamalkhaira9945 2 роки тому +2

    sat shri akal bhen ji. waheguru ji

  • @amratpalsingh2801
    @amratpalsingh2801 2 роки тому +1

    Harsarn Kour ji 🙏🙏

  • @sarab00000
    @sarab00000 2 роки тому +2

    EVM ene din rakhne da kisi matlab
    Ki 2-3 din ch kyu nhi result aa sakda

  • @MohanSingh-qk5ry
    @MohanSingh-qk5ry 2 роки тому +10

    ਬਹੁਤ ਵਧੀਆ👍💯

  • @bootaubhi63
    @bootaubhi63 2 роки тому

    ਗੁਰੂ ਭੱਲਾ ਕਰੇ।

  • @diljeetsingh9861
    @diljeetsingh9861 2 роки тому +1

    Sat sri akal panji

  • @aarashpardeepsingh88
    @aarashpardeepsingh88 2 роки тому

    S.S.Akal Sister ji..Good Information.

  • @harmalsingh6091
    @harmalsingh6091 2 роки тому +1

    Pese bande seme observe lucke gae

  • @rameshbansal1991
    @rameshbansal1991 2 роки тому

    Very true

  • @kuldipnijjar7104
    @kuldipnijjar7104 2 роки тому

    Good news coverage.

  • @sukhchainsingh913
    @sukhchainsingh913 2 роки тому +1

    100/-

  • @jasbirgill7401
    @jasbirgill7401 2 роки тому +2

    You have not discussed about booth capturing. Booth capturing was done im Tarantaran, by AAP Party.

  • @Vision-dg5lk
    @Vision-dg5lk 2 роки тому +1

    God bless u sis ji 🙏

  • @balbirsinghsohi9792
    @balbirsinghsohi9792 2 роки тому

    Bibi ji khalsa tv nu v koi offer aaye hai ???

  • @SUKHWINDERKAUR-tl8ds
    @SUKHWINDERKAUR-tl8ds 2 роки тому

    Bilkul Sach hai g

  • @pritamsidhu4884
    @pritamsidhu4884 2 роки тому

    ਪੈਸੇ ਦੇ ਵੋਟ ਨਹੀਂ ਪਾਉਣ ਦਿਤੀ

  • @sukhdarshankaurmeharkaroba5066
    @sukhdarshankaurmeharkaroba5066 2 роки тому

    Bilkul sahi hai

  • @ksmahlaproduction5003
    @ksmahlaproduction5003 2 роки тому +2

    Punjab di gandi Rajniti W.Bangal to sikhna chahida kive Lok ek jut hunde han

  • @kulwantsingh3876
    @kulwantsingh3876 2 роки тому +1

    🙏🙏

  • @SarbjitSingh-er2bo
    @SarbjitSingh-er2bo 2 роки тому +7

    Waheguru ji ka Khalsa, Waheguru ji ki fateh
    Punjabi politician’s used politics as an instrument to influence Voters by serving
    drugs, alcohol, furniture, textiles, and Cash Money, and employment. However, Punjab is near bankruptcy, and tens of thousands of adolescents are leaving Punjab to upgrade their education to seek employment. Waheguru save Punjab from these morally corrupt politicians.

  • @balwindersingh-nz2hm
    @balwindersingh-nz2hm 2 роки тому

    Vah vah vah ji

  • @raghbeersinghsekhon8700
    @raghbeersinghsekhon8700 2 роки тому

    Channels waale vi bike ohna baare vi dasso....

  • @ksmahlaproduction5003
    @ksmahlaproduction5003 2 роки тому +1

    Sab to yada paisa eliction te punjab cho barbad karde

  • @maqsoodabibi6475
    @maqsoodabibi6475 2 роки тому +3

    Deep sidhu zindabad👍

  • @harneksingh6871
    @harneksingh6871 2 роки тому

    Gal te sai he Bhan g

  • @JarnailSingh-fd6xu
    @JarnailSingh-fd6xu 2 роки тому +2

    AAP de

  • @JoginderSingh-gt4pw
    @JoginderSingh-gt4pw 2 роки тому

    Very very great, fair, strong nd neutral analysis by the brave frankly spoken Anchor Harsharan Kaur g. Thx g.

  • @vipanpuri5073
    @vipanpuri5073 2 роки тому

    Maya terre teen namme parsa parsu parrsu ram

  • @raghbeersinghsekhon8700
    @raghbeersinghsekhon8700 2 роки тому

    Aina sach 😂😂😂😂😂

  • @angrejsingh5347
    @angrejsingh5347 2 роки тому

    🙏🙏🙏🙏🙏