Story of Bhai Jaswant Singh Khalra ਰੌਸ਼ਨੀ ਦਾ ਦੀਵਾ ਬੁਝਣਾ ਨਹੀਂ ਚਾਹੀਦਾ । THE KHALAS TV

Поділитися
Вставка
  • Опубліковано 24 вер 2024
  • Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 373

  • @surjitkaur3806
    @surjitkaur3806 4 місяці тому +28

    ਕੋਟ ਕੋਟ ਪ੍ਰਣਾਮ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਨੂੰ ਸਮਰਪਿਤ 🙏🙏🙏🙏🙏🙏

  • @harmailsinghuae6037
    @harmailsinghuae6037 2 роки тому +76

    ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਬਾਰੇ ਪੰਜਾਬ ਦੇ ਸਕੂਲਾਂ ਵਿੱਚ ਪੜਾਉਣਾ ਚਾਹੀਦਾ ਹੈ

  • @sukhdeepkaur9555
    @sukhdeepkaur9555 Рік тому +32

    ਬਹੁਤ ਵਡਾ ਕੰਮ ਕੀਤਾ ਕੌਮ ਵਾਸਤੇ ਰਹਿੰਦੀ ਦੁਨੀਆ ਤਕ ਨਾਮ ਰੌਸ਼ਨ ਰਹੇਗਾ।

  • @sumandeepgill3849
    @sumandeepgill3849 4 місяці тому +16

    ਕੋਟਨ ਕੋਟ ਪ੍ਰਣਾਮ ਭਾਈ ਸਾਹਿਬ ਜੀ ਦੀ ਸ਼ਹੀਦੀ ਨੂੰ❤

  • @RanjitsinghSingh-rn5hp
    @RanjitsinghSingh-rn5hp 4 місяці тому +32

    ਲੱਖ ਲਾਹਨਤ ਅਜਿਹੀਆਂ ਅਦਾਲਤਾਂ ਦੇ ਜਿਹਨਾਂ ਮਨੁੱਖੀ ਅਧਿਕਾਰਾਂ ਦੇ ਚੱਲਦੇ ਕੇਸ਼ ਸੁਨਣ ਤੋਂ ਜਵਾਬ ਦਿਤਾ

    • @jagbirsinghgill3166
      @jagbirsinghgill3166 3 місяці тому

      Veer aithon dia adalta sarkara de adheen ne Jithe adalta ghulam hon othon insaf ki milna

  • @HarminderSingh-zi5vg
    @HarminderSingh-zi5vg 2 роки тому +43

    ਭੈਣ ਜੀ ਬਹੁਤ ਵਧਿਆ ਜਾਣਕਾਰੀ ਦਿੱਤੀ ਧੰਨ ਵਾਦ ਜੀ

  • @jagbinder111
    @jagbinder111 8 місяців тому +22

    ਪੰਜਾਬ ਵਿੱਚ ਜਿਤਨੇ ਕਤਲ ਵੀ ਹੋਏ ਸਨ ਸਿੱਖਾਂ ਦੇ ਤੇ ਗ਼ੈਰ ਸਿੱਖ ਦੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਰਿਹਨੁਮਾਈ ਵਿੱਚ ਹੋਏ ਸਨ।

  • @SukhwinderSingh-su4bk
    @SukhwinderSingh-su4bk Рік тому +35

    🙏🌸🙏🌸🙏ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਅਨੇਕਾਂ ਨੌਜਵਾਨ ਸਿੱਖਾਂ ਬੀਬੀਆਂ ਭੈਣਾਂ ਦੇ, ਸਰਕਾਰਾਂ ਵੱਲੋਂ ਕੀਤੇ ਜੁਲਮ ਤਸ਼ੱਦਦ ਕਤਲੇਆਮ ਦੇ ਵਿਰੋਧ ਚ, ਖੜ੍ਹੇ ਖਾਲੜਾ ਜੀ ਦੇ ਪਰਿਵਾਰ , ਖਾਲੜਾ ਜੀ ਦੇ ਮਿਸ਼ਨ ਮਨੁੱਖੀ ਅਧਿਕਾਰ ਨੂੰ ਵਾਹਿਗੁਰੂ ਜੀ ਹੋਰ ਬਲ ਉੱਦਮ ਚੜ੍ਹਦੀ ਕਲਾ ਬਖਸ਼ਣ ਜੀ🙏🌸🙏🌸🙏

  • @Gayandasoma
    @Gayandasoma 4 місяці тому +16

    ਜੀ ਤੁਸੀਂ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਾ ਕੇ ਬਹੁਤ ਵੱਡਾ ਤੇ ਸ਼ਲਾਘਾਯੋਗ ਕੰਮ ਕਰ ਰਹੇ ਹੋ

  • @sanjogtarani3997
    @sanjogtarani3997 Рік тому +25

    ਮੇਰੇ ਗੁਰੂਆਂ ਦੀ ਧਰਤੀ ਤੇ ਹਰ ਬੰਦੇ ਨੂੰ ਇਨਸਾਫ਼ ਮਿਲੇਗਾ

  • @balvirsingh3076
    @balvirsingh3076 4 місяці тому +10

    ਬੀਬਾ ਹਰਸ਼ਰਨ ਕੌਰ ਜੀ ਇਸ ਦਰਦ ਭਰੀ ਦਾਸਤਾਨ ਨਾਲ ਸਭ ਨੂੰ ਬਹੁਤ ਭਾਵੁਕ ਕੀਤਾ।ਜਿੰਨੇ ਘੋਰ ਜ਼ੁਲਮ ਮੁਸਲਿਮ ਅਤੇ ਬ੍ਰਿਟਿਸ਼ ਹਕੂਮਤਾਂ ਨੇ ਕੀਤੇ।ਇਸ ਹਕੂਮਤ ਨੇ ਉਨ੍ਹਾਂ ਨੂੰ ਮਾਤ ਪਾ ਦਿੱਤੀ।ਇਨ੍ਹਾਂ ਅਤਿਅੰਤ ਘੋਰ ਜ਼ੁਲਮਾਂ ਦੀ ਦਾਸਤਾਨ ਕੋਈ ਵੀ ਸੁਣਦਾ ਹੈ।ਸੰਸਾਰ ਭਰ ਦੇ ਹਰੇਕ ਇਨਸਾਨ ਦੀਆਂ ਰੂਹਾਂ ਕੰਬਦੀਆਂ ਹਨ।ਪਰ ਸੱਚ ਇਹ ਹੈ ਕਿ ਸਮੇਂ ਦੀ ਸਰਕਾਰ ਐਨੇ ਜ਼ੁਲਮ ਨਹੀਂ ਕਰਨਾ ਚਾਹੁੰਦੀ ਸੀ।ਬਚਣਾ ਚਾਹੁੰਦੀ ਸੀ,ਬੜੀ ਵਾਹ ਲਾਈ ਪਰ ਬਚਣ ਨਹੀਂ ਦਿੱਤਾ ਗਿਆ।ਹੱਦੋਂ ਵੱਧ ਮਜਬੂਰ ਕਰਨ ਵਾਲਾ ਇੱਕੋ ਵਿਅਕਤੀ ਸੀ।ਜਿਸ ਨੇ ਜ਼ੁਲਮਾਂ ਦੀ ਇੰਤਹਾ ਕੇਵਲ ਸੱਤਾ ਹਥਿਔਣ ਵਾਸਤੇ ਕੀਤੀ।ਦਸਮੇਸ਼ ਪਿਤਾ ਜੀ ਦੀ ਕੌਮ ਕਤਲ ਕਰਾ ਦਿੱਤੀ ਅਤੇ ਕਤਲੇਆਮ ਦਾ ਲਾਹਾ ਲਿਆ ਬਹੁਤ ਲੰਮਾ ਸਮਾਂ ਸੱਤਾ ਦੇ ਨਜ਼ਾਰੇ ਲਏ।ਉਸ ਅਤਿਅੰਤ ਘੋਰ ਜ਼ਾਲਮ ਦਾ ਨਾਂ ਲੈਣ ਲੱਗਿਆਂ ਅੰਦਰ ਅੱਗ ਲੱਗਦੀ ਹੈ।।ਪਾਪ ਕਰੰਤਾ ਮਰ ਗਇਆ ਅਉਧ ਪੁਨੀ ਖਿਨ ਮਾਹਿ।।ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ।ਉਹ ਸਾਕਤ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ।।ਰੱਬ ਕਰੇ ਐਸਾ ਰਾਖ਼ਸ਼ ਦੁਨੀਆਂ ਤੇ ਫੇਰ ਨਾਂ ਆਵੇ।ਪਰ ਤੁਹਾਡਾ ਚੈਨਲ ਅੱਜ ਉਸ ਰਾਖ਼ਸ਼ ਦੇ ਟੱਬਰ ਦੇ ਮੁਰਦਿਆਂ ਵਿੱਚ ਦੁਬਾਰਾ ਸਾਹ ਪੌਣ ਦੀ ਦਲਾਲੀ ਕਰ ਰਿਹਾ ਹੈ।

  • @sonubains74
    @sonubains74 2 роки тому +85

    ਖਾਲੜਾ ਵੀਰ ਨੂੰ ਕੋਟਿਨ ਕੋਟਿ ਪਰਣਾਮ🙏

  • @Guru-vz1mz
    @Guru-vz1mz 2 роки тому +26

    ਬਹੁਤ ਵਧੀਅਾ ਜਾਨਕਾਰੀ िਦॅਤੀ ਭੇ ਜੀ ਸਾਨੁੰ ਤਾ ਪਤਾ ਹੀ ਨਹੀ ਸੀ ਧੰਨਵਾਦ

  • @balsingh3700
    @balsingh3700 2 роки тому +103

    ਬੇਅੰਤਾਂ ਕਾਗਰਸੀ ਪਰੀਵਾਰ ਕੁਤੀ ਦਾ ਪੁਤ ਹੈ ਲੁਧਿਆਣਾ ਵਾਲਿਆਂ ਨੂੰ ਜੇ ਥੋੜੀ ਜਿਹੀ ਵੀ ਸਰਮ ਹੈ ਤਾ ਬੇਅੰਤੂ ਦੇ ਪਰੀਵਾਰ ਦਾ ਬਾਈਕਾਟ ਕਰਕੇ ਛਿਤਰ ਫੇਰੋ

    • @KaramjeetSingh-cz6dr
      @KaramjeetSingh-cz6dr 4 місяці тому

      Qqaq

    • @BhangwantSingh
      @BhangwantSingh 4 місяці тому

      ❤😂🎉😢😮😅😊

    • @BhangwantSingh
      @BhangwantSingh 4 місяці тому

      ❤😂🎉😢😮😅😊😊😅😮🎉❤

    • @jagtaraingh76
      @jagtaraingh76 3 місяці тому

      ਲੁਧਿਆਣਾ ਵਿੱਚ ਸਿੱਖ ਘੱਟ ਤੇ ਯੂ ਪੀ ਬਿਹਾਰ ਦੇ ਭਈਏ ਜ਼ਿਆਦਾ ਰਹਿੰਦੇਂ ਆ,,ਵਾਈ ਜੀ ਇੱਕ ਦਿਨ ਭੲਈਆ ਨਾਲ ਵੀ 1947 ਵਾਲਾ ਟਾਇਮ ਲਿਉਣਾ ਪਵੇਗਾ

  • @GurpreetSinghBrar-l9f
    @GurpreetSinghBrar-l9f 4 місяці тому +19

    ਵਾਹਿਗੁਰੂ ਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬੋਲ ਸੁਣਕੇ ਰੂਹ ਨੂੰ ਸਕੂਨ ਮਿਲ ਗਿਆ 🙏🙏🙏🙏🙏❤️❤️❤️🙏🙏🙏🙏

  • @mandeepkaurmani5044
    @mandeepkaurmani5044 Рік тому +53

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ , ਭੈਣ ਜੀ। ਪੰਜਾਬ ਪੁਲਿਸ ਨਾ ਪਹਿਲਾਂ ਚੰਗੀ ਸੀ ਨਾ ਹੁਣ, ਕਾਲ਼ੀਆਂ ਭੇਡਾਂ ਅਜੇ ਵੀ ਬਹੁਤ ਨੇ ਇਸ ਮਹਿਕਮੇ ਵਿੱਚ।

  • @amneetsingh424
    @amneetsingh424 Рік тому +46

    ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ

  • @rajkaurkaur8398
    @rajkaurkaur8398 Рік тому +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਧੰਨਵਾਦ ਪੁੱਤਰ ਤੇਰਾ ਸੱਚੀ ਗੱਲ ਦੀ ਜਾਣਕਾਰੀ ਦੇਣ ਵਾਸਤੇ ਪਤਾ ਨੀ ਕੀ ਹੋਵੇਗਾ ਪੰਜਾਬ ਦਾ ਵਾਹਿਗੁਰੂ ਬਚਾਓ ਹੁਣ ਆਪ ਆ ਕੇ ਵਾਹਿਗੁਰੂ ਪੁਕਾਰ ਸੁਣ ਲੋ ਵਾਹਿਗੁਰੂ ਵਾਹਿਗੁਰੂ

  • @harkewalsandhu1815
    @harkewalsandhu1815 Рік тому +25

    ਜਸਵੰਤ ਸਿੰਘ ਖਾਲੜਾ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @sanjogtarani3997
    @sanjogtarani3997 Рік тому +25

    ਮੇਰਾ ਵੀ ਭਰਾ ਬਿਲ ਤਾਰਨ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ ਮੇਰੀ ਗਲੀ ਵਿਚ ਛੇ ਲਾਸ਼ਾਂ ਇਕ ਘਰ ਵਿਚ ਹੋਇਆਂ ਸੀ ਵਹਿਗੁਰੂ ਜੀ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ

  • @narinderbhaperjhabelwali5253
    @narinderbhaperjhabelwali5253 2 роки тому +37

    ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਸੀ ਜਿਸ ਤਰ੍ਹਾਂ ਦੱਖਣੀ ਅਫ਼ਰੀਕਾ ਦੇ ਨੈਲਸਨ ਮੰਡੇਲਾ ਸਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @JaswinderKaur-tg2jb
    @JaswinderKaur-tg2jb Рік тому +15

    ਵਾਹਿਗੁਰੂ ਜੀ ਇਸ ਵੀਰਾ ਤੇਰੀ ਦੇਂਣ ਨਹੀਂ ਦੇ ਸਕਦੇ ਹੇ ਵਾਹਿਗੁਰੂ ਜੀ ਸਿੱਖ ਕੌਮ ਨਾਲ ਬਹੁਤ ਧੱਕਾ ਕਰਦੀਆਂ ਰਹੀਆਂ ਨੇ ਸਰਕਾਰਾ ਵਾਹਿਗੁਰੂ ਜੀ ਹੁਣ ਤਾਂ ਆਪਣੇ ਬੱਚਿਆਂ ਦੀ ਸੁਣ ਲਓ

  • @nirankarsingh8884
    @nirankarsingh8884 2 роки тому +21

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @happybrar4250
    @happybrar4250 2 місяці тому +1

    ਬਹੁਤ ਹੀ ਦਰਦਮਈ ਦਾਸਤਾਨ। ਜਸਵੰਤ ਸਿੰਘ ਖਾਲੜਾ ਜੀ ਨੇ ਸਿੱਖਾਂ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ। ਵਾਹਿਗੁਰੂ ਉਹਨਾਂ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣ।

  • @ranjitkuwait9888
    @ranjitkuwait9888 2 роки тому +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ

  • @ajwantsingh3712
    @ajwantsingh3712 Рік тому +7

    ਵਾਹਿਗੁਰੂ ਵਾਹਿਗੁਰੂ ਜੀ ਸਦਾ ਅਮਰ ਰਹਿਣ ਇਹੋ ਜਿਹੇ ਇੰਨਸਾਨ ਸ਼ਹੀਦ ਭਾਈ ਜਸਵੰਤ ਸਿੰਘ।ਜੀ

  • @deepasingh1455
    @deepasingh1455 2 роки тому +73

    ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਸੱਚ ਸਾਹਮਣੇ ਲਿਆਉਣ ਲਈ ਬੜੀ ਮਿਹਨਤ ਕੀਤੀ ਤੇ ਪੁਲਿਸ ਦੀਆਂ ਕਰਤੂਤਾਂ, ਝੂਠੇ ਪੁਲਿਸ ਮੁਕਾਬਲੇ ਵਾਲੀਆਂ ਲਿਆਂਦੀਆਂ। ਇਹ ਵੀਰ ਜਸਵੰਤ ਸਿੰਘ ਖਾਲੜਾ ਸੱਚ ਦੇ ਰਸਤੇ ਚੱਲ ਕੇ ਸ਼ਹੀਦੀ ਪਰਾਪਤ ਕਰ ਗਿਆ।

  • @rajkaurkaur8398
    @rajkaurkaur8398 Рік тому +26

    ਵੀਰ ਜੀ ਤੁਹਾਨੂੰ ਕੋਟੀ ਕੋਟੀ ਪਰਨਾਮ 🙏🙏🙏ਖਾਲੜਾ ਜੀ ਸਾਨੂੰ ਨੀ ਪਤਾ ਸੀ ਹੁਣ ਪਤਾ ਲੱਗਾ ਹਾ ਜੀ ਸੀਸ ਝੁਕਦਾ ਇੰਨਾਂ ਸ਼ਹੀਦਾਂ ਤੇ

  • @harmangill2295
    @harmangill2295 Рік тому +9

    ਖਾਲੜਾ ਵੀਰ ਨੂੰ ਕੋਟਿ ਕੋਟਿ ਪ੍ਰਣਾਮ 🙏

  • @Kaala333Ss
    @Kaala333Ss Місяць тому +1

    ਸਤਿਕਾਰ ਯੋਗ ਭਾਈ ਖਾਲੜਾ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏ਸੱਚੀਆਂ ਤੇ ਅਣਖੀ ਰੂਹਾਂ ਵਿਰਲੇ ਹੀ ਮਾਵਾਂ ਜੰਮਦੀਆਂ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @balsingh3700
    @balsingh3700 2 роки тому +17

    ਕੋਟਿ ਕੋਟਿ ਪਰਣਾਮ ਸਰਦਾਰ ਜਸਵੰਤ ਸਿੰਘ ਜੀ ਖਾਲੜਾ

  • @vickysinghvicky2618
    @vickysinghvicky2618 2 роки тому +16

    ਪ੍ਰਨਾਮ ਸ਼ਹੀਦ ਪਰਿਵਾਰਾਂ ਨੂੰ

  • @ikmoorakhsikh
    @ikmoorakhsikh Рік тому +16

    ਮੌਤ ਹਰ ਇਨਸਾਨ ਦੀ ਜਰੂਰ ਹੋਣੀ ਹੈ ਭਲਿਓ ਪਰ ਜਿਸ ਮੌਤ ਨੂੰ ਜਸਵੰਤ ਸਿੰਘ ਖਾਲੜਾ ਨੇ ਆਪਣੇ ਵਾਸਤੇ ਪਸੰਦ ਕੀਤਾ ਇਹੋ ਜਿਹੀ ਮੌਤ ਕਰੋੜਾਂ ਚੋਂ ਕਿਸੇ ਗੁਰੂ ਦੇ ਸਿਖ ਨੂੰ ਹੀ ਪ੍ਰਾਪਤ ਹੁੰਦੀ ਹੈ ਭੋਲਿਓ। ਜਸਵੰਤ ਸਿੰਘ ਖਾਲੜਾ ਨੂੰ ਰਹਿੰਦੀ ਦੁਨੀਆ ਤਕ ਯਾਦ ਰੱਖਿਆ ਕਰਨਗੇ ਸੂਰਬੀਰ ਅਣਖੀ ਯੋਧੇ ਨੂੰ ਲਖ ਲਖ ਪ੍ਰਣਾਮ।

    • @singhgill1284
      @singhgill1284 Рік тому

      ਭਾਈ ਤੂੰ ਆਪਣੇ ਆਪ ਨੁੰ ਮੂਰਖ ਸਿਖ ਨਾ ਕਹੋ ਹਿਕ ਲੂਸਦੀ ਆ ਦਰਦ ਵੀ ਬਹੁਤ ਆ ਕੁਜ ਸਮਾ ਨੀ ਸਾਥ ਦੇ ਰਿਹਾ ਕੁਜ ਸਮਜੋ ਵਾਹਿਗੁਰੂ ਭਲਾ ਕਰੂ...

  • @jagirdhillon5542
    @jagirdhillon5542 2 роки тому +21

    ਜਸਵੰਤ ਸਿੰਘ ਖਾਲੜਾ ਪੰਚਾਇਤ ਸਕਤਰ ਸੀ ਜੋ ਪੰਜਾਸ਼ ਵਿਚ ਪੰਚਾਇਤ ਸਕਤਰ ਯੂਨੀਅਨ ਦਾ ਸੂਬਾਈ ਪ੍ਰਧਾਨ ਵੀ ਰਿਹਾ।

  • @hirasinghhirasingh9350
    @hirasinghhirasingh9350 4 місяці тому +8

    ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @gurisingh6344
    @gurisingh6344 2 роки тому +29

    ਖਾਲੜਾ ਜੀ ਨੂੰ ਕੋਟਿਨ ਕੋਟਿ ਪਰਣਾਮ🙏🙏🙏🙏🙏🙏

  • @GurcharanSingh-n8v
    @GurcharanSingh-n8v 4 місяці тому +3

    ਭਾਈ ਸਾਹਿਬ ਜੀ ਤੁਹਾਡੀ ਸਹੀਦੀ ਨੂੰ ਕੋਟੀ ਕੋਟ ਪਰਨਾਮ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurhimatsingh6841
    @gurhimatsingh6841 2 роки тому +19

    ਸਲੂਟ aa Bhai Sahib gg

  • @GurcharanSingh-n8v
    @GurcharanSingh-n8v 4 місяці тому +7

    ਭਾਈ ਜਸਵੰਤ ਸਿੰਘ ਜੀ ਸਹੀਦ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ ਕੀ ਫਤਿਹ

  • @harmailsinghuae6037
    @harmailsinghuae6037 2 роки тому +17

    ਵਾਹਿਗੁਰੂ ਜੀ

  • @RanjitSingh-ms2yu
    @RanjitSingh-ms2yu 4 місяці тому +10

    ਭਾਈ ਜੰਸਵਤ ਸਿੰਘ ਜੀ ਖਾਲੜਾ ਜੀ ਕੋਟੀ ਕੋਟੀ ਪਰਨਾਮ

  • @amarjitsinghsandhu2908
    @amarjitsinghsandhu2908 4 місяці тому +6

    ਕੋਮ ਦੇ ਮਹਾਨ ਯੋਧੇ ਜਸਵੰਤ ਸਿੰਘ ਖਾਲੜਾ ਜਿੰਦਾਬਾਦ ਅਮਰਜੀਤ ਸਿੰਘ ਥੇਹ ਨਸੈਹਰਾ

  • @Khalsa-kf3wt
    @Khalsa-kf3wt 2 роки тому +106

    ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲਸਾ ਦੇ ਪਰਵਾਰ ਨੂੰ ਕੋਮ ਨੇ ਬਣਦਾ ਸਤਿਕਾਰ ਨਹੀਂ ਦਿੱਤਾ

    • @gurusingh8677
      @gurusingh8677 Рік тому +9

      ਸਹੀ ਗੱਲ ਕਰ ਰਹੈ

    • @Taris376
      @Taris376 Рік тому +3

      Badal te captain nu hi sara kuch de ditta

    • @lavipannu143singh9
      @lavipannu143singh9 Рік тому +1

      verra shaeed kivan hoya c

    • @Khushdeep-si6yr
      @Khushdeep-si6yr 4 місяці тому +2

      😢😅😅😅😅😅😅​

    • @ooahah
      @ooahah 4 місяці тому

      L1111111a1​@@gurusingh8677

  • @rampalsingh3708
    @rampalsingh3708 2 роки тому +22

    ਕੋਟਿ ਕੋਟਿ ਪ੍ਰਣਾਮ ਖਾਲੜਾ ਜੀ ਦੀ ਸ਼ਹਾਦਤ ਨੂੰ

  • @narinderbhaperjhabelwali5253
    @narinderbhaperjhabelwali5253 2 роки тому +21

    ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਕੋਟਿ ਕੋਟਿ ਨਮਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

  • @mandeepchima3512
    @mandeepchima3512 Рік тому +9

    Sidhu Moose wala Bai ji ne duniaa nu dasya Bibi khalra ji bare bakki koi nahi dasda c es tarah Dia mhan sakhsiyata da Bai ji Miss u

  • @singhrani8267
    @singhrani8267 Рік тому +15

    ਵਾਹਿਗੁਰੂ ਜੀ ਮੇਹਰ ਕਰੋ ਹੁਣ ਹੋਰ ਜੁਲਮ ਨਹੀਂ ਸੇਹ ਸੱਕਦੇ ਹੁਣ ਤੱਕ ਤਾ ਬੁਚੜ ਦਾ ਖਾਨਦਾਨ ਖੱਤਮ ਹੋਣਾ ਚਾਹੀਦਾ ਸੀ ਖਾਲਿਸਤਾਨ ਹੀ ਹੱਲ ਆ ਪੰਜਾਬ ਦਾ ।🚩❤🚩

  • @harjinderkaur8841
    @harjinderkaur8841 Рік тому +7

    ਵੀਰਾ,ਕੱਹੇੜੀ,ਸਰਕਿਰ,ਦੀ,ਗੱਲਕੱਰ,ਰੱਹੇਹੋ,ਇਨਾ,ਸਰਕਾਰਾ,ਨੁੰਤੀਹ,ਤੀਹ,ਪੇਤੀ,ਪੇਤੀ,ਸਾਲਾ,ਦੇਜੈਲ,ਵਿਚ,ਬੈਠੇ,ਸਿਖਨੱਹੀ,ਦਿਸਦੇ,ਇਨਾਗੱਦੀਆ,ਸਰਕਾਰਾ,ਨੇਤੇ,ਘੱਰਾਦੇ,ਘੱਰ,ਉਜਾੜ,ਦਿਤੇਨੇ,ਪੱਜਾਬ,ਵਿਚ,ਸਿਖ,ਸਰਕਾਰ,ਹੋਨਦੇ,ਬਾਵਜੁੱਦਵੀ,ਸਿਖ,ਮੱਰਵਾਤੇ,ਤੇਅੱਸੀ,ਇਨਾਨੁੰ,ਸੱਰੋਪਾਉ,ਪੋਦੇਹਾ,ਫੁੱਲਾਦੇਤੇ,ਨੋਟਾਦੇ,ਹਾਰ,ਪੋਨੇਆ,ਅੱਸੀਵੀਤਾ,ਸਿਖਹੀਆ,ਕੁਣਝਨਣਹੀ,ਹੋਸੱਕਦਾ,ਵੀਰਾ,ਸੱਵ,ਗੱਦਾਰਨੇ

  • @nirankarsingh8884
    @nirankarsingh8884 2 роки тому +21

    ਬੇਅੰਤ ਬੁਚੜ ,,,,,, ਦਿਲਵਾਰ ਸਿੰਘ ਜਿੰਦਾ ਬਾਦ

  • @ChamailSingh-l8z
    @ChamailSingh-l8z 4 місяці тому +4

    ਧੰਨ ਧੰਨ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿੰਦਾਬਾਦ 🎉ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜ਼ਿੰਦਾਬਾਦ 🎉ਧੰਨਵਾਦ ਬੇਟਾ ਹਰਸ਼ਰਨ ਕੌਰ ਜੀ ਸਮੇਂ ਦੇਜਾਲਮਮੁਗਲਾਂਤੋਂਵੀਭੈੜੇਨਿਕਲੇ 😂ਅਗਲਗਜਾਵੇਇਹੋਜਿਹੀਡੈਮੋਂਕਰੈਸੀਨੂੰ 😂ਅਗਲਗਜਾਵੇਇਹੋਜਿਹੀਜਾਲਮਹਾਕਮਾਂਦੀਢਾਣੀਂਨੂੰ 😂ਓਰਬਾਮੇਰੇਆ😂ਏਤੀ ਮਾਰਪੲਈਕੁਰਲਾਣੈਂਤੈਕੀਦਰਦਨਾਆਇਆ🎉।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DaljitSingh-kk9ud
    @DaljitSingh-kk9ud 2 місяці тому

    ਭਾਈ ਜਸਵੰਤ ਸਿੰਘ ਜੀ ਖਾਲੜਾ ਸੱਚੇ ਸੁੱਚੇ ਸਿੱਖ ਸਨ ਪਰਮਾਤਮਾ ਉਹਨਾਂ ਦੇ ਮਿਸ਼ਨ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ

  • @swarnkaur9087
    @swarnkaur9087 4 місяці тому +5

    ਕੋਟਿ ਕੋਟਿ ਪਰਨਾਮ ਖਾਲੜਾ ਜੀ ਨੂੰ 🙏🙏🙏🙏🙏

    • @nehad1564
      @nehad1564 4 місяці тому

      Ki kam kita c is bande ne?

  • @premjitbrar6454
    @premjitbrar6454 3 місяці тому

    ਭਾਈ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੀ ਨੂੰ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @mansahibsingh2343
    @mansahibsingh2343 2 роки тому +35

    🙏🏻🙏🏻🙏🏻 ਕੌਮ ਦਾ ਕਤਲੇਆਮ,, ਕੀਤਾ ਸਰਕਾਰਾਂ ਨੇ,,

  • @davinderkaur7592
    @davinderkaur7592 Рік тому +14

    ਜਦੋਂ ਵੀ ਕੋਈ ਇਨ੍ਹਾਂ ਕਾਲੀਆਂ ਕਰਤੂਤਾਂ ਕਰਨ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਇਹ ਗੰਦੇ ਲੋਕਾਂ ਵਲੋਂ ਉਨ੍ਹਾਂ ਨੂੰ ਗ਼ਾਇਬ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਪਰ ਰੱਬ ਨੂੰ ਸਭਨਾਂ ਦਾ ਪਤਾ ਹੈ।

  • @GurjeetSingh-gx5re
    @GurjeetSingh-gx5re 2 роки тому +8

    Very nice report

  • @ਨਿਰਭਓਨਿਰਵੈਰੴ

    ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਸ਼ਹਾਦਤ ਨੂੰ

  • @princemalhi4434
    @princemalhi4434 2 роки тому +32

    ਭੈਣ ਜੀ ਰੌਂਗਟੇ ਖੜੇ ਹੋ ਗਏ ਹਨ ਸ਼ਹੀਦੀ ਬਾਰੇ ਸੁਣ ਕੇ ਵਾਹਿਗੁਰੂ ਜੀ

  • @swarnkour3404
    @swarnkour3404 4 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @baljitrandhawa9007
    @baljitrandhawa9007 2 роки тому +80

    ਜਿਨਾ ਦੇ ਬੱਚਿਆ ਲਈ ਸਾਡੇ ਸਤਿਕਾਰ ਯੋਗ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ ੳਨਾ ਸਾਥ ਨਾ ਦਿੱਤਾ ੳਹਨਾ ਪੁਲਿਸ ਵਾਲੇ ਆ ਨੂੰ ਵੀ ਸਰਮ ਨਾਲ ਮਰ ਜਾਣਾ ਚਾਹੀਦਾ ਜਿਨਾ ਸਿੱਖ ਮਾਰ ਕੇ ਫੀਤੀਆ ਸਟਾਰ ਲਾਏ ਸੀ

  • @HarmailSingh-q5z
    @HarmailSingh-q5z 4 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @sukhwantsingh1999
    @sukhwantsingh1999 2 роки тому +5

    Punjabia de Manukhi Adikara de Alemberdar S.Jaswant Singh ji khalra di Shaheedi nu kot kot Parnam.

  • @sukhjindersingh3605
    @sukhjindersingh3605 4 місяці тому +3

    ਭਾਈ ਜਸਵੰਤ ਸਿੰਘ ਜੀ ਜਿੰਦਾਬਾਦ

  • @hardevkaur461
    @hardevkaur461 2 роки тому +17

    Kot kot parnam shaheeda nu 🙏🙏

  • @sonisagnia9800
    @sonisagnia9800 4 місяці тому +2

    ਪ੍ਰਣਾਮ ਸ਼ਹੀਦਾਂ ਨੂੰ🙏🙏🙏🙏

  • @Thekedar.prem.singh.Lehalkalan

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagdevsandhu6186
    @jagdevsandhu6186 Рік тому +7

    Great Martyr of Sikhs Jaswant Singh Khalra will be remembered all over the World

  • @SukhdevsinghSidhu-vo4rl
    @SukhdevsinghSidhu-vo4rl Рік тому +5

    Dhan kurbani bhi Jaswant Singh ji khalda waheguru veer dai parwar nu sada chadde kala ch rakhi

  • @narinderbhaperjhabelwali5253
    @narinderbhaperjhabelwali5253 2 роки тому +66

    ਲਾਹਨਤਾਂ ਪੰਜਾਬੀਓ ਥੋਨੂੰ !ਤੁਸੀਂ ਜਸਵੰਤ ਸਿੰਘ ਖਾਲੜਾ ਦੇ ਘਰਵਾਲੀ ਭੈਣ ਨੂੰ ਪਾਰਲੀਮੈਂਟ ਵਿੱਚ ਵੀ ਨਹੀਂ ਭੇਜ ਸਕੇ ।ਬੀਬੀ ਜਗੀਰ ਕੌਰ ਹੋਰਾਂ ਨੂੰ ਵੋਟਾਂ ਪਾ ਦਿੱਤੀਆਂ। ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

    • @anmolsingh1416
      @anmolsingh1416 Рік тому +4

      Sab tu pehla lakha de lahnat badal priwaar nu jina ohna de mukable apna umeedwar elanea.

    • @roadqueenrajdhanihsp.6516
      @roadqueenrajdhanihsp.6516 Рік тому

      eh juttian de layek aa veer ehna nu khan deo

  • @GurdeepSingh-nabha
    @GurdeepSingh-nabha 3 місяці тому

    ਬਹੁਤ ਹੀ ਮਹਾਨ ਇਨਸਾਨ ਸੀ ਭਾਈ ਜਸਵੰਤ ਸਿੰਘ ਖਾਲੜਾ ਜੀ

  • @sewasingh5142
    @sewasingh5142 2 роки тому +48

    ਅਤਿਅੰਤ ਦੁਖ ਭਰੀ ਕਹਾਣੀ ਸੁਣਾਈ ਹੈ ਪਿਆਰੀ ਬੇਟੀ 🙏🙏

  • @p.jind.7187
    @p.jind.7187 2 роки тому +4

    great dear 👍 thanks for news thanks

  • @tarlochansaini3771
    @tarlochansaini3771 Рік тому +7

    Waheguru aj de tym te same ohhe hon lagga Punjab de nowjuwan nu hun fr 2023 ihe kam kryon lagga vipr... .. waheguru je mehar Karn g

  • @singhbaljit3755
    @singhbaljit3755 Рік тому +3

    Great Khalsa khalra sahab rehndi duniya tuk yadd rehnge

  • @jasbirsinghnewyes6833
    @jasbirsinghnewyes6833 Рік тому +6

    ਭੈਣ ਜੀ ਤੁਹਾਡੀਆਂ ਗੱਲਾਂ ਸੱਚੀਆਂ ਨੇ,

  • @harkewalsandhu1815
    @harkewalsandhu1815 Рік тому +1

    ਵਾਹਿਗੁਰੂ ਜੀ ਸਤਿਨਾਮ ਜੀ

  • @GurmeetSingh-m9q
    @GurmeetSingh-m9q 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ

  • @singhbaljit3755
    @singhbaljit3755 Рік тому +2

    Great Khalsa s jaswant singh Ji khalra Amer Hun

  • @AjitSingh-ru4ei
    @AjitSingh-ru4ei 2 роки тому +16

    QAOM DE MAHAN HIRE..BHAISAHAB JASVANT SINGH JI KHALRHA SAHAB

  • @kuldeepsingh-cy8jt
    @kuldeepsingh-cy8jt 3 місяці тому

    ਵਾਹਿਗੁਰੂ ਜੀ ਤੁਸੀਂ ਆਪ ਹੀ ਦਿਲੀ, ਦੇ, ਦਲਾਲਾ,,ਤੋਂ, ਹਿਸਾਬ,ਕਰਣਾ, ਸ਼੍ਰੀ, ਗੁਰੂ ਦਸਮੇਸ਼ ਪਿਤਾ ਜੀ,ਆਪ, ਸਾਰਾ,ਕੁਛ, ਜਾਂਣਦੇ, ਦੇਖਦੇ,ਆ, ਜੀ, ਵਾਹਿਗੁਰੂ ਜੀ ❤

  • @jagmeetsingh4
    @jagmeetsingh4 4 місяці тому

    ਧੰਨਵਾਦ ਭੈਣ ਜੀ ਸੱਚ ਬੋਲਣ ਦੀ ਹਿੰਮਤ ਕੀਤੀ ਤੁਸੀਂ 🙏

  • @harjindersingh7755
    @harjindersingh7755 Рік тому +3

    ਭਾਈ। ਖਾਲੜਾ। ਜ਼ਿੰਦਾਬਾਦ

  • @BalwinderSingh-ov6kt
    @BalwinderSingh-ov6kt Рік тому +5

    ਭਾਈ ਅੰਮ੍ਰਿਤ ਪਾਲ ਸਿੰਘ ਜੀ ਤੇ
    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵੀ
    ਤਾਹੀਓਂ ਕਹਿੰਦੇ ਸੀ ਕਿ ਸਿੱਖ ਗੁਲਾਮ ਨੇ

  • @baloursingh4851
    @baloursingh4851 4 місяці тому +2

    Good very good man se khalra sir

  • @HarjeetSinghzm
    @HarjeetSinghzm 2 місяці тому

    ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ 🙏🙏 ਖਾਲੜਾ ਸਾਬ ❤❤

  • @harpalsingh7351
    @harpalsingh7351 4 місяці тому

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @palwindersinghpalwindersin9690

    Sikh kom diaa dushmen rehiaa serkara. Dhan dhan Bhai jaswant singh khalda

  • @VakeelBabbu
    @VakeelBabbu 4 дні тому

    ਸ਼ਹੀਦ ਕਦੇ ਨਹੀਂ ਮਰਦੇ ਉਹ ਹਮੇਸ਼ਾ ਜਿਓੰਦੇ ਰਹਿੰਦੇ ਨੇ ਜਦੋਂ ਤਕ ਦੁਨੀਆਂ ਰਹੂਗੀ ਪ੍ਰਣਾਮ ਆ ਖਾਲੜਾ ਜੀ ਨੂੰ

  • @jaswinderkaur8084
    @jaswinderkaur8084 Рік тому +2

    Waheguru ji veer Jaswinder Singh Khalra ji da privaar es duniaa wich khaas hann .

  • @balwindersingh-jv3nn
    @balwindersingh-jv3nn Рік тому +1

    Satnam waheguru ji satnam waheguru ji satnam waheguru ji satnam waheguru ji satnam waheguru ji

  • @Simrandeepkaur257
    @Simrandeepkaur257 2 роки тому +14

    ਬੇੜਾ ਗਰਕ ਜਾਵੇ ਬਾਦਲਾ ਦਾ

    • @anmolsingh1416
      @anmolsingh1416 Рік тому +1

      Ehna hramdea da rehna he kush nhi,badla da.

  • @GurjeetSingh-xx4pp
    @GurjeetSingh-xx4pp Рік тому +5

    Good sister

  • @ranakahlon798
    @ranakahlon798 Рік тому +9

    ਜਿਹੜਾ ਜ਼ਿਆਦਾ ਸੱਚ ਬੋਲਦਾ ਉਹਨੂੰ ਸਰਕਾਰਾਂ ਮਾਰਵਾ ਦਿੰਦੀਆਂ ਤੇ ਭਾਈ ਖਲ੍ਹੜਾ ਸਬ੍ਹ ਨਾਲ ਹੋਇਆ

  • @harshlahoria7542
    @harshlahoria7542 2 роки тому +7

    Waheguru ji waheguru ji waheguru mehar kare

  • @ariyaariya370
    @ariyaariya370 2 роки тому +6

    Khalra singh lyi waheguru ji ka khalsa waheguru ji ki fateh,, ehna. Lyi waheguru ji kol sukh shanti mngde haan te waheguru ji ehna Di aatma lyi sukh shanti mangde hash🙏🙏🙏🙏🙏🌹🌹🌹💞🌹🌹🌲🌲🌲🌲

  • @RajinderSingh-
    @RajinderSingh- 2 роки тому +6

    Khalra sahib nu hamesha yaad rakhna chahida

  • @lakhasingh7569
    @lakhasingh7569 Рік тому +2

    Waheguru ji mahan shaheed bhai khalara 🙏🙏🙏

  • @lalliwalia366
    @lalliwalia366 Рік тому +2

    Waheguru jee khalrha jee nu parnam

  • @harneksingh1049
    @harneksingh1049 4 місяці тому +3

    ਜਦੋ ਕੋਈ ਖਾਲੜਾ ਵਰਗਾ ਇਨਸ਼ਾਫ ਮਿਲਣ ਵਾਲਾ ਹੂੰਦਾ ਓ ਵੇਲੇ ਫਿਰ ਏ ਨਵਾ ਸ਼ਟੰਟ ਚਲਾ ਦਿੰਦੇ ਆ ਜਿਵੇਥੋੜਾ ਚਰ ਪਹਿਲਾ ਹੋਇਆ

  • @simranjitkaurbajwa3265
    @simranjitkaurbajwa3265 3 місяці тому +1

    Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🙏🌹🙏🙏🌹🌹🌹🌹🌹🌹🌹