ਨਸ਼ਾ ਵੇਚਣ ਤੋਂ ਰੋਕਦੇ ਸੀ ਤਾਂ ਸ਼ਰੇਆਮ ਵੱ ਢ ਦਿੱਤਾ ਨਸ਼ਾ ਰੋਕੂ ਕਮੇਟੀ ਦਾ ਆਗੂ, ਸ਼ਰੇਆਮ ਲਲਕਾਰ ਕੇ ਨੌਜਵਾਨ ਤੇ ਕੀਤਾ

Поділитися
Вставка
  • Опубліковано 23 гру 2024

КОМЕНТАРІ • 31

  • @Avtarsingh-p6p8f
    @Avtarsingh-p6p8f 5 днів тому +27

    ਜਦੋਂ ਮੈਂ ਵੋਟ ਪਾਉਣ ਗਿਆ ਤਾਂ ਸੋਚਿਆ ਸੀ ਕਿ ਝਾੜੂ ਵਾਲੇ ਪੰਜਾਬ ਨੂੰ ਨਵੀਆਂ ਉਚਾਈਆਂ ਤੇ ਲੈਕੇ ਜਾਣਗੇ ਪਰ ਹੁਣ ਵੋਟ ਪਾਉਣ ਦਾ ਬਹੁਤ ਪਛਤਾਵਾ ਹੋ ਰਿਹਾ ਕਿਉਂਕਿ ਇਨਾਂ ਨੇ ਤਾਂ ਖੇਤ ( ਪੰਜਾਬ ) ਦੀ ਰਹਿੰਦੀ ਖੂੰਹਦੀ ਗਿੱਲ ਵੀ ਸੁਕਾ ਦਿੱਤੀ

  • @premjeetsinghbrarpremjeets9729
    @premjeetsinghbrarpremjeets9729 5 днів тому +10

    ਗੁੰਡਾ ਰਾਜ ਬਾਈ ਜੀ ਝਾੜੂ ਵਾਲਿਆਂ ਦੀ ਸਰਕਾਰ ਚ

  • @balwinderkumar993
    @balwinderkumar993 4 дні тому +5

    ਸਰਕਾਰਾਂ ਦਾ ਅੰਤ ਆ ਗਿਆ
    ਨਸ਼ਾ ਬੰਦ ਹੋਣਾ ਚਾਹੀਦਾ

  • @JinderSidhu-u8j
    @JinderSidhu-u8j 5 днів тому +11

    ਇਹੀ ਬੰਦੇ ਆ ਨਾ ਉਹੋ😂 ਜਿਹੜੇ ਝੋਟੇ ਨੂੰ ਗਲਤ ਕਹਿੰਦੇ ਸੀ 😅😅।
    ਹੁਣ ਦੇਖਲੋ ਕਿਵੇ ਭਾਜੀ ਪਾਈ ਆ ਇਹਨਾ ਤੇ ਪਰ ਮੈਨੂੰ ਨੀ ਪਤਾ ਵੀ ਗਲਤੀ ਕੀਹਦੀ ਆ ਪੇ ਘੱਟ ਇਹ ਵੀ ਨੀ

  • @kamaljeetsidhu3060
    @kamaljeetsidhu3060 5 днів тому +9

    ਬਦਲਾਅ ਵਿਖਾ ਰਿਹਾ ਹੈ ਨਜ਼ਾਰੇ ਇਹਨਾਂ ਝਾੜੂ ਵਾਲਿਆਂ
    ਤਾ ਸਟੇਟ ਦਾ ਮਾਹੋਲ ਹੀ ਖਤਮ ਕਰ ਦਿੱਤਾ ਹੈ। ਪੰਜਾਬ ਵਿੱਚ
    ਪੁਲੀਸ ਠਾਣਿਆਂ ਤੇ ਹਮਲੇ ਹੋਣ ਲੱਗ ਪਏ ਹਨ ਕੀ ਬਣੇਗਾ।
    ਲਾਅ ਐਂਡ ਆਰਡਰ ਬਿਲਕੁਲ ਖਤਮ ਹੈਂ।

  • @GenVonWay
    @GenVonWay 5 днів тому +5

    ਬਾਬਾ ਤੇਰੀਆਬ ਗੱਲਾਂ ਤੋਂ ਪਤਾ ਲੱਗਦਾ ਬੀ ਚੱਕਮਾਂ ਤੂੰ ਵੀ ਬਹੁਤ ਐਂ,,,,ਨਾਲੇ ਰੌਲਾ ਨਸ਼ਾ ਵੇਚਣ ਵਾਲਿਆਂ ਦਾ ਨੀ ਲੱਗਦਾ,,,ਰੌਲਾ ਸਰਪੰਚੀ ਦੀ ਟਸਲ ਦਾ,,,ਨਾਲੇ ਲੜਾਈ ਚ ਖੰਡਾ ਪੱਟਾਂ ਤੇ ਨੀ ਵੱਜਦਾ ਹੁੰਦਾ ਭਰਾਵਾ ਜਿੰਨਾ ਟੈਮ ਸਿਰ ਚ ਨਾ ਵੱਜਿਆ ਹੋਵੇ।। ਕਹਾਣੀ ਸਹੀ ਨੀ ਬਣੀ😂😂😂

  • @Nav11204
    @Nav11204 5 днів тому +3

    ਅੱਛਾ ਜੇ ਉਹ ਇੰਨੇ ਜਾਣੇ ਸੀ ਤੂੰ ਬਚ ਗਿਆ 😂

  • @kiranpalkaur9565
    @kiranpalkaur9565 5 днів тому +3

    ਬਾਈ ਸੇਰ ਆ ਜਿਹੜਾ ਇਕ ਨੇ ਕਈ ਬਦਿਆ ਨੂੰ ਭਜਾ ਦਿਤਾ

  • @rockysahota7296
    @rockysahota7296 4 дні тому +2

    Ih AAP buhut galat hai

  • @lovedeepsandhu7508
    @lovedeepsandhu7508 4 дні тому

    kangla punjab

  • @ManinderBatth-vz5mw
    @ManinderBatth-vz5mw 5 днів тому +6

    ਤੁਸੀ ਵੀ ਪਿਸਤੌਲ ਰੱਖੋ ਜਦੋਂ ਪਤਾ ਕੇ ਨਸ਼ੇ ਵਾਲੇ ਨੂੰ ਰੋਕਣਾ,,

  • @chamkaursingh9244
    @chamkaursingh9244 4 дні тому +1

    Bhand sarabi party kra rhi aa sab bura hal kr deta panjab da

  • @gurmailsinghcoach8099
    @gurmailsinghcoach8099 3 дні тому

    Amm admey partey walea da apna ehe hall hae ta dosreya da ke howega dekh low badlav ena de ta apne role ne loot a rahe hor ke sudhar howega pancheta te police nu hath bann ke bente a v apne duty sahe kar laen

  • @GurjitSingh-hr8qn
    @GurjitSingh-hr8qn 5 днів тому +1

    Sade lok apas ve larn geya odar up da Muslim vadi ginti ch Punjab khas kar doaba ch aa reha va ta apna kam chala reha aa jaldi he punjab muslim state ban sakda va kyu odar kasmiri muslim gujjar ve bhut Aa reha aa

  • @bs-db3ys
    @bs-db3ys 5 днів тому +1

    Tuhi saaleo police ch jo rokan chlge ohna nu ..... Ethe vr Nasha Karan vale da kasoor va vechan valea naalu jada.....

  • @kanwarsidhu3286
    @kanwarsidhu3286 5 днів тому

    Bahuta vadh ya hoya ah comedy Wale v pind ch badmasi krda aa

  • @jagbirsinghgill3166
    @jagbirsinghgill3166 4 дні тому

    Panjab da bura haal te panjabia ne aap e kr rakhea hai hor kisse nu karan di lod e nahi aapas ch e larh larh mar jaane ne

  • @AvtarDeep
    @AvtarDeep 4 дні тому +1

    Vadia hoyea eh b officer bne ferde

  • @AvtarDeep
    @AvtarDeep 4 дні тому +1

    Vadia hoyea eh b officer bne ferde