"ਵੈਲੇਨਟਾਈਨ ਡੇ ਵਾਲੇ ਦਿਨ Deep Sidhu ਦੇ ਕ.ਤਲ ਦੀ ਹੋਈ ਪਲਾਨਿੰਗ ? Reena Rai ਸੱਚੀ ਕਿ ਅਸੀਂ ?

Поділитися
Вставка
  • Опубліковано 12 гру 2024

КОМЕНТАРІ • 158

  • @jesskaur6009
    @jesskaur6009 Рік тому +17

    Deep vir ji nu koti koti prnam.Waheguru ji🙏🏻💐

  • @sajanpb32
    @sajanpb32 Рік тому +30

    ਬਾਈ ਨਾ ਬੋਲ ਇਨ੍ਹਾਂ ਸੱਚ ਇਹ ਮਰਵਾ ਦੇਣਗੇ 👏👏

  • @laddisingh9624
    @laddisingh9624 Рік тому +22

    dil di dadkan DEEP

  • @RajwinderKaur-qp1fy
    @RajwinderKaur-qp1fy Рік тому +2

    Koi gal nai deep veer sade dil vich aa hamesha raho 🙏🙏🙏🙏

  • @satojsatoj3208
    @satojsatoj3208 Рік тому +6

    ਜੌ ਕੁੱਝ ਜੋਰਾਵਰ ਫਿਲਮ ਵਿੱਚ ਸੀਨ ਹੋਇਆ ਸੀ ਓ ਜਮਾਂ ਸੱਚ ਹੋ ਗਿਆ 🙏 ਓਦਾ ਹਿ ਮਰਿਆ ਗਿਆ ਜਿੰਮੇ ਕਿ ਫਿਲਮ ਵਿੱਚ ਅਟੈਕ ਹੁੰਦਾ ਗਾ ਦੀਪ ਤੇ । ਸੋਚੋ ਤੇ ਸਮਜੋ 🙏

  • @manjitsingh6186
    @manjitsingh6186 Рік тому +20

    ਦੀਪ ਬਾਈ ਜਿੰਦਬਾਦ

  • @baljitsingh8856
    @baljitsingh8856 Рік тому +10

    100%right.

  • @SandeepSingh-fn2iw
    @SandeepSingh-fn2iw Рік тому +7

    Sachi gal bolda bhai

  • @parmjeetsingh4650
    @parmjeetsingh4650 Рік тому +6

    Love u Deep bhai mis u

  • @MandeepKaur-vy7cb
    @MandeepKaur-vy7cb Рік тому +2

    ਦੀਪ ਸਿੱਧੂ ਜ਼ਿੰਦਾਬਾਦ

  • @majorcheema7571
    @majorcheema7571 Рік тому +3

    ਦੀਪ ਵੀਰ ਵੀਰਾ ਸੀ

  • @BaljitSingh-bj4vm
    @BaljitSingh-bj4vm Рік тому +6

    ਸੰਦੀਪ ਸਿੰਘ ਦੀਪ। ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @ronaksingh5770
    @ronaksingh5770 Рік тому +4

    Waheguru gg insaaf dwon ch nl rhna 🙏🙏🙏

  • @goltibhullar7201
    @goltibhullar7201 Рік тому +5

    Miss you veer DEEP SIDHU

  • @kabelsingh713
    @kabelsingh713 Рік тому +4

    WAHEGURU JI

  • @varindersunny3253
    @varindersunny3253 Рік тому +20

    Miss u deep sidhu 22 💯💯🙏

  • @GurwinderSingh-ts1bk
    @GurwinderSingh-ts1bk Рік тому +59

    ਸ਼ਹੀਦ ਬਾਈ ਸੰਦੀਪ ਸਿੰਘ ਦੀਪ ਸਿੱਧੂ ਤਾਂ ਕੌਮ ਦਾ ਕੌਮੀ ਯੋਧਾ ਹੋ ਨਿਬੜਿਆ ਪਰ ਗਦਾਰ ਤਾਂ ਅੱਜ ਵੀ ਗਦਾਰ ਹਨ।

  • @amolakdeepbrar6275
    @amolakdeepbrar6275 Рік тому +4

    miss u and ur voice really deep 22.

  • @arwindergill1000
    @arwindergill1000 Рік тому

    Waheguru ji chardekall biakshe veer nu

  • @jsukh5445
    @jsukh5445 Рік тому +10

    Saheed deep Sidhu jindabad 🙏🙏

  • @Guru-vz1mz
    @Guru-vz1mz Рік тому +5

    ਵੀਰ ਦੀ ਗॅਲ िਬਲਕੁਲ ਸॅਚੀ ਅੇਕੋੲੀ ਮॅਨੇ ਜਾ ਨਾ ਮॅਨੇ

  • @narinderkaur2798
    @narinderkaur2798 Рік тому +28

    ਗਲਤੀ ਤਾਂ ਸਿੱਖ ਕੌਮ ਦੀ ਹੈ ਜੋਂ ਵੀਰ ਦੇ ਨਾਲ ਨਹੀਂ ਰਹੇ ਜਾ ਜਿਊਂਦੇ ਜੀ ਸਮਜ ਨਹੀਂ ਸਕੇ ਇਕ ਦੋ gdiya ਹਮੇਸ਼ਾ ਨਾਲ ਹੁੰਦੀਆ ਫਿਰ ਕੋਈ ਵਾਲ ਵਿੰਗਾ ਨਹੀਂ ਸੀ ਕਰਦਾ

    • @SandeepSingh-qi9cq
      @SandeepSingh-qi9cq Рік тому +1

      Koi ne bhanji tiem ek din hin
      Badla ju lagm ek din yad waheguru ji mehar kareji 🙏🏻

  • @sukhpalgrewal5003
    @sukhpalgrewal5003 Рік тому +3

    Deep tan parmatma ne lokan vich jagrook karan lai bhejia se dhanbad chote vero

  • @punjab2144
    @punjab2144 Рік тому +7

    Bilkul sahi gallan ne 200% eh sajish hai eh natural hadsa nhi

  • @kdhindsa568
    @kdhindsa568 Рік тому +1

    Wahiguru ji

  • @amarjeetnirwan4073
    @amarjeetnirwan4073 Місяць тому

    You are right brother 💯💯💯💯

  • @taranveer7777
    @taranveer7777 11 місяців тому

    🙏🌷 Waheguru Ji 🌷🙏
    🙏🌷Raj Karega Khalsa Aaki Rhe Na Koi 🌷🙏

  • @ManpreetGill-bj5js
    @ManpreetGill-bj5js Рік тому

    Miss you bai deep ❤ ❤

  • @sukhpalgrewal5003
    @sukhpalgrewal5003 Рік тому +5

    Dhan deep suurma

  • @vickeydhillon
    @vickeydhillon Рік тому +2

    ਅਮਰ ਸ਼ਹੀਦ ਦੀਪ ਸਿੱਧੂ ਬੀਰ ਜੀ

  • @manjitmann4229
    @manjitmann4229 Рік тому +4

    Hanji veer ji 💯 plain murder a Deep veer da not a car accident 🙏

  • @MadanLal-oo9pq
    @MadanLal-oo9pq Рік тому

    ਜਵਾ ਹੀ ਸਹੀ ਗੱਲ ਆ ਬਾਈ ਜੀ ਦੀ

  • @harsimarjitkaur7581
    @harsimarjitkaur7581 Рік тому

    Veer ji diya gala bhut sahi lag rahia

  • @balramrathore2554
    @balramrathore2554 Рік тому +5

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਵੀਰ ਗ਼ੁੱਸਾ ਨਾ ਕਰਨਾ ਮਾਨ ਸਿਮਰਨਜੀਤ ਸਿੰਘ ਮਾਨ ਪੜਾਤਲਣ ਦੇ ਕਾਂਬਿਲ ਆਹ ਕਿਤੇ ਨਾ ਕਿਤੇ ਸ਼ੱਕ ਆਹ ਸ਼ਾਇਦ ਕੀ ਪਤਾ ਬਾਕੀ ਵੀਰ ਗ਼ੁੱਸਾ ਨਾ ਕਰਿਓ ਇੱਕ ਕਲਸੀ ਕੁਝ ਕ ਹੋਰ ਫਿਲਮ ਇੰਡਸਟਰੀ ਦੇ ਵੀ ਕੁਝ ਬੰਦੇ ਵੀ ਰਲੇ ਆਹ ਜਿਵੇਂ ਮੂਸੇ ਆਲੇ ਦੀਆਂ ਫੋਟੋਆਂ ਆਮ ਲੋਕਾਂ ਨੇ ਹੀ ਵਾਇਰਲ ਕਰ ਦਿੱਤੀਆਂ ਸੀ
    ਬਾਕੀ ਬਾਈ ਰੱਬ ਜਾਣਦਾ ਜਾਂ ਜੀਜਦੇ ਨਾਲ ਹੋਈ ਆਹ ਕਿ ਕਿਹੜੇ ਕਿਹੜੇ ਸ਼ਿਕਾਰੀ ਬਣਗੇ ਨਿਮਾਣੀ ਜਿੰਦ ਦੇ ਸੱਜਣੋ !!!

  • @ArshdeepSingh-we4lf
    @ArshdeepSingh-we4lf Рік тому +3

    ਦਿਲ ਗਵਾਹੀ ਨਹੀ ਸੀ ਦਿੰਦਾ ਕੀ ਦੀਪ ਵਰਗਾ ਸੁਲਝਿਆ ਹੋਇਆਂ ਬੰਦਾ ਤੇ ਐਕਸੀਡੈਂਟ ਵਿੱਚ ਸ਼ਹੀਦ ਹੋ ਗਿਆ ਸੱਚ ਤ ਤਾਂ ਸਾਹਮਣੇ ਆਉਂਦੇ ਭਾਵੇਂ ਥੋੜਾ ਸਮਾਂ ਲਗਦਾ ਪਰ ਸੱਚ ਸਾਹਮਣੇ ਆਉਂਦਾ ਜਰੂਰ ਆ ਬਾਕੀ ਸੱਚ ਸੱਚ ਹੀ ਹੁੰਦਾ ਬਹੁਤ ਸਮਝਦਾਰੀ ਕੀਤੀ ਆ ਤੁਸੀਂ ਵੀਰ ਜੀ

  • @lovebhangu9948
    @lovebhangu9948 Рік тому +5

    💔💔💔💔

  • @vinklesingh4315
    @vinklesingh4315 Рік тому +13

    I support with deep sidhu

  • @sabisingh5431
    @sabisingh5431 Рік тому +2

    ਸਹੀ ਗੱਲ ਆ ਬਾਈ ਜੀ,,,ਸਿੱਧੂ ਮੂਸੇਵਾਲੇ ਦੀਆ ਫੋਟੋਆ ਵੀ ਤਾ ਆਈਆ ਸੀ,,,,ਦੀਪ ਸਿੱਧੂ ਦੀਆ ਕਿਉ ਨਹੀ,,,

  • @vickeydhillon
    @vickeydhillon Рік тому +1

    ਗੱਲ ਸਹੀ ਹੈ ਬੀਰ ਜੀ ਦੀ

  • @rinkurk9612
    @rinkurk9612 Рік тому +11

    Deep bhai sher dil Banda c

  • @kabelsingh713
    @kabelsingh713 Рік тому +11

    AMAR SAHEED BHAI SANDEEP SINGH SIDHU WAHEGURU JI

  • @malkeetsingh4610-xci
    @malkeetsingh4610-xci Рік тому

    Deep sidhu veer zindabaad

  • @harlinsingh2067
    @harlinsingh2067 Рік тому +5

    Your right why she no any injurie

  • @mannatmander953
    @mannatmander953 Рік тому +4

    😭😭😍

  • @kamal3708
    @kamal3708 Рік тому +2

    22 deep tuhanu bohat miss karr rahe a please j kitte he o kaum nu nika jiha suneha bhejo,Tusi sheti dhen vale nahi c please ajo bhaji

  • @sukhpalgrewal5003
    @sukhpalgrewal5003 Рік тому +9

    Deep amar he amar rhega

  • @jagdishkaur1980
    @jagdishkaur1980 Рік тому

    100%right

  • @jaswantlohat571
    @jaswantlohat571 Рік тому +3

    Reena Rai Deep sidhu di katal

  • @inderjitkhaira805
    @inderjitkhaira805 Рік тому +16

    ਰੀਨਾ ਰਾਏ ਝੂਠ ਬੋਲ ਰਹੀ ਹੈ ,

  • @palak3757
    @palak3757 Рік тому

    👌👌👌👌👌👌👌

  • @AS-pu7gj
    @AS-pu7gj Рік тому +2

    ਬਾਈ ਜੀ ਬੈਕਗ੍ਰਾਉਂਡ ਮਿਊਜ਼ਿਕ ਦੀ ਆਵਾਜ਼ ਘਟ ਰੱਖੋ , ਵੀਰਜੀ ਦੀ ਆਵਾਜ਼ ਸਹੀ ਤਰਹ ਨਹੀਂ ਸਮਝ ਲੱਗਦੀ

  • @gsmultani9723
    @gsmultani9723 Рік тому +2

    Deep Sidhu di kadar nahien keeti kaum ne jo ikk beshkeemti Kaum da Hero ho nibdia? Deep Sidhu Amar Rahay.

  • @rajindersinghsidhu2484
    @rajindersinghsidhu2484 Рік тому +2

    ਬਾਈ ਜੀ ਮੇਰੇ ਵੀ ਐਕਸੀਡੈਂਟ ਹੋਇਆ ਸੀ ਮੇਰੀ ਗੱਡੀ ਪੂਰੀ ਖਤਮ ਹੋਗੀ ਸੀ ਪਾਰ ਮੇਰੀ ਕੋਈ ਸਟ ਨੀ ਲੱਗੀ ਇਕ ਸੀਸੇ ਦਾ ਟੁਕੜਾ ਸਿਰ ਚ ਲਗਾ ਸੀ ਹੋਰ ਮੈਨੂੰ ਕੁਛ ਨੀ ਹੋਇਆ

  • @RockySingh-r4u
    @RockySingh-r4u Рік тому +8

    ਅਲਾਹ ਅਲਾਹ ਕਰ ਰਹਾ ਹੋਤਾ ਜਹਾਨ ਯੇ ਸਾਰਾ ਅਗਰ ਨਾ ਹੋਤੇ 84 ਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ

  • @navjotmand4339
    @navjotmand4339 Рік тому

    Bilkul shai gal bai ji ehno bhar jana nai se dena chida jado tak cler nai se honda

  • @Jatt_di_hatt
    @Jatt_di_hatt Рік тому

    Good bi ji

  • @azadvirsingh3437
    @azadvirsingh3437 Рік тому

    Yt bachya vali interview

  • @mdfzr2201
    @mdfzr2201 Рік тому +2

    Your right your wsrds sardar g

  • @gogikaur4694
    @gogikaur4694 Рік тому

    Miss you Deep bhai 😭🙏.... jaan wala chala geya baki sab Rajniti ae ..... apniya , apniya Rottiyan sakan te hoye ae

  • @GurjeetSingh-xe7zn
    @GurjeetSingh-xe7zn Рік тому +6

    Seheed deep sidhu kom da Heero si komi jhodha se

  • @karmawali937
    @karmawali937 Рік тому +1

    Gal sahi a veer di car Bilkul damage c os ch reena ry inni asani nal bahar kiwe aagi te koi sat v ni laggi kamal a 😢

  • @gopi2bhatti
    @gopi2bhatti Рік тому +3

    ਟਰੱਕ ਡਰਾਈਵਰ ਨੂੰ ਮਿਲਣਾ ਜ਼ਰੂਰੀ ਆ

  • @amarjitkaur342
    @amarjitkaur342 Рік тому

    Eh music kiyon chall Riha hai

  • @sukhbirsinghgidda7948
    @sukhbirsinghgidda7948 Рік тому

    Gardara. Nu. Rabb. Waheguru. Sagga. Dewe

  • @RanjitSingh-ky4wz
    @RanjitSingh-ky4wz Рік тому

    Sach bolna v julam he

  • @baljitkaur1122
    @baljitkaur1122 Рік тому +2

    Miss you Deep veer.

  • @mandeepkaur207
    @mandeepkaur207 Рік тому +2

    Shi gl a hun 22fer e kise hor km lyi ley k ayi a kyonki hun komi morcha chal reha nale odo da ta koi ehda beyan ni aya hun e kyon ayi

  • @pahuldeep
    @pahuldeep Рік тому

    Sidhu Bro di jive video Bani se katal time di

  • @ManjitKaur-py9vn
    @ManjitKaur-py9vn Рік тому +1

    Miss.you.putt

  • @sukhjeetsingh2899
    @sukhjeetsingh2899 Рік тому

    Deep.sidhu bhai nu.akele shad taa bhai tuci oy

  • @AmritKaur-gc2pj
    @AmritKaur-gc2pj Рік тому +2

    Metha ho ke hi koi maar sakda, eh veer bellul sahi keh reha, reena ne kuz deen pahla keha mainu je eh pata laagda ki deep maar gya ta maih bhi maar jadi es le oh dosti ambulance vech hospital gai kena pyar se deep naal , hun bas oh deep khas baan ke loka thee simpythi chaodi hai te ous the property te hakh.. 😟😟😟

  • @parkashhans861
    @parkashhans861 Рік тому +8

    Deep bai koom da jodha ho nibdea reena rai tu ta sehba to v girgi

  • @Pendutravel
    @Pendutravel Рік тому +3

    ਪੰਜਾਬ ਦੇ ਹਰ ਇੱਕ ਯੋਧੇ ਨਾਲ, ਇੱਕ ਦੋ ਗੱਡੀਆਂ ਚ 15-20 ਬੰਦੇ ਰਿਹਾ ਕਰੋ 🙏

  • @jeet3867
    @jeet3867 Рік тому +3

    ਚੂਠੀ ਬੋਲਦੀ ਰੀਨਾ ਰਾਏ ਗਦਾਰ ਜਨਾਨੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਚਾਰ ਸੋ ਪਾਚ ਚਰਿੱਤਰ ਜਨਾਨੀ ਚ ਹੂੰਦੇ ਹਨ ਪਰ ਗਲਤ ਕੀਤਾ ਇਸ ਨੇ ਇਸ ਜਨਾਨੀ ਦਾ ਭਲਾ ਕਦੇ ਨਹੀਂ ਹੋਣਾ

  • @narinnderkaur9124
    @narinnderkaur9124 Рік тому +3

    365 chlirar nar de ...bhi ji 👌

    • @WariseSingh
      @WariseSingh 10 місяців тому

      Sahi gal a but kuj smjdar siyaniyan b hundiyan par 365 chliter hunde aa

  • @AvtarSingh-zh4zy
    @AvtarSingh-zh4zy Рік тому +2

    A Rina rai nu sari game pata wa

  • @Harshi-hoshiarpuriya
    @Harshi-hoshiarpuriya Рік тому +2

    Jehde bande kehnde ehde warge k sade kol prof aa te dinde oh hai ni sb nalo fudu bande aa oh j saleyo thuade kol kush hega aa ta daso kaum aa loka nu pata ta lage ❤️

  • @Lovepreetsingh-tk4dn
    @Lovepreetsingh-tk4dn Рік тому +1

    JS Gaddi vich Baja hai use driver no poochho ki Di Gaddi si. Sab number banane lag gai hai

  • @kamaljeetkaur8441
    @kamaljeetkaur8441 Рік тому

    Je kudi da kasoor si ta police ne fer hospital ch hi ci kudi investigation kyu nai kiti ohdo deep sidhu de shubchintak kithe si jehde aj ohnu blame krde paye ne ohdo hi investigation krauni chahidi si.and over speeding naal bhut accident hnde ne eh normal hai.agar eh nai c accident ta ek saal ki kita police ne kyuki je ehda hnda ta aj de tym technology de naal koi na koi saboot ta milna chahida hai reena rai de khilaaf.over speeding kise bnde da rutba nai dekhdi ki kaun drive krr reha hai,bhut bnde marde ne eve .kyuki saboot de hissab naal gal hove ta vdia vi hove.maneya vi jaaye.fer deep da sanskaar nai krna chahida si je police nai investigate krdi si oss tym.deep sidhu jo chale gaya sach ohi lai gaya naal.

  • @sonidhot7486
    @sonidhot7486 Рік тому +2

    Reena rai wrong va

  • @Gurpreetvander
    @Gurpreetvander Рік тому +1

    ਸਾਫ ਪਤਾ ਲੱਗ ਰਿਹਾ ਸਕਾਰਪਿਓੂ ਡਰਾਈਵਿੰਗ ਸਾਇਡ ਵੱਜੀ ਹੈ ਲੈਫਟ ਸਾਇਡ ਖਰੋਚ ਨਹੀ ਰੀਨਾ ਬਚਗੀ

  • @jijajino1
    @jijajino1 Рік тому +1

    ਆਹੋ CIA ਨੇ ਕਤਲ ਕਰਵਾਇਆ ਓਥੋਂ ਦੇ ਪ੍ਰੈਸੀਡੈਂਟ ਨਾਲ ਸਲਾਹ ਵੀ ਕੀਤੀ ਸੀ ਮੋਦੀ ਨੇ.

  • @balwinderchaudhary3149
    @balwinderchaudhary3149 Рік тому

    ਸਮਜ ਨਹੀਂ ਆਉਂਦਾ accident ਨੂੰ murder ਕਿਵੇਂ ਕਹਿ ਸਕਦੇ ਹਾਂ. ਅਗਰ ਇਹ ਕਤਲ ਹੈ ਫੇਰ Reena roi ਕਿਵੇਂ ਬਚ ਸਕਦੀ ਐਨੀ ਪਲਾਨਿੰਗ ਨਾਲ਼ ਐਕਸੀਡੈਂਟ ਕਿਵੇਂ ਕਰਵਾਇਆ ਜਾ ਸਕਦਾ..????

  • @jaspalmann4327
    @jaspalmann4327 Рік тому

    ਹਰਜੀਤ ਜੀ ਤੁਹਾਡੀਸੋਚ ਕਮਾਲ ਦੀ ਦੇ ਵਾਕਿਆ ਇੱਦਾ ਦੇ ਪੋਲੀਟੀਸ਼ਨਾਤੌ ਰੱਬ ਬਖ਼ਸ਼ੇ।ਕਹੀਜਾਨਾ ਮੇਰੇ ਕੋਲ ਪ੍ਰੂਫ਼ ਹਨ ਪਰ ਦੇ ਵੀ ਸਹੀ।ਮੇਰਾ ਦੀਪ ਯਾ ਰੀਨਾਨਾਲ ਕੋਰੀ ਲੈਣ ਦੇਣ ਨਹੀਂ ਪਰ ਦੀਪ ਹਾਦਸੇ ਮਰਿਆ।ਮੈਹਰਜੀਤ ਬੁਧੀਜੀਵੀਆਂ ਚ ਬੈਠ ਕਿ ਸਿੰਧ ਕਰ ਸਕਦਾ ਹੈ ਕਿਹਾਦਸੇ ਕਾਰਨ ਮੋਤ ਹੈ ਨਾਂ ਕਿ ਕਤਲ। ਸਿੱਧ ਕੀਤਾ ਹੈ ਕਿਹਾਦਸਾ ਹੈ।ਮੈ

  • @Sukhvir_kaur120
    @Sukhvir_kaur120 Рік тому

    Vir eh ktl agencyia hi krondia vir hun eh lok tuhada v nuksan kr sakda ha

  • @ravimottan9765
    @ravimottan9765 Рік тому +3

    Bai jo guru de sikh hunda ne o a ਆਸਕਿਆ ਦੇ ਚੱਕਰ ਵਿਚ ਹੀ ਨਹੀਂ ਪੈਦੇ ਏ (ਵੈਲੇਨਟਾਈਨ ਡੇ )ਨਾਲੇ ੳ ਵਿਆਹ ਵਰਿਆ ਬੰਦਾ ਸੀ ਵਿਆਹ ਵਰੇ ਬੰਦੇ ਨੂੰ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਏਹ ਕੰਮ ਸੋਭਾ ਨਹੀਂ ਦਿੰਦੇ (ਵੈਲੇਨਟਾਈਨ ਡੇਅ ਸ਼ਿਖਾ ਦਾ ਤਿਆਰ ਨਹੀਂ)

    • @ravimottan9765
      @ravimottan9765 Рік тому

      @@gurpreetbrar60091 ਸੱਚ ਕੋੜਾ ਹੁੰਦਾ ਵੀਰ ਜੀ

  • @devindersinghkahlon1291
    @devindersinghkahlon1291 Рік тому +1

    We support BABBER Deep Singh truck wich he hit that Truck Brake light was unplugged when Truck driver push brak very hard brake light was unplugged He not JUGE the truck speed because brak light was unplugged So we Punjabi loose BABBER Lion

  • @kamalvirk......8071
    @kamalvirk......8071 Рік тому

    Je te lok pehla camera le video bna len Fer khnde video jaruri nhi c bnda bachaa lende hun ohna video ya photo nhi le ske hun gla badal gayia...

  • @iqbalsingh-xx2cz
    @iqbalsingh-xx2cz Рік тому +1

    Ik das sekind di video bnai c kise asi v life deke a c jdo embules vicho ik las kad rehe c oh road te chitte kapre naal thakki c kol gaddi us time theek c jdo kise ne life calai ik banda Keh riha life band kar,ik Karen c kol,koi gaddi nhi aaei ous time,oh video nhi dikai kise n,

  • @simmisidhu3980
    @simmisidhu3980 Рік тому

    Master plan ìñďian govt

  • @MANISHSHARMA-jq8th
    @MANISHSHARMA-jq8th Рік тому +5

    Koi ek gal kitti aa kam di. Proof haige proof haige boli jana. De proof ye haige .ye bnda wellwisher deep sidhu da kr prove. Ye Reena kol koi proof ni tn tere kol v koi proof ni haiga. Galla maari jana. Deep sidhu intelligent c ohnu pta kihde nal rehna kihde nal nhn rehna.Reena deep di choice c .1 year nikal gya hor kinne year wait krni aa tu.

    • @Sandhu_vlogs365
      @Sandhu_vlogs365 Рік тому

      Gallan os ne sach hi dsya k reena jhooth bol rhi. accident di koi video kyu nhi aayi ajj tk eh sab master plan de nal hoya kaumi jodha Sandeep singh Deep Sidhu 🙏

    • @Gurpreetvander
      @Gurpreetvander Рік тому

      Sahi keh rahe tusi awe fuddu banai janda

  • @JaswinderSingh-vl5vr
    @JaswinderSingh-vl5vr Рік тому

    Jdo katal hoyea tah sare passe ho gye c....te hun fukrebuni karan te cemreya sahmne aa k avde number te mushhoor hon vaste ....pehla kite c udo yaad nhi ayea gallan

  • @HarvinderSingh-o3i
    @HarvinderSingh-o3i 9 місяців тому

    Bai ji reena ta sunny deol ta modi ta bhagmant man sare vich han.

  • @kamalvirk......8071
    @kamalvirk......8071 Рік тому +5

    Truck de gaader yaar deep de seer vich vad gye othe air bag ki krde...ja ke moka vekhea truck vekhea haryane de rehn vaale aa...Ave Mari jaanda roj duniya jaandi duniya aundi..

    • @Australianvlog101
      @Australianvlog101 Рік тому +4

      Rabb ne jekar mota dimaag dita ohnu use karna sikho,,, load gaddi os jgah te 60kmh to upper nai ja rhi coz of hill and jdo load truck di break vajdi load oda paasa maar janda fuddu bande… je nai ptta hunda eve mooh chuk ke apna app nai vikha deyi da…

    • @RampalSingh-jo9qh
      @RampalSingh-jo9qh Рік тому +1

      ਦੀਪ ਗਿਆ ਨਹੀ ਵੀਰ ਅਮਰਤਪਾਲ ਬਣ ਗਿਆ

    • @Fateh-Dhillon.1
      @Fateh-Dhillon.1 Рік тому +1

      Veere pehla sunya he c k j mooh nhi chajj da tan gall tan chajj di krlo,aj dekh v lya,k gall sachi sahi kahi c kise ne,

    • @jassatechnical5945
      @jassatechnical5945 Рік тому

      Saala topaaa

    • @kamalvirk......8071
      @kamalvirk......8071 Рік тому

      @@jassatechnical5945 bond de de tope nu posdi dea....ah Tera peo rss da kuta c ..sunny deol nu rss toh ticket dva ke gurdaspur toh seat de ke gea..sunny deol ik din parliament nhi gea...posdi dea pehla knowledge ikhati Kari di fr gal Kari di.

  • @GurjeetSingh-xe7zn
    @GurjeetSingh-xe7zn Рік тому

    Kheverdar jo deep veer vara gelit boleda na ohna nu kahena chudea nu sigha da theper de avaj ni onde hide kheverdar reho

  • @rustyrusty637
    @rustyrusty637 Рік тому

    Hahahaha kendy ma dasa ga ma kon hain 😂

  • @jeetinklaabi
    @jeetinklaabi Рік тому

    Deep Bai ji di maut tay rotian naa seko phen apni dyo khasmo

  • @inderjit748
    @inderjit748 Рік тому

    TRIF NAHI TARUF HUNDA URXU LAFG AA

  • @singhhello
    @singhhello Рік тому

    Wadda investigation scientist aya

  • @Gurjitsingh-r9y
    @Gurjitsingh-r9y Рік тому

    Shakal to dekhan nu ada lagdi jida bohat polee hovey bohat shareef hovey par aho jae kuti te kamini ran ani laalchi janani me apni sari umar vich ne dekhi adey sali de chaar chapeda pen ta aney sara kush apney aap bak dena rina ray nu jutiya di kaat aa sali ne chaar pesiya de chakar vich heera gva liya heera banda marvata es gashti di mot kiddey pe k honi vekh leo menu aho jehi shabdabli nae vartni chaedi khaas kar kisey lady vaastey Or o v deep bai de mangetar barey par ki kariye sanu sada pra deep sidu chaida deep di mot adi vajah kar k hoe aa adi shakal vekh k dil vicho gala e nikldiya
    Maaf kar dae deep bai apney pra nu tu jithey v a me terey kolo mafi mangda pra