Chamkaur Singh Sekhon & Malkit Singh Ramgarhia | ਢਾਡੀ ਲੋਕ ਗਾਥਾਵਾਂ | ਪ੍ਰਸੰਗ ਹੀਰ,ਮਿਰਜ਼ਾ ਅਤੇ ਪੂਰਨ ਭਗਤ

Поділитися
Вставка
  • Опубліковано 4 лип 2020
  • #KarnailSinghParasRamoowalia
    #ChamkaurSinghSekhon
    #MohinderSinghJassal
    Chamkaur Singh Sekhon & Malkit Singh Ramgarhia | ਢਾਡੀ ਲੋਕ ਗਾਥਾਵਾਂ | ਪ੍ਰਸੰਗ ਹੀਰ,ਮਿਰਜ਼ਾ ਅਤੇ ਪੂਰਨ ਭਗਤ

КОМЕНТАРІ • 31

  • @jangirsingh6628
    @jangirsingh6628 10 місяців тому +1

    ਵਾਹ ਕਿਆ ਬਾਤ ਹੈ ਜੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਧੰਨਵਾਦ ਜੀ

  • @mailsingh-ib5ve
    @mailsingh-ib5ve 2 місяці тому

    good.ji

  • @tarlochanuppal6413
    @tarlochanuppal6413 3 роки тому +1

    ਬਹੁਤ ਵਧੀਆ ਲੇਖਣੀ ਅਤੇ ਗਾਇਕੀ ਬਾਕਮਾਲ ਸੁਣਕੇ ਆਨੰਦ ਆ ਗਿਆ

  • @ssGill-sj1fm
    @ssGill-sj1fm 2 роки тому

    ਬਹੁਤ ਲੱਭੀ ਇਹ ਕੈਸਟ ਪਰ ਨਹੀਂ ਮਿਲ਼ੀ।ਘਰ 'ਚ ਹੀ ਗੁਆਚ ਗਈ। ਬਹੁਤ ਧੰਨਵਾਦ ਸ੍ਰ,ਮਹਿੰਦਰ ਸਿੰਘ ਜੀ, ਤੁਸੀਂ ਇਹ ਖਜ਼ਾਨਾ ਜਨਤਕ ਕਰ ਦਿੱਤਾ।

  • @sukhjinderjassar6780
    @sukhjinderjassar6780 Рік тому

    ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਭਲੀ ਕਰੇ ਜੀ।

  • @tejasidhu4739
    @tejasidhu4739 2 роки тому +1

    ਵਿਰਾਸਤ ਨੂੰ ਸੰਭਾਲਣ ਲਈ ਤਹਿਦਿਲੋਂ ਧੰਨਵਾਦ...ਮਹਿੰਦਰ ਸਿੰਘ ਜੀ।

  • @gurdevsingh9483
    @gurdevsingh9483 10 місяців тому

    ਵਾਹ ਬਈ ਵਾਹ, ਚਮਕੌਰ ਸਿਆ ਭੋਤਨਿਆ ਵਾਲਿਆਂ। 30:16

  • @Gursewak.Singh.Dhaula
    @Gursewak.Singh.Dhaula 4 роки тому

    ਵਾਹ ਜੀ ਵਾਹ ਡਾ. ਸਾਹਿਬ , ਧੰਨਵਾਦ ।

  • @nirbhaisinghdhillongujjran878
    @nirbhaisinghdhillongujjran878 3 роки тому +1

    ਹੋਰ ਕੈਸਟ ਪਾਓ ਚਮਕੌਰ ਸਿੰਘ ਭੂਤਨੇ ਬੂਟਾ ਸਿੰਘ ਬਿਲਾਸਪੁਰ ਦੇ ਨਾਲ ਧੰਨਵਾਦ ਜੀ

  • @gurpalsingh5609
    @gurpalsingh5609 3 роки тому +1

    ਵਾਹ ਜੀ ਵਾਹ ਬਹੁਤ ਹੀ ਵਧੀਆ ਰੂਹ ਖੁਸ ਹੋ ਗਈ ਹੈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ

  • @jangirsingh6628
    @jangirsingh6628 2 роки тому

    Sawreg jatra download karo ji

  • @balrajsinghdhaliwal699
    @balrajsinghdhaliwal699 4 роки тому

    Bahut vadhia

  • @jangirsingh6628
    @jangirsingh6628 10 місяців тому

    ਕਿਸਾ ਸਰਵਨ ਕੁਮਾਰ ਨਹੀਂ ਮਿਲਿਆ ਕਿਥੇ ਗ਼ਾਇਬ ਹੋ ਗਿਆ ਜੀ

  • @hargobindsinghbrar3923
    @hargobindsinghbrar3923 2 роки тому

    Takhtupura Teh Moga distt Faridkot maghi mela te sunya akhara ch ih Geet Shyd Kartar Singh mandi Kalan modhi c te Chamkour Singh Pachhu

  • @kaptanssingh5262
    @kaptanssingh5262 4 роки тому +3

    ਕਰਨੈਲ ਸਿੰਘ ਪਾਰਸ ਨੂੰ ਮੈ ਆਪ 1978 ਵਿਚ ਸੁਣਿਆ ਹੈ

  • @nirmaljeetsinghkhosa9887
    @nirmaljeetsinghkhosa9887 3 роки тому

    Bhaut vadhia

  • @birdisahib6978
    @birdisahib6978 2 роки тому

    🙏🙏

  • @hargobindsinghbrar3923
    @hargobindsinghbrar3923 2 роки тому

    Mere pas caste v hai Weston company di aur HMV da LP record

  • @erjatt3382
    @erjatt3382 4 роки тому

    Dhanbad y g isdi sifars me tuhanu kiti c👍

  • @chahalsingh4892
    @chahalsingh4892 3 роки тому +1

    ਵਾਹ ਜੀ ਜੱਸਲ ਸਾਹਿਬ, ਨਜਾਰਾ ਲਿਆ ਦਿੱਤਾ। ਜੱਸਲ ਸਾਹਿਬ ਢੱਡ ਸਾਰੰਗੀ ਦੀਆਂ ਪੁਰਾਣੀਆਂ ਕਲੀਆਂ ਜਰੂਰ ਵੱਧ ਤੋਂ ਵੱਧ ਲੱਭ ਕੇ ਅਪਲੋਡ ਕਰੋ। ਧੰਨਵਾਦ ਜੀ।

  • @HarpreetSingh-1688
    @HarpreetSingh-1688 4 роки тому

    🙏🙏🙏🙏🙏🙏👌👌👍👌👍👌🙏🙏🙏👋👋👋👋🙏🙏🙏

  • @tarlochansinghdupalpuri9096
    @tarlochansinghdupalpuri9096 3 місяці тому

    ਬਹੁਤ ਕਮਾਲ ਦਾ ਢਾਡੀ ਰਾਗ