КОМЕНТАРІ •

  • @kamljitkgf8892
    @kamljitkgf8892 Рік тому +3

    ਲਵਯ੍.❤❤❤❤❤❤❤❤

  • @baljitsidhu8912
    @baljitsidhu8912 4 роки тому +10

    ਵਾਹ ਵਾਹ ਵਾਹ ਉਹ ਪੰਜਾਬ ਯਾਦ ਆ ਗਿਆ ਜਿਸਨੂੰ ਕਿਹਾ ਜਾਂਦਾ ਰਿਹਾ ਹੈ ਹਸਦਾ ਗਾਉਂਦਾ ਪੰਜਾਬ ਯਾਦ ਵਿੱਚ ਉਹ ਵੇਲਾ ਫ਼ਿਲਮ ਬਣ ਘੁੰਮਣ ਲੱਗ ਪਿਆ। ਰੱਬ ਕਰੇ ਫਿਰ ਉਹ ਵੇਲਾ ਮੁੜ ਕੇ ਆਜਾਵੇ। ਬਹੁਤ ਸੁੰਦਰ।

  • @paramjeetsingh6327
    @paramjeetsingh6327 2 роки тому +4

    ਪੰਜਾਬ ਦੇ।ਸਦਾ।ਬਹਾਰ। ਹੀਰੇ। ਧੰਨਵਾਦ ਜੀ।।।

  • @kamljitkgf8892
    @kamljitkgf8892 Рік тому +3

    ਮੇ ਰਿਹਾ.ਬਚਪਨ.ਦੇ.ਰਾਗ

  • @baldevkular3366
    @baldevkular3366 4 роки тому +25

    🌹ਜਿਸ ਮਾਣਯੋਗ ਵੀਰ ਨੇ ਇਹ ਪਿਆਰਾ ਸੰਗੀਤ, ਪੰਜਾਬ ਦੀ ਰੂਹ/ਦਿਲ ਦੀ ਧੜਕਣ ਨੂੰ ਯੂ ਟਿਊਬ ਤੇ ਲਿਆਂਦਾ ਹੈ, ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਬਲਦੇਵ ਸਿੰਘ ਕੁਲਾਰ🌹

    • @RanjitSingh-fi6pu
      @RanjitSingh-fi6pu 3 роки тому +2

      ਬਿਲਕੁਲ ਸਹੀ ਵੀਰ ਜੀ

    • @oldisgoldpunjabisongs8685
      @oldisgoldpunjabisongs8685 3 роки тому +2

      Thank you ji🙏🙏

    • @HarbhajanSingh-x6z
      @HarbhajanSingh-x6z 9 місяців тому +1

      KarnailsinghVPoNall LohiankhassJallandherpb and Harpreetdavgun y byHarjeetkourLohiankhass SurjeetsinghsoKartarsinghVpoDolturDhhadha

    • @harbhajansingh5040
      @harbhajansingh5040 7 місяців тому

      Baldev Singh ji da bahut bahut dhanyawad hai jinhan ne ih karaj kita hai

  • @GurtejSingh-hf2df
    @GurtejSingh-hf2df 3 роки тому +6

    ਪੁਰਾਣੀ ਫ਼ੰਨਕਾਰੀ ਦਿਲ ਨੂੰ ਧੂਹ ਜਿਹੀ ਪਾਉਂਦੀ ਹੈ। ਇੱਕ ਦੋ ਸਾਜ਼ਾਂ ਨਾਲ ਵੀ।

  • @ajaybsingh2949
    @ajaybsingh2949 11 місяців тому +2

    Old is Gold Amar singh shonki best singer

  • @nurmitke9324
    @nurmitke9324 2 роки тому +13

    ਅਮਰ ਸਿੰਘ ਸ਼ੌਂਕੀ ਦੀ ਕਵੀਸ਼ਰੀ ਯਾਰੀ ਜੱਟ ਦੀ ਫਿਲਮ ਵਿੱਚ ਵਰਿੰਦਰ ਨੇ ਗਵਾਈ ਸੀ ਮਾਘੀ ਮੇਲੇ ਮੁਕਤਸਰ ਸਾਹਿਬ ਵਿਖੇ ਬਹੁਤ ਮਸ਼ਹੂਰ ਹੋਈ ਸੀ ਅਸੀਂ ਅੱਜ ਵੀ ਸੁਣਦੇ ਹਾਂ

    • @jagdeepsingh6540
      @jagdeepsingh6540 2 роки тому +1

      Ik gl aa 22ji varinder jatt da dmaag bahut c osnu pta hunda c k film ch ehe cheej full hit hou

    • @BaljitKaur-gg6os
      @BaljitKaur-gg6os 27 днів тому

      @@nurmitke9324 ਹਾਜੀ

    • @BaljitKaur-gg6os
      @BaljitKaur-gg6os 27 днів тому

      @@jagdeepsingh6540 ਹਾਜੀ

  • @BaljitKaur-gg6os
    @BaljitKaur-gg6os 5 років тому +43

    ਮੱਰੇ ਭਾਪਾ ਜੀ ਗਿਆਨੀ ਸੋਹਣ ਸਿੰਘ ਜੀ ਮੇਹਟਾ ਵਾਲੇ ਅਮਰ ਸਿੰਘ ਸ਼ੌਕੀ ਹੁਣਾ ਨਾਲ ਸੁਰੰਗੀ ਵਜਾਉਦੇ ਹੁੰਦੇ ਸੀ ਭਾਪਾ ਜੀ ਬਹੁਤ ਯਾਦ ਆਉਦੀ ਤੁਹਾਡੀ 😭😭😭😭😭

    • @swarangill5017
      @swarangill5017 4 роки тому +3

      Waheguru waheguru waheguru waheguru waheguru

    • @arunpalsingh9511
      @arunpalsingh9511 4 роки тому +4

      ਭੈਣ ਜੀ ਨਾਂ ਤਾਂ ਕੋਈ ਇਹਨਾਂ ਵਰਗਾ ਕੋਈ ਗਾ ਸਕਿਆ ਤੇ ਨਾ ਹੀ ਕਿਸੇ ਨੇ ਗਾ ਸੱਕਣਾਂ । ਇਹ ਤਾਂ ਹੀਰੇ ਮੋਤੀ ਸਨ ਹੁਣ ਨਹੀਂ ਲੱਭਣੇ ਯਾਦਾਂ ਹੀ ਬਾਕੀ ਨੇ।

    • @sukhwanturapar7449
      @sukhwanturapar7449 4 роки тому +4

      ਕਿੰਨਾ ਵਧੀਆ ਗਾਉਂਦੇ ਹਨ ਜੀ ਹਮੇਸ਼ਾ ਅਮਰ ਰਹਿਣਗੇ

    • @tarsemlal6656
      @tarsemlal6656 3 роки тому +6

      Tusi Naseeb wale go enni uchi Hasti de ghr Janam leya

    • @avtarsinghbilling3234
      @avtarsinghbilling3234 3 роки тому +7

      ਅਸੀਂ ਬਚਪਨ ਤੋਂ ਇਹਨਾਂ ਨੂੰ ਸੁਣਦੇ ਆਏ ਹਾਂ। ਉਦੋਂ ਸੋਹਣ ਸਿੰਘ ਸਾਰੰਗੀ ਮਾਸਟਰ ਨਾਲ਼ ਹੁੰਦੇ। ਕਈ ਰਿਕਾਰਡਾਂ ਵਿਚ ਸਿਰਫ਼ ਉਸ ਸੋਹਣ ਸਿੰਘ ਦਾ ਨਾਂ ਹੀ ਆਇਆ ਹੈ।

  • @tarloksingh5139
    @tarloksingh5139 Рік тому +3

    ਸੌਕੀ ਜੀ ਅਮਰ ਹਨ ਅਮਰ ਰੈਹਿਣਗੇ

  • @sidhurecords9290
    @sidhurecords9290 4 роки тому +7

    ਨਹੀਂ ਰੀਸਾਂ ਸ਼ੌਂਕੀ ਜੀ ਦੀਅਾਂ ਕਲੀਅਾਂ ਦੀ

  • @baldevkular3366
    @baldevkular3366 4 роки тому +10

    🌹ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ; ਐਨੇ ਪਿਆਰੇ ਸੰਗੀਤ ਦੀਆਂ ਸਿਫ਼ਤਾਂ ਕਰਨ ਦੇ ਲਫ਼ਜ਼ ਮੇਰੀ ਕਾਬਲੀਅਤ ਵਿੱਚ ਨਹੀਂ ਆ ਰਹੇ ਜੀ🌹

  • @nirmalbhathalnirmalbhathal930
    @nirmalbhathalnirmalbhathal930 3 роки тому +5

    ਖਿਚ ਕੇ ਰੱਖ ਵੀਰ ਜੀ

  • @jaskaka29
    @jaskaka29 Рік тому +2

    The master of daddi
    Amar singh shonki the best

  • @dharmvirsinghshaunki5062
    @dharmvirsinghshaunki5062 2 роки тому +10

    ਇਹਨਾ ਪਿਆਰ ਸਤਿਕਾਰ ਦੇਣ ਲਈ ਆਪ ਸਭ ਦਾ ਸ਼ੌਂਕੀ ਪਰਿਵਾਰ ਵਲੋਂ ਤਹਿ ਦਿਲੋਂ ਧੰਨਵਾਦ ਜੀ

  • @giansingh5427
    @giansingh5427 2 роки тому +7

    meri age 68 hai par purane geet sunke apne bachpan vich pahunch janda han...bohot khoob

  • @sukhdevsingh2930
    @sukhdevsingh2930 6 місяців тому +2

    ਮੇਰੀ ਐਨੀ ਔਕਾਤ ਨਹੀਂ ਕਿ ਕੋਹਿਨੂਰ ਹੀਰੇ ਬਾਬਤ ਕੁੱਝ ਕਹਿ ਸਕਾਂ।

  • @ranjitmand3674
    @ranjitmand3674 5 місяців тому +3

    ਮੁੰਦਰਾਂ ਵਾਲਾ ਜੋਗੀ ਚਮਕੀਲੇ ਦਾ ਸਭ ਤੋਂ ਪਹਿਲਾਂ ਸਟੇਜ ਪਰਫੋਰਮਾਂਸ ਸੀ, ਚਮਕੀਲਾ ਨਾ ਰੱਖਿਆ ਗਿਆ ਇਹ ਗੀਤ ਗਾਉਣ ਤੋਂ ਪਹਿਲਾਂ

  • @husaindeen7712
    @husaindeen7712 3 роки тому +4

    ਜਿਉਂਦੇ ਰਹੋ

  • @nachhatarchangaliwala4617
    @nachhatarchangaliwala4617 2 роки тому +6

    Bah amar shonkea amar rahen

  • @MajhaFolk
    @MajhaFolk 2 місяці тому +2

    ਮਾਣਮੱਤਾ ਫੋਕ ਸ਼ਰਮਾਇਆ 💯👌👌ਧੰਨਵਾਦ ਤਹਿ ਦਿਲੋਂ🙏🏻

  • @gyanijaswindersinghjikomal6523
    @gyanijaswindersinghjikomal6523 2 роки тому +6

    ਅਸਲੀ ਦੇਸੀ ਗਾਣਾ ❤👍🌹🙏🌹

  • @RoopSingh-qx7qi
    @RoopSingh-qx7qi 4 роки тому +8

    ਰੂਹ ਦੀ ਖੁਰਾਕ

  • @sukhdevrattan1873
    @sukhdevrattan1873 4 роки тому +7

    ਬਹੁਤ ਵਧੀਆ ਗਾਣਾ ਹੈ ਜੀ

  • @rf6774
    @rf6774 3 роки тому +4

    Heera bhai Amar singh shonki

  • @lehmbermanak
    @lehmbermanak Рік тому +3

    V.v good song

  • @RoopSingh-qx7qi
    @RoopSingh-qx7qi 4 роки тому +6

    Kiya batt hai lovely song

  • @MohinderSingh-ob9xj
    @MohinderSingh-ob9xj 2 роки тому +3

    Really old is gold.

  • @tarsemduhra7712
    @tarsemduhra7712 4 роки тому +8

    Old is gold.

  • @simarjitsingh833
    @simarjitsingh833 3 роки тому +6

    Awsm

  • @gurboxgujjar3149
    @gurboxgujjar3149 Рік тому +2

    ❤❤

  • @nagindersingh4765
    @nagindersingh4765 4 роки тому +6

    Very nice..... 😍😍😍

  • @NavjotSinghJarg
    @NavjotSinghJarg 2 роки тому +4

    ਸਿਜਦਾ

  • @BaldevSingh-d9c
    @BaldevSingh-d9c Місяць тому +1

    Very good sonny sahib ji

  • @ramanpreet4330
    @ramanpreet4330 3 роки тому +6

    Excellent

  • @RoopSingh-qx7qi
    @RoopSingh-qx7qi 4 роки тому +5

    Very nice

  • @RoopSingh-qx7qi
    @RoopSingh-qx7qi 4 роки тому +5

    Old is gold

  • @JagtarSingh-ty1bq
    @JagtarSingh-ty1bq 4 роки тому +4

    Bhut hi vidiya ji

  • @ajaibsidhu5083
    @ajaibsidhu5083 2 роки тому +4

    🎻📢👌🏿👍🙏🏿❤️

  • @bootasingh1314
    @bootasingh1314 2 роки тому +3

    Good

  • @bhupindersinghdhaliwal1218
    @bhupindersinghdhaliwal1218 3 роки тому +5

    EXCELLENT

  • @anjaanstudio9656
    @anjaanstudio9656 2 роки тому +2

    😊😊👌👌

  • @nagindersingh4765
    @nagindersingh4765 4 роки тому +4

    Very nice... 😉😉

  • @ArshdeepSingh-sx7ss
    @ArshdeepSingh-sx7ss 3 роки тому +4

    ⁿp0

  • @dhaliwalgamer365
    @dhaliwalgamer365 2 роки тому +3

    ..

  • @balkarsingh240
    @balkarsingh240 5 років тому +4

    ਕਣਕਨਥ

  • @NavjotSinghJarg
    @NavjotSinghJarg 2 роки тому +3

    ਸਿਜਦਾ

  • @gurdipsingh3373
    @gurdipsingh3373 4 роки тому +4

    Good