ਸ਼੍ਰੀ ਅਖੰਡ ਪਾਠ ਸਾਹਿਬ ਤੇ ਸਹਿਜ ਪਾਠ ਕਰਨ ਵਾਲੇ ਜ਼ਰੂਰ ਸੁਣੋ - ਗਿਆਨੀ ਗੁਰਪ੍ਰੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ

Поділитися
Вставка
  • Опубліковано 21 лис 2024
  • Gurbani Da Shudh Ucharan
    Giani Gurpreet Singh Ji Damdami Taksal

КОМЕНТАРІ • 178

  • @bhupinderbajwa6788
    @bhupinderbajwa6788 2 роки тому +8

    ਵੀਰ ਜੀ ਆਪ ਜੀ ਨੇ ਗੁਰਬਾਣੀ ਦੇ ਅਰਥਾਂ ਨੂੰ ਸਮਝੋ੍ਨ ਦਾ ਬਹੁਤ ਵੱਡਾ ਯੋਗਦਾਨ ਪਾਇਆ ਹੈ

  • @gurmatvichar-wv8ls
    @gurmatvichar-wv8ls 4 роки тому +18

    ਭਾਈ ਸਾਹਿਬ ਜੀ ਇਸੋ ਤਰਾਂ ਹੋਰ ਵੀ ਗੁਰਬਾਣੀ ਦਾ ਗਿਆਨ ਬਖ਼ਸਦੋ ਰਹੋ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @paramjeetshingparamjeetshi1810
    @paramjeetshingparamjeetshi1810 8 місяців тому +1

    ❤❤❤ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਮਹਾਰਾਜ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ।।❤❤❤❤❤

  • @BHAGATsinghsamraBHAGATsinghsam
    @BHAGATsinghsamraBHAGATsinghsam 3 роки тому +10

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਸੁੰਦਰ ਗਿਆਨ ਪ੍ਰਦਾਨ ਕਰਵਾ ਰਹੇ ਹੋ ਵੀਰ ਜੀ

  • @gurbirsinghsandhu7538
    @gurbirsinghsandhu7538 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ

  • @JagdeepSingh-sh3kp
    @JagdeepSingh-sh3kp Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਸੀਂ ਸੰਥਿਆ ਦੇਂਦੇ ਹੋ ਜੀ🙏🙏

  • @harwindersingh5965
    @harwindersingh5965 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @malkitsingh6327
    @malkitsingh6327 4 місяці тому +1

    ਭਾਈ ਸਾਹਿਬ ਜੀ, ਵਾਹੁ ਵਾਹੁ ਸਚੇ ਪਾਤਿਸਾਹੁ ... ਵਾਲੀ ਇਸ ਰਹਾਉ ਦੀ ਤੁਕ ਨੂੰ ਹਰ ਬਾਰ ਪੜ੍ਹਨ ਨਾਲ ਸੁਭਾਵਕ ਤੌਰ ਤੇ ਹੀ ਆਨੰਦ ਬਣ ਆਉਂਦਾ ਹੈ। ਪਰ ਪਾਠੀ ਮੰਨਦੇ ਨਹੀਂ।

  • @BalvinderSingh-qt6tv
    @BalvinderSingh-qt6tv 2 роки тому +2

    Rom rom rom rom rom sukar hai sukar hai sukar hai ap je dia

  • @jagsirsingh4724
    @jagsirsingh4724 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ।🙏
    ਬਹੁਤ ਬਹੁਤ ਧੰਨਵਾਦ ਜੀ 🙏

  • @BUNTYSINGH_1349
    @BUNTYSINGH_1349 10 місяців тому +1

    ਵਾਹਿਗੁਰੂ ਜੀ ਜਿਦੋ ਪਉੜੀ ਦੀ ਸਮਾਤੀ ਤੋ ਬਾਅਦ ਏਹਿ ਪੰਗਤੀ ਲਗਾ ਕਰਕੇ ਤੇ ਨਾਲ ਰਹਾਉ ਵੀ ਪੜਨਾ ਹੈ ਜਾ ਨਹੀ? ❤

  • @ishersingh9446
    @ishersingh9446 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @punjabisauditoopunjabisaud3760

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ 🙏🙏🙏🙏🙏

  • @saranjeetsingh8278
    @saranjeetsingh8278 25 днів тому

    waheguru ji

  • @balvirsingh6393
    @balvirsingh6393 2 роки тому +2

    ਵਾਹੁ ਵਾਹੁ ਸਚੇ ਪਾਤਸਾਹ ਵਾਲੀ ਪੰਕਤੀ ਅਰਥ ਕਰਨ ਵੇਲੇ ਅਗੇ ਰਖ ਕੇ ਕਰਨਾ ਹਰ ਪੳੜੀ ਨਾਲ ਪੜਨੀ ਜਰੂਰੀ ਨਹੀ

  • @veetkaur1037
    @veetkaur1037 2 роки тому +2

    Veer ji boht kuch ਸਿੱਖਣ nu miliya boht boht ਧੰਨਵਾਦ ਜੀ

  • @HarjeetKaur-i8o
    @HarjeetKaur-i8o 2 місяці тому

    Very awesome waheguru Thank ji

  • @paiarasingh9534
    @paiarasingh9534 3 роки тому +8

    ਵੀਰ ਜੀ ਬਹੁਤ ਵਧੀਆ ਗਿਆਨ ਮਿਲਿਆ

  • @ਗੁਰਬਾਣੀ-ਫ1ਵ
    @ਗੁਰਬਾਣੀ-ਫ1ਵ 10 місяців тому +1

    ਭਾਈ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ

  • @sarwarsarsinivillage1130
    @sarwarsarsinivillage1130 4 роки тому +5

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ
    ਭਾਈ ਸਾਹਿਬ ਜੀ ਇਹ ਵੱਡੀ ਪੱਧਰ ਦੀ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ

    • @hardevsinghbaring5230
      @hardevsinghbaring5230 2 роки тому

      ਕੋਟਿ ਕੋਟਿ ਧੰਨਵਾਦ ਜੀ ਪਿਆਰਿਉ ਅਨੰਦ ਆ ਗਿਆ

  • @sukhwindersingh-fu4rq
    @sukhwindersingh-fu4rq 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤲🤲🤲🤲🤲🙏🙏🙏🙏🙏🌺🌺🌺🌺🌺

  • @punjabdidhee3340
    @punjabdidhee3340 4 роки тому +7

    Dhanbaad veer ji. Bahut vdiaa upraala a. 🙏🙏🙏🙏🙏🌹🌹🌹🌹🌹💐💐💐🌹🌹💐💐💐

    • @sadhusingh2645
      @sadhusingh2645 2 роки тому +1

      Sadhu

    • @sarwansingh5064
      @sarwansingh5064 2 роки тому

      Sarwan Singh Swaran .guru ji kirpa karan .The best way to teach new and already for those without proper knowedge.

  • @GurinderKaur-bv8dt
    @GurinderKaur-bv8dt 2 місяці тому

    thank ji

  • @sukhmanbal9789
    @sukhmanbal9789 7 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜੀ ਤੁਸੀਂ ਅਖੀਰਲੀ ਪੌੜੀ ਦੀ ਗੱਲ ਕੀਤੀ ਜਾ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਪੌੜੀ ਪੜਨ ਦਾ ਬਹੁਤ ਹੀ ਆਨੰਦ ਆਉਂਦਾ ਜਦੋਂ ਅਸੀਂ ਉਹਨੂੰ ਬਾਰ ਬਾਰ ਪੜ੍ਹਦੇ ਆਂ ਜੋ ਪੁਰਾਤਨ ਪਾਠੀ ਸਿੰਘ ਸੀ ਉਹ ਇਹ ਪੌੜੀ ਪੜਦੇ ਹੁੰਦੇ ਸੀ ਤੇ ਨੰਦ ਆਉਂਦਾ ਸੀ ਪਰ ਹੁਣ ਸਿੱਖ ਮਿਸ਼ਨਰੀ ਵਾਲੇ ਜਿਹੜੇ ਨੇ ਉਹ ਸਾਨੂੰ ਪੜਨ ਤੋਂ ਵਰਜਿਤ ਕਰਦੇ ਆ ਪਰ ਮੈਂ ਇਹ ਪੌੜੀ ਵੀਰ ਜੀ ਜਰੂਰ ਪੜ੍ਹਦੀ ਹਾ

    • @amrikbaidwan4892
      @amrikbaidwan4892 Місяць тому

      Sari pankti galat hi likh diti sri mann ji

    • @gurmukhsingh5499
      @gurmukhsingh5499 22 дні тому

      ਭੈਣਜੀ, ਬਾਣੀ ਦੀ ਬਣਤਰ ਵੇਖਣ ਦੀ ਲੋੜ ਆ, ਜਿੱਥੇ ਦੁਬਾਰਾ ਪੰਗਤੀ ਲਿਖਣ ਦੀ ਲੋੜ ਸੀ ਓਥੇ ਮਹਾਰਾਜ ਜੀ ਨੇ ਦੁਬਾਰਾ ਪੰਗਤੀਆਂ ਲਿਖੀਆਂ ਹਨ, ਜਪੁਜੀ ਸਾਹਿਬ ਵਿੱਚ , ਹੋਰ ਵੀ ਬਹੁਤ ਥਾਵਾਂ ਤੇ। ਮਹਾਰਾਜ ਤੋਂ ਟਕਸਾਲ ਸਿਆਣੀ ਨਹੀਂ ਆ,ਇਸ ਕਰਕੇ ਵਾਹ ਵਾਹ ਸਚੇ ਪਾਤਸ਼ਾਹ ਵਾਲੀ ਪੰਗਤੀ ਦੁਬਾਰਾ ਦੁਹਰਾਉਣ ਦੀ ਲੋੜ ਨਹੀਂ ਆ।

  • @surindersingh-dp2rk
    @surindersingh-dp2rk 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasvindersingh4296
    @jasvindersingh4296 5 місяців тому +1

    WAHEGURU TERA SHUKR HAI JI

  • @randhirsingh4752
    @randhirsingh4752 8 місяців тому

    ਬਹੁਤ ਬਹੁਤ ਧੰਨਬਾਦ ਭਾਈ ਸਾਹਿਬ ਜੀ

  • @DaljitSingh-gq2nf
    @DaljitSingh-gq2nf Рік тому

    Waheguru ji Waheguru ji Waheguru ji Waheguru ji Waheguru ji

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🌺🙏

  • @lakhmirsingh8536
    @lakhmirsingh8536 3 роки тому

    ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਤਹ ਜੀ ਆਪ ਜੀ ਨੇ ਬਾਨੀ ਸੰਥਿਆ ਦਸੀ ਦਾਸ ਨੂੰ ਬਹੁਤ ਕੁਝ ਸਮਝ ਆਇਆ ਹੈ ਜੀ ਆਪ ਤੇ ਗੁਰੂ ਕਿਰਪਾ ਕਰੇ ਜੀ ਦਾਸ ਹਿੰਦੀ ਤੋ ਗੁਰਮੁਖੀ ਕੀਤੀ ਹੈ ਜੀ

  • @waheguruji55
    @waheguruji55 3 місяці тому

    ੴ ਸਤਿ ਨਾਮੁ ਸ੍ਰੀ ਵਹਿਗੁਰੂ ਜੀ 🙏🏽🙏🏽

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @daljeetsingh7501
    @daljeetsingh7501 Рік тому +1

    ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀਂ ਵਾਲੇ ਪਾਠ ਦੀ ਮਨ ਵਿਚ ਸ਼ੰਕਾ ਹੈ

    • @charnjeetsinghcsk3525
      @charnjeetsinghcsk3525 Рік тому +2

      ਵਾਹੁ ਵਾਹੁ ਸਚੇ ਪਾਤਸਾਹ ਤੂ ਸਚੀ ਨਾਈ ਵਾਲਾ ਸਬਦ ਵੀਰ ਜੀ ਹਰੇਕ ਪਾਉੜੀ ਦੇ ਅਖੀਰ ਵਿੱਚ ਨਾਲ ਲਾਉਣਾ ਏ ਤਾ ਜਾ ਕੇ ਪਾਉੜੀ ਦੀਆਂ ਪੰਗਤੀਆਂ ਪੂਰੀਆ ਹੋਣ ਗੀਆਂ ਜੀ ਲਾਇਇ ਕਰੋ ਨਾਨਕਸਰ ਦੇ ਸਿੰਘ ਟਕਸਾਲ ਦੇ ਸਿੰਘ ਵੀ ਲਾਉਦੇ ਨੇ ਹੋਰ ਸਾਰੇ ਸੰਪਰਦਾਵਾ ਵਾਲੇ ਲਾਉਦੇ ਆ ਮਸਿਨਰੀ ਕੁਤੇ ਆ ਜਿਹੜਾ ਬਾਣੀ ਦੇ ਛੰਕਾ ਕਰਦੇ ਆ ਤੇ ਲਾਉਦੇ ਨੀ ❤

  • @jasbirsinghgill7490
    @jasbirsinghgill7490 6 місяців тому +2

    ਜੇਕਰ ਇਹ ਪਾਉੜੀ ਬਾਰ ਪੜਨੀ ਹੈ ਤਾਂ ਸਤਿਗੁਰੂ ਇਸਨੂੰ ਬਾਰ ਬਾਰ ਹਰ ਇਕ ਪੌੜੀ ਦੇ ਅਖੀਰ ਵਿਚ ਲਿਖ ਦਿੰਦੇ।।

  • @balvirsingh6393
    @balvirsingh6393 2 роки тому +2

    ਸਾਰੀ ਵਾਰ ਦਾ ਭਾਵ ਰਹਾਉ ਵਿਚ ਆ

  • @amarjeetbhullar854
    @amarjeetbhullar854 Рік тому +1

    ਧੰਨਵਾਦ ਥੈਕੀਊ

  • @HardeepSingh-l8z
    @HardeepSingh-l8z 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhroopsinghbrar36
    @sukhroopsinghbrar36 Рік тому

    ਬਹੁਤ ਵਧੀਆ ਵਾਹਿਗੁਰੂ ਜੀ ਏਸ ਤਰ੍ਹਾਂ ਦਾ ਗਿਆਨ ਭੇਜ ਦੇ ਰਹਿਆ ਕਰੋ ਵਾਹਿਗੁਰੂ ਜੀ ਵਾਹਿਗੁਰੂ

  • @music-lt6hq
    @music-lt6hq 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਬਾਣੀ ਦੀ ਸ਼ੁਧਤਾ ਵਾਸਤੇ

  • @anoopg.4183
    @anoopg.4183 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @ParamjitSingh-ts1kx
    @ParamjitSingh-ts1kx Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਸਤਿਨਾਮੁ ਵਾਹਿਗੁਰੂ ਜੀ।

  • @kishansinghbhalla1883
    @kishansinghbhalla1883 3 роки тому +2

    भाई साहिब जी
    वाहेगुरु जी का खालसा वाहेगुरु जी की फ़तेह
    आपजी का धन्यवाद जो इतने अच्छे ढँग से आपने समझ दी है 🙏🙏🙏🙏

  • @HARJEETSINGH-yv1np
    @HARJEETSINGH-yv1np 6 місяців тому

    ਵੀਰ ਜੀ ਤੁਹਾਨੂੰ ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ , ਵਾਹੁ ਵਾਹੁ ਸਚੇ ਪਤਿਸ਼ਾਹ ,,,, ਇਸ ਤੁਕ ਨੂੰ ਪੜ੍ਹਨ ਨਾਲ ਪਾਠ ਕਰਨ ਦਾ ਅਨੰਦ ਦੁੱਗਣਾ ਹੋ ਜਾਂਦਾ ਹੈ, ਪਰ ਕਈ ਵਾਰੀ ਜਿਹੜੇ ਸਾਡੇ ਧਰਮ ਦੇ ਠਕੇਦਾਰ ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਸਮਝਦੇ ਨੇ , ਜਿਹੜੀ ਸੰਗਤ ਪਾਠ ਕਰਦੀ ਹੋਈ ਇਸ ਤੁਕ ਦਾ ਪਾਠ ਕਰਦੀ ਹੈ , ਉਹਨਾਂ ਨੂੰ ਰੋਕ ਦੇ , ਤੇ ਹਵਾਲਾ ਦਿੰਦੇ ਨੇ ਕਿ ਫਿਰ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਇਹ ਪੰਗਤੀ ਕਿਉਂ ਨਹੀਂ ਲਿਖਵਾਈ , ਇਸ ਕਰਕੇ ਨਹੀਂ ਪੜ੍ਹਨੀ ਚਾਹੀਦੀ , ਧੰਨਵਾਦ ਵੀਰ ਜੀ ❤❤❤❤❤❤❤

  • @ਅਕਾਲਸਹਾਇ-ਮ6ਨ
    @ਅਕਾਲਸਹਾਇ-ਮ6ਨ 3 роки тому +2

    Kot kot dhanbad khalsa ji

  • @shindersingh5708
    @shindersingh5708 2 роки тому +2

    ਵਾਹਿਗੁਰੂ ਜੀ 🙏🙏🙏

  • @hardeepsinghdhillon2314
    @hardeepsinghdhillon2314 3 роки тому +3

    Dhanwad ji

  • @niranjansinghjhinjer1370
    @niranjansinghjhinjer1370 Рік тому

    Waheguru ji Ka Khalsa Waheguru ji Ki Fateh 🙏

  • @g.p.singhkhalsa9874
    @g.p.singhkhalsa9874 Рік тому +1

    ਬਹੁਤ ਵਧੀਆ ਜਾਣਕਾਰੀ 🙏🙏

  • @gurkiratsandhu413
    @gurkiratsandhu413 3 місяці тому

    ❤❤

  • @HarwindarSingh-ls7vx
    @HarwindarSingh-ls7vx 4 місяці тому

    Dhan Dhan Satguru Garath sahib jii

  • @jawandafamily6902
    @jawandafamily6902 7 місяців тому

    Waheguru ji ka khalsa Waheguru ji ki fateh Waheguru ji thanks

  • @LabhSingh-x8n
    @LabhSingh-x8n 3 місяці тому

    वाहेगुरु जी वाहेगुरु जी ❤

  • @AmarjitSingh-mu8rl
    @AmarjitSingh-mu8rl 2 роки тому +1

    Dhanwad khalsa g

  • @ajaibsingh7436
    @ajaibsingh7436 2 роки тому +1

    ਬਾਬਾ ਜੀ ਧੰਨਵਾਦ

  • @waheguruji55
    @waheguruji55 3 місяці тому

    😇😇 ਖਾਲਸਾ ਜੀ ਜਾਣ ਕਾਰੀ ਵਧੀਆਂ👍👍

  • @jasdeepsinghmann2842
    @jasdeepsinghmann2842 7 місяців тому +1

    Bahut Vadhia ....Bahut Zaroori Ji

  • @ਸਤਨਾਮਸਿੰਘਖਾਲਸਾ

    ਵਾਹਿਗੁਰੂ ਜੀ ਧੰਨਵਾਦ

  • @gurnaharsinghsran5372
    @gurnaharsinghsran5372 4 роки тому +16

    ਖਾਲਸਾ ਜੀ ਇਸੇ ਤਰ੍ਹਾਂ ਹੀ ਕੋਈ ਆਡੀਓ ਪਾ ਦੇਣਾ ਜਿਸ ਵਿੱਚ ਪੂਰੇ ਸਹਿਜ ਪਾਠ ਦੀ ਸੰਥਿਆ ਹੋਵੇ।

    • @rapunzel14
      @rapunzel14 4 роки тому +2

      Sudh path bodh smagam di video hai UA-cam.

  • @karamjeetkaur1360
    @karamjeetkaur1360 3 роки тому +2

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ।

    • @hardevsinghbaring5230
      @hardevsinghbaring5230 2 роки тому

      ਵਾਹਿਗੁਰੂ ਜੀ ਹੋਰ ਚੜਦੀ ਕਲਾ ਬਖਸਣ

  • @rajbirsingh7675
    @rajbirsingh7675 3 роки тому +1

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ

  • @karangamer4046
    @karangamer4046 3 роки тому +1

    ਵਾਹਿਗੁਰੂ

  • @DAVINDERSINGH-uq9bt
    @DAVINDERSINGH-uq9bt 2 роки тому +1

    ਬਹੁਤ ਬਹੁਤ ਧੰਨਵਾਦ ਖਾਲਸਾ ਜੀੳ❤️🙏🏼

  • @harmandeepkaur1430
    @harmandeepkaur1430 3 роки тому +5

    Waheguru ji 🙏

  • @daljitsingh7968
    @daljitsingh7968 Рік тому

    Waheguru ji ka Khalsa Waheguru ji ki phate

  • @baljinderkaur8196
    @baljinderkaur8196 3 роки тому

    ਵਾਹਿਗੁਰੂ ਵਾਹਿਗੁਰੂ ਜੀ

  • @UniversalGuru_
    @UniversalGuru_ 8 місяців тому

    Baba ji last waali gall menu nhi pta c me v loka wangu sochda c tuc dsta bhut bhut dhanwaad❤❤❤❤

  • @dhandhanramdasgurujimerkar2499

    Baheguru ji 🙏

  • @gurpalsinghgurpalsingh679
    @gurpalsinghgurpalsingh679 3 роки тому +1

    ਵਾਹਿਗੁਰੂ ਜੀ

  • @RanjitSingh-sj8ds
    @RanjitSingh-sj8ds 3 роки тому

    ਬਿਲਕੁਲ ਠੀਕ ਹੈ ।।ਜੀ । ਬਹੁਤ। ਧ੍ਰਨਵਾਦ।ਜੀ

  • @VickySingh-ss5dn
    @VickySingh-ss5dn 3 роки тому +1

    ਧੰਨਵਾਦੀ ਹਾਂ ਜੀ ਆਪ ਜੀ ਦੇ ਸਹਿਯੋਗ ਨਾਲ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ

  • @parmindersingh7580
    @parmindersingh7580 Рік тому

    Bhai sahib Ji bahut Dhanbad ji

  • @khalsa-g1817
    @khalsa-g1817 2 роки тому

    ਧੰਨਵਾਦ ਭਾਈ ਸਾਹਿਬ ਜੀ

  • @HarwindarSingh-ls7vx
    @HarwindarSingh-ls7vx 4 місяці тому

    Good sunder uprala

  • @BalrajSingh-o4n
    @BalrajSingh-o4n Рік тому

    ਬਹੁਤ ਵਧੀਆ ਵੀਰਜੀ

  • @parwindersingh6456
    @parwindersingh6456 2 роки тому

    ਧੰਨਵਾਦ ਜੀ

  • @SahibIsh
    @SahibIsh Рік тому

    Waheguru very useful video

  • @sarbjeetkaursandhu7392
    @sarbjeetkaursandhu7392 2 роки тому

    ਬਹੁਤ ਹੀ ਗਿਆਨ ਭਰਪੂਰ

  • @sunitkaur4062
    @sunitkaur4062 Рік тому

    Veer ji Thanks for Sharing Ji🙏🙏

  • @Jasleenkaur-my4uj
    @Jasleenkaur-my4uj 2 роки тому

    Bahut bahut dhanyavad Baba Ji waheguru Ji ka Khalsa WaheGuru Ji ki Fateh

  • @gurcharansingh1117
    @gurcharansingh1117 Рік тому

    Vadia jankari diti h

  • @gianigurpreetsinghji
    @gianigurpreetsinghji 4 роки тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਦਾਸ ਦੇ ਆਪਣੇ ਨਾਮ ਨਾਲ ਚੈਨਲ ਹੈ ਬਾਕੀ ਵੀਡੀਓ ਓਥੋਂ ਪ੍ਰਾਪਤ ਕਰ ਸਕਦੇ ਹੋ

    • @Khalsa1699Records
      @Khalsa1699Records  4 роки тому +2

      Giani Gurpreet Singh Ji ਧੰਨਵਾਦ ਗਿਆਨੀ ਜੀ ਕਿਸੇ ਸਿੰਘ ਨੇ ਆਪ ਜੀ ਦੀ ਵੀਡੀਓ ਭੇਜੀ ਸੀ ਤੇ ਸੁਣਿਆ ਤੇ ਬਹੁਮੁੱਲੀ ਜਾਣਕਾਰੀ ਨੂੰ ਸੰਗਤ ਨਾਲ ਸਾਂਝਾ ਕੀਤਾ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @HarjeetSingh-mz2nr
    @HarjeetSingh-mz2nr 2 роки тому +2

    ਗਿਆਨੀ ਜੀ ਜੇ ਕਰ ਕਿਸੇ ਗ੍ੰਥੀ ਸਿੰਘ
    ਨੂੰ ਇਹ ਦਸੀਏ ਤਾ ਅੱਗੋ ਗਲਤ ਬੋਲਦੇ ਆ

  • @AmarjitSingh-mu8rl
    @AmarjitSingh-mu8rl 2 роки тому

    Thanks khalsa g

  • @SukhdevSingh-xf2ni
    @SukhdevSingh-xf2ni 3 роки тому

    chardi kla rhe singh ji

  • @balwinderkaur-tl6hx
    @balwinderkaur-tl6hx 2 роки тому

    ਬਹੁਤ ਬਹੁਤ ਧਨਵਾਦ ਜੀ

  • @RotiRam-c4r
    @RotiRam-c4r 7 місяців тому +1

    ਭਾਈ ਸਾਹਿਬ ਜੀ
    ਆਪਣੀ ਮਰਜ਼ੀ ਨਾਲ ਗੁਰਬਾਣੀ ਦੇ ਵਿਚ ਤੁਕ ਜੋੜਨ ਵਾਲੀ ਗੱਲ ਠੀਕ ਨਹੀਂ ਜਾਪਦੀ 🙏🙏🙏
    ਉਪਰਾਲਾ ਤੁਹਾਡਾ ਸ਼ਲਾਘਾ ਯੋਗ ਹੈ ਜੀ

  • @dhimanss8837
    @dhimanss8837 Рік тому

    Buht chngi tran samjhiya g buht dhanwad g tuhda g aj kall kai singh buht galt path kedy ne bindia tipiya buht glt pardy ne

  • @reshamsinghgill3821
    @reshamsinghgill3821 7 місяців тому +1

    ਗਿਆਨੀ ਜੀ ਇੱਕ ਜਗ੍ਹਾ ਜੋੜ ਵੀ ਲਿਖਿਆ ਹੈ ਬੋਲਨਾ ਕੇ ਨਹੀਂ

  • @gursewksingh8435
    @gursewksingh8435 2 роки тому

    ਬਹੁਤ ਧੰਨਵਾਦ ਜੀ 🙏

  • @sikanderjitdhaliwal2078
    @sikanderjitdhaliwal2078 7 місяців тому

    ਭਾਈ ਸਾਬ ਪਾਉੜੀ ਮਗਰੋਂ ਸ਼ਬਦ ਪੜਨ ਵਾਲੀ ਗੱਲ ਕੁੱਝ ਵੱਖਰੀ ਹੈ। ਜਿੰਨਾਂ ਲੋਕਾਂ ਨੇ ਇਹਨਾਂ ਵਿਦਵਾਨਾਂ ਨੂੰ ਨਹੀ ਪੜ੍ਹਿਆ ਜਾਂ ਤੁਹਾਨੂੰ ਨਹੀ ਸੁਣਿਆਂ ਉਹਨਾਂ ਨੂੰ ਕਿਵੇਂ ਪਤਾ ਲੱਗੂ ਕਿ ਇਹ ਸ਼ਬਦ ਪੜਣਾਂ ਹੈ।

  • @sandhujatt8877
    @sandhujatt8877 3 роки тому +1

    Bhut vadia veer ji

  • @gurbachansingh3783
    @gurbachansingh3783 4 роки тому +1

    Wahaguru ji

  • @tarasidhu9862
    @tarasidhu9862 4 роки тому +1

    Waheguru ji

  • @karnelsingh6169
    @karnelsingh6169 3 роки тому +2

    🙏🙏🙏🙏🙏

  • @SinghGurpreet24
    @SinghGurpreet24 Рік тому

    🙌🏻🙌🏻🙌🏻🙌🏻

  • @sarbjitkhehra7913
    @sarbjitkhehra7913 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @beantsingh1153
    @beantsingh1153 3 роки тому +1

    👌👌👌👌👌

  • @bikramjitsingh5162
    @bikramjitsingh5162 3 роки тому

    🙏🏻🙏🏻🙏🏻🙏🏻

  • @GianSinghDhillon-qp5uh
    @GianSinghDhillon-qp5uh 7 місяців тому +1

    🙏🏻🪯🙏🏻

  • @gurpreetbhullar4104
    @gurpreetbhullar4104 3 роки тому

    Waheguru waheguru waheguru