ਜ਼ਿੰਦਗੀ ‘ਚ ਜ਼ਰੂਰੀ ਐ ਸੱਜਰਾਪਣ | Gal Te Gal l EP 20 l Gurdeep Grewal | Rupinder Sandhu | B Social.

Поділитися
Вставка
  • Опубліковано 28 вер 2024
  • ਜ਼ਿੰਦਗੀ ‘ਚ ਜ਼ਰੂਰੀ ਐ ਸੱਜਰਾਪਣ
    #Gurdeep Grewal
    #RupinderSandhu
    #BSocial.

КОМЕНТАРІ • 182

  • @tjindersingh4644
    @tjindersingh4644 4 роки тому +30

    ਮੌਜੂਦਾ ਹਾਲਾਤ ਅਨੁਸਾਰ ਬਹੁਤ ਹੀ ਢੁੱਕਵਾਂ ਵਿਸ਼ਾ ਚੁਣਿਆ!
    ਧੰਨਵਾਦ 🙏🏻 😃😊

  • @gurpreetkaur4793
    @gurpreetkaur4793 Місяць тому

    boht boht dhanwaad bhen Rupinder ...bhen Gurdeep
    waheguru ji tandrusti bakshan tuhanu🙏

  • @sandeep_uppal
    @sandeep_uppal 4 роки тому +26

    ਬਹੁਤ ਵਧੀਆ ਭੈਣੇ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਜਿੰਦਗੀ ਦੇ ਵਾਰੇ ਕੁੱਝ ਨਵਾਂ ਮਿਲਦਾ ਸਿੱਖਣ ਨੂੰ I love you. Bhan 2

  • @paramjeetkaurmangat1700
    @paramjeetkaurmangat1700 4 роки тому +40

    ਕਿੰਨੇ ਸਾਲ ਪਹਿਲਾ ਮੇਰੀ ਮਾਂ "ਭੈਣਾਂ ਦਾ ਪ੍ਰੋਗਰਾਮ "ਰੇਡੀਓ ਤੇ ਸੁਣਦੀ ਹੁੰਦੀ ਸੀ, ਬਿਲਕੁਲ ਓਵੇ ਹੀ ਲੱਗੀਆਂ ਅੱਜ ਤੁਹਾਡੀਆਂ ਗੱਲਾਂ l
    ਸਦਾ ਹੱਸਦੇ ਵਸਦੇ ਰਹੋ !

  • @jagatkamboj9975
    @jagatkamboj9975 2 роки тому +5

    ਗੂਹ੍ੜੇ ਫਿੱਕੇ ਜਿੰਦਗੀ ਦੇ ਰੰਗ ਦੋਸਤੋ
    ਕਦੇ ਖੁਸ਼ਹਾਲ ਕਦੇ ਤੰਗ ਦੋਸਤੋ
    🙏🙏🙏🙏🙏🙏🙏🙏

  • @roopgrewal674
    @roopgrewal674 4 роки тому +14

    ਬਹੁਤ ਖੂਬਸੂਰਤ ਵਿਸ਼ਾ ਚੁਣਿਆ ਦੋਵਾਂ ਭੈਣਾਂ ਨੇ ।

  • @jasdeepsinghfaridkot1588
    @jasdeepsinghfaridkot1588 4 роки тому +12

    ਸੱਤ ਸ੍ਰੀ ਅਕਾਲ team social ਨੂੰ,ਵੈਸੇ ਤਾਂ ਮੈਂ ਤੇ ਮੇਰੇ ਮਾਤਾ ਜੀ ਥੋਡੇ ਸਾਰੇ episode ਦੇਖਦੇ ਆ। ਪਰ ਇਸ episode ਨਾਲ ਬੌਤ ਸੋਹਣਾ ਮੈਸੇਜ ਦਿੱਤਾ ਦਰਸ਼ਕਾਂ ਨੂੰ। ਬਹੁਤ ਸੋਹਣਾ ਲਗਾ ਸੁਣ ਕੇ। ਸਾਡੇ ਵਲੋਂ ਬਹੁਤ ਸਾਰਾ ਪਿਆਰ। ਚੜਦੀ ਕਲਾਂ ਚ ਰਹੋ।

  • @RavinderKaur-ec1ti
    @RavinderKaur-ec1ti 4 роки тому +7

    Bhene thonu Dekh k mn khus ho janda baki rehndi gl Punjabi sun k rooh khus ho jandi aa apdi maa boli nl SB nu bhuuut pyar hunda jis Ch asi khul k glaa kr skde aa.

  • @harjeetkaurgill7093
    @harjeetkaurgill7093 4 роки тому +4

    ਬਹੁਤ ਹੀ ਸੋਹਣੇ ਵਿਚਾਰ ਸੀ , ਵੱਡੇ ਭੈਣ ਜੀ🌼🌼

  • @GurpreetSingh-ny1wn
    @GurpreetSingh-ny1wn 3 роки тому +8

    ਮੇਰੀਆਂ ਦੋਨੇ ਭੈਣਾਂ ਦਾ ਅੱੱਜ ਦਾ ਵਿਸ਼ਾ ਬਹੁਤ ਵਧੀਆ ਤੁਹਾਡੀ ਇਹ ਵੀਡਿਉ ਮੈਂ ਤੇ ਮੇਰੀ ਘਰਵਾਲੀ ਜਰੂਰ ਸੁਣ ਕੇੇ ਆਪਣੇ ਰਿਸ਼ਤੇ ਵਿੱਚ ਨਵਾਪਣ ਲਿਆਵਾਂਗੇ .....ਆਪ ਜੀ ਦਾ ਦਿਲੋਂ ਸਤਿਕਾਰ ਤੇ ਧੰਨਵਾਦ

  • @gurandittasinghsandhu5238
    @gurandittasinghsandhu5238 3 роки тому +4

    ਦੋਨਾਂ ਬੇਟੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
    ਤੁਸੀਂ ਵਧੀਆ ਗੱਲਾਂ ਕਰਦੀਆਂ ਹੋ ਇਕ ਦੂਜੀ ਦੇ ਨਾਲ।
    ਫੁੱਲਾਂ ਕੋਲੋਂ ਜਿਉਣਾ ਸਿਖੋ ,
    ਬਦਲੋ ਵਿਚਾਰਾਂ ਨੂੰ।
    ਕੰਡਿਆਂ ਚ ਰਹਿਕੇ ਵੀ,
    ਮਾਣਦੇ ਬਹਾਰਾਂ ਨੂੰ।
    ਅੈਵੇੰ ਹੀ ਤਿਉੜੀਆਂ ਨਾ,
    ਕਸਦੇ ਰਹੋ ਸਜਨੋਂ।
    ਹਸਦੇ ਰਹੋ ਸਜਨੋੰ,
    ਹਸਦੇ ਰਹੋ ਸਜਨੋ,।

  • @amarjitsidhu2135
    @amarjitsidhu2135 2 роки тому +1

    ਵਧੀਆ ਵਿਚਾਰ ਭੈਨੈ ਮਣ ਖੂਸ ਹੋਗਿਆ 🥰🥰👍👍

  • @amritpalkaur3065
    @amritpalkaur3065 3 роки тому +12

    ਵਿਚਾਰਾਂ ਵਿੱਚ ਨਵਾ ਪਣ ਲਿਆਉਣਾ ਜਰੂਰੀ ਹੈ। ਕੁਦਰਤ ਰੋਜ ਨਵਾਂ ਦਿਨ ਚੜਾਉਦੀ ਐ। ਰੁੱਤਾਂ ਬਦਲਦੀ ਐ। ਮੈਨੂੰ ਲੱਗਦਾ ਐ ਇਹ ਆਨੰਦ ਮਾਣਿਆ ਜਾ ਸਕਦਾ ਐ। ਸਾਪਿੰਗ ਨਾਲੋ। ਕਿਸੇ ਨੂੰ ਉਹੀ ਪੈਸੇ ਮੱਦਦ ਲਈ ਦੇਕੇ। ਸ਼ਾਇਦ ਜਿਆਦਾ ਖੁਸ਼ੀ ਮਿਲ ਜੇ। ਜਾ ਕਿਸੇ ਗਰੀਬ ਬੱਚੇ ਦੀ ਫੀਸ ਜਨਮ ਦਿਨ ਵਾਲੇ ਗਿਫਟ ਦੇ ਪੈਸਿਆਂ ਨਾਲ ਭਰੀ ਜਾਵੇ ਜਾਂ ਉਹਦਾ ਜਨਮ ਦਿਨ ਮਨਾ ਲਈ ਏ ਤਾਂ ਸ਼ਾਇਦ ਜ਼ਿਆਦਾ ਨਵਾਂ ਪਣ ਆ ਜੂ।। ਬੇਟਾ ਜਿਵੇਂ ਖੜਾ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ, ਇਵੇਂ ਹੀਸਾਡੇ ਵਿਚਾਰਾਂ ਨਾਲ ਹੁੰਦਾ ਐ। ਕਪੜੇ ਭਾਵੇਂ ਅਬਦੁਲ ਕਲਾਮ ਜੀ ਵਾਂਗ ਦੋ ਸੂਟ ਹੀ ਹੋਣ, ਪਰ ਕੁੱਝ ਕਰ ਗੁਜ਼ਰਨ ਦਾ ਨਵਾਂ ਪਣ ਜਰੂਰੀ ਐ। ਸੁਆਮੀ ਵਿਵੇਕ ਨੰਦ ਜਾਦੇ ਵਿਚਾਰ ਵੀਵੱਧ ਪ੍ਰਭਾਵਿਤ ਕਰਦੇ ਸੀ। ਕੱਪੜਿਆਂ ਤੋਂ। ਤੁਹਾਡੇ ਵਿਚਾਰ ਵਧੀਆ ਹੁੰਦੇ ਹਨ ਅਸੀਂ ਗੱਲਾਂ ਨੀਝ ਲਾ ਕੇ ਸੁਣਦੇ ਹਾਂ ਕਦੇ ਕਦੇ ਜੀਅ ਕਰਦਾ ਕਿਅਸੀ ਵੀ ਥੋਡੇ ਨਾਲ ਗੱਲ ਕਰੀਏ ਇਕੱਲੀ ਸੁਣੀਏ ਨਾ। ਸਾਸ਼ਲਾ! ਇਹ ਭੈਣਾਂ ਦਪ੍ਰੋਗਰਾਮ ਦਿਨ ਚੌਗੁਣੀ ਤੇ ਰਾਤ ਅੱਠ ਗੁਣਾਂ ਤਰੱਕੀਕਰੇ। ਅਸੀਂ ਕਦੇ ਤੁਹਾਡੇ ਕੱਪੜਿਆਂ ਤੇ ਬਹੁਤਾ ਧਿਆਨ ਨਹੀਂ ਦਿੰਦੇਕਦੇ। ਮੁਆਫ਼ੀ ਪਰ ਗੱਲਾਂ ਦਸ ਸਕਦੇ ਹਾਂ ਕਿ ਕੀ ਕੀ ਕਿਹਾ। ਇਸ ਵਿੱਚ ਹੋਰ ਵੀ ਬਹੁਤ ਕੁੱਝ ਜੋੜਿਆਂ ਜਾ ਸਕਦਾ ਸੀ। ਵਿਸ਼ਾ ਬਹੁਤ ਵਧੀਆ ਸੀ।

  • @sarabjeetsinghbrar_6579
    @sarabjeetsinghbrar_6579 4 роки тому +4

    ਬਹੁਤ ਹੀ ਵਧੀਆ ਵਿਸ਼ਾ ਹੈ।

  • @nippysidhu7926
    @nippysidhu7926 2 роки тому +1

    Di ssa g ,, menu tus dove di hi bhut vdya lgde o specially tuhdi simple city di ,, baki menu tuhde sare episodes hi bhut vadya lgde va di ..jo apni daily life nal attach hunde va di oh tn bhut hi vdya lgde va because me khud v bhut kuj learn kita va tuhde episodes ton ,, thnks di 🥰

  • @imranmanno3518
    @imranmanno3518 4 роки тому +5

    Great. Change in physical and development of thought create great people.

  • @tuhitu5656
    @tuhitu5656 2 роки тому

    Haye schii bhot postivity mildi wekh k 😍😍

  • @upasanaupasana1331
    @upasanaupasana1331 2 роки тому

    Tuc bhut vdeia gllan karde o pene. Ah gllan ta ajkal koi karda e ni. Inia sohnia gla. Asi pta ni kidar nu turi jaane a zindgi ch. Kdi realize e ni karde pi ah v zruri a life ch. Me aap pichle ek saal to same he trah di zindgi jeon rhi a baby hon to baad. Te inu he apni zindgi mni baithi . Par hun koshish kragi badlan di. Bhut positivity aundi thodia gla sun ke. Thank you ida da program start krn li.

  • @Vicky_singh-1
    @Vicky_singh-1 3 місяці тому

    Ajj da program boht sohna c dona bhena nu sat shri akal ji 🙏

  • @jaspreettiwana7763
    @jaspreettiwana7763 2 роки тому +2

    Here some suggestions if you wana break monotony of the life
    1. Develop some hobbies like reading books, learning new things, gardening, moving to New places etc anything that give you real satisfaction.
    2. Set small small new targets in the morning and try to achieve them.
    3. Get some free time for yourself workout for time.
    4. Daily meditate for some time.
    5. Explore new things
    6. Happiness is the state of mind materialistic things give temporary happiness only. Every person feels sad and happy at some point of time. No one is permanently happy in this world.
    7. Eat healthy and stay healthy.

  • @nirmalsingh-li5ct
    @nirmalsingh-li5ct 4 роки тому +4

    ਚਿੰਤਾ ਮੁਕਤ ਹੋਣ ਲਈ ਬਦਲਾਅ

  • @sukhwindersingh9410
    @sukhwindersingh9410 2 роки тому

    Bhano thoda bahut bahut thanks motivate krn li because main ta sirf apni job to bina apne li kuj sochya hi nhi because police department ch na chonde hoye hi stress hunda

  • @gurmukhsinghbhullar254
    @gurmukhsinghbhullar254 4 роки тому +1

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਜੀ

  • @harshsidhu7626
    @harshsidhu7626 3 роки тому +1

    ਬਹੁਤ ਵਧੀਆ ਪਰੋਗਰਾਮ ਹੈ ਜੀ

  • @satinderpalkaur4799
    @satinderpalkaur4799 4 роки тому +2

    Bahut Bahut Vadhia lagaia programme I like it very much change Bahut jaroori ha

  • @user-yx3tc2ru3y
    @user-yx3tc2ru3y 3 роки тому +2

    ਗੋਰੇ vacation ਤੇ ਜਾਂਦੇ ਆ ਜੀ ਬੀਚ ਤੇ , Hawaii, Bahamas, cruise... ਕੰਮ ਮੈਂ ਵੀ ਓਹੀ ਗੋਰਿਆ ਨਾਲ਼ ਕਰਦਾ ਪਰ ਜਦੋ vacation ਦਾ time ਆਉਂਦਾ ਓਦੋ ਪਿੰਡ ਹੀ ਯਾਦ ਆਉਂਦਾ ।

  • @lovepreetsinghbhullar9141
    @lovepreetsinghbhullar9141 4 роки тому +16

    ਭੈਣੇ ਕਾਹਨੂੰ ਪੰਗੇ ਪਉਣੀਆ ਬੁੜੀਆ ਢੂਈ ਦੀ ਨਾੜ ਨੂੰ ਵਲ ਪ ਦਿੰਦੀਆਂ ਬੇਡ ਬਦਲਾ ਬਦਲਾ ਕੇ ,😂

  • @jasbirsingh1298
    @jasbirsingh1298 3 роки тому +2

    Now u 2 looks more beautiful n colour full n th back ground much better 👍👍👌👍💖

  • @neelamjain7700
    @neelamjain7700 2 роки тому

    Couple behe je ho gye 😄😄

  • @dhillongurpreet1123
    @dhillongurpreet1123 4 роки тому +2

    Tusi bot vadiya vichar pysh krde ho de

  • @narinder0159
    @narinder0159 3 роки тому +1

    Gurdeep jdd bheine kehnde aa mnu bhot mohh aunda didi g da

  • @khushdhilllon3164
    @khushdhilllon3164 3 роки тому +1

    Bilkul right diii

  • @gdhaliwal4minian
    @gdhaliwal4minian 4 роки тому +2

    Bhut hi vadia subject

  • @manugoyal2139
    @manugoyal2139 2 роки тому +1

    Thank You for sharing this bhaine! I love your channel! ❤️

  • @amanaulakh1583
    @amanaulakh1583 3 роки тому

    bhen Rupinder Sandhu u r soooo sweet .I respect u most.

  • @hartejveerhundal3011
    @hartejveerhundal3011 3 роки тому +1

    Bhut wadiea eh birthday gifts wala idea best ea 😍

  • @fathesingh9829
    @fathesingh9829 3 роки тому

    bhut sohni gall aa bhene

  • @paramjeetkaur7042
    @paramjeetkaur7042 4 роки тому +2

    Very nice, Good topic 👌👌

  • @jeetkaur2131
    @jeetkaur2131 4 роки тому +3

    Very good topic but it is hard to empliment on daily life USA

  • @jagdeepkaur835
    @jagdeepkaur835 Рік тому

    Hni TUC really right keh rehe o... but kade kade family members change lyi kyu mnde nhii ohna nu kida samjhaiye kyu ohh kehnde ne roj roj change naal furniture hi kharab hunda

  • @rajveerkaur6954
    @rajveerkaur6954 11 місяців тому

    ❤❤❤❤❤

  • @sukhvirkaur6047
    @sukhvirkaur6047 4 роки тому +1

    Gurdeep 👌

  • @ManpreetSingh-df9ty
    @ManpreetSingh-df9ty 3 роки тому +1

    Good topic

  • @inderpalkaur5543
    @inderpalkaur5543 2 роки тому

    Thanks mam for this episode🙏🙏

  • @balbirkaur7640
    @balbirkaur7640 Рік тому

    Good ideas

  • @guri2426
    @guri2426 2 роки тому

    👍

  • @sleepdeep4462
    @sleepdeep4462 3 роки тому +1

    This one so good 🤗

  • @jassrai5210
    @jassrai5210 4 роки тому +4

    🤘✌🤟

  • @simranjitkaur4491
    @simranjitkaur4491 3 роки тому +1

    Bht vadia video..

  • @SukhwinderKaur-fc2md
    @SukhwinderKaur-fc2md 2 роки тому +1

    👌👌❤️

  • @jagsermaan1593
    @jagsermaan1593 2 роки тому

    Bhahut vadiyaa ਜੀ❤️

  • @bluepen215
    @bluepen215 3 роки тому

    God bless

  • @noorandcherryvlogs9207
    @noorandcherryvlogs9207 4 роки тому +2

    Very nice g

  • @harbhajanmalhi7269
    @harbhajanmalhi7269 3 роки тому

    ਸਾਹਿਬ ਮੇਰਾ ਨੀਤ ਨਵਾਂ ।

  • @manjeetgill6277
    @manjeetgill6277 4 роки тому +2

    Please bhene extend the timing of this channel up to 1 hour

  • @cartoonofficial640
    @cartoonofficial640 4 роки тому +1

    Right aa bhain

  • @gurwinderkaurrataul3337
    @gurwinderkaurrataul3337 2 роки тому

    ਸਹੀ ਕਿਹਾ ਭੈਣ ਜੀ ਪਰ ਇਹ ਗੱਲ ਦੋਨਾ( ਪਤੀ ਪਤਨੀ) ਵਲੋਂ ਹੋਣੀ ਚਾਹੀਦੀ ਹੈ

  • @kaurdhillon5287
    @kaurdhillon5287 4 роки тому +2

    Nice topping👍

  • @tarjinderkaur9925
    @tarjinderkaur9925 3 роки тому

    💯 ryt didi

  • @manjeetkauraulakh3814
    @manjeetkauraulakh3814 9 місяців тому

    ❤❤❤🎉🎉🎉😊

  • @sukhpreetkaur73
    @sukhpreetkaur73 3 роки тому

    Very nice topic 👌👌

  • @JaswinderKaur-ik4hu
    @JaswinderKaur-ik4hu 3 роки тому

    Buhat vdiaa lugda bhain thudi video dekh k

  • @paramjitbrar715
    @paramjitbrar715 3 роки тому

    Bahut sohniya gala

  • @khalidmahood3233
    @khalidmahood3233 3 роки тому

    اسی سمجھ گئے جی تُسی کی کہنا چاندے سی.... اسی نویں کھر والی دی تلاش شروع کر دتی اے....

  • @robin9418
    @robin9418 4 роки тому +8

    Miss Rupinder Ji , u should get up late once in a while , take a break , it's ok !! 🙌🏻

  • @bluepen215
    @bluepen215 3 роки тому

    Good a

  • @daljindergill5836
    @daljindergill5836 4 роки тому +1

    Good video g

  • @mandeepgrewal4626
    @mandeepgrewal4626 4 роки тому +1

    🥰🥰👌👌

  • @punindersingh7847
    @punindersingh7847 3 роки тому

    Nice sisters

  • @pawandeepkaur8174
    @pawandeepkaur8174 3 роки тому

    very nice

  • @amrit_patwar
    @amrit_patwar 3 роки тому

    👏👏👏👏👏

  • @japneetkaur1091
    @japneetkaur1091 3 роки тому

    👍👍

  • @palgill9220
    @palgill9220 4 роки тому +6

    ਸਾਡੀ ਜਮੀਨ ਬਹੁਤ ਉਪਜਾਊ ਹੈ ਇਕ ਲੂਣ ਨਹੀ ਹੁੰਦਾ ਘਰ ਵਿਚ ਬਣਾ ਕੇ ਖਾਉ ਸ਼ਹਿਰ ਪੈਰਾ ਨਾਲ ਆਟਾ ਗੁੰਨਦੇ

  • @PRIME_GAMEING_7
    @PRIME_GAMEING_7 2 роки тому

    ਬੇਹੇ couple 😂

  • @tiwanasonyamandeep09
    @tiwanasonyamandeep09 4 роки тому +1

    Eh cheej ziada wadh gai tan husband and wife change takk na jaeo plz.

  • @mandeepkaur7341
    @mandeepkaur7341 3 роки тому

    Didi sachi kitaabba di khushboo smell krde hunde c jado asi nikke c kitabba d khushboo bot yaad ondi hun os time to door ho k jindgi bus time pass jihi hun de bchea nu oh craz nai

  • @harpreetsingh2858
    @harpreetsingh2858 2 роки тому

    Nice sistets

  • @maninderkaurbenepal9799
    @maninderkaurbenepal9799 3 роки тому

    Hanji bhaina da prog pehla hunda c same odda hai

  • @manpretkaurbrar5014
    @manpretkaurbrar5014 4 роки тому +1

    ਭੈਣ ਜੀ ਸਿਰਾ ਲਾਤਾ

  • @maninderkaurbenepal9799
    @maninderkaurbenepal9799 3 роки тому

    Bhain plplpl🙏🙏 mai tuahanu bahut kuz dassna , new topic lai. Pl ph no dao ji.. tusi bahlay piaray lagday oo

  • @bluepen215
    @bluepen215 3 роки тому

    Hor v video bnao

  • @swarkaur7458
    @swarkaur7458 3 роки тому

    #rzaheer

  • @balwinderkaur9740
    @balwinderkaur9740 3 роки тому

    ਭੈਣੇ ਪਿੰਡਾਂ ਵਾਲੇ ਪਤਨੀਆਂ ਨੂੰ ਕਿਹਾ ਕਰਦੇ ਨੇ ਸ਼ਕੀਨੀ ਲਾਉਂਦੀ ਆਪਣੇ ਨੇ ਕੀ ਕੀਤਾ ਜਾਵੇ

  • @palgill9220
    @palgill9220 4 роки тому +1

    ਭੈਣ ਜੀ ਸੰਘਰਸ਼ ਕਰਨ ਵਾਲੇ ਬੁਖਾਰ ਚੜ ਕੇ ਨਹੀ ਮਰਦੇ ਕਿਸਾਨ ਤੇ ਬਚੇ ਬੀਬੀਆ ਧਰਨੇ ਤੇ ਬੈਠੇ ਘੱਟ ਖਰਚ ਵਾਲੀ ਗੱਲ ਕਰਿਆ ਕਰੋ

  • @fjcjv1699
    @fjcjv1699 3 роки тому

    ਭੈਣ ਜੀ ਤੁਹਾਡਾ ਵਿਸਾ ਤਾਂ ਬਹੁਤ ਵਧੀਆ ਪਰ ਪਲੀਜ਼ ਦਰਸ਼ਕਾਂ ਨੂੰ ਇਹ ਵੀ ਦਸ ਦੇਵੋ ਕਿ ਜੇਕਰ ਕਿਸੇ ਵਸਤੂ ਨੂੰ ਰੋਜ ਦੇਖਕੇ ਅਕ ਜਾਵੋ ਤਾਂ ਪਲੀਜ਼ ਉਹ ਵਸਤੂ ਜਰੂਰ ਬਦਲ ਲੈਣਾ ।ਪਰ ਪਲੀਜ ਲਾਇਫ ਪਾਟਨਰ ਨਾਂ ਬਦਲਣਾ ਕਿਉਂਕਿ ਅਜ ਕਲ ਇਹ ਵੀ ਟਰੈਂਡ ਚਲਿਆ ਜੇ ਮੇਰੇ ਹਡ ਬੀਤੀ ਆ।

  • @talentedekam8660
    @talentedekam8660 3 роки тому +10

    gurdeep bhain tusi rupinder nu bhaine kehnde bahut sohne lgde hooooo

  • @rajinderbrar1830
    @rajinderbrar1830 4 роки тому +1

    Very nice ji

  • @tejindergreatkaur4046
    @tejindergreatkaur4046 3 роки тому

    👌👌👌👌👌

  • @lovepreetkaur1824
    @lovepreetkaur1824 4 роки тому

    👍👍

  • @beantkalane5944
    @beantkalane5944 4 роки тому +7

    ਬਹੁਤ ਵਧੀਆ ਜੀ। ਜਿੰਦਗੀ ਜਿਉਣ ਨੂੰ ਜੀਅ ਕਰਨ ਲੱਗ ਗਿਆ। ਅੱਜ ਮੂਡ ਠੀਕ ਨਹੀਂ ਸੀ, ਪਰ ਤੁਹਾਨੂੰ ਸੁਣ ਕੇ ਵਧੀਆ ਲੱਗਿਆ। ਧੰਨਵਾਦ ਜੀ।

  • @jaswindergill9184
    @jaswindergill9184 4 роки тому +7

    ਸਹੀ ਗਲ ਬਿਲਕੁਲ ਭੈਣ ਜੀ ਆਪਾ ਡਰਾਈਗ ਰੂਮ ਚੋਂ ਸਾਰਾ ਜੋਰ ਲਾ ਦੀਨੇ ਸੋਨਾ ਬਨੋਨ ਤੇ ਸਫਾਈ ਸਬ ਤੋ ਵੱਧ ਵੀ ਡਰਾਈਗ ਰੂਮ ਰੰਖਦੇ ਆ ਪਰ ਕਦੇ ਬੈਠ ਨਹੀ ਦੇਖੀਆ ਗੈਸਟ ਆਈਆ ਤੋ ਵੀ ਚਾਹ ਪਾਣੀ ਚੋ ਬੀਜੀ ਹੋ ਜਾਨੇ ਆ

  • @harnekdhanoa4479
    @harnekdhanoa4479 3 роки тому +5

    "ਸਾਹਿਬ ਮੇਰਾ ਨੀਤ ਨਵਾ"

  • @gurwindersinghbuttar163
    @gurwindersinghbuttar163 4 роки тому +5

    ਬਹੁੱਤ ਸੋਹਣਾ ਵਿਚਾਰ ਹੈ ਇਹ ਮੇਰੇ ਅਜ਼ੀਜ਼ ਦੋਸਤ ਸੁਨੀਲ ਸਜਲ ਤੋਂ ਕਈ ਵਾਰ ਸੁਣਿਆ ਹੈ ਅੱਜ ਪਹਿਲੀ ਵਾਰ ਕਿਸੇ ਹੋਰ ਤੋਂ ਇਨਾ ਖੁਲ੍ਹ ਕੇ ਸੁਣਿਆ ਬਹੁੱਤ ਵਧੀਆ ਲੱਗਿਆ

  • @gurleengrewal4993
    @gurleengrewal4993 4 роки тому +5

    ਵਿਚਾਰਾਂ ਵਿੱਚ ਵੀ ਨਵਾਂਪਣ ਜ਼ਰੂਰੀ

  • @avleenkaurbatth3034
    @avleenkaurbatth3034 4 роки тому +1

    👍👍👍

  • @anitarani7202
    @anitarani7202 3 роки тому +4

    ਗੁਰਦੀਪ ਭੈਣ, ਤੁਸੀਂ ਭੈਣੇ ਬਹੁਤ ਸੋਹਣਾ ਬੋਲਦੇ ਹੋ

  • @parampreetkhangura9909
    @parampreetkhangura9909 4 роки тому +3

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗੀ ਵੀਡੀਓ ਦੀਦੀ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ 💖💖💖💖💖💖👌🏼👌🏼👌🏼🙏🙏

  • @PRIME_GAMEING_7
    @PRIME_GAMEING_7 2 роки тому

    ਜਦੋ ਪੰਜਵੀ ਚ pencil ਦੀ ਜਗ੍ਹਾ pen ਦੀ ਵਰਤੋ ਕਰਨੀ ਸੀ ਉਦੋ ਵੀ ਬਹੁਤ ਚਾਅ ਸੀ 😅

  • @desibynature1713
    @desibynature1713 4 роки тому +4

    ਬਹੁਤ ਹੀ ਵਧੀਆ ਪ੍ਰੋਗਰਾਮ ਹੈ 👌👌👌

  • @parminderkaur2015
    @parminderkaur2015 2 роки тому

    ਸਾਡਾ ਤਾਂ ਇਹ ਹਾਲ ਆ ਡੱਬ ਖੜੱਬੀ ਬਕਰੀ ਡੱਬੀ ਉਹ ਦੀ ਛਾਂ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ