ਸਿਰੇ ਦੀ ਟੱਕਰ॥ ਰੱਤਾ ਥੇਹ ਵਾਲੇ ਮੁੰਡੇ ਅੱਜ ਤਾਂ ਕਮਾਲ ਕਰਗੇ II Hakamwala V/s Ratta Theh/www.123Live.in
Вставка
- Опубліковано 15 лют 2024
- #Hakamwala#Rattatheh#Bhadra#Mansa#Kabaddi123#123Live.in#Kabaddi Matches #Functions#BestMatchs#
👉ਇੰਸਟਾਗਰਾਮ ਤੇ ਫੋਲੋ ਕਰਨ ਲਈ ਲਿੰਕ : : / kabaddi123live.in
👉ਕਬੱਡੀ123 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ: : bit.ly/2GiNvgI
👉ਕਬੱਡੀ123 ਦੇ ਯੂ- ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ :
bit.ly/2SiJ0cm
👉ਫੇਸਬੁੱਕ ਪੇਜ: : bit.ly/2BCbCTJ
👉ਵੈਬਸਾਈਟ ਲਿੰਕ : www.123Live.in
👉 Install IOS App : apple.co/2I2jeED
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ : 98881-46235 ਤੇ ਕਾਲ ਕਰ ਸਕਦੇ ਹੋ I - Спорт
ਇਨਾਮ ਐਨੇ ਰੱਖ ਦਿੰਦੇ ਹਨ ਤੇ ਬਰਫ਼ ਜੂਸ ਵਾਲਿਆਂ ਤੋਂ ਲੱਭਦੇ ਹਨ ਇਕ ਡਾਕਟਰ ਤੇ ਬਰਫ਼ ਕਮੇਟੀਆਂ ਵਾਲਿਆ ਨੂੰ ਰੱਖਣੇ ਚਾਹੀਦੇ ਹਨ
Gaal jam shi a
gurpreet bareh aala siraa ❤🎉
Waheguru ji waheguru ji waheguru ji waheguru ji waheguru ji waheguru ji
ਜੱਗੂ ਦੇ ਸੱਟ ਵੱਜ ਗਈ ਤਾ ਹੀ ਹਰ੍ਗੇ ਨਹੀਂ ਬੈਸਟ ਜੱਗੂ ਨੇ ਹੋਣਾ ਸੀ'
ਵੀਰ ਜੇ ਹੀ ਹੱਥ ਨਹੀ ਆਉਂਦੀ ਜਿੱਤ ਉਸੇ ਨੂੰ ਮਿਲਣੀ ਜਿਸ ਦੀ ਕਿਸਮਤ ਵਿਚ ਲਿਖੀ ਹੋਵੇ
ਕੱਲ੍ਹ ਜੱਗੂ ਨੇ ਰੱਤੇ ਥੇਅ ਲਈ ਖੇਡ ਕੇ ਟੂਰਨਾਮੈਂਟ ਜਿੱਤਿਆ ਅੱਜ ਉਸਦੀ ਟੀਮ ਦੇ ਅੱਗੇ ਥਾਪੀਆਂ ਮਾਰਦੇ ਆ। ਕਬੱਡੀ ਕਬੱਡੀ ਕਬੱਡੀ।
ਬਹੁਤ ਵਧੀਆ ਮੈਚ 🎉
Ratta theh di team nirol ch v vdia team aa bas waheguru mehar rakhe team te
ਜੱਗੂ ਦੇ ਸੱਟ ਨਾ ਲੱਗਦੀ, ਰਿਜ਼ਲਟ ਹੋਰ ਹੋਣਾ ਸੀ।
Wmk kare jaggu y te jaldi theek hoje 🙏🏻❤️
ਕਮੰਟਰੀ ਆਲ਼ੇ ਚੱਜ ਦੇ ਬੁਲਾ ਲਿਆ ਕਰੋ ਯਰ
ਐਵੇਂ ਰੌਲਾ ਪਾਈ ਜਾਂਦੇ ਆ
ਸਤਪਾਲ ਮਾਹੀ ਸਿਰਾ ਬੁਲਾਰਾ ਆ
Jhado Ala ne sarya nu detta😂😂 tel
Sewak ne sirra karta❤❤❤
👌👌👌
ਵਾਹਿਗੁਰੂ ਜੀ ਕਿਰਪਾ ਕਰ ਖਿਡਾਰੀ ਤੇ
Sira team a ratta theh ta pta e c jitu
ਜਟਾਣੇ ਆਲਾ ਜੱਟ ❣️✌️
Gurpreet varre sahib wala sirra aa
ਅੱਤ ਕਰਾ ਦਿੱਤੀ ਨਵੇਂ ਮੁੰਡਿਆਂ ਨੇ ਕੂਮੈਟਰੀ ਵਾਲੇ ਨੇ ਤਾਂ ਬਥੇਰਾ ਜ਼ੋਰ ਲਾਇਆ ਡਰਾਉਣ ਦਾ ਖ਼ੌਫ਼ ਕਹਿ ਕਹਿ ਕੇ
ਮੈਚ ਫਿਕਸ ਕਰ ਲਿਆ
Koi ni jaggu har gya jitda v tn haiga jaghu
Ratta theh good team ji🎉
Bhut vedy hoy
Gurpreet bareh
👍👍👍👍
Jaggu fe satt lag gyi
👍👍👍💪💪💪
❤❤
❤❤
Sewak Jhado Ala khanda khonda mod dinda❤❤❤
Gurpreet bareh sirra raider aw
Wmk jaggu te
❤❤❤❤
Wmk
Y 2014 dodre cup da match haiga kanjle te sehne da ta please bhej doge
❤❤🎉🎉
Y Jaggu de sat lag gyi
Ratta Theh sirra team a y
ਜੱਗੂ ਦੇ ਸੱਟ ਲੱਗਗੀ ਜੇਂ ਸੱਟ ਨਾ ਬਜਦੀ ਫ਼ਿਰ ਦੇਖਦੇ ਸਿਰਾ ਹੁੰਦਾ
ਸੇਵਕ ਮੇਰੇ ਪਿੰਡ ਹੀਰੋਂ ਕਲਾਂ ਜਿਲ੍ਹਾ ਮਾਨਸਾ ਤੋਂ ਹੈ
ਰੱਤਾ ਥੈ ਵਾਲੈ ਤਾ ਰੈਡਰਾ ਦੈ ਕੰਨਾ ਵਿੱਚ ਗੱਲਾ ਕਰੀ ਜਾਂਦੇ ਨੇ
ਵੀਰ ਜੱਗੂ ਦੇ ਸੱਟ ਜਿਆਦਾ ਤਾ ਨੀ ਦਸਿੳ ਕੋਈ
Na Bai thodi aa
Daggu manse ala ke kar re bai
ਜੱਗੂ ਦੀ ਤਾਰਾ,ਰਾਰਾ ਕਰਾਈ ਪੲਈਆ
ਬਰਿਆਂ ਵਾਲਾ ਜੱਟ ਵੀ ਨਹੀਂ ਘੱਟ
ਸੋਰੀ ਜਾਫੀਆ ਦੈ
Wmk jaggu pra te😢😢
ਤੁੰਨ ਕੇ ਰਖਤੀ hakamwala
soni di nli kadti sevk ne
Avtar kili💪💪💪
Comaty bale ta daru diya petia da kharca club ch paunde a
ਸਿਰਾ ਕਰਵਾਇਆ ਨਵੇਂ ਨੇ ਮੁੰਡਿਆ
Faddu commentary
Jàggu dé sàt hi làg gyi nhi kój hor hundà
Fas ho gya jagu
Jàggu éklà hi bhut c
Bund band karti punjab balia di hariane balia ne
❤❤
❤❤❤❤
❤❤❤❤