Super Final : Barsalpur Vs Dhanouri ( Baher Kabaddi Cup FGS) 11-12-2023
Вставка
- Опубліковано 10 гру 2023
- #Kabaddi123#123Live.in#Kabaddi Matches #Functions#BestMatchs#
👉ਇੰਸਟਾਗਰਾਮ ਤੇ ਫੋਲੋ ਕਰਨ ਲਈ ਲਿੰਕ : : / kabaddi123live.in
👉ਕਬੱਡੀ123 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ: : bit.ly/2GiNvgI
👉ਕਬੱਡੀ123 ਦੇ ਯੂ- ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ :
bit.ly/2SiJ0cm
👉ਫੇਸਬੁੱਕ ਪੇਜ: : bit.ly/2BCbCTJ
👉ਵੈਬਸਾਈਟ ਲਿੰਕ : www.123Live.in
👉 Install IOS App : apple.co/2I2jeED
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ : 98881-46235 ਤੇ ਕਾਲ ਕਰ ਸਕਦੇ ਹੋ I - Спорт
ਜੱਫੇ ਦੁਨੀਆ ਦੇ ਖਾਡਾਰੀ ਲਗਾਉਂਦੇ ਨੇ ਪਰ ਜੋ ਜੱਫਾ ਅਰਸ਼ ਬਰਸਾਲ ਪੁਰ ਹੁੰਦਾ ਉਹ ਸਾਫ ਅਤੇ ਦੇਖਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ
Ryt dila 💯💯🙌
ਮਨ ਸਿੰਘ ਅਤੇ ਅਰਸ਼ ਬਰਸਾਲ ਪੁਰੀਆ ਸਿਰਾ ਕਰਵਾ ਗਏ
ਅਰਸ਼ ਬਰਸਾਲਪੁਰ ਨੇ ਸਿਰਾ ਕਰਵਾ ਦਿੱਤਾ ਅੱਜ 4 ਜੱਫੇ ਲਾ ਕੇ ਬੈਸਟ ਜਾਫੀ ਬਣਿਆ
ਬਰਸਾਲਪੁਰੀਆ ਸਾਨ ਜੱਟ ❤️💪
ਸਿਰਾ ਲੱਗ ਗਿਆ ਮਨ ਸਿੰਘ ❤❤❤
Arsh barsalpur ne ਭੂਤਰੇ ਸਾਨ੍ਹ nu tun tun Jaffe lgaye aaj
Congratulations arsh barsalpur
Karan dayalpur te waheguru ji meher krn 🙏
ਅਰਸ਼ ਦੇ ਜੱਫੇ ਮੈਚ ਬਣਾ ਦਿੰਦੇ ਆ ਜੋਰ ਜੋਰ
ਮਨ ਸਿਆਂ ਮੇਰੀ ਦਿਲੋਂ ਤਮੰਨਾ ਸੀ ਤੂੰ ਜਿੱਤੇਂ ਟਰੈਕਟਰ ਬਹੁਤ ਬਹੁਤ ਵਧਾਈਆਂ ❤❤❤❤
Wah o arsh swad leata y waheguru tarakia bakshe
Arsh sirra
ਜਸ਼ਨ ਤਾਂ ਬੰਦ ਕਰਤਾ ਅਰਸ਼ ਨੇ
ਮਨ ਸਿੰਘ ਦੁੱਲਟ ਤੇ ਅਰਸ ਨੂੰ ਬਹੁਤ ਬਹੁਤ ਵਧਾਈਆ ਹੋਣ,,ਪਰ ਮਨ ਸਿੰਘ ਦੁੱਲਟ ਜੱਫਾ ਨਹੀ ਸਕਿਆ ,, ਮਨ ਸਿੰਘ ਚ ਜਾਨ ਹੀ ਬਹੁਤ ਜਿਆਦਾ ਏ
Arsh barshallpur sirra jaffi 3600 Ford jitt gaiaa cup 🎉🎉🎉te
Mann singh da dil kamjor a raida paun to darda rehnda a player vdia
Achha jiii sanu ta pta hi ni c
ਮਾਨ ਸਿੰਘ ਨੂੰ ਵਧਾਇਆ
ਅਰਸ਼ ਬਾਲਾ ਤਕੜਾ ਇਕ ਨੰਬਰ ਗਲਤ ਦੇਤਾ ਰੈਫ਼ਰੀ ਨੇ ਕਿਤੁ ਦਾ ਰੇਪਲੀ ਦੇਖਣਾ ਚਾਹੀਦਾ
Arsh barsalpur duja khushi aa
Kittu gujjar vich bohat Jan ha badiya raida payea aj bhi kaint khel reaha ❤ parmatma sukh rakhe aun vala time kittu gujjar da
Gujjar ni 22
Kittu gurjar hi h veer ji
Arsh sira y
ਮੁੰਡਾ ਗੱਭਰੂ ਸ਼ੌਕੀਨ ਪਾਉਂਦਾ ਜਦੋਂ ਰੇਡ ਪੱਬੀਆਂ ਤੇ ਨੱਚਦਾ ਥੱਲੇ ਲਾਉਂਦਾ ਨਾਂ ਅੱਡੀਆਂ ਅੱਜ ਤੱਕ ਨਾ ਕੋਈ ਹਰਾ ਸਕਿਆਂ ਜਿਥੇ ਵੀ ਗੁਰਲਾਲ ਟਿਵਾਣਾ ਨੇ ਝੰਡੀ ਗੱਡੀਆਂ
Well done harsh
Arsh jaan vich bhut a
Arsh bhai congratulations.. swad aa gya. jaandaar jaffe.. mehanat dikh rahi h.. maan bhai congratulations 🎉🎉
Arsh ton utte ni koi ❤❤
Arsh bhut jor nal khaid riha es saal.aunde sala ch hor sirra krauga.waheguru mehr kre
Arsh barsalpurea puad bai man gy yr sirra game ❤
Arsh sab to vadia stopper ajj de time da jehda k jaffe jor nal saf suthre launda aggy ho k
ਅਰਸ਼ ਨੇ ਸਿਰਾ ਕਰਤਾ
ਮਨ ਸਿੰਘ ਦੁਲਟ ਨੂੰ ਵਧਾਈ ਆ
🔥🔥
Jarry ne vi sirra karvaaya
Barsalpur 1st c
Jashan bai koe nhi j arsh barsalpurea na jffa Lata fear ki hogya TUC yr veer man de hi nhi game vich jffa lagda bhi raida pendiya bhi ha royea kro plz every day not Sunday 😅
Arhs vala takra paler bai yaer
Peera barsalpur
☝️🙏❤ waheguru ji ❤🙏
ਜਸ਼ਨ ਦੀ ਪਾੜਤੀ ਅਰਸ਼ ਨੇ 😜
Man singh siraa 22
Congratulations brother🎉
Mann singh dult v bahoot vadia reda paunda ajj best ban gya thoda ja hor dil nu takda kare ta hor thama te v best aa sakda
❤❤❤❤❤❤
Arsh barsalpurea na jashan alamgir nu last Jaffe te chair te set bthata 😂😂 kaint jffa c dhun ke ly pura
🎉🎉❤
👍👍✌✌
❤❤❤🎉🎉🎉
Jarry vi bht vdia khedya us baare kisse ne kuj ni keha commentan ch us de vi 3 jaffe c new player baare koi ni bolda
Best ban sakda j onu hor moka dindy jaggu dy chaker vich kam krab karta
Manni dhnori kittu gujjar to darda firda tuch jffa laun te mani bai ina na royea kar
ਜਦੋਂ ਖੁੱਲਿਆ ਰੇਡਾ ਸੀ ਫਿਰ ਅਰਸ ਨੂੰ ਕਿਉ ਰੇਡਾ ਪਾਣ ਦਿਤਿਆ
Kitu budanpur vadiya raider a
Man singh serra karta
ਕਿਤੁ ਬੁਦਾਣਪੁਰੀਆ ਦਾ ਇਕ ਪੁਆਇੰਟ ਗਲਤ ਦੇਤਾ ਜੱਗੂ ਨੂੰ ਪਰ ਫੋਰਡ ਫੇਰ ਵੀ ਅਰਸ਼ ਜਿੱਤ ਕੇ ਲੇ ਗਿਆ ਅੱਜ ਪਤਾ ਲੱਗਾ ਜੋਰ ਦਾ। ਬਰਾਬਰ ਦੇ ਟਾਕਰੇ ਅੱਜ ਜੱਗੂ ਨੂੰ
Hmm bro
Congratulations Mann Singh.... ❤ ... Meri Mann Singh di Academy nu minnat aa Mann Singh nu moka deo te bahr v bhejo kyu ki eh hai ni fadd hunda stoppers to...
Mann singh dult vi sidhu moose waale varga lagda
Man singh b ludhar bnn sakda j khul k khede shillu to b ni lot aunda hunda man singh bs thoda khul k ni khed da
Mani awe 😢ronda rehnda
Mani te jari kakh ni karde
ਜਸ਼ਨ ਬਹੁਤ ਥਪੀਆਂ ਮਾਰਦਾ ਸੀ ਨਿਉਜੀਲੈਂਡ ਹੁਣ ਮਾਰ ਪੁੱਤ
Round pitya is karke 1.karti 1 vaisa barsalpur ha
Anna jor arsh barsaalpur hik jor nal jaffe lounda jatt
Madi gl ae jarry bare bolna chaida c. Kina wdia khedya munda.. NIAMIAN WALA
ਆਖਦੇ ਨੇ ਮੁੰਡਾ ਸਿਰੇ ਦਾ ਖਿਡਾਰੀ ਖੇਡਦਾ ਕਬੱਡੀ ਛਾਤੀ ਦੇ ਦਮ ਤੇ
ਪਾਉਂਦਾ ਜਦੋਂ ਰੇਡ ਰੋਕਿਆ ਨਾ ਰੁੱਕਦਾ ਆਵੇ ਭੱਜਿਆ ਕਈ ਤੂਫ਼ਾਨ ਥੰਮ ਕੇ
Mani nu raula pauna e aunda
ਜਸ਼ਨ ਲਾਲਚੀ ਆ ਭੋਲੇ ਤੋਂ ਰੇਡਾ ਪਵਾ ਦਿੰਦੇ ਜੈਰੀ ਦਾ ਟਰੈਕਟਰ ਖਰਾਬ ਕਰਤਾ
Barsalpur 1st c cheating hoi
ਕਮੇਟਰੀ ਨੀ ਵਧਆ
Kittu jitna chida c
Mani Dhanouri bai ina kyu round pitda tu tuch lagya man liya jffa nhi lagda koe gal par tu fight bhi jada karda round bhi pitda plz saf suthre game khedya kar jida arsh barsalpurea khelda ❤
Right bro Bahut rondi aaaaa mani jaffa koi lagda ni. Ik number barsalpur da hor c. Kittu wala number
Jashan bahut hawa karda c arsh ne mor bnata. 10 tarik nu new player nu bahut dhakke mare c jashan ne
Maan singh j mehnat kare ta top redar ban sakda a sale mehnat ni karde kalle sman te hoe ne
Tu jit la bai Trakter bund dam hega
I think barsalpur fist. They are cheated