Malvinder Singh Mali ਦੇ ਹੱਕ ਵਿੱਚ ਆਏ ਲੋਕ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੇ ਖਿਲਾਫ਼ ਕਢਿਆ ਗੁੱਸਾ

Поділитися
Вставка
  • Опубліковано 8 лис 2024

КОМЕНТАРІ • 67

  • @balrajsingh8247
    @balrajsingh8247 Місяць тому +26

    ਭਗਵੰਤ ਭੰਡ ਦੀ ਫੇਲ ਸਰਕਾਰ ਮੁਰਦਾਬਾਦ ਭਗਵੰਤ ਭੰਡ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ

  • @KashmirsinghHayer-vv5zo
    @KashmirsinghHayer-vv5zo Місяць тому +18

    Malli saab zindabad

  • @CanadaKD
    @CanadaKD Місяць тому +21

    ਬਹੁਤ ਚਾਅ ਸੀ ਬਦਲਾਅ ਦਾ ਲੋਕਾਂ ਨੂੰ ਸ਼ਰਾਬੀ ਦੇ ਹੱਥ ਵਿੱਚ ਪੰਜਾਬ ਫੜਾ ਦਿੱਤਾ।

  • @balrajsingh8247
    @balrajsingh8247 Місяць тому +14

    ਮਾਲੀ ਸਾਹਬ ਨੂੰ ਰਿਹਾਅ ਕਰੋ ਪੱਤਰਕਾਰਾਂ ਦਾ ਗਲਾ ਘੁੱਟਣਾ ਬੰਦ ਕਰੋਂ ਬੋਕਰ ਵਾਲੇਓ

  • @davindergrewal7250
    @davindergrewal7250 Місяць тому +2

    ਕਿਕਲੀ ਤੇ ਪਰਚਾ ਦਰਜ ਕਰੋ ਭਗਵੰਤ ਮਾਨ ਤੇ

  • @kamaljeetsinghhunjan6892
    @kamaljeetsinghhunjan6892 Місяць тому +5

    ਮਲਵਿੰਦਰ ਸਿੰਘ ਦੇ ਨਾਲ ਨਾਲ ਭਾਈ ਅਮਿਰਤਪਾਲ ਸਿੰਘ ਖਾਲਸ਼ਾ ਅਤੇ ਉਹਨਾਂ ਦੇ ਸਾਥੀਆਂ ਬਾਰੇ ਵੀ ਗੱਲ ਕਰੋ।

  • @KalaSerron
    @KalaSerron Місяць тому +9

    ਭੰਡ ਕੰਜਰ ਡਰਾਮੇ ਕਰਦਾ ਲੋਕੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ

  • @GurjeetSingh-lm4yi
    @GurjeetSingh-lm4yi Місяць тому +12

    ਇਹ ਸਰਕਾਰ ਪਰਚੇ ਪਾ ਪਾ ਕਿ ਦੇਖ ਰਹੀ ਹੈ ਕਿ ਇਦੇ ਮਗ਼ਰ ਕਿਨੇਂ ਕੋ ਲੋਕ ਹਨ ਲੋਕਾਂ ਦਾ ਖਰੜ ਇਨਟਰਵਿਉ ਕੇਸ਼ ਵੱਲੋਂ ਧਿਆਨ ਹਟਾਉਣਾ ਚਾਹੁੰਦੀ ਹੈ ਪਰ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਭਗਵੰਤ ਮਾਨ ਚੁਟਕਲੇ ਨਾ ਸਣਾਉ ਕਾਰਵਾਈ ਕਰੋ ਜੀ

  • @singhsaab6992
    @singhsaab6992 Місяць тому +1

    ਧੱਕਾ ਬੰਦ ਕਰੇ ਸਰਕਾਰ

  • @hardishsingh2058
    @hardishsingh2058 Місяць тому +2

    ਮਾਲੀ ਸਾਹਿਬ ਨੂੰ ਪੰਜਾਬ ਸਰਕਾਰ ਨੇ ਪੰਜਾਬ ਦਾ ਸਿਤਾਰਾ ਬਣਾ ਦਿੱਤਾ।

  • @JaspalSingh-rf7sl
    @JaspalSingh-rf7sl Місяць тому +6

    Malli---❤❤❤❤❤

  • @BalkarSingh-dc1oq
    @BalkarSingh-dc1oq Місяць тому +11

    ਪੁਲਿਸ ਵਾਲੇ ਡਿਸਮਿਸ ਕਰੋ ਫਿਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @KomalpreetKaur-t1e
    @KomalpreetKaur-t1e Місяць тому

    Waheguru

  • @James-Prinsep
    @James-Prinsep Місяць тому +9

    ਪੁਲਿਸ ਵਿਧਾਨ ਸਭਾ ਅਧੀਨ ਕਰੋ
    ਪ੍ਰਵਾਸੀ ਅਫਸਰਾਂ ਦੀ ਨਫ਼ਰੀ 70% ਤੋਂ 20% ਕੀਤੀ ਜਾਵੇ,

  • @sukhpalsingh4785
    @sukhpalsingh4785 Місяць тому +10

    ਜਿਹੜੀ ਸਰਕਾਰ ਆਪਣੀ ਆਲੋਚਨਾ ਨਹੀਂ ਸੁਣ ਸਕਦੀ ਉਹ ਸਰਕਾਰ ਅੱਜ ਵੀ ਖ਼ਤਮ ਕੱਲ ਵੀ ਖ਼ਤਮ
    ਬਾਦਲਾਂ ਦੀ ਇਸ ਤੋਂ ਜ਼ਿਆਦਾ ਆਲੋਚਨਾ ਹੁੰਦੀ ਸੀ

  • @ChamCham-d6s
    @ChamCham-d6s Місяць тому +2

    ਕੇਜਰੀਵਾਲ ਰਿਸ਼ਵਤਖੋਰੀ ਦੇ ਕੇਸ ਵਿੱਚ ਜੇਲ੍ਹ ਵਿਚ ਰਹਿਕੇ ਆਇਆ ਹੈ।ਕੇਸ ਵਿਚੋਂ ਬਾਇੱਜਤ ਬਰੀ ਹੋ ਕੇ ਨਹੀਂ ਆਇਆ, ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਮਿਲੀ ਹੈ।

  • @ArjanSingh-x9k
    @ArjanSingh-x9k Місяць тому +1

    ਪੰਜਾਬ ਸਰਕਾਰ ਮੁਰਦਾਬਾਦ

  • @manjindergill296
    @manjindergill296 Місяць тому +3

    Malii sab jindabad

  • @baldevsinghgill6557
    @baldevsinghgill6557 Місяць тому

    ਸਾਰਾ ਪੰਜਾਬ ਮਾਲੀ ਸਾਹਿਬ ਦੇ ਨਾਲ

  • @amitoberoi8483
    @amitoberoi8483 Місяць тому +2

    Proud of you

  • @damandeepsingh3165
    @damandeepsingh3165 Місяць тому +1

    Very good job ji.

  • @davindergrewal7250
    @davindergrewal7250 Місяць тому

    ਪੰਜਾਬ ਸਰਕਾਰ ਪੈਸਾ ਪੰਜਾਬ ਦਾ ਕਿਊ ਦਿਲੀ ਲਈ ਖਰਚ ਰਹੀ ਹੈ ਸੇਮ ਆਮ ਪਾਰਟੀ ਮੁਰਾਦਾਬਾਦ

  • @SukhwinderSingh-wq5ip
    @SukhwinderSingh-wq5ip Місяць тому

    ਗੁੱਡ ਵਰਕ ❤

  • @bsr840
    @bsr840 Місяць тому

    ਵਿਰੋਧ ਕਰਨ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ।

  • @gurdeepsinghgrewal5329
    @gurdeepsinghgrewal5329 Місяць тому +1

    ਫੇਲ ਸਰਕਾਰ ਸਬ ਤੋ ਮਾੜੀ ਸਰਕਾਰ ਸਾਬਤ ਹੋ ਗਈ

  • @BalkarGovindpura
    @BalkarGovindpura Місяць тому +3

    ਮਾਲੀ ਤੇਰੀ ਬੁੱਲੈ

  • @GurjeetSingh-nn9zn
    @GurjeetSingh-nn9zn Місяць тому

    ਇਹ ਸਰਕਾਰ ਦੀ ਐਨੀ ਮਾੜੀ ਕਾਰਜਕਾਰੀ ਬਹੁਤ ਜ਼ਿਆਦਾ ਨਿੰਦਣ ਯੋਗ ਵਾ ਇਹੋ ਜਿਹੇ ਮਾੜੇ ਕੰਮ ਬਾਦਲ ਸਾਹਬ ਤੇ ਕਾਗਰਸ ਸਰਕਾਰਾਂ ਨੇ ਨਹੀਂ ਕੀਤੇ

  • @ParminderSingh-lp6qc
    @ParminderSingh-lp6qc Місяць тому

    Wha ji wha

  • @damandeepsingh3165
    @damandeepsingh3165 Місяць тому

    Mali sahib jindabad ji❤❤❤❤❤

  • @buntykhosla5718
    @buntykhosla5718 Місяць тому

    ❤❤❤ good job bro

  • @sukhwindersidhu9105
    @sukhwindersidhu9105 Місяць тому +1

    ਮਾਲਵਿੰਦਰ ਸਿੰਘ ਮਾਲੀ ਵੀਰ ਸਾਡੇ ਮਾਲੀ ਝੋਟਾ ਜਾ ਸਾਹਨ ਕਹਿੰਦੇ ਹਨ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਮਾਲੀ ਨਾ ਤੋ ਡਰ ਲੱਗਣ ਲੱਗ ਪਿਆ ਸੀ ਬਾਕੀ ਮਾਲੀ ਦੀ ਗ੍ਰਿਫਤਾਰੀ ਭਗਵੰਤ ਮਾਨ ਨੂੰ ਲੈ ਕੇ ਬੈਹ ਜਾਣੀ ਹੈ ਵੀਰ ਜੀ ਭਗਵੰਤ ਮਾਨ ਵੀ ਹੁਣ ਗਿਆ ਮੁੱਖ ਮੰਤਰੀ ਦੇ ਅਹੁਦੇ ਤੋਂ। ਹੁਣ ਭਗਵੰਤ ਮਾਨ ਨਾਲ ਉਹ ਹੋਣੀ ਹੈ ਨਾ ਘਰ ਦਾ ਰਹਿਣਾ ਅਤੇ ਨਾ ਘਾਟ ਦਾ।

  • @RajanVadehra
    @RajanVadehra Місяць тому +2

    One should not compare mallhi and kejriwal while former is an activist and kejriwal is power hungry anarchist

  • @rajbindersingh8237
    @rajbindersingh8237 Місяць тому

    ਸੱਚ ਦਾ ਗਲਾ ਘੁੱਟਣਾ ਬੰਦ ਕਰੇ ਸਰਕਾਰ ਇਹ ਨਿਰਾ ਹਨੇਰਗਰਦੀ ਹੈ

  • @harbhajansinghsekhon2899
    @harbhajansinghsekhon2899 Місяць тому

    ਲੱਖ ਲਾਹਨਤ ਏ ਸਰਕਾਰ ਦੇ, ਵੇਖ ਲੈ ਕਿੰਨੇ ਬੁਧੀਜੀਵੀ ਵਕੀਲ ਤੇ ਹੋਰ ਪੰਤਵੰਤੇ ਸੈਕਟਰ ੧੭ ਇਕੱਠੇ ਹੋਏ ।ਇਸ ਤੋ ਲੱਗਦਾ ਏ ਤੁਹਾਡੀ ਸਰਕਾਰ ਦਾ ਭੋਗ ਪੈਣ ਵਾਲਾ ਹੈ।

  • @davygrup1717
    @davygrup1717 Місяць тому +1

    ਉਹ ਹਰੀ ਪੱਗ ਵਾਲੇ ਛੋਟੇ ਵੀਰ ਮੋਦੀ ਨੇ ਕੇਜਰੀਵਾਲ ਨਾਲ ਕੋਈ ਧੱਕਾ ਨਹੀਂ ਕੀਤਾ ਸਰਾਬ ਘੋਟਾਲਾ ਕੀਤੇ ਸਨ ਤਾਂ ਹੀ ਚੁਕਿਆ ਸੀ ,,ਮਾਲੀ ਸਾਬ ਨਾਲ ਬਹੁਤ ਗਲਤ ਕੀਤਾ ,ਭਗਵੰਤ ਮਾਨ ਤਾਨਾਸ਼ਾਹ ਰਾਜ ਚਲਾ ਰਿਹਾ ਐ ,ਮੋਦੀ ਤੇ ਭਗਵੰਤ ਮਾਨ ਮਿਲੇ ਹੋਏ ਹਨ

  • @sukhi_3
    @sukhi_3 Місяць тому

    Ad CGC landran ਦੀ ਚੱਲ ਰਹੀ ਹੈ? ਕਮਾਲ ਹੈ ਵੈਸੇ.

  • @baljitsinghgrewal9011
    @baljitsinghgrewal9011 Місяць тому

    Good job verr Mali Sahib Ji d Sports kr Rahe a

  • @jaspritsinghbrar2053
    @jaspritsinghbrar2053 Місяць тому +2

    Police te jain dona te defamation da case pao ji mali Saab jindabad

  • @drkuldipsingh1400
    @drkuldipsingh1400 Місяць тому

    Malwinder singh is v rational person.
    Whole of Panjab people are with Malli

  • @partapsinghbhullar-n1f
    @partapsinghbhullar-n1f Місяць тому +2

    Mally shaib nay d a v college. Bhatinda to sturragl. Shuri Kati she nakay rajindra collage bhatinda

  • @RajanVadehra
    @RajanVadehra Місяць тому +1

    Kamjor Sarkar...kamjor police.. temporary DGP,permanent maffia..

  • @dalbarasingh1025
    @dalbarasingh1025 Місяць тому +1

    Boker Khilar Gya Hai Ji Hun Bhi Samj Jana Chaida

  • @BalwinderSingh-lb7fs
    @BalwinderSingh-lb7fs Місяць тому

    ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੂੰ ਪਹਿਲਾ ਕੋਈ ਨਹੀਂ ਵੀ ਜਾਣਦਾ ਸੀ ਉੱਨ੍ਹਾ ਨੂੰ ਵਿਸ਼ਵ ਪ੍ਰਸਿੱਧ ਕਰ ਦਿੱਤਾ ਕੁਝ ਲੋਕਾਂ ਦੀ ਕੋਝੀ ਸਾਜ਼ਿਸ਼ ਨੇ

  • @baldevsinghgill6557
    @baldevsinghgill6557 Місяць тому

    ਰੱਬ ਨਾ ਲੱਤੀਂ ਮਾਰਦਾ
    ਪਰ ਮੱਤ ਕੁਵੱਲੜੀ ਦੇ!!

  • @JaspalSingh-rf7sl
    @JaspalSingh-rf7sl Місяць тому +4

    Malli-Nu--Andar-Kar-K-Man-Sarkar-Ne-Bhari-GALTI---Kiti----Hun--VOTA---Tutan--gia---Chadhu--Khilar-gia---Samzo

  • @TSBADESHA
    @TSBADESHA Місяць тому

    ਭਗਵੰਤ ਸਰਕਾਰ ਨੇ ਬਹੁਤ ਮਾੜੀ ਹਰਕਤ ਕੀਤੀ ਆ

  • @ranvirdhanoea1606
    @ranvirdhanoea1606 Місяць тому +2

    Malli (comrade)nal Apne vichar nahi milde par jharu party Di maut hon vali hai

  • @rodasingh96
    @rodasingh96 Місяць тому

    Patrkar patial nu kio ni chukia police ne

  • @JaspalSingh-rf7sl
    @JaspalSingh-rf7sl Місяць тому +3

    Man-Sarkar---Jaldi---JAN---Walli---he--Tutt-Jan-Walli-he----Fudu--CM😂😂😂😂😂

  • @JaspalSingh-rf7sl
    @JaspalSingh-rf7sl Місяць тому +1

    Sare--Kam--Shado---Bhaie--Bahar----Kado😂😂😂😂😂

  • @jagdishlal5791
    @jagdishlal5791 Місяць тому

    Kalakaar Nu Ki Ho Gaya

  • @KulwinderSingh-fz3zt
    @KulwinderSingh-fz3zt Місяць тому

    Girftar Karan bale inspector te sub inspector nu dismis kro una di bhasa bhut raff c sh malwinder singh mali baste

  • @GurtejSinghSidhu-jt2we
    @GurtejSinghSidhu-jt2we Місяць тому

    Bhagwant Maan sarkar da ant aa gya hai.

  • @JasvirSingh-nf7ge
    @JasvirSingh-nf7ge Місяць тому

    Punjab ch aam party de bhog de shabad parh ho rehe aa
    Bhog pen wala hi aa

  • @KrishSharma-rf6qp
    @KrishSharma-rf6qp Місяць тому

    Male..male.a.

  • @KaramtejSingh-yv5wo
    @KaramtejSingh-yv5wo Місяць тому

    Eh hun ta bhulli baithe ke jiski lathi oski bhais pr ek gl note krio janta agy ina nu bhjde dekheo ruko zara two year innna nu bhajdian nu vahan ni thiane jado janta hath vote d vari auni

  • @sarabjitsran501
    @sarabjitsran501 Місяць тому +2

    App murdabad