Vishavdeep ਨੂੰ ਚੁੱਕਿਆ ਪੁਲੀਸ ਨੇ ਪਰਚਾ ਪਾ ਕੇ ਭੇਜਿਆ ਜੇਲ ਮਾਪੇ ਕਹਿੰਦੇ ਧੱਕਾ ਹੋ ਰਿਹਾ ਸਾਡੇ ਨਾਲ

Поділитися
Вставка
  • Опубліковано 12 чер 2024
  • #RMBTelevision #Vishavdeep #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 227

  • @GurmeetSingh-ud1dv
    @GurmeetSingh-ud1dv 7 днів тому +58

    ਗਰੀਬ ਨਾਲ ਧੱਕਾ ਹੋਇਆ ਹੈ ਜੀ ਬਹੁਤ ਮਾੜਾ ਹੋਇਆ ਹੈ

  • @desasingh7038
    @desasingh7038 7 днів тому +34

    ਹੁਣ ਲਖੇ ਸਿਧਾਣੇ ਭਾਨੇ ਸਿੱਧੂ ਵਰਗੇ ਕਿਸਾਨ ਆਗੂ ਕਿਉ ਚੁਪ ਚਾਪ ਬੈਠੇ ਹਨ
    ਰਿਹਾਅ ਕਰਵਾੳ

    • @sonudhillon831
      @sonudhillon831 6 днів тому +1

      ਭਾਨੇ ਨੇ ਵੀਡੀਉ ਪਾਈ ਹੋਈ UA-cam ਤੇ ਦੇਖ ਲੇ
      ਭਾਨਾ ਬਾਹਰ ਗਇਆ ਹੋਇਆ ਏ ਇੱਥੇ ਨੀ ਹੈਗਾ

    • @jasvirmahey2762
      @jasvirmahey2762 3 дні тому +1

      ਭਰਾਵਾ ਆਪਣੀਆਂ ਰੋਟੀਆਂ ਕਿੱਦਾਂ ਸੇਕਣੀਆਂ ਉਹਨਾਂ ਨੇ

  • @rajindersinghrajinder7207
    @rajindersinghrajinder7207 7 днів тому +53

    ਧੱਕਾ ਕੀਤਾ ਗਿਆ ਗਰੀਬਾ ਨਾਲ
    ਲੱਖ ਲਾਹਨਤ ਓਹਨਾ ਜੱਟਾ ਤੇ ਜਿਨਾ ਨੇ ਝੂਠੀ ਕਾਰਵਾਈ ਕਰਾਈ ਗਰੀਬ ਲੋਕਾਂ ਤੇ

    • @shivanisharma5562
      @shivanisharma5562 7 днів тому +5

      ਦੂਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮

    • @manpreetsingh8867
      @manpreetsingh8867 7 днів тому +6

      ਲੱਖ ਦੀ ਲਾਹਨਤ ਆ ਤੇਰੀ ਸੋਚ ਤੇ ਤੁਸੀ ਲੋਕ ਜਾਤ ਪਾਤ ਵਿੱਚ ਉਲਜੇ ਰਹੋ ਜਿਹੜਾ ਕੁਝ ਲੀਡਰ ਕਰਦੇ ਨੇ ਸਾਜਿਸ਼ਾ ਰਚਦੇ ਨੇ ਓਹਨਾ ਖਿਲਾਫ ਥੋਡੇ ਵਰਗੇ ਲੋਕ ਕਦੇ ਬੋਲ ਨੀ ਸਕਦੇ

    • @rajindersinghrajinder7207
      @rajindersinghrajinder7207 7 днів тому +4

      @@manpreetsingh8867 SC kote vich ਆਉਂਦੀ ਜਮੀਨ ਜਿੰਮੀਦਾਰ ਨੇ ਕਿਉ ਵਾਹੀ ਲੱਖ ਲਾਹਨਤ ਤੇਰੇ ਜੱਟ ਹੋਣ ਤੇ ਹੈ ਵਿਰੋਧ ਦੀ ਥਾਂ ਹਿਮਾਇਤ ਕਰਨ ਲੱਗਿਆ ਹੋਇਆ

    • @AvtarSingh-pw7fv
      @AvtarSingh-pw7fv 7 днів тому

      ਕਦੇ ਤਾਂ ਜਾਤਪਾਤ ਦੇ ਮੁੱਦੇ ਨੂੰ ਬਖਸ਼ ਦਿਆ ਕਰੋ ਕਿਉਂਕਿ ਜਿਹੜੇ ਹੋਰ ਜਾਤਾਂ ਦੇ ਬੰਦੇ ਵਿਸ਼ਵਦੀਪ ਦੀ ਹਮਾਇਤ ਵਿੱਚ ਆ ਰਹੇ ਹਨ ਫੇਰ ਉਹ ਕਿੱਦਾਂ ਆਉਣਗੇ

    • @AvtarSingh-pw7fv
      @AvtarSingh-pw7fv 7 днів тому +2

      ਜੇ ਇਸਨੂੰ ਜਾਤਪਾਤ ਦਾ ਰੰਗ ਦੇ ਦਿੱਤਾ ਤਾਂ ਨਾਲ ਸਿਰਫ ਜਾਤ ਵਾਲੇ ਹੀ ਖੜਨਗੇ ਜੋ ਸਰਕਾਰ ਲਈ ਫਾਇਦੇਮੰਦ ਹੋਵੇਗਾ

  • @user-vu8zz7gi3p
    @user-vu8zz7gi3p 7 днів тому +58

    ਸੱਚੇ ਬੰਦੇ ਦਾ ਵਾਹਿਗੁਰੂ ਜਰੂਰ ਸਾਥ ਦਿੰਦਾ. ਬੀਬੀ ਰੋਡ ਜਾਮ ਕਰ ਦੇਵੋ ਆਪੇ ਸਰਕਾਰ ਹਿੱਲੂ

  • @RamanSran-lv4kz
    @RamanSran-lv4kz 7 днів тому +40

    ਹੁਣ ਕਿਸਾਨ ਜਥੇਬੰਦੀਆਂ ਕਿਥੇ ਨੇ ਇਹ ਤਾਂ ਇਨਸਾਫ਼ ਦੇ ਲਈ ਹਰ ਥਾਂ ਅੱਗੇ ਹੁੰਦੀਆਂ ਨੇ

    • @arshdeep7181
      @arshdeep7181 7 днів тому +1

      bai g koi ni nal turda Garib de

    • @AvtarSingh-pw7fv
      @AvtarSingh-pw7fv 7 днів тому +4

      ​@@arshdeep7181ਜਿਹੜੇ ਕੋਲ ਲਾਇਸੰਸੀ ਰਿਵਾਲਵਰ ਰੱਖਿਆ ਹੋਇਆ ਹੈ ਉਹ ਗਰੀਬ ਕਿਹੜੇ ਪਾਸਿਉਂ ਹੈ ?

    • @pet768
      @pet768 6 днів тому +1

      Hun bdi yd aundi kisAan jathebandiyA di...... Jdo bjp n kanoon paSs kitA c odo tan ah bde khush hunde c

  • @doulatram6818
    @doulatram6818 7 днів тому +35

    ਆਮ ਆਦਮੀ ਪਾਰਟੀ ਐਮ ਪੀ ਦੀਆਂ ਸੀਟਾਂ ਹਾਰਨ ਤੋ ਬਾਅਦ ਬੋਖਲਾ ਗੲਈ ਹੈ
    ਇਹਨਾਂ ਦਾ ਹਾਲ ਵੀ ਅਕਾਲੀ ਕਾਂਗਰਸੀ ਆ ਵਾਲਾ ਹੋਵੇਗਾ

  • @jagroopsingh5602
    @jagroopsingh5602 7 днів тому +29

    ਭਗਵੰਤ ਮਾਨ ਸੱਚ ਬੋਲਣ ਨਹੀਂ ਦਿੰਦਾ

    • @amangrewal2235
      @amangrewal2235 6 днів тому +1

      billkul veer jo be koi punjab tey sikh koum di gal karda eh bhagwant mann nu oh changa nahi lagda .

  • @JagjitSingh_
    @JagjitSingh_ 6 днів тому +14

    ਇੰਨਾ ਗਰੀਬ ਲੋਕਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਸਰਕਾਰੀ ਅਧਿਕਾਰੀਆਂ ਨੂੰ ਇਨਸਾਫ਼ ਕਰਨਾ ਚਾਹੀਦਾ ਹੈ

  • @raniya-wl2gy
    @raniya-wl2gy 6 днів тому +6

    ਵਿਸ਼ਵਦੀਪ ਫਾਜਿਲਕਾ ਦੇ ਹੱਕ ਚੋ ਖੜ੍ਹਨਾ ਚਾਹੀਦਾ ਹੈ ਲਖੇ ਸਿਧਾਣੇ ਅਤੇ ਭਾਨੇ ਸਿੱਧੂ ਹੁਣਾ ਨੂੰ ਅਵਾਜ ਚੁੱਕਣ

  • @RajinderSingh-pz8dt
    @RajinderSingh-pz8dt 6 днів тому +9

    ਵਾਈ ਇਸ ਵਿਸਵ ਦੀਪ ਦੀ ਵੱਧ ਤੋਂ ਵੱਧ ਮੱਦਦ ਕਰੋਂ

  • @daljitkaur8628
    @daljitkaur8628 6 днів тому +11

    ਧੱਕਾ ਕੀਤਾ ਗਿਆ ਹੈ ਪੁਲਿਸ ਵਾਲੇ ਦੋਸ਼ੀਆਂ ਦਾ ਸਾਥ ਦੇ ਰਹੇ ਹਨ ਪੁਲਿਸ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਦੋਸ਼ੀਆਂ ਦਾ ਸਾਥ ਦੇ ਰਹੇ ਹਨ ਪੁਲਿਸ ਵਾਲਿਆਂ ਨੂੰ ਸੰਸਪੈਂਡ ਕੀਤਾ ਜਾਵੇ

  • @balbirkaur5818
    @balbirkaur5818 6 днів тому +7

    ਵਿਸ਼ਵਦੀਪ ਸੱਚ ਬੋਲਣ ਦੀ ਸਜ਼ਾ ਭੁਗਤੇਗਾ
    ਇਹ ਹੀ ਪੰਜਾਬ ਦੀ ਤ੍ਰਾਸਦੀ ਹੈ

  • @ranjitmalhi1773
    @ranjitmalhi1773 7 днів тому +11

    ਗਰੀਬ ਨੂੰ ਸਿਆਸੀ ਚੱਕਰ ਵਿਚ ਨਹੀਂ ਪੈਣਾ ਚਾਹੀਦਾ,ਪੰਜਾਬ ਦੀ ਸਿਆਸਤ ਬਹੁਤ ਗੁੰਝਲਦਾਰ ਬਣਦੀ ਜਾ ਰਹੀ ਹੈ *ਪੰਜਾਬ ਦੀ ਸਿਆਸਤ ਵਿੱਚ ਪੈਰ ਰੱਖਣਾ ਮਤਲਬ ਵੈਰੀ ਵਧਾਉਣ ਵੱਲ ਕਦਮ*

    • @SardoolsinghKang
      @SardoolsinghKang 6 днів тому +2

      ਬਾਈ ਜੀ ਗਰੀਬ ਲਾਇਸੈਂਸ ਕਿਵੇਂ ਬਣਾ ਗਿਆ ਰਿਬੌਲਬਰ ਕਿਥੋਂ ਖਰੀਦ ਲਿਆ

    • @karan.504
      @karan.504 6 днів тому +1

      ​@@SardoolsinghKangkoii greeb ni bathera puttha sidha bonkda reha jatta te kisana nu eh

  • @SulakhaniKaur
    @SulakhaniKaur 7 днів тому +13

    ਨੇੜੇ ਵਾਲੇ ਲੋਕਾਂ ਨੂੰ ਅਪੀਲ ਹੈ। ਇੱਕਠੇ ਹੋ ਜਾਉ। ਵਿਸ਼ਵਦੀਪ ਲੋਕਾ ਦੀ ਅਵਾਜ ਹੈ।ਜੋ ਵੀ ਸੱਚ ਹੈ ਪਤਾਲੱਗਣਾ ਚਾਹੀਦਾ ਹੈ ਜੇਇਸ ਨੇ ਗਲਤੀ ਕੀਤੀ ਹੈ ਤਾ ਕਾਰਵਾਈ ਨਹੀਂ ਤਾ ਸੱਚ ਬਾਹਰ ਹੋਣਾ ਚਾਹੀਦਾ ਹੈ

  • @ramantejitejiraman626
    @ramantejitejiraman626 4 дні тому +2

    ਇਨਸਾਫ਼ ਮਿਲਣਾ ਚਾਹੀਦਾ ਵਿਸ਼ਵਦੀਪ ਬਾਈ ਨੂੰ

  • @sonyvalu6137
    @sonyvalu6137 5 днів тому +3

    ਗਰੀਬ ਨਾਲ ਧੱਕਾ ਕਰ ਰਹੇ ਹਨ। ਇਹ ਘੜੱਮ ਚੌਧਰੀ ਨੂੰ ਸਜ਼ਾ ਦਿੱਤੀ ਜਾਵੇ

  • @KuldeepSingh-se4lj
    @KuldeepSingh-se4lj 5 днів тому +3

    ਉਹ ਹਰਇਕ ਮਸਲੇ ਵਿੱਚ ਬੋਲਦਾ ਸੀ ਹੁਣ ਉਸਦੀ ਵੀ ਮਦਦ ਕਰੋ ਜੀ

  • @khushwindersingh164
    @khushwindersingh164 6 днів тому +3

    ਇਨਸਾਫ਼ ਮਿਲਣਾ ਚਾਹੀਦਾ ਵਿਸ਼ਵਦੀਪ ਨੂੰ

  • @desasingh7038
    @desasingh7038 7 днів тому +12

    ਹੋਇਆ ਧਕਾ ਹੈ ਸ਼ਰੇਆਮ ਨਜਰ ਆ ਰਿਹਾ ਹੈ
    ਵੀਡੀਓ ਕਿਉ ਨਹੀ ਬਣਾਈ ਪੁਲਸ ਨੇ ਉਦੋ
    ਭਗਵੰਤ ਮਾਨ ਜੀ ਰਹਿਮ ਕਰੋ ਉਸ ਵਾਹਿਗੁਰੂ ਤੋ ਡਰੋ
    ਹਕ ਸਚ ਦੀ ਲੜਾਈ ਲੜੋ

  • @sewaksingh6378
    @sewaksingh6378 6 днів тому +3

    ਵਿਸ਼ਵਦੀਪ ਜਿੰਦਾਬਾਦ ਜਿੰਦਾਬਾਦ ਰਹੇਗਾ ਜ਼ਿੰਦਾਬਾਦ ਹੈ ਝਾੜੂ ਦੀ ਆਰਜ ਆ ਗਈ ਝਾੜੂ ਨੇ ਟੁੱਟ ਜਾਣਾ ਖਿੰਡ ਜਾਣਾ

  • @user-vd8kp5in4t
    @user-vd8kp5in4t 6 днів тому +5

    ਧੱਕਾ ਕੀਤਾ ਗਿਆ

  • @baljinderchahal9380
    @baljinderchahal9380 7 днів тому +9

    ਬਹੁਤ ਗ਼ਲਤ ਕਰ ਰਿਹਾ ਏ ਬਦਲਾਅ

  • @karnailatwal3941
    @karnailatwal3941 4 дні тому +1

    ਇਹ ਪਹਿਲੀ ਸਰਕਾਰ ਹੈ। ਜੋ ਇੰਨਾ ਧੱਕਾ ਕਰ ਰਹੀ ਹੈ।

  • @jagdevsinghmaan7257
    @jagdevsinghmaan7257 5 днів тому +1

    ਪੰਜਾਬ ਸਰਕਾਰ ਨੂੰ ਵੀਰ ਵਿਸ਼ਵਦੀਪ ਸਿੰਘ ਫਾਜ਼ਿਲਕਾ ਨੂੰ ਤੁਰੰਤ ਆਜ਼ਾਦ ਕਰ ਦੇਣਾਂ ਚਾਹੀਦਾ ਨਹੀਂ ਪੰਜ਼ਾਬ ਸਰਕਾਰ ਕਿਸੇ ਸਮੇਂ ਵੀ ਡਿੱਗ ਸਕਦੀ ਹੈ

  • @gurnamsingh3216
    @gurnamsingh3216 6 днів тому +5

    ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤਾ ਨੀ ਕਹਿੰਦਾ।।

  • @RamandeepSingh-mp7be
    @RamandeepSingh-mp7be 6 днів тому +5

    ਕਿਸਾਨ ਮਜ਼ਦੂਰ ਏਕਤਾ ਸਿਰਫ ਇੱਕ ਨਾਰਾ ਹੀ ਹੈ ਲਾਉਣ ਲਈ ਹੁਣ ਕਿਉਂ ਨਹੀਂ ਕਿਸਾਨ ਤੇ ਮਜ਼ਦੂਰ ਯੂਨੀਅਨ ਇਨਸਾਫ ਦਵਾਉਣ ਲਈ ਅੱਗੇ ਆਉਂਦੀਆਂ ਕਿਸਾਨਾਂ ਦੇ ਧਰਨਿਆਂ ਤੇ ਮਜ਼ਦੂਰਾਂ ਦੇ ਧਰਨਿਆਂ ਵਿੱਚ ਤੇ ਲੋਕ ਹਿੱਤਾਂ ਦੀਆਂ ਗੱਲਾਂ ਕਰਨ ਵਾਲੇ ਵਿਸ਼ਵਦੀਪ ਫਾਜਲਕਾ ਨਾਲ ਵੀ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਖੜਨਾ ਚਾਹੀਦਾ ਹੈ

  • @bakhshishsingh3582
    @bakhshishsingh3582 3 дні тому +1

    SHO ਸਾਹਿਬ ਕਹਿ ਰਹੇ ਨੇ ਕੇ ਅਸੀਂ ਰਿਵਾਲਵਰ ਬਰਾਮਦ ਨਹੀਂ ਕੀਤਾ, ਫਿਰ ਪੁਲਿਸ ਨੇ armed act ਤਹਿਤ ਪਰਚਾ ਕਿਵੇਂ ਕਰ ਦਿੱਤਾ। ਇਥੋਂ ਪਤਾ ਲੱਗਦਾ ਹੈ ਕਿ ਇਹ ਧੱਕਾ ਏ।

  • @sukhjitsingh6668
    @sukhjitsingh6668 6 днів тому +7

    ਪੰਜਾਬ ਦੇ ਲੋਕੋ ਆਪਾਂ ਨੇ ਹੁਣ ਤੱਕ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਰਾਜ ਦੇਖ ਲਿਆ ਹੁਣ 2027 ਵਿੱਚ ਅਪਣੇ ਪੰਥਕ ਉਮੀਦਵਾਰ ਖੜ੍ਹੇ ਕਰੋ ਤੇ ਜਿਤਾਓ ਅਪਣੀ ਪੰਥਕ ਸਰਕਾਰ ਬਣਾਓ 2027 ਵਿੱਚ ਇਹਨਾਂ ਝਾੜੂ ਵਾਲਿਆਂ ਦੀ ਨਚਾਰਾਂ ਦੀ ਭੰਡਾਂ ਦੀ ਪਾਰਟੀ ਨੂੰ ਬਿਲਕੁੱਲ ਨਕਾਰ ਦਿਓ ਕਾਲੇ ਕਾਰਨਾਮਿਆਂ ਦੇ ਵਿੱਚ ਤਾਂ ਇਹ ਪਿਛਲੀਆਂ ਚੋਰਾਂ ਠੱਗਾਂ ਦੀਆਂ ਪਾਰਟੀਆਂ ਨੂੰ ਵੀ ਕਿਤੇ ਪਿੱਛੇ ਛੱਡ ਗਏ ਪੰਜਾਬ ਦੇ ਲੋਕਾਂ ਨੇ ਬਹੁਤ ਉਮੀਦਾਂ ਨਾਲ ਇਹ ਸਰਕਾਰ ਬਣਾਈ ਸੀ ਪਰ ਇਹ ਤਾਂ ਬਿਲਕੁਲ ਹੀ ਲੋਕਾਂ ਦੇ ਖਿਲਾਫ਼ ਸਾਰੇ ਫੈਸਲੇ ਲੈਣ ਲੱਗ ਪਏ ਇਹ ਬਹੁਤ ਹੰਕਾਰ ਗਏ ਇਹਨਾਂ ਨੇ ਤਾਂ 2 ਸਾਲਾਂ ਵਿੱਚ ਹੀ ਪੰਜਾਬ ਦਾ ਬੇੜਾ ਗਰਕ ਕਰਤਾ

  • @doulatram6818
    @doulatram6818 7 днів тому +9

    ਚਾਲੀ ਹਜਾਰ ਵਾਲੀ ਜ਼ਮੀਨ ਛੱਬੀ ਹਜ਼ਾਰ ਵਿੱਚ ਰੁਪਏ ਲੈ ਰਹੇ ਹੋ ਖਪਲਾ ਤਾ ਸਾਫ ਹੈ

  • @BaljinderSingh-qw6dd
    @BaljinderSingh-qw6dd 6 днів тому +4

    ਸਿਆਸਤ ਨੂੰ ਵੋਟ ਨਾ ਪਾਓ ਪੰਥਕ ਨੂੰ ਜਿਤਾਓ

  • @bakhshishsingh3582
    @bakhshishsingh3582 3 дні тому +1

    ਸਾਰੇ ਪਾਸੇ ਠੇਕਾ ਵਧਿਆ ਹੈ, ਏਥੇ ਕਿਵੇਂ ਘਟ ਗਿਆ।

  • @randhirsingh6300
    @randhirsingh6300 5 днів тому +1

    ਜੈ ਭੀਮ ਜੈ ਭਾਰਤ

  • @Jaskaransingh-on2bo
    @Jaskaransingh-on2bo 7 днів тому +2

    ਵਾਹਿਗੁਰੂ ਮੇਹਰ ਕਰੀ ਜੀ

  • @BillingKing-dy7pu
    @BillingKing-dy7pu 7 днів тому +12

    ਆਮ ਆਦਮੀ ਪਾਰਟੀ ਗੁੰਡਾ ਗਰਦੀ ਕਰਦੀ ਆ।27 ਵਿੱਚ ਇੱਕ ਵੀ ਸੀਟ ਨਹੀਂ ਜਿੱਤ ਦੇ।13 ਸੀਟ ਆ ਦੀ ਗੱਲ਼ ਕਰ ਦਾ ਸੀ 3ਹੀ ਰੇਹ ਗਏ। ਗਰੀਬ ਨਾਲ ਧੱਕਾ ਕੀਤਾ

  • @DaljitSingh-kk9ud
    @DaljitSingh-kk9ud 6 днів тому +1

    ਗਰੀਬ ਆਦਮੀ ਨੂੰ ਸਿਆਸਤ ਵਿਚ ਨਹੀਂ ਆਉਂਣਾ ਚਾਹੀਦਾ ਪੰਜਾਬ ਦੀ ਸਿਆਸਤ ਬੜੀ ਉਲਝਣਨ ਦਾਰ ਹੈ ਗਰੀਬ ਬੰਦੇ ਕੋਲ ਉਸ ਤਰ੍ਹਾਂ ਦੇ ਸਾਧਨ ਨੀ ਹੁੰਦੇ ਕਿ ਉਹ ਕਿਸੇ ਤਰ੍ਹਾਂ ਦੀ ਸਿਆਸਤ ਨਾਲ ਨਿਬੜ ਸਕੇ ਸੋ੍ ਸਾਵਧਾਨ ਰਹਿਣ ਦੀ ਲੋੜ ਹੈ 🙏🙏

  • @user-fj4dj1gc1y
    @user-fj4dj1gc1y 7 днів тому +4

    ਰਿਵਾਲਵਰ ਦੇਣ ਤੋਂ ਪਹਿਲਾ ਵੀ ਵੀਡੀਓ ਬਣੀ ਹੋਵੇਗੀ ਉਹ ਦੇਵੋ ਪੱਤਰਕਾਰ ਨੂੰ

  • @karnailsingh696
    @karnailsingh696 6 днів тому +2

    ਜਿਆਦਾ ਬੋਲਣ ਦਾ ਨਤੀਜਾ

  • @HarjitKaur-sb7jo
    @HarjitKaur-sb7jo 3 дні тому +1

    He is very honest and good man

  • @uniquethingvlog
    @uniquethingvlog 7 днів тому +12

    ਭੈਣ ਮੇਰੀਏ ਮੈਂ ਵੀ ਜੀਮੀਂਦਾਰਾਂ ਦਾ ਮੁੰਡਾ ਆਂ ਪਰ ਇਹ ਜੱਟ ਨੀਂ ਗੁੰਡੇ ਆ ਪੁਲਿਸ ਵੀ ਨਾਲ ਰਲੀ ਹੋਈ ਆ ਕੋਈ ਗੱਲ ਨੀਂ ਸਪਰਿੰਗ ਨੂੰ ਜਿਨ੍ਹਾਂ ਦੱਬੋਗੇ ਉਨ੍ਹਾਂ ਉੱਪਰ ਨੂੰ ਜਾਏਗਾ

  • @user-qo4wd9lq8m
    @user-qo4wd9lq8m 6 днів тому +3

    ਗਰੀਬ ਨਾਲ ਧੱਕਾ ਹੋਇਆ ਭਾਨਾ ਸਿੱਧੂ ਕਿੱਥੇ ਆ ਤੇ ਲੱਖਾ ਅਰਸਦੀਪ ਇਹਨਾਂ ਦੇ ਨਾਲ ਰਹਿੰਦਾ ਸੀ ਪਰ ਲੱਖਾਂ ਵੀ ਪਿੱਛੇ ਹੋ ਗਿਆ ਅਸੀਂ ਲੱਖਾ ਸਿਧਾਣਾ ਵੀਰ ਦੀ ਸਪੋਰਟ ਕਰਦੇ ਆਂ

    • @AvtarSingh-pw7fv
      @AvtarSingh-pw7fv 6 днів тому

      ਕੀ ਗਰੀਬ ਬਣਦਾ ਰਿਵਾਲਵਰ ਦਾ ਲਾਇਸੰਸ ਬਣਾ ਸਕਦਾ ਹੈ ?

    • @sukhisukhi7250
      @sukhisukhi7250 6 днів тому

      Jis kol veer license ne asla hunda oh ameer hunda

  • @brarpradeep15
    @brarpradeep15 6 днів тому +1

    ❤❤❤

  • @KuldeepSingh-yt2fi
    @KuldeepSingh-yt2fi День тому

    ਸਾਡੇ ਗਰੀਬ ਵਰਗ ਦੇ ਲੋਕ ਜੇ ਕੋਈ ਚੰਗਾ ਕੰਮ ਕਰਦੇ ਹਨ ਤਾਂ ਲੱਤਾਂ ਖਿੱਚ ਦੇ ਘੜੰਮ ਚੌਧਰੀ ਇਹ ਕਹਿੰਦੇ ਹਨ ਕਿ ਸਾਡੇ ਬੱਚੇ ਤਰੱਕੀਆਂ ਕਰਨ ਗਰੀਬ ਵਰਗ ਦਾ ਬੱਚਾ ਤਰੱਕੀ ਕਰ ਰਿਹਾ ਇਹਨਾਂ ਕੋਲ ਜਰੀ ਨਹੀਂ ਜਾਂਦੀ

  • @sukhdevsingh-bc7dr
    @sukhdevsingh-bc7dr 6 днів тому +2

    ਝੂਠੇ ਕੇਸ ਪਾਉਣ ਵਿੱਚ ਇਹ ਸਰਕਾਰ ਸਭ ਤੋਂ ਅੱਗੇ ਨਿਕਲ ਗਈ।

  • @AmandeepSingh-tn7dd
    @AmandeepSingh-tn7dd 6 днів тому

    Waheguru ji meher kro sb te 🙏🙏

  • @GoldyKumar-fr2lk
    @GoldyKumar-fr2lk 4 дні тому

    🙏🙏🙏

  • @prits4157
    @prits4157 6 днів тому +1

    Bhouta jatt jatt na karra karro 22 Sara ekko punjabi theek ha ...ekko roopha permatma da ... dakho gall pind di ha

  • @Sanvi_kaur1234
    @Sanvi_kaur1234 7 днів тому +7

    ਭਾਨਾ ਸਿੱਧੂ ਲੱਖਾ ਸਧਾਣਾ ਹੁਣ ਗਰੀਬ ਨਾਲ ਖੜਨਗੇ

    • @AvtarSingh-pw7fv
      @AvtarSingh-pw7fv 6 днів тому +1

      ਸਾਨੂੰ ਅੱਜ ਪਤਾ ਲੱਗਿਆ ਵੀ ਗਰੀਬ ਕੋਲ ਵੀ ਘਰੇ ਰਿਵਾਲਵਰ ਰੱਖੀ ਹੁੰਦੀ ਹੈ

    • @Deoljatt
      @Deoljatt 6 днів тому

      ​@@AvtarSingh-pw7fvsahi gal aa veere

    • @karan.504
      @karan.504 6 днів тому +2

      Greeb kdo khdeya c kisana te jatta nl utto putha sidha bolda reha video ch , kde aap ake khadeya nl ehna de

    • @ranjitkaursaroay7609
      @ranjitkaursaroay7609 5 днів тому

      Es veer ne bhut hlp kiti a bhane di hun nl khdna chinda a

  • @KuldeepSingh-se4lj
    @KuldeepSingh-se4lj 5 днів тому

    ਵਿਸਬਦੀਪ ਬਾਈ ਜੀ ਫਿਕਰ ਨਹੀਓ ਕਰਨਾ ਭਾਨਾਸਿਡੂ ਲੱਖਾ ਸਾਧਨਾ ਹੁਣਾ ਨਾਲ਼ ਗੱਲ ਕੀਤੀ ਤੁਸੀਂ ਬਾਕੀ ਫਿਕਰ ਨਾਂ ਕਰੋ ਵਾਹਿਗੁਰੂ ਜੀ ਜੁਰਰ ਫ਼ੈਸਲਾ ਕਰੂਗੇ 🙏🙏🙏q🙏qq

  • @kaur2234
    @kaur2234 6 днів тому

    Waheguru gi kà khalsa waheguru gi ki fathe ❤ mehrkregi ❤ birgi tusi sahi kam karoo grib mar na kàroo Rab too daroo partye zedi marji hove sab da chañga hove kise noo dukhi na kàroo 🙏

  • @user-fy5ut7yp5e
    @user-fy5ut7yp5e 7 днів тому +4

    Loka nu vishiv dip de nal khdna chahi da

    • @AvtarSingh-pw7fv
      @AvtarSingh-pw7fv 6 днів тому

      ਖੜਨਾ ਤਾਂ ਜਰੂਰ ਚਾਹੀਦਾ ਹੈ ਪਰ ਉਸਦੇ ਸਪੋਟਰ ਹੀ ਕੇਸ ਨੂੰ ਜਾਤਪਾਤ ਦਾ ਕੇਸ ਸਾਬਿਤ ਕਰਨ ਤੇ ਲੱਗੇ ਹੋਏ ਹਨ ਤੇ ਇਸ ਨਾਲ ਇਹ ਸਮਝ ਨਹੀਂ ਆ ਰਹੀ ਵੀ ਕਿ ਅਸਲ ਵਿਚ ਦੇ ਸਪੋਟਰ ਨੇ ਜਾਂ ਵਿਰੋਧੀ ਨੇ

  • @AvtarSingh-gs1si
    @AvtarSingh-gs1si 6 днів тому +1

    ਪੰਜਾਬ ਦੇ ਲੋਕ ਹੋਰ ਲਖਾ ਹਨ ਇਸ ਨੂ ਕੀ ਹਕ ਆ ਕਿਸੇ ਦੇ ਖਿਲਾਫ ਵੀਡੀਓ ਪਾਉਣ ਦਾ

  • @gurmukhsingh9717
    @gurmukhsingh9717 6 днів тому +2

    ਵਿਸ਼ਵਦੀਪ ਵੀਰ ਤੇ ਝੂਠਾਂ ਪਰਚਾ ਦਰਜ਼ ਕੀਤਾ ਇਸ ਪਿੰਡ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਵਿਸ਼ਵਦੀਪ ਤੇ ਪਰਚਾ ਦਰਜ਼ ਕਰਵਾ ਦਿੱਤਾ ਵਿਸ਼ਵਦੀਪ ਹਰ ਕਿਸੇ ਦੀ ਮਦਦ ਕਰਦਾ ਸੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਵਿਸ਼ਵਦੀਪ ਤੇ ਪਰਚਾ ਦਰਜ਼ ਕਰਵਾ ਦਿੱਤਾ

  • @sukhjindersingh3605
    @sukhjindersingh3605 3 дні тому +1

    ਬਿੱਲ ਕੁੱਲ ਧੱਕਾ ਹੋਇਆ ਭਾਈ ਨਾਲ

  • @rajveergill6036
    @rajveergill6036 6 днів тому +1

    Amm party waaliya ne ajj tak hor kosh nai kitta bus gariba nal dhakka toh bina..

  • @deepaman238
    @deepaman238 7 днів тому +2

    Evme e kar rahe aa,,, ਗਰੀਬ ਮੁੰਡਿਆਂ ਨੂੰ ਫਸਾ ਫਸਉਂਦੇ ਆ ,,, ਜੋ ਅਸਲ ਗੁੰਡੇ ਆ,, ਓਹਨਾ ਤੇ koi ਕਾਰਵਾਈ ਨੀਂ ਕਰਦੇ

  • @ArshpreetSingh-qg4zy
    @ArshpreetSingh-qg4zy 7 днів тому +2

    Har gll te live ho janda hae setar he fernge

  • @DharminderKour-mr6uk
    @DharminderKour-mr6uk 6 днів тому +1

    😭😭

  • @user-iw5lq6dc8i
    @user-iw5lq6dc8i 7 днів тому +2

    ਗਰੀਬ।ਏ।ਦਹੀਡੀ।ਕਾਰ।ਲਵੈ੮

  • @mandeepmalhi5969
    @mandeepmalhi5969 6 днів тому +1

    आप सरकार ने सारी पंजाब पुलिस नू चोर बेईमान बनाता

  • @charnjitsingh9267
    @charnjitsingh9267 6 днів тому +2

    ਜ਼ੇਕਰ ਕੋਈ ਹੋਰ ਬੰਦਾ ਹੁੰਦਾ ਤਾਂ ਬਹੁਤ ਸਾਰੀਆਂ ਯੂਨੀਅਨ ਇਕੱਠੀਆਂ ਹੋ ਜਾਣੀਆਂ ਸੀ ਪਰ ਗਰੀਬ ਵਰਗ ਵਿੱਚ ਆਉਂਦਾ ਵਿਸ਼ਵਦੀਪ ਝੂਠਾ ਪਰਚਾ ਪਾਇਆ ਗਿਆ ਹੈ ਇਨਕੁਆਰੀ ਹੋਣੀ ਚਾਹੀਦੀ ਹੈ ਬਦਲਾਅ ਆ ਗਿਆ ਹੈ ਦੇਖਦੇ ਚੱਲੋਂ ਇਹਨਾਂ ਦਾ ਪੱਤਾ ਸਾਫ ਹੋਇਆ ਪਿਆ ਹੈ 13,, ਚੋਂ 3,,ਹੀ ਰਿਹ ਗੲਇਆ,,ਹਨ

  • @GurmeetKaur-zi9lp
    @GurmeetKaur-zi9lp 7 днів тому +2

    Police man v ghuth bol riha jvan thick rhi h sav mile hoe ne .

  • @karajsingh9718
    @karajsingh9718 6 днів тому +1

    Wishavdeep ਸਿੰਘ jodha ਬਾਈ ਨਾਲ dhaka ਹੈ

  • @BalbirSingh-kv8mq
    @BalbirSingh-kv8mq 3 дні тому

    ਵਿੱਚ ਗ਼ਮਾਂ ਦੇ ਹਾਰੀ ਦੁਨੀਆਂ
    ਤੇ ਨੇੜੇ ਹੋ ਹੋ ਬੇਹਦੀ
    ਪਰਖੇ ਜਾਣ ਸੱਜਣ ਉਸ ਵੇਲੇ
    ਤੇ ਜਦ ਬਾਜ਼ੀ ਪੁੱਠੀ ਪੈਂਦੀ

  • @ChumberLala
    @ChumberLala 6 днів тому

    🙏💪💪💪🙏

  • @harwindersingh585
    @harwindersingh585 6 днів тому +1

    Bhot dhka ho rhia yr far gangasatr he Banda

  • @jaswantsingh5607
    @jaswantsingh5607 7 днів тому +3

    Bhuat Mada hoia Greb nal

    • @AvtarSingh-pw7fv
      @AvtarSingh-pw7fv 6 днів тому

      ਜਿਹੜੇ ਬੰਦੇ ਕੋਲ ਰਿਵਾਲਵਰ ਦਾ ਲਾਇਸੰਸ ਬਣਾਇਆ ਹੋਇਆ ਹੋਵੇ ਉਹ ਗਰੀਬ ਕਿਹੜੇ ਪਾਸਿਉਂ ਹੈ ?

  • @ranjitkaursaroay7609
    @ranjitkaursaroay7609 5 днів тому +1

    Grib di koi sunvai nhi

  • @ChumberLala
    @ChumberLala 6 днів тому

    🙏💪💯💪🙏

  • @AjitKumar-cw6ru
    @AjitKumar-cw6ru 3 дні тому

    Garib nal dhaka karna bagut madi gal hai.
    Sach bolne wale nu hemesha dabaya janda hai.

  • @DogLoversBikram
    @DogLoversBikram 6 днів тому

    Aa veer ji jatt wad aa

    • @AvtarSingh-pw7fv
      @AvtarSingh-pw7fv 6 днів тому

      ਇਕ ਪਾਸੇ ਤਾਂ ਲੋਕ ਲੱਖੇ ਤੇ ਭਾਨੇ ਨੂੰ ਮਦਦ ਲਈ ਬੁਲਾ ਰਹੇ ਹੋ ਦੂਜੇ ਪਾਸੇ ਤੁਸੀਂ ਉਸਨੂੰ ਜਾਤਪਾਤ ਨਾਲ ਜੋੜ ਰਹੇ ਹੋ ਫੇਰ ਜੱਟ ਮਦਦ ਲਈ ਕਿਉਂ ਆਉਣ

  • @HappyMeteor-hh8gd
    @HappyMeteor-hh8gd 6 днів тому

    Rab di Jail ne maff nahi karna sir ji

  • @Sanvi_kaur1234
    @Sanvi_kaur1234 7 днів тому +2

    ਪਹਿਲਾਂ ਤਾਂ ਲੱਖਾ ਸਧਾਣਾ ਕਹਿੰਦਾ ਸੀ ਤੈਨੂੰ ਕੋਈ ਲੋੜ ਪਵੇ ਤਾਂ ਮੈਨੂੰ ਇੱਕ ਫੋਨ ਕਰੀ ਅਸੀਂ ਉਸੇ ਟਾਈਮ ਆ ਜਾਂਗੇ ਵਕੀਲ ਲੈ ਕੇ ਆਵਾਂਗੇ ਨਾਲਹੁਣ ਕਿੱਥੇ ਗਿਆ ਲੱਖਾ ਸਧਾਣਾ

    • @AvtarSingh-pw7fv
      @AvtarSingh-pw7fv 6 днів тому

      ਵਿਸ਼ਵਦੀਪ ਦੇ ਸਪੋਟਰ ਹੀ ਕੇਸ ਨੂੰ ਜਾਤਪਾਤ ਨਾਲ ਜੋੜ ਰਹੇ ਹਨ ਫੇਰ ਸਪੋਟ ਲਈ ਹੋਰ ਜਾਤਾਂ ਵਾਲੇ ਕਿਵੇਂ ਆਉਣਗੇ ਜਦਕਿ ਕੇਸ ਸੱਤਾ ਧਿਰ ਨਾਲ ਜੁੜੇ ਲੋਕਾਂ ਨਾਲ ਹੈ

    • @SinghGill7878
      @SinghGill7878 6 днів тому +1

      ਤੁਹਾਡੀ ਝਾੜੂ ਪਾਰਟੀ ਸੱਚ ਬੋਲਣ ਵਾਲਿਆ ਤੇ ਓਹਨਾ ਨਾਲ ਖੜਨ ਵਾਲਿਆ ਤੇ ਝੂਠੇ ਪਰਚੇ ਪਾਕੇ ਜੇਲਾਂ ਚ ਬੰਦ ਕਰ ਰਹੀ ਆ

  • @darasinghpolice5014
    @darasinghpolice5014 6 днів тому +1

    Ah Sara tbar hi Punjab cho siana hai lok baki bekhkuf ne

  • @lakhveersinghmallan4273
    @lakhveersinghmallan4273 7 днів тому +4

    ਧੱਕਾ ਹੈ ਜੀ ਗਰੀਬ ਨਾਲ

    • @AvtarSingh-pw7fv
      @AvtarSingh-pw7fv 6 днів тому

      ਯਾਰ ਧੱਕਾ ਤਾਂ ਹੈ ਪਰ ਉਸਨੂੰ ਗਰੀਬ ਤਾਂ ਨਾ ਕਹੋ ਕਿਉਂਕਿ ਹੋਰ ਕਿਹੜੇ ਗਰੀਬ ਕੋਲ ਘਰੇ ਰਿਵਾਲਵਰ ਰੱਖੀ ਹੋਈ ਹੈ

  • @LoveBoy-qo6mi
    @LoveBoy-qo6mi 6 днів тому +1

    ਓਨਲੀ ਇੱਕੋ ਇੱਕ ਹੱਲ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਭਾਈ ਸਾਹਿਬ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਓਨਲੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @BalkarSingh-dc1oq
    @BalkarSingh-dc1oq 7 днів тому +12

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @harpreetmorinda200
    @harpreetmorinda200 6 днів тому +1

    Aap di sarkar ch buhat chal reha ki police apni manmani kardi a nale eh sarkar ta hi haar rahi a

  • @user-du6ev5vp2g
    @user-du6ev5vp2g 5 днів тому

    Vishvdeep jindabad❤❤❤

  • @JajbirSingh-tn1rr
    @JajbirSingh-tn1rr 6 днів тому

    Insaf hona chahida

  • @ayeshasidhu5519
    @ayeshasidhu5519 6 днів тому +1

    Bibi garib da koi nahi eina nai ta rub bhe khridia hoia rub bhe eina nu kuj ni karda baki eina kol paissa sarkar eina de police eina de sare chor nai

  • @RavindraSingh-ff7nq
    @RavindraSingh-ff7nq 7 днів тому +2

    Bibi road Jaam kardo ASI naal

  • @user-nk3of5hv7d
    @user-nk3of5hv7d 5 днів тому +1

    22 police 100%galat aa ih police nu bhugtna pavega

  • @rajbirmangat6036
    @rajbirmangat6036 6 днів тому

    Vishadeep is good boy he stand with truth always

  • @khushpreetsingh9140
    @khushpreetsingh9140 7 днів тому

    Bahut Mari gal hai je garib Aadmi koi sachi gal apne hak de gal karda hun c m sahib nu en Val Dian den aati jaruri hai

  • @SurjitSingh-lp3cu
    @SurjitSingh-lp3cu 6 днів тому

    ਹੋਰ ਬਨਾਓ ਆਪ ਦੀ ਸਰਕਾਰ ਇਹ ਹੀ ਹਾਲ ਹੋਣਾ

  • @deep_2113
    @deep_2113 7 днів тому +1

    Jay koi galth Kam kare gha ush nu sajha Miley par najaijh nahi 😮

  • @sukhjiwanjiwan4408
    @sukhjiwanjiwan4408 6 днів тому +1

    Aglee bar jaru sarkar fal a

  • @PepaBricks
    @PepaBricks 7 днів тому

    Lakha singh sidhana has to intervene now. Otherwise, this will be an unjustified act .

  • @user-me1rn4ji9d
    @user-me1rn4ji9d 7 днів тому +2

    Tusi hun jat pat da mamla na bnao sare bai bai ne jata vich na vndi

  • @kulvindersinghchahal1668
    @kulvindersinghchahal1668 6 днів тому

    ਹੋਰ ਬਣਾਓ ਸ਼ਰਾਬੀ ਨੂੰ ਮੁੱਖਮੰਤਰੀ,
    ਵੋਟ ਉਹਨੂੰ ਦਿਆ ਕਰੋ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੇ, ਪੰਜਾਬ ਦੇ ਮਸਲਿਆਂ ਦੀ ਗੱਲ ਕਰੇ,
    ਉਹਨੂੰ ਨਾਂ ਦਿਆ ਕਰੋ ਜਿਹੜਾ ਮੁਫ਼ਤ ਆਟਾ ਦਾਲ ਅਤੇ ਮੁਫ਼ਤ ਬਿਜਲੀ ਦਾ ਲਾਲਚ ਦੇਕੇ ਵੋਟਾਂ ਮੰਗੇ,

  • @user-no8kk2pn9i
    @user-no8kk2pn9i 7 днів тому +1

    Pp vale grib te hi jor chala sakde a. Police nu sarm anu chahindi a ena nu gariba de hka ley rkhea gea h na ki vade loka de talve chttn nu.

  • @CanadaKD
    @CanadaKD 6 днів тому

    ਇਹ ਬੋਕਰ ਵਾਲਿਆਂ ਨੂੰ ਭਜਾਉ ਪੰਜਾਬ ਬਚਾਉ।

  • @karan.504
    @karan.504 6 днів тому

    Bai eh ohi greeb a jehda jatta te kisana nu putha sidha bolda c videos ch jake dekhlo paiya video hje v. Hun eh greeb hogya jdo awde te pyi, pehla ta gaalan kdd da c ik revolver rkhke badmash ni bni da

  • @vinodbhagsar5432
    @vinodbhagsar5432 4 дні тому

    ਫੇਲ ਸਰਕਾਰ ਮੁਰਦਾਬਾਦ 😡😡😡

  • @user-pc5tt6gz6i
    @user-pc5tt6gz6i 6 днів тому

    Eh Munda Uh Jehra Aapni Vedio You Tube Te Paunda Hunda Eho Vajha Ho Sakda Police Walya Di Kut Buhat Mari ENGLAND ( UK )

  • @bhupinderrandhawa3646
    @bhupinderrandhawa3646 6 днів тому

    Anybody can give statement. So police can arrest on any one’s statement. From police person it looks he is biased.

  • @user-lb4bh7zx1o
    @user-lb4bh7zx1o 7 днів тому +1

    Punjab di police bhut ghatiya h.. lakh laat h Inna te .

  • @harrypreet3846
    @harrypreet3846 7 днів тому +1

    Asal vich aap to hun apni haar vekh nhi hiyi

  • @jassarai1635
    @jassarai1635 5 днів тому

    Mai vi jat a gareeb nal dhaka na kro waheguru da dhaka bura hunda a

  • @harcharansingh1737
    @harcharansingh1737 6 днів тому

    ਲਖੇ ਸਿਧਾਣੇ ਅਤੇ ਭਾਨੇ ਨੂੰ ਮੱਦਦ ਕਰਨੀ ਚਾਹੀਦੀ ਹੈ