Bhandal Himmat wala Uncle ji Sada nal wala Pind. To. Vaise mai vi Bhandal New York aya haja Receni.. bohot vadiya laga gallan sun ke is video ch.. mai 5 hour to paji tadiya video continue dekh reha.. u r best veera.. Bhandala wala uncle ji Nu Sat Sri Akal keh dyo
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਤੁਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਉਸਦੀ ਰਵੇ ਆਬਾਦ ਰਵੇ ਤੇ ਹਮੇਸ਼ਾ ਸ਼ਹਾਦ ਤੇ ਕਾਮਯਾਬ ਰਵੇ 🙏🌹😍🙏🙏🙏🙏
👍
❤❤❤
❤❤❤🎉🎉🎉🎉
ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ🚲🚲 🙏🌹🎉🎊
ਸਮੂਹ ਪੰਜਾਬੀ ਪਰਿਵਾਰਾਂ ਤੇ ਪੰਜਾਬੀ ਵੀਰਾਂ ਦਾ ਦਿਲੋਂ ਧੰਨਵਾਦ ਜੋ ਉਡਕੇ ਮਿਲਦੇ ਹਨ ਜਰੀਆ ਘੁਦਾ ਬਾਈ ਆ ਜਿਹਨੇ ਮਿਹਨਤੀ ਵੀਰਾਂ ਦੇ ਦਰਸ਼ਨ ਕਰਵਾਏ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜੋ ਅਸੀਂ ਘੁੰਮ ਫਿਰ ਕੇ ਨਹੀਂ ਦੇਖ ਸਕਦੇ ਤੁਹਾਡੀ ਮੇਹਰਬਾਨੀ ਨਾਲ ਉਹ ਸਾਰੇ ਕੁਝ ਦੇਖ ਰਿਹਾ ਹਾਂ ਬਾਈਁ ਦਾ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਲੰਮੀ ਗੈਰਹਾਜ਼ਰੀ ਤੋਂ ਬਾਅਦ ਸ਼ੰਭੂ ਬਾਰਡਰ ਤੋਂ ਘਰ ਆਏ ਵਲੋਗ ਦੇਖ ਬਹੁਤ ਵਧੀਆ ਲੱਗਿਆ ਘੁੱਦੇ ਵੀਰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਦਿਲ ਬਹੁਤ ਖੁਸ਼ ਹੋਇਆ ਮਿਲ ਕੇ ਬਾਈ ਨੂੰ ❤️ ਰੱਬ ਹਮੇਸ਼ਾਂ ਚੱੜਦੀਕਲਾ ਰੱਖੇ ਬਾਈ ਨੂੰ 🙏 ਦੁਆਵਾਂ ਤੇ ਪਿਆਰ ❤️ ~ ਬਰਾੜ ਸਾਬ ❤
ਅੱਜ ਵੀ ਬਹੁਤ ਸਾਰੇ ਵੀਰਾਂ ਭੈਣਾ ਦੇ ਦਰਸ਼ਣ ਹੋਏ ਸਾਰਿਆਂ ਨੂੰ ਸਤਿ ਸਤਿ ਸ੍ਰੀ ਅਕਾਲ 🚲🙏
ਦਿਪੀਕਾ ਵਾਲਾ ਸਿਨ ਬਹੂਤ ਸੋਹਣਾ ਲੈਗੇਆ ਖੂਸੀ ਹੋਈ ਦਿਪੀਦਾ ਨੇ ਖੁਸੀ ਖੁਸੀ ਬੋਲੀ ❤🎉
Deepika ❤❤🎉🎉
ਫੈਸਲਾਬਾਦ ਵਾਲੇ ਬਾਈ ਨੇ ਵੀ ਗੱਲ ਬਾਤ ਕਰੀ ਚੰਗਾ ਲਗੇਆ
ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀਆਂ ਵੱਲੋਂ ਮਿਲਦਾ
ਬੇਅੰਤ ਬੇਅੰਤ ਪਿਆਰ ਸਨੇਹ ਆਪਣਾਪਣ ਡੁੱਲ ਡੁੱਲ ਪੈਂਦਾ ਸਾਰਿਆਂ ਭਰਾਵਾਂ ਚੋਂ।
ਅਮ੍ਰਿੰਤਪਾਲ ਸਿੰਘ ਛੋਟੇ ਵੀਰ ਸਤਿ ਸ੍ਰੀ ਅਕਾਲਿ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ਵਿਦੇਸ਼ਾਂ ਵਿੱਚ ਵੱਸਦੇ ਵੀਰਾਂ ਅਤੇ ਭੈਣਾਂ ਨੂੰ ਸਤਿ ਸ੍ਰੀ ਅਕਾਲਿ ਜੀ ।
ਮੇਰੇ ਵੱਲੋਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਗੁਰਸੇਵਕ ਨੂੰ ਬਹਿਰੀਨ ਵਾਲੀ ਪਹਿਲੀ ਵੀਡਿਓ ਤੋਂ ਹੀ ਪਛਾਣ ਰਿਹਾ ਸੀ ਕਿ ਮੁੰਡੇ ਨੂੰ ਮਿਲਿਆ ਹੋਇਆ ਕਿਤੇ, ਫਿਰ ਦਿਮਾਗ ਤੇ ਜੋਰ ਪਾਉਣ ਤੇ ਯਾਦ ਆ ਗਿਆ ਕਿ ਓਹਨਾਂ ਦੇ ਤਾਈ ਜੀ ਮੇਰੇ ਭੂਆ ਜੀ ਸਨ। ਇੱਕ ਵਾਰ ਭੂਆ ਜੀ ਨੂੰ ਛੱਡਣ ਗਿਆ ਤਾਂ ਗੁਰਸੇਵਕ ਬਹਿਰੀਨ ਤੋਂ ਆਇਆ ਹੋਇਆ ਸੀ ਵਿਆਹ ਨਵਾਂ ਨਵਾਂ ਹੋਇਆ ਸੀ ਗੁਰਸੇਵਕ ਦਾ। ਅੱਜ ਜਦੋਂ ਪਿੰਡ ਦੱਸਿਆ ਤਾਂ ਪੱਕਾ ਹੋ ਗਿਆ ਕਿ ਉਹੀ ਮੁੰਡਾ। ਬਹੁਤ ਨਿੱਘੇ ਸੁਭਾਅ ਦਾ ਮੁੰਡਾ ਗੁਰਸੇਵਕ।👌👍
ਬਹਿਰੀਨ ਗਲਫ਼ ਦਾ ਬਹੁਤ ਸੋਹਣਾ ਤੇ ਅਜ਼ਾਦ ਦੇਸ਼ ਆ
ਛੋਟੇ ਵੀਰ ਤੇਰੀਆਂ ਗੱਲਾਂ ਮੋਹ ਲੈਂਦੀਆਂ ਬੜਾ ਸੋਹਣਾ ਬਲੋਗ ਲੱਗਦਾ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ ਰੱਸਤੇ ਪੈਂਡੇ ਵਿਚ ਆਪ ਸਹਾਈ ਹੋਣ
ਘੁੱਦੇ ਛੋਟੇ ਵੀਰ ਨੂੰ ਰਾਤ ਮਿਲੇ ਮਿਲ ਕੇ ਬਹੁਤ ਚੰਗਾ ਲੱਗਿਆ ਵੀਰ ਦਾ ਸੁਭਾਅ ਬਹੁਤ ਹੀ ਜਿਆਦਾ ਵਧੀਆ ਕੀਮਤੀ ਹੀਰਾ ਮਿਲਣਸਾਰ ਬੰਦਾ
ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ 🙏 ਬਹੁਤ ਬਹੁਤ ਧੰਨਵਾਦ ਘੁੱਦੇ ਵੀਰ 🙏🙏🙏
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਭੈਣਾਂ ਨੂੰ ਜੀ। ਬਹੁਤ ਸੁੰਦਰ ਥਾਂਵਾਂ ਦਿਖਾਉਣ ਲਈ ਤੁਹਾਡਾ ਅਤੇ ਸਾਥੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।❤❤❤❤❤
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਬਹੁਤ ਅੱਛਾ ਲੱਗਿਆ ਪੰਜਾਬੀ ਪਰਵਾਰਾਂ ਨੂੰ ਬੈਹਰੀਨ ਚ ਦੇਖਕੇ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਬਦੇਸ਼ਾਂ ਵਿੱਚ ਵਸਦੇ ਸਾਰਿਆਂ ਭੈਣਾਂ ਭਰਾਵਾਂ ਨੂੰ ਸਤਿਸ੍ਰੀਅਕਾਲ ਜੀ।
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌
ਅਸੀਂ ਵੀ ਬਹਿਰੀਨ ਰਹਿ ਕੇ ਗਏ ਹਾ ਸਾਡਾ ਬਹੁਤ ਵੱਡਾ ਪਰਿਵਾਰ ਸੀ ਮੈਂ ਪੰਜ ਸਾਲ ਅੱਠ ਮਹੀਨੇ ਲਗਾਤਾਰ ਬਹਿਰੀਨ ਰਹਿ ਕੇ ਗਿਆ ਬਹਿਰੀਨ ਤੋਂ ਇੰਗਲੈਂਡ ਆ ਗਿਆ 1990 ਸਾਡਾ ਬਹੁਤ ਵੱਡਾ ਪਰਿਵਾਰ 1978 ਵਿੱਚ ਆਇਆ ਸੀ ਰਫਾ ਵਿੱਚ ਰਹਿੰਦੇ ਸੀ
ਬਹੁਤ ਬਹੁਤ ਧੰਨਵਾਦ ਵੀਰ
ਘਰ ਬੈਠੇਂ ਬਹਿਰੀਨ ਵੇਖ ਲਿਆ ਜਿਉਂਦਾ ਰਹਿ ਵੀਰ
ਵਲੋਂ ਤਰਸੇਮ ਸ਼ਰਮਾ ਪਤਰਕਾਰ ਕ੍ਰਾਈਮ ਇੰਡੀਆ
ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ 🎉
🎉🎉❤🎉❤🎉❤🎉🎉
Jarnail Singh mere pind toh a very nyc bro
ਵਾਹ ਵਾਹ ਬਹੁਤ ਪਿਆਰ ਵੱਡਦਾ 🙏🙏
ਘੁੱਦੇ ਬਾਈ ਤੁਸੀ ਬਹੁਤ ਚੰਗੇ ਕਰਮ ਤੇ ਚੰਗੇ ਭਾਗਾ ਵਾਲੇ ਹੋ ਜੋ ਸਾਰਾ ਸੰਸਾਰ ਘੁੰਮ ਰਹੇ ਹੋ ਤੇ ਨਾਲ ਸਾਨੂੰ ਘਰ ਬੈਠੇ ਸਾਰੇ ਮੁਲਕਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਤੇ ਚੜਦੀਕਲਾਂ ਵਿੱਚ ਰੱਖੇ
ਜਿਵੇਂ ਅਜੈ ਦੇਵਗਨ ਦੇ ਘਰੋਂ, ਵਧੀਆ ਗੱਲ ਕੀਤੀ ਭਾਊ
ਘੁਦੇ ਬਾਈ ਦਾ ਗਾਣਾਂ ਗਾਉਣਾਂ ਬਹੁਤ ਵਧੀਆ ਲੱਗਦਾ
Excellent blog .all Panjabis of arb country deserve lot of love and appreciation for their hospitality.god bless you all.
ਬਹੁਤ ਵਧੀਆ ਮੇਲੇ ਗੇਲੇ
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤
ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ
ਭਾਈ ਸਾਹਿਬ ਜੀ, ਬਹੁਤ ਖੁਸ਼ੀ ਹੋਈ ਕਿ ਤੁਹਾਡੇ ਚਾਰ ਮੁੰਡੇ ਹਨ ਅਤੇ ਯੂ.ਐਸ.ਏ, ਵਿੱਚ ਸੈਟ ਹਨ। ਮੁੰਡੇ 3/4 ਹੋਣੇ ਹੀ ਚਾਹੀਦੇ ਹਨ।
Bapu ji tusi.sari.dunia.ghoum li kuskismat o
ਤੁਸੀਂ ਭੀ ਸਰਕਾਰਾ ਵਾਂਗ ਸਾਨੂੰ ਮੁਫ਼ਤ ਹੀ ਸੈਰ ਸਪਾਟਾ ਕਰਵਾ ਰਹੇ ਹੋ। ਧੰਨਵਾਦ।
❤❤❤ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤
ਵੀਰ ਜੀ ਤੁਸੀ ਯਾਦਾ ਤਾਜਾ ਕਰਵਾ ਦਿੱਤੀਆ 2009 ਵਿੱਚ ਬਹਿਰੀਨ ਵੇਖਿਆ ਸੀ
ਮੈ ਵੱਸਾ ,,,, ਸਾਡੇ ਵੀਰ ਭਰਾ , ਵੀ, ਵੱਸਣ,੬ਵ੬੬
ਦੁੱਖ ਸੁੱਖ ਜਿੰਦਗੀ ਦੇ,, ਇੱਕ ਦੂਸਰੇ ਨੂੰ ਦੱਸਣ,
ਨਾ ਕੋਈ ਜਾਤਾ ਪਾਤਾ ਦਾ,, ਕੋਈ ਹੋਵੇ ਦੁਵਾਰਾ,,
ਏਨੀਆਂ ਰੱਖੀਏ ਸਾਝਾ,,, ਬਣੇ ਮੁਹੱਬਤਾਂ ਦਾ ਚੁਬਾਰਾ,,
ਫਿੱਕਾ ਪੈ ਜਾਵੇ ਜਿੱਥੇ,,, ਪਾਣੀ ਸਮੁੰਦਰਾਂ ਦਾ ਖਾਰਾ,,
ਕਦੇ ਹੋਵੇ ਨਾ 47,,,ਸੈਣਾ ਔਖਾ ਏ ਔਜਾੜਾ,,,
,,,,ਪਿਆਰ ਬਿਖੇਰਦੇ ਤੁਰਿਆ🚶👣👣 ਜਾਵੇ,,
ਵੀਰ ਸਾਡਾ ਘੁੱਦਾ ਸਿੰਘ,,, ਬਣ ਅੱਖੀਆਂ ਦਾ ਤਾਰਾ,,
,,, ਜਿੱਥੇ ਪੈਰ👣 ਉੱਥੇ ਖੈਰ❤❤❤❤❤❤
ਮਨਾਮੇ ਦਾ ਮਸ਼ਹੂਰ ਮੱਛੀ ਚੌਂਕ ❤️❤️
We like all companies peapel thanks 😊❤
Bhai ji vadia lagda toor
Well come to all putters. Very nice all boys. God bless you all. Always be happy. Amrat putter good job.
ਗੂਰੂ ਫਤਿਹ ਜੀ ਆਪ ਉਪਰ ਗੂਰੂ ਕਿਰਪਾ ਕਰੇ ਆਪ ਜੀਨੂੰ ਪਤਾ ਹੀ ਹੈ ਕਿਸਿਖ ਜਿਸ ਜਗਹਾ ਜਾ ਕੇ ਨਿਵਾਸ ਕਰਦੇ ਹਨ ਗੂਰੂ ਦੀ ਕਿਰਪਾ ਅਤੇ ਗੂਰੂ ਸਰੂਪ ਹੈ ਜੀ ਆਪ ਉਪਰ ਕਿਰਪਾ ਹੈ ਗੂਰੂ ਆਪ ਵਰਤਦਾ ਹੈ 🌷🌷🌷🌷🌷🌷🚩🚩🚩🚩🚩🌷🌷🌷⚘️⚘️⚘️⚘️
Sister ji salute ha tuhanu 👍
#Save Farmers Save Punjab #We Support
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
BAHUT vadia lag Raha
ਬਾਬ ਅਲ
ਸੂਕ
ਵਿੱਚ ਮੇਲੇ ਗੇਲੇ ਹੋਏ
ਦੀਪੀਕਾ
ਜਰਨੈਲ ਸਿੰਘ
ਗੁਰਸੇਵਕ ਸਿੰਘ
ਬਾਪੂ ਜੀ
ਸਤਿ ਸ੍ਰੀ ਆਕਾਲ ਆਪ ਸਭ ਨੂੰ
ਞਾਹਿਗੁਰੂ ਜੀ❤❤❤❤❤
Mehli wala veer sat shiri akaal ji main Nindi jandiali
ਵਾਹਿਗੁਰੂ ਹਮੇਸ਼ਾ ਤੈਨੂੰ ਵੀਰੇ ਚੜਦੀ ਕਲਾ ਵਿਚ ਰੱਖ 🙏🙏🙏🙏
ਬਹੁਤ ਵਧੀਆ ਛੋਟੇ ਵੀਰ ❤❤❤❤
ਬਹੁਤ ਵਧੀਆ ❤❤❤❤❤
ਬਾਬ ਅਲ
ਬਾਬਲ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
ਵੀਰ ਜੀ ਯਾਦਾਂ ਤਾਜ਼ਾ ਕਰਾ ਦਿੱਤੀਆਂ ਤੁਹੀਂ 2017-18-19 ਬਹੁਤ ਘੁੰਮਿਆਂ ਇਹਨਾਂ ਗਲੀਆਂ ਚ
ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️❤️🙏🙏
ਮੈਂ ਵੀ 2021 ਵਿੱਚ ਬਹਿਰੀਨ ਮਾਨਾਮਾ ਟੂਰ ਤੇ ਗਿਆ ਸੀ ਮੈਂ ਇਹ ਸਾਰੀਆਂ ਥਾਵਾਂ ਤੇ ਗਿਆ ਸੀ ਹੁਣ ਦੁਬਾਰਾ ਦੇਖ ਕੇ ਯਾਦਾਂ ਤਰੋ ਤਾਜ਼ਾ ਹੋ ਗਈਆਂ ਧੰਨਵਾਦ ਘੁੱਦੇ
ਸਤਿ ਸ੍ਰੀ ਅਕਾਲ ਬੇਟਾ❤❤🎉🎉USA California
Wahegurugi Wahegurugi ❤️ 🙏🏻 ❤️ 🙏🏻
Bohat khoob!!!!
Bahut sohni video hundiya baba ji veer nu chardikla vich rakhan te wmk
ਬਹੁਤ ਵਧੀਅਾ ਵੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ 🎉
Panjabio jithe rho khush te tandrust rho .
ਬਹੁਤ ਵਧੀਆ👍💯👍💯👍💯
Sare pardesi veeran nu payar bhari sat sri akal g....parmtma chardi kla vich raho
ਬਹਰੀਨ ਦੇਸ਼ ਬਹੁਤ ਵਧੀਆ ਲੱਗਿਆ
❤❤❤❤ਬਹੁਤ ਵਦੀਆ ਘੈਟ ਜੱਟ ਪੰਜਾਬ ਦਾ ਨ❤❤❤❤❤❤❤❤❤❤❤❤
Very nice ❤
ਬਹੁਤ ਵਧੀਆ ਰਿਹਾ ਅੱਜ ਦਾ ਦਿਨ ਬਾਈ ਸਿਆਂ
ਮਿਲਦੇ ਹਾਂ ਅਗਲੇ ਬਲੌਗ ਵਿੱਚ ਕੱਲ੍ਹ ਨੂੰ
ਰੱਬ ਰਾਖਾ
ਸਤਿ ਸ੍ਰੀ ਆਕਾਲ
ਅੰਮ੍ਰਿਤ ਵੀਰ ਜ਼ਿਲ੍ਹੇ ਦੇ ਨਾਲ ਨਾਲ ਪਿੰਡ ਵੀ ਪੁੱਛ ਲਿਆ ਕਰ ਵੀਰਾਂ ਦੇ ਉਹ ਸੁਣ ਕੇ ਹੋਰ ਵੀ ਜ਼ਿਆਦਾ ਖੁਸ਼ੀ ਹੋਵੇ ਗੀ 🙏🏻
ਬਾਈਆਂ ਨਾਲ ਬੈਠ ਕੇ ਰੋਟੀ ਪਾਣੀ ਖਾਧਾ ਗਿਆ
ਬਹੁਤ ਵਧੀਆ ਗੱਲ ਹੈ
ਸਾਤਿ ਸ੍ਰੀ ਆਕਾਲ ਵੀਰ ਜੀ
ਬਾਈ ਅਮ੍ਰਿਤ ਬੋਹਤ ਬੱਦੀਆ ਕਿਰਪਾਂ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ
ਸਾਰੇ ਪਰਿਵਾਰ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਘੁੱਦੇ ਬਾਈ
ਸਤਿ ਸ੍ਰੀ ਆਕਾਲ ਇਹਨਾਂ ਨੂੰ ਵੀ
ਬਾਬ ਅਲ
ਬਹਿਰੀਨ
Punjab Punjab Punjab
ਅੱਜ ਜਿੰਨ੍ਹੇ ਵੀ ਵੀਰ ਭਰਾ ਬਾਈ ਘੁੱਦੇ ਨੂੰ ਮਿਲੇ
ਸਾਰਿਆਂ ਨੂੰ ਸਤਿ ਸ੍ਰੀ ਆਕਾਲ
ਰਾਜ਼ੀ ਖੁਸ਼ੀ ਰੱਖੇ ਬਾਬਾ
Waheguru ji ka khalsa waheguru ji ki fateh #justice for sidhu moosewala
ਦਿਲਾ ਨੂੰ ਛੂਹਣ ਆਲਾ ਸਾਡਾ ਘੁੱਦਾ❤
Bhandal Himmat wala Uncle ji Sada nal wala Pind. To. Vaise mai vi Bhandal New York aya haja Receni..
bohot vadiya laga gallan sun ke is video ch.. mai 5 hour to paji tadiya video continue dekh reha.. u r best veera.. Bhandala wala uncle ji Nu Sat Sri Akal keh dyo
Canada
Excellent vlog!!!!
ਨਿਰਾ ਪਿਆਰ ਬਾਈ ਘੁੱਦੇ ❤❤❤
❤🙏
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
Very good 👍
ਬਸ ਘੁੱਦੇ ਬਾਈ ਇੱਕ ਸੁਨੇਹਾ ਸਭ ਤੱਕ ਪਹੁੰਚਦਾ ਕਰ ਦਿਓ ਕਿ ਜੇ ਕੋਈ ਸਰਕਾਰ ਦਾ ਬੰਦਾ ਧਰਨੇ ਵਿੱਚ ਹੁੱਲੜਬਾਜ਼ੀ ਕਰਦਾ ਤਾਂ ਉਸ ਦੀ ਵੀਡੀਓ ਜਰੂਰ ਬਣਾਇਓ ਤੇ ਆਪ ਪਹਿਲ ਨਾ ਕਰਿਓ 🙏🙏
ਪਹਿਲੇ ਅੰਦੋਲਨ ਵਾਂਗ ਸਾਰੀ ਦੁਨੀਆਂ ਨੂੰ ਆਪਣੇ ਨਾਲ ਖੜੀ ਕਰਿਓ 🙏🙏
ਦੀਪ ਸਿੱਧੂ ਦੀਆਂ ਗੱਲਾਂ ਯਾਦ ਰੱਖਿਓ 🙏🙏
ਬਹੁਤ ਵਧੀਆ ਜੀ ✅✅👍👍
Guada singh ji buhit vadea blok tuhada danvad bathida panjab to ❤
Good 👍👍
ਸਤਿ ਸ੍ਰੀ ਆਕਾਲ ਘੁੱਦੇ ਵੀਰ ❤ ਚੜ੍ਹਦੀ ਕਲਾ 👍👌🙏
Sirra video
ਜਿਉਂਦਾ ਵੱਸਦਾ ਰਹਿ ਬਾਈ
Sound Quality Voice Good 👳♂️
Ha yar yaad aya Amritpal bro tusi gana bohat vadhia gaunde o