ਕਸੂਤੇ ਫਸੇ ਸੁਖਬੀਰ ਬਾਦਲ! | The Unmute

Поділитися
Вставка
  • Опубліковано 5 жов 2024

КОМЕНТАРІ • 6

  • @mukandsingh6105
    @mukandsingh6105 3 місяці тому +1

    ਪ੍ਰੋ ਸਾਬ੍ਹ ਜੀ ਤੁਸੀਂ ਇਮਾਨਦਾਰੀ ਨਾਲ ਬੋਲਦੇ ਹੋ ਕਾਫ਼ੀ ਹੱਦ ਤੱਕ ਪਰ ਜੋ ਅੱਜ ਅਕਾਲੀਆਂ ਵਾਰੇ ਕਿਹਾ ਠੀਕ ਨਹੀਂ। ਸੁਰਬੀਰ ਦੇ ਮੂੰਹ ਤੇ ਬੋਲਣ ਦੀ ਕਿਸੇ ਲੀਡਰ ਵਿੱਚ ਜੁਰੱਅਤ ਨਹੀਂ ਇਸ ਕਰਕੇ ਐਨਾ ਟਾਈਮ ਬਗਾਵਤ ਨਹੀਂ ਹੋਈ ਜੋ ਸੁਖਬੀਰ ਖ਼ਿਲਾਫ਼ ਬੋਲਦਾ ਸੀ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਸੀ ਰਾਜਨੀਤੀ ਚੋਂ ਸੋ ਹੁਣ ਚਾਰ ਸ਼ਰਮਨਾਕ ਹਾਰਾਂ ਹੋਣ ਤੇ ਮਜਬੂਰ ਹੋਏ ਕਮਜ਼ੋਰ ਲੀਡਰਾਂ ਨੇ ਇਹ ਕਦਮ ਚੁੱਕਿਆ ਜੇ ਨਾ ਚੁੱਕਦੇ ਤਾਂ ਪਾਰਟੀ ਹੋਰ ਨਿੱਘਰ ਜਾਂਦੀ ਕਿਉਂਕਿ ਜੋ ਬੱਜਰ ਗਲਤੀਆਂ ਸੁਖਬੀਰ ਨੇ ਕੀਤੀਆਂ ਉੱਨਾਂ ਲਈ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਿਨਾ ਲੋਕਾਂ ਦਾ ਸਾਥ ਨਹੀਂ ਮਿਲ ਸਕਣਾ ਸੀ ਗਲਤੀ ਹਰ ਇਨਸਾਨ ਤੋਂ ਹੋ ਜਾਂਦੀ ਆ ਪਰ ਗਲਤੀ ਨਾ ਮੰਨਣਾ ਬੰਦੇ ਨੂੰ ਖ਼ਾਤਮੇ ਵੱਲ ਲੈ ਜਾਂਦੀ ਆ ਹੁਣ ਇੰਨਾਂ ਨੇ ਗਲਤੀ ਕਬੂਲ ਕੇ ਕੋਈ ਗਲਤ ਨਹੀਂ ਕੀਤਾ ਆਪਣੇ ਮਨ ਦਾ ਭਾਰ ਹੌਲਾ ਕਰ ਲਿਆ ਤੇ ਲੋਕਾਂ ਦਾ ਗ਼ੁੱਸਾ ਵੀ ਕੁਝ ਹੱਦ ਤੱਕ ਘਟ ਗਿਆ ਜਿਵੇਂ ਕਿ ਬਾਣੀ ਦਾ ਫੁਰਮਾਨ ਹੈ ਸ਼ਰਨ ਆਵੇ ਕੰਠ ਲਾਵੈ ਜੋ ਆਪਣੇ ਗੁਨਾਹ ਕਬੂਲਕੇ ਸ਼ਰਨ ਢਹਿ ਪਿਆ ਗੁਰੂ ਉਸਨੂੰ ਮੁਆਫ ਕਰ ਦਿੰਦਾ ਅਕਾਲੀ ਦਲ ਮਜ਼ਬੂਤ ਹੋਵੇ ਇਹ ਸੱਠ ਪਰਸਿੰਟ ਸਿੱਖ ਚਾਹੁੰਦੇ ਨੇ ਸੋ ਸੁਖਬੀਰ ਜੀ ਨੂੰ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਭੁੱਲ ਬਖ਼ਸ਼ਾਉਣੀ ਚਾਹੀਦੀ ਆ ਨਾਕਿ ਇੰਨਾਂ ਨੂੰ ਬਾਗ਼ੀ ਕਹਿਣ ਦੀ ਲੋੜ ਆ ਧੰਨਵਾਦ ਸਾਹਿਤ

  • @gurmitsingh3286
    @gurmitsingh3286 3 місяці тому +1

    ਪ੍ਰੋਫੈਸਰ ਮਨਜੀਤ ਸਿੰਘ ਜੀ ਬਦਲ ਚੁੱਕੇ।

    • @mukandsingh6105
      @mukandsingh6105 3 місяці тому +1

      ਪ੍ਰੋ ਸਾਬ੍ਹ ਵੀ ਭਗਵੇ ਰੰਗ ਚ ਰੰਗੇ ਲੱਗਦੇ ਆ

  • @AvtarSingh-ox4lg
    @AvtarSingh-ox4lg 3 місяці тому

    ਪੰਜਾਬ ਪਾਰਟੀ ਫੇਲ ਪਾਰਟੀ
    ਅਕਾਲੀ ਦਲ਼ ਵਾਲਿਆਂ ਨੂੰ ਬੀ ਜੇਪੀ ਆਰ ਐਸ ਐਸ ਵਾਲਿਆਂ ਨੇਂ ਰੱਜ ਕੇ ਘਸਾਇਆ ਉੱਠਣ ਜੋਗੇ ਛੱਡੇ ਨਹੀਂ
    ਬੀ ਜੇਪੀ ਆਰ ਐਸ ਐਸ ਵਿੱਚ ਸ਼ਾਮਲ ਹੋਣ ਤੋ ਪਹਿਲਾਂ ਬੀ ਜੇਪੀ ਆਰ ਐਸ ਐਸ ਵਾਲਿਆਂ ਦਾ ਇਤਿਹਾਸ ਪੜ ਲੈਂਣਾਂ ਚਾਹੀਦਾ ਸੀ

  • @IqbalsinghSekhon-zh8xk
    @IqbalsinghSekhon-zh8xk 3 місяці тому +1

    SAD 👌👌👌👌

  • @IqbalsinghSekhon-zh8xk
    @IqbalsinghSekhon-zh8xk 3 місяці тому +2

    SAD