100 % ਸਹਿਮਤ, ਸੱਚ ਆ ਬਾਈ,ਝੂਠੇ ਗਲੈਮਰ ਦੇ ਪਰਦੇ ਪਿਛੇ ਬਹੁਤ ਲੋਕ ਬਰਬਾਦੀ ਵੱਲ ਜਾ ਰਹੇ ਸੀ,ਤੁਹਾਡੇ ਵਰਗੇ ਸਮਝਦਾਰ ਬੰਦੇ ਅੱਗੇ ਆਪਣਾ ਪੱਖ ਕਿਵੇਂ ਰੱਖਦੇ, ਇਹ ਵੀ ਔਖਾ ਸੀ, I am still confused how you dared to speak the truth. Many people will call you and will try to make you feel guilty about this truth BOMB. Keep your stand, this video will get maximum views. Even views don't matter for this classic video. This video is of different level, AMAZING. Life saving, carrier saving, time saving and sources saving video for youth. Youth normally follow the trend with closed eyes, BUT THIS VIDEO IS AN EYE-OPNER, ENLIGHTENING . Truth is always bitter but if we accept it, its fruits are sweet. Great thanks , Jagdish Singh
Bilkul sahi gal ha... Bhai.. Mey bachpan toh kodiya daa bht shoukeen c ... Sochda ap kmau gha taa kharid kruga... But aj rate dekh k dil toot janda... Shok shdna pey gaya
ਇਕ ਲੱਖ 65 ਹਜ਼ਾਰ ਲੋਕਾਂ ਨੇ ਇਹ ਵੀਡਿਓ ਦੇਖ ਲਈ ਲੋਪੋ ਦੇ ਮਾਫੀ ਤੋਂ ਬਾਅਦ ਜੋ ਰਹਿ ਗਏ ਸੀ ਉਹ ਵੀ ਲੱਭ ਲੱਭ ਦੇਖ ਰਹੇ ਨੇ.. ਸੁਖਵਿੰਦਰ ਬਈ ਨੇ ਸੱਚ ਸੱਚ ਕਿਹਾ ... ਵਧੀਆ ਜਾਣਕਾਰੀ ਤੇ ਸੱਚੀਆਂ ਗੱਲਾਂ
ਸਹੀ ਕਿਹਾ ਜੀ, ਮਸ਼ਹੂਰ ਹੋ ਗਿਆ ਮਾਫੀ ਮੰਗਕੇ...ਅਸ਼ੀ ਵੀ ਲੱਭਿਆ ਵੀ ਕਿਹੜਾ ਬੰਦਾ ਸੋਸ਼ਲ ਮੀਡੀਆ ਤੇ ਸਾ ਗਿਆ 😅
Haha ma v Lub k video dekhi jado one mafi mangi c
😂😂😂😂😂
ਸੱਚੀ ਆਪਣੀ ਮਸ਼ਹੂਰੀ ਆਪੇ ਹੀ ਕਰਵਾ ਲਯੀ
ਜਿਹਨਾਂ ਨੂੰ ਨਹੀਂ ਸੀ ਪਤਾ
ਉਨ੍ਹਾਂ ਨੇ ਵੀ ਲਬ ਕੇ ਸੁਨ ਲਿਆ
ਆਪ ਹੀ ਸੋਚੋ
ਕਿਦਾ ਘਾਟਾ
🤔🤔🤔🤔🤔
ਸੁਖਵਿੰਦਰ ਦਾ
ਕੇ
ਮੁਆਫੀ ਮੰਗਵਾਉਣ ਵਾਲਿਆਂ ਦਾ
ਹਾਂ ਜੀ ਮੈਂ ਵੀ ਲੱਭ ਕੇ ਦੇਖੀ ਆ।
apa v lab laya ❤❤
ਲੋਪੋ ਵਾਲੇ ਬਾਈ ਨੂੰ ਪਹਿਲਾ 70% ਪਿਆਰ ਮਿਲਦਾ ਸੀ ਹੁਣ 100% ਪਿਆਰ ਮਿਲ ਰਿਹਾ, ਮਾਫ਼ੀ ਮੰਗਵਾ ਕੇ ਬਾਈ ਦੀ ਸਖਸ਼ੀਅਤ ਨੂੰ ਹੋਰ ਉੱਚਾ ਕਰ ਦਿੱਤਾ।
ਸੱਚ ਇੱਕ ਕੰਡੇਆ ਦੀ ਸੇਜ ਆ ਏਸ ਤੇ ਵੀ ਕੋਈ ਵਿਰਲਾ ਹੀ ਬੈਠ ਸਕਦਾ #BMK#
Salute Veer. ਫੁਕਰੀ ਘੋੜਾ ਇੰਡਸਟਰੀ ਦੀ ਮਾਫੀ ਕਰਕੇ ਲੋਕ ਲੱਭ ਲੱਭ ਕੇ ਤੇਰੀ ਵੀਡੀਉ ਦੇਖ ਰਹੇ ਹਨ। ਇਹਨਾਂ ਫੁਕਰਿਆਂ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆਈ।
ਸੱਚ ਬੋਲ ਗਿਆ ਸੁਖਜਿੰਦਰ ਲੋਪੋ ਵੀਰ ਤਾਂ ਹੀ ਮਿਰਚਾਂ ਲੱਗੀਆਂ ਲੀਰਾਂ ਨੂੰ
ਅੱਜ ਸਹੀ ਗੱਲਾ ਕਰੀਆ
ਨਹੀਂ ਤਾਂ
ਘੋੜਿਆਂ ਆਲਿਆਂ ਦੇ ਘਰ ਜਾਕੇ ਉਹਨਾਂ ਦਾ ਹੀ ਬਣ ਜਾਨਾਂ
ਲੋਪੋਕੇ ਵਾਲਿਆਂ ਸਚਾਈ ਬੋਲ ਕੇ ਦਿਲ ਜਿੱਤ ਲਿਆ ਜਿਉਂਦਾ ਰਹਿ
ਅੱਜ ਮਨ ਖੁਸ਼ ਹੋ ਗਿਆ ਸੱਚੀਆਂ ਸੁਣ ਕੇ ਜਮਾਂ ਸੱਚੀਂ ਗੱਲ ਆ😂😅
ਅੱਜ ਲੋਪੋ ਆਲਿਆ ਸਾਰੇਆ ਦੀ ਮੰਜੀ ਠੋਕ ਦਿੱਤੀ ਹੱਸ ਹੱਸ ਟਿਡ ਦੁਖਣ ਲੱਗ ਗਿਆ ਮੈ ਵੀ ਵੀਰ ਜੀ 2006 / 7 ਵਿੱਚ ਘੋੜੀ ਰੱਖੀ ਸੀ ਇਹ ਬਹੁਤ ਮੈਨਤ ਦਾ ਕੰਮ ਹੈ ਇਹ ਇਕ ਸੋਕ ਦਾ ਕੰਮ ਹੈ 👌
ਸਿਰਾ ਕਰਾਤਾ ਬਾਈ , ਸਾਰੇ ਪਰਦੇ ਚੱਕ ਦਿੱਤੇ ਜੀ , ਨਵੇਂ ਬੰਦਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲ ਗਿਆ ਜੀ ,, ਧੰਨਵਾਦ ਜੀ ,, ਸੇਮ ਐਵੀਂ ਹੁੰਦਾ ਜਿਵੇਂ ਤੁਸੀਂ ਕਿਹਾ , 100% ਸੱਚ ,, ਬਹੁਤਿਆਂ ਨੂੰ ਇਹ ਵੀਡਿਓ ਬਹੁਤ ਦੁੱਖ ਦਿਉ,, ਪਰ ਸੱਚ ਇਹੀ ਆ ਮਿੱਤਰੋ ਕੋਈ ਕੁਛ ਕਹੀ ਜਾਵੇ
ਸੱਚ ਕੌੜਾ ਹੁੰਦਾ ਪਰ ਬਹੁਤੇ ਲੋਕਾਂ ਨੂੰ ਇਹਨੇ ਜਮੀਨਾਂ ਗਹਿਣੇ ਰੱਖ ਕੇ ਗਧੇ ਰੱਖਣ ਤੋਂ ਬਚਾ ਲਿਆ 🙏
ਧੰਨਵਾਦ ਓਹ ਲੋਪੋਂ ਆਲਿਆਂ❤❤ਜਿਊਂਦਾ ਰਹਿ।।
ਜਿੰਦਗੀਆਂ ਮਾਣ ਓਏ।।❤
100 %ਸੱਚੀਆਂ ਗੱਲਾਂ ਲੋਪੋਆਲੇ ਦੀਆਂ
ਅੱਜ ਸੱਚ ਬੋਲਿਆ ਲੋਪੋਂ ਆਲਿਆ , ਪਹਿਲਾਂ ਤਾਂ ਲੋਕਾਂ ਨੂੰ ਪੰਪ ਹੀ ਲਾਉਂਦਾ ਰਿਹਾ 😂
ਬਾਈ ਪਹਿਲਾਂ ਗੱਪ ਮਾਰ ਮਾਰ ਕੇ ਚੈਨਲ ਵੀ ਚਲਾਉਣਾ ਸੀ😂😂
Sahi gall ya veer
Sahi kiha
👌
🎉🎉🎉🎉🎉🎉@@Punjabdiscovery97By 🎉
ਜਦੋਂ ਵੀ ਕਿਸੇ ਦਾ interview ਸੁਣਦੇ ਤੇ ਅਗਲਾ ਕਹਿੰਦਾ ਵੀ ਐਨੀ ਸਾਡੇ ਘੋੜੇ ਦੀ ਫੀਸ ਆ ਤੇ ਇਹਦੇ ਤੋਂ ਐਨੀਆਂ ਘੋੜੀਆਂ cover ਕਰਵਾ ਦਿੱਤੀਆਂ। ਮੈਂ ਉਸੇ ਟਾਈਮ calculator ਖੋਲ ਕੇ ਹਿਸਾਬ ਕਰਨ ਬਹਿ ਜਾਂਦਾ ਸੀ 😂😂 ਪਰ ਅੱਜ ਬਾਈ ਦੀਆਂ ਗੱਲਾਂ ਨੇ ਅੱਖਾਂ ਖੋਲ੍ਹ ਦਿੱਤੀਆਂ।
ਸੁਖਜਿਦਰ ਬਾਈ ਤੇਰੀ ਗੱਲ ਸੱਚੀ ਹੈ। ਕਿਸੇ ਨੇ ਤੇਰੇ ਨਾਲ ਵਹੀ ਲੇ ਕੇ ਬੈਠਣ ਦੀ ਗੱਲ ਤਾਂ ਨਹੀਂ ਕੀਤੀ
ਅੱਜ਼ ਸੁਖਜਿੰਦਰ ਵੀਰ ਨੇਂ ਸਿਰਾਂ ਕਰਾਤਾ 👍 ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏👍
ਹੀਰਾ ਬੰਦਾ ਬਾਈ ਸੁਖਜਿੰਦਰ ਇੱਕ ਇੱਕ ਗੱਲ ਸੱਚ ਕਹੀ ਸੀ ਵੀਰ ਨੇ
ਵੀਰ ਜੀ ਜੇਕਰ ਉਹ .................... ਤੁਹਾਨੂੰ ਮਾਫੀ ਮੰਗਣ ਲਈ ਨਾ ਕਹਿੰਦੇ ਤਾਂ ਸ਼ਾਇਦ ਮੇਰੇ ਤੱਕ ਇਹ ਸਚਾਈ ਨਾ ਪਹੁੰਚਦੀ but ਓਹਨਾ ਦੇ ਰੌਲੇ ਪਾਉਣ ਕਰਕੇ ਇਹ ਵੀਡੀਓ ਮੇਰੇ ਤੱਕ ਅਤੇ ਮੇਰੇ ਜਾਣਕਾਰ ਹਰ person ਤੱਕ ਇਹ ਵੀਡਿਉ ਪਹੁੰਚ ਗਈ ਹੈ। ਬਹੁਤ ਬਹੁਤ ਧਨਵਾਦ ਜੀ ਤੁਹਾਡਾ ਏਨੀ ਵਦੀਆ ਜਾਣਕਾਰੀ ਦੇਣ ਲਈ।
Right g🙏
ਬਿਲਕੁੱਲ ਸਹੀ ਕਿਹਾ ਬਾਈ ਨੇ ਇਹ ਸਿਰਫ ਸ਼ੋਕ ਹੀ ਏ ਕੋਈ ਕਮਾਈ ਦਾ ਸਾਧਨ ਨਹੀਂ ਸ਼ੋਕ ਕਰਨ ਨਾਲ ਪਿਆਰ, ਇਜ਼ਤ,ਤੇ ਨਾਮ ਬਣਦਾ ਏ
ਸੱਚ ਤਾਂ ਫੇਰ ਚੁਭਦਾ ਹੀ ਹੁੰਦਾ ਵੀਰ ਤਾਹੀ ਤਾਂ ਬੋਲਦੇ ਨੇ 🙏🏻
Lopo bro sirra a tu ❤
1000% ਸਚ ਆ
ਅੱਜ ਮੈਂ ਪਹਿਲੀ ਵਾਰ ਲੋਪੋ ਆਲੇ ਦੀ ਵੀਡੀਓ ਤੇ ਕੂਮੈਟ ਕਰਿਆ॥ ਇਸ ਤੋਂ ਪਹਿਲਾ ਤਾਂ ਗੱਪ ਹੀ ਹੁੰਦੇ ਸੀ॥
ਸੁਖਜਿੰਦਰ ਬਾਈ ਜਵਾਂ ਸੱਚੀਆਂ ਗੱਲਾਂ ਕੀਤੀਆਂ , ਦੱਬੀ ਨਾਂ ਇਨ੍ਹਾਂ ਮੀਟਿੰਗਾਂ ਵਾਲਿਆਂ ਤੋਂ...
ਫੁਕਰਪੁਣੇ ਚ ਜਾਨ ਪਾਉਣ ਲਈ, ਪੰਜਾਬੀ ਗਾਇਕ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ 🙏
Very good Bai Teri video ਨੇ ਹਜਾਰਾਂ ਨੌਜਵਾਨਾਂ ਦੀ ਜਿੰਦਗੀ ਬੁਚਾ ਦੇਣੀ ਹੈ thank you very much
ਬਿਲਕੁਲ ਖੱਰੀਆ ਤੇ ਸੱਚੀਆਂ ਗੱਲਾਂ। ਧੰਨਵਾਦ ਵੀਰ।
ਅੱਜ ਲੋਪੋਂ ਵਾਲੇ ਨੇ ਚੰਗਾ ਛਕਿਆ ਲੱਗਦਾ ਬਾਈ ਜਿਉਂਦਾ ਰਹਿ ਰੱਬ ਤਰੱਕੀਆਂ ਬਖਸ਼ੇ 🙏
ਵਾਹ ਬਾਈ ਵਾਹ ਲੋਪੋ ਵਾਲਿਆ ਅੱਜ sirraa ਵੀਡੀਓ ਆ ਸੱਚ ਬੋਲਣ ਦੀ l ਮੈਂ 1992 ਤੋਂ ਘੋੜੀਆਂ ਰੱਖੀਆਂ ਮੈਂ ਤਾਂ ਕਦੇ 30ਲੱਖ ਦੀ ਘੋੜੀ ਨਹੀਂ sale ਕੀਤੀ l ਦੁੱਕੀ ਕਦੇ ਬਚੀ ਨਹੀਂ ਪੱਲੀਓਂ ਲੱਗਦੇ ਆ l ਸ਼ੌਂਕ ਪੂਰਾ ਕੀਤਾ ਕਰ ਰਹੇ ਹਾਂ ਕਰਦੇ ਰਹਾਂਗੇ l ਸੱਚ ਬੋਲਿਆ l ਲੋਪੋ ਵਾਲੇ ਨੇਂ l
ਵੀਰ ਹੁਣ ਲੋਪੋ ਵਾਲੇ ਤੇ ਕੁੱਝ ਘੋੜੀਆ ਵਾਲੇ ਇਕੱਠੇ ਹੋ ਇਹ ਸੱਚੀਆ ਗੱਲਾਂ ਕਹੀਆ ਦੇ ਖਿਲਾਫ ਹੋ ਰਹੇ ਹਨ ਮਾੜਾ ਬੋਲ ਰਹੇ ਹਨ ਤੁਸੀ 30 ਸਾਲਾ ਤੋਂ ਘੋੜੇ ਰੱਖੇ ਹੋਏ ਨੇ ਤੁਸੀ ਸਹਿਮਤ ਹੋ ਬਾਈ ਨੇ ਸੱਚ ਬੋਲੀਆ ਹੈ ਪਲੀਜ ਬਾਈ ਵੀਰ ਦਾ ਸਾਥ ਦੇਵੋ ਤੇ ਜਿੱਥੇ ਵੀ ਸੁਖਜਿੰਦਰ ਵੀਰ ਬੁਲਾਵੇ ਗਾ ਤਾਂ ਜਰੂਰ ਜਾਇਓ ਥੋਨੂੰ ਨੋਲਜ ਹੈ ਘੋੜੀਆ ਵਾਰੇ ਤੇ ਆਪਣੀ ਗੱਲ ਉਹਨਾਂ ਸਾਹਮਣੇ ਰੱਖ ਸਕਦੇ ਹੋ ਕਿ ਬਾਈ ਨੇ ਸੱਚ ਬੋਲੀਆ ਹੈ
Dhillon naruana veer saath do lopo Wale da
Veer ji naal khado Veer de
ਬਾਈ ਜੀ ਸੁਖਜਿੰਦਰ ਨੇ ਜੋ ਸਿੱਧੀ ਜਿਹੀ ਜੁਬਾਨ ਚ ਕਿਹਾ ਉਸਨੂੰ ਅਰਥ ਸ਼ਾਸਤਰ ਦੀ ਜੁਬਾਨ ਚ economic buble ਕਹਿੰਦੇ ਨੇ, ਅਠਾਰ੍ਹਵੀਂ ਸਦੀ ਚ holland ਚ tulip ਦੇ ਫੁੱਲਾਂ ਦੀ ਕੀਮਤ ਐਨੀ ਹੋ ਗਈ ਸੀ ਕਿ ਲੋਕਾਂ ਨੇ ਘਰਾਂ ਨੂੰ ਗਹਿਣੇ ਰੱਖਕੇ tulip ਖਰੀਦਣੇ ਸ਼ੁਰੂ ਕਰ ਦਿਤੇ ਸਨ ਇਹ ਸਟੇਟਸ ਸਿੰਬਲ ਬਣਗੇ ਸੀ ਆਖਿਰ ਜਦ ਇਹ ਬੁਲਬੁਲਾ ਫੁੱਟਿਆ ਤਾਂ ਬਹੁਤ ਲੋਕ ਜੋ ਬਾਅਦ ਚ ਇਸ ਧੰਦੇ ਚ ਆਏ ਉਹ ਬਰਬਾਦ ਹੋ ਗਏ, ਇਹ ਹੋਣਾ ਹੀ ਸੀ ਕਿਉਂਕਿ ਫੁੱਲਾਂ ਦੀ ਆਖਿਰ ਕੀ ਵਰਤੋਂ ਹੋ ਸਕਦੀ ਹੈ, ਬਸ ਇਹੀ ਧੰਦਾ ਇਹ ਘੋੜਿਆਂ ਦਾ ਆ
ਇਹ ਬਿਲਕੁਲ ਸਚਾਈ ਹੈ ਸਾਡਾ ਇੱਕ ਰਿਸ਼ਤੇਦਾਰ ਬਹੁਤ ਹੀ ਨਾਮੀ ਘੋੜਾ ਪਾਲਕ ਹੈ । ਉਸ ਕੋਲ ਇੱਕ ਨੁੱਕਰਾ ਘੋੜਾ ਸੀ ਨਾਮੀ ਉਹਦਾ ਇੱਕ ਦੋਸਤ ਘੋੜੇ ਘੋੜੀਆਂ ਵਾਲਾ ਜਿੱਦ ਫੜ ਗਿਆ ਕਿ ਇਹ ਘੌੜਾ ਮੈਨੂੰ ਦੇ ਦੇਹ ਉਹ ਘੋੜਾ ਉਹ ਲੈ ਗਿਆ ਜਿਵੇਂ ਲੋਪੋਂ ਵਾਲਾ ਕਹਿੰਦਾ ਪੈਸੇ ਵੀ ਚੰਗੇ ਦੇ ਗਿਆ । ਗੱਲ ਇੰਨੀ ਹੀ ਆ ਹੋਰ ਬਾਕੀ ਕੁੱਝ ਵੀ ਨਹੀਂ । ਜੇ ਕਰੋੜਾਂ ਦੀ ਗੱਲ ਹੁੰਦੀ ਤਾਂ ਇਹ ਵਪਾਰ ਅੱਜ ਨੂੰ ਕਿੰਨੇ ਹਜਾਰ ਕਰੋੜ ਦਾ ਹੁੰਦਾ । ਸਾਡੇ ਇੱਕ ਜਾਣੂੰ ਦੇ ਮੁੰਡੇ ਨੇ ੪ ਲੱਖ ੫੦ ਹਜਾਰ ਦੀ ਘੋੜੀ ਲੈ ਕੇ ਸਾਲ ਬਾਅਦ ੬੦ ਹਜਾਰ ਦੀ ਵੇਚੀ ਮਿੰਨਤਾਂ ਕਰਕੇ । ਸਾਡੇ ਕੋਲ ਵੀ ਹੇ ਇੱਕ ਦੇਸੀ ਜਿਹੀ ਘੋੜੀ ਉਸ ਨਾਲ ਹੀ ਨਾਮ ਹੈ ਸ਼ੌਕ ਵੀ ਪੂਰਾ ਕਰੀ ਜਾਂਨੇ ਹਾਂ । ਇਹ ਕਾਰੋਬਾਰ ਮੇਰਾ ਮੰਨਣਾ ਹੈ ਕਿ ਅਮੀਰਾਂ ਦਾ ਸ਼ੌਕ ਹੈ ਰੁੱਤਬਾ ਹੈ ਠਾਠਬਾਠ ਹੈ ਇਹ ਰਾਜਿਆਂ ਮਹਾਰਾਜਿਆਂ ਦੇ ਸ਼ੌਕ ਸਨ ਉਹਨਾਂ ਦੀ ਔਲਾਦ ਹੀ ਇਹਨਾਂ ਨੂੰ ਸਾਂਭ ਸਕਦੀ ਹੈ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਇਹ ਕਾਰੋਬਾਰ ? ਜਿਹਨਾਂ ਕੋਲ ਹਨ ਉਹ ਬਹੁਤ ਹੀ ਰੱਜੇ ਪੁੱਜੇ ਲੋਕ ਹਨ ਉਹ ਆਪਦੇ ਖਾਨਦਾਨੀ ਸ਼ੌਕ ਪੂਰ ਰਹੇ ਹਨ ਨਾਂ ਬਹੁਤ ਵੱਡੇ ਹਨ ਉਹਨਾਂ ਲਈ ਕਰੋੜਾਂ ਦੀ ਗੱਲ ਹਜਾਰਾਂ ਬਰਾਬਰ ਹੈ ਉਹਨਾਂ ਦੀ ਰੀਸ ਨਹੀਂ ਹੁੰਦੀ ਉਹ ਦਿਲ ਆਏ ਤੋਂ ਕਰੋੜਾਂ ਦੇ ਖਰੀਦ ਸਕਦੇ ਹਨ ਇਹ ਮੇਰਾ ਮੰਨਣਾ ਹੈ ਪਰ ਉਹ ਲੋਕ ਹਨ ਕਿੰਨੇ ਕੁ ਜੋ ਇਹ ਕਰ ਸਕਦੇ ਹਨ ? ਕੁੱਲ ਮਿਲਾ ਕੇ ਸ਼ੌਕ ਦਾ ਕੋਈ ਮੁੱਲ ਨਹੀਂ ਹੈ ਬਾਕੀ ਸ਼ੌਕ ਪੈਸੇ ਨਾਲ ਹੈ ਪੈਸੇ ਵਾਲਾ ਕੁੱਝ ਵੀ ਖਰੀਦ ਸਕਦਾ ਹੈ ਵੇਚ ਸਕਦਾ ਹੈ ।
ਬਾਈ ਤੁਸੀਂ ਅੱਜ ਬੋਲਿਉਂ ਇਹ ਗੱਲ ਤੇ ਇਹ ਤਾਂ ਪਤਾ ਹੀ ਆ ਵੀ ਇਹ ਬਹੁਤ ਜਿਆਦਾ ਘਟੀਆ ਬੰਦੇ ਨੇ, ਆਮ ਬੰਦੇ ਨੂੰ ਬੰਦਾ ਨਹੀਂ ਸਮਝਦੇ..। ਵਧੀਆ ਮੰਜੀ ਠੋਕੀ ਇਹਨਾਂ ਦੀ..।
ਵੀਰ ਮੈਂ ਕੱਲ ਦਾ ਤੁਹਾਡੀ ਵੀਡੀਓ ਲੱਭੀ ਜਾਂਦਾ ਸੀ। ਬਹੁਤ ਵਧਿਆ ਲੱਗਿਆ ਬਈ ਸੱਚ ਸੁਣ ਕੇ। ਪਰ ਆ ਜੋ ਤੁਹਾਡੇ ਤੇ ਕੇਸ ਕਰਾਇਆ ਏਨਾ ਫੁਕਰਿਆਂ ਨੇ ਬਹੁੱਤ ਗਲਤ ਕੀਤਾ, ਬਹੁੱਤ ਦੁੱਖ ਲੱਗਦਾ ਜਦੋ ਕਿਸੇ ਸੱਚੇ ਇਨਸਾਨ ਨਾਲ ਏਦਾ ਜੁਲਮ ਕੀਤਾ ਜਾਂਦਾ😢
ਸਿਆਣਿਆਂ ਸੱਚ ਕਿਹਾ ਮੱਝ ਵੇਚ ਕੇ ਘੋੜੀ ਲਈ ਦੁੱਧ ਪਿਣੂ ਗਏ ਲਿਧ ਸੁੱਟਣੀ ਪਈ 😅
❤ਜਿਉਂਦਾ ਰਹਿ ਸੁਖਜਿੰਦਰ ਵੀਰ ❤ ਰੱਬ ਤੈਨੂੰ ਬਹੁਤੀਆ ਖੁਸ਼ੀਆ ਦੇਵੇ, ਸੱਚ ਕੌੜਾ ਹੁੰਦਾ ਹੁੰਦਾ ਤੁਸੀਂ ਅੱਜ ਸੱਚ ਬੋਲ ਹੀ ਦਿੱਤਾ। Raj From ਗੜ੍ਹਸ਼ੰਕਰ ਹੁਸ਼ਿਆਰਪੁਰ। ਵੈਸੇ ਮੈਂ ਦੁਬਈ ਹੁੰਦਾ ਪਰ ਤੇਰਾ vlog ਮੈ ਸਾਰੇ ਦੇਖਦਾਂ।
Garsankar kehra pind a
ਤੁਸੀ ਕਿੱਥੋਂ ਵੀਰ
ਪਿੰਡ ਪਨਾਮ ਵੀਰ ਜੀ
ਸੀਰਾ ਕੱਰਾਤਾ
ਬਾਈ ਜੀ ਘੋੜੇ ਘੋੜੀਆਂ ਵਾਲੇ ਸਹੀ ਰੇਟ ਮੰਗਣ ਤਾਂ ਸੱਚ ਜਾਣੀਉ ਪੰਜਾਬ ਦੇ ਵਿੱਚ ਘਰ ਘਰ ਘੋੜੀਆਂ ਦਿਸਣ ਗੀਆ ਬਹੁਤ ਲੋਕਾਂ ਨੂੰ ਸ਼ੋਕ ਆ ਮੇਰੇ ਵਰਗੀਆਂ ਨੂੰ ਤਰਸ ਕਰ ਲਉ ਮਿੰਨਤ ਆ ਭਰਾਵੋ 🙏🙏
@@hardevsandhu9209 ਵੀਰ ਜੀ ਕਿਹੜਾ ਪਿੰਡ ਆ ਸਾਨੂੰ ਬਹੁਤ ਸ਼ੋਕ ਆ
@@HarmanDeep-yq4mw ਤਲਵਾੜਾ ਹਨੁਮਾਨਗੜ RJ 31
@@hardevsandhu9209 ਵੀਰ ਜੀ ਅਸੀਂ ਫਰੀਦਕੋਟ ਜ਼ਿਲ੍ਹੇ ਤੋਂ ਆ ਵੀਰ ਜੀ ਸਾਨੂੰ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ 🙏🙏
@@hardevsandhu9209 ਸੰਧੂ ਬਾਈ ਤੁਹਾਡੇ ਵਰਗੇ ਬੰਦੇ ਹੋਣੇ ਚਾਹੀਦੇ ਘੋੜੇ line ਚ ਵਧੀਆ ਗੱਲ ਕੀਤੀ ਆ ਬਾਈ ਮੈਨੂੰ ਵੀ ਸ਼ੋਂਕ ਆ ਘੋੜੀ ਦਾ ਜਾਣਕਾਰੀ ਜਰੂਰੁ ਦਿਓ ਸਾਡੇ ਵਰਗੇ ਨਵੇਂ ਬੰਦਿਆ ਨੂੰ । ਧੰਨਵਾਦ ਹੋਊਗਾ ਵੀਰ ਤੁਹਾਡਾ ਨੰਬਰ ਵੀ ਭੇਜਿਓ ਆਪਣਾ
@@hardevsandhu9209 good ਹਰਦੇਵ ਵੀਰ
ਬਹੁਤ ਵਧੀਆ ਜਾਣਕਾਰੀ ਤੇ ਬਹੁਤ ਘੈਂਟ ਗੱਲ ਬਾਤ ਜੱਟਾ
ਰਮਜ਼ਾਂ ਇਸ਼ਕ ਦੀਆਂ ਤੂੰ ਕੀ ਜਾਣੇ ਅਣਜਾਣਾ, ਅਸੀਂ ਤਾਂ ਪਿਆਰ ਈ ਕਰਦੇ ਹਾਂ ਘੋੜਿਆਂ ਨੂੰ ਤੇ ਵਪਾਰ ਤਾਂ ਵਪਾਰੀ ਕਰਦੇ ਹੋਣਗੇ। ਸਾਨੂੰ ਤਾਂ ਸਾਡੇ ਸੱਚੇ ਪਾਤਸ਼ਾਹ ਦਸਮੇਸ਼ ਪਿਤਾ ਜੀ ਦੀ ਨਿਸ਼ਾਨੀ ਬਾਹਲੀ ਸੋਹਣੀ ਲੱਗਦੀ ਹੈ
ਵਾਹ ਜੀਉ ❤
ਵੀਰ ਸੁਖਜਿੰਦਰ ਨੇ ਕਿਹਾ ਸ਼ੌਂਕ ਦਾ ਮੁੱਲ ਨਹੀਂ ਹੈ। ਵਾਪਾਰ ਵਾਲੇ Miss guide ਕਰਦੇ ਆ
sunla poori video ohne kiha shaunk lyi shi a rukgaar layi nhi
ਸੱਚ ਕੌੜਾ ਹੁੰਦਾ ਕਾਈਆ ਨੂੰ ਹਜ਼ਮ ਨੀ ਹੋਣਾ
ਬਿਲਕੁਲ ਸੱਚ ਦੱਸਿਆ i agreee with you sukhjinder veeere ਖੱਚ ਘੋੜਿਆ ਦੇ ਸਰਦਾਰ ਨੇ ਬਾਈ ਤੋ ਮਾਫੀ ਮੰਗਾ ਦਿੱਤੀ। ਕੁੱਤਿਆ ਨੂੰ ਡਰ ਪੈ ਗਿਆ ਵੀ ਸਾਡੀ ਸੱਚਾਈ ਦੱਸ ਦਿੱਤੀ ।ਸਾਰੇ ਘੋੜਿਆ ਵਾਲੇ ਵਾਲੇ ਖੱਚ ਨੇ ਤੇ ਸਿਰੇ ਦੇ ਗੱਪੀ ਨੇ
ਵਾਕਿਆ ਹੀ ਸਹੀ (100%)ਸੱਚ ਆ। ਕਿਓਕੇ ਜੇਹੜਾ ਬੰਦਾ ਇਸ ਕੰਮ ਵਿੱਚ ਪੈਦਾ ਆ ।ਫੇਰ ਪਤਾ ਲੱਗਦਾ ਆ ਸਾਰਾ ਰੇਸੋ ਖਰਚਾ ਕੱਡ ਕੇ ਮਿਹਨਤ ਬਹੁਤ ਆ ।ਤੇ ਨਫਾ ਬਹੁਤ ਘੱਟ ਆ ।ਮੈ ਖੁਦੱ ਆਪ ਘੋੜੀਆ ਰੱਖਕੇ ਵੇਖ ਲਿਆ। ਸਾਰਾ ਕੁੱਝ ਮੈਹਗਾਆ ਆਮ ਲੋਕ ਨਫਾ ਘੱਟ ਕਮੋਦੇ ਦਾ ।ਹਾ ਪਰ ਕੁੱਝ ਵੱਡੇ ਫਾਰਮਾ ਵਾਲੇ ਕਮਾ ਜਾਦੇ ਆ। ਜਦੋ ਓਸ ਕੰਮ ਵਿੱਚ ਵੜਕੇ ਵੇਖੀਏ ਫੇਰ ਪਤਾ ਲੱਗਿਆ। ਸੁਖਜਿੰਦਰ ਸਿੰਘ ਜਦੋ ਇਸ ਕੰਮ ਵਿੱਚ ਆਇਆ ਤੇ ਲੋਕਾ ਚ ਵਿਚਿਰਆ ਤਾ ਪਤਾ ਲੱਗਿਆ ਤਾ ਸੱਚ ਬੋਲਿਆ, ਸੁਖਜਿੰਦਰ ਤੇ ਕਿਤੂ ਨਾ ਕਰੋ ,ਲੋਕਾ ਦੀਆ ਥਿਓਰੀਆ ਤੇ ਸਿਸਟਮ ਵੇਖਕੇ ਬੋਲਿਆ।
Very good sira lata veer
ਸਾਰੇ ਨਹੀ ਹੋ ਸਕਦੇ ਕੁੱਝ ਹਨ ਜਾਂਦਾ ਹੀ ਹਨ ਇਹ ਸੱਚ ਹੈ ਪੰਜ ਸੱਤ ਲੱਖ ਵੀ ਵਿਰਲੇ ਜਾਨਵਰ ਦਾ ਰੇਟ ਹੈ ਪਰ ਸਾਰੇ ਘੋੜੇ ਨਹੀਂ ਸੱਚ ਬੋਲਣ ਦਾ ਧੰਨਵਾਦ ਸਾਰੇ ਇੱਕ ਰੱਸੇ ਰੱਖਣੇ ਗਲਤ ਹੈ ਘੋੜੀਆਂ ਦੇ ਆਸ਼ਕ ਵੀ ਹਨ
100 % ਸਹਿਮਤ, ਸੱਚ ਆ ਬਾਈ,ਝੂਠੇ ਗਲੈਮਰ ਦੇ ਪਰਦੇ ਪਿਛੇ ਬਹੁਤ ਲੋਕ ਬਰਬਾਦੀ ਵੱਲ ਜਾ ਰਹੇ ਸੀ,ਤੁਹਾਡੇ ਵਰਗੇ ਸਮਝਦਾਰ ਬੰਦੇ ਅੱਗੇ ਆਪਣਾ ਪੱਖ ਕਿਵੇਂ ਰੱਖਦੇ,
ਇਹ ਵੀ ਔਖਾ ਸੀ, I am still confused how you dared to speak the truth. Many people will call you and will try to make you feel guilty about this truth BOMB.
Keep your stand, this video will get maximum views. Even views don't matter for this classic video.
This video is of different level, AMAZING. Life saving, carrier saving, time saving and sources saving video for youth. Youth normally follow the trend with closed eyes, BUT THIS VIDEO IS AN EYE-OPNER, ENLIGHTENING . Truth is always bitter but if we accept it, its fruits are sweet.
Great thanks ,
Jagdish Singh
ਗੱਲ ਮੁੱਕੀ ਇਹ ਆਰ ਨੇਤ ਦਾ ਗਾਣਾ ਲਾਕੇ ਰੀਲ ਬਣਾਕੇ ਦਿਲ ਨੂੰ ਹੌਂਸਲਾ ਦੇ ਲੈਂਦੇ ਆ, 60 ਲੱਖ ਲਾਤਾ ਦਿਨਾਂ ਦੇ ਵਛੇਰੀ ਤੇ ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ 😀
ਲੋਪੋ ਵਾਲਾ ਸਿਰਾ ਬੰਦਾ ਤੇ ਸੱਚਾ ਸੁਚਾ ਨੇਕ ਦਿਲ ਇਨਸਾਨ ਆ ਕਿਆ ਬਾਤਾ ਏ ਜੱਟਾ ਤੇਰੀਆ ਖਿੱਚੀ ਰੱਖ ਕੰਮ ਨੂੰ
ਬਾੲੀ ਤੇਰੀਅਾ ਵਿਡੀਓੁ ਵੇਖਕੇ ਸਾਨੂੰ ਵੀ ਘੋੜੇਅਾ ਦਾ ਸ਼ੌਕ ਦੁਅਾਰਾ ਜਾਗ ਗਿਅਾ ੲਿੱਕ ਗੱਲ ਤਾਂ ਤੁਸੀ ਸਹੀ ਕੀਤੀ ਘੋੜੇ ਸ਼ੌਕ ਲੲੀ ਰੱਖੇ ਜਾਦੇਂ ਨੇ ੲਿਸ ਗੱਲ ਨਾਲ १०१% ਸਹਿਮਤ ਹਾਂ
ਹਾਂ ਇਹ ਸਹੀ ਕਿਹਾ, ਅਸੀਂ ਪਿਆਰ ਕਰਕੇ ਰੱਖਦੇ ਆਂ
ਜਿਓੁਦਾ ਰਹਿ ਲੋਪੋ ਵਾਲੇ ਵੀਰ,ਵਾਹਿਗੁਰੂ ਹੋਰ ਮੇਹਰ ਕਰੇ
ਆਹ ਵੀਡਿਉ ਦੇਖ ਕੇ 22 ਜੀ ਮੈ ਤਾਂ ਬੱਚ ਗਿਆ ਮੈ ਵੀ ਲਗਾ ਸੀ ਘੋੜੀ ਰੱਖਣ ਪਰ ਆਹ ਸੱਚ ਸੌਣ ਕੇ ਮੇਰਾ ਮੰਨ ਬਾਦਲ ਗਿਆ ਬੱਚ ਗਿਆ ਮੈ 22 ਕੁਬੂਤਰ ਤੇ ਕੁੱਤੇ ਠੀਕ ਆਹ ਜੀ ਆਪਣੇ ਕੋਲ
ਬਿਲਕੁਲ ਸੱਚ ਕਿਹਾ ਵੀਰ ਨੇ ਸਬ ਝੂਠ ਬੋਲ ਦੇ ਨੇ ਖਰਚਾ ਬਹੁਤ ਆਉਂਦਾ ਘੋੜਿਆ ਦਾ ਬਚਤ ਘਟ ਹੈ
ਮੈਂ ਵੀ ਜਜ਼ਬਾਤੀ ਜਿਹਾ ਹੋਇਆ ਫਿਰਦਾ ਸੀ ਘੋੜਿਆਂ ਨੂੰ ਲੈਕੇ, ਅੱਜ ਤਾਂ ਬਚਾਤਾ ਬਾਈ ਤੂੰ ਸੱਚ ਦੱਸਕੇ ਨਹੀਂ ਮੈਂ ਵੀ ਇਹ ਪੰਗਾ ਲੈ ਲੈਣਾ ਸੀ...
ਕੋਈ ਐਡਾਂ ਵੱਡਾ ਪੰਗਾ ਨਹੀਂ ਵੀਰੇ ਮੈਂ ਵੀ ਹੁਣੇ ਰੱਖੇਂ ਆ ਰੱਖਲੋ
@@tejindersingh3845 ਵੀਰੇ ਮੈਨੂੰ ਸ਼ੌਕ ਬਹੁਤ ਹੈ ਪਰ ਮੇਰਾ ਕੰਮ ਡਾਕਟਰੀ ਦਾ ਹੈ ਮੈਂ ਤਾਂ ਨਹੀਂ ਪੰਗਾ ਲੈਂਦਾ...
Veer eh pnga nahi shounk aa te shounk paaln lei kashtt krna e penda shounk ta paalne pende ne veer jihnu dilo pyaar e ni ghodeya nal oh nei rakh skda
ਲੋਪੋ ਵਾਲਿਆ ਸੱਚ ਸੁਣਾ ਦਿੱਤਾ ❤
ਸੁਖਜਿੰਦਰ ਵੀਰ ਸੱਚੀ ਗੱਲ ਦੱਸ ਤੀ ਦਿਲ ਨੂੰ ਖੂਸੀ ਮਿਲੀ ਚੱਲ ਦਾ ਏ ਆ ਬੱਸ
ਸੱਚ ਬੋਲਿਆ ਤਾਹੀ ਧੱਕੇ ਨਾਲ ਮਾਫੀ ਮੰਗਵਾਈ ਨਹ ਤਾ ਬੈਠ ਕੇ ਚੈਲੰਜ ਅਕਸੇਪਟ ਕਰਦੇ
ਮਾਫੀ ਮੰਗਵਾਕੇ ਉਹ ਲੋਕਾਂ ਨੇ ਸਾਬਿਤ ਕਰਤਾ ਕੇ ਉਹ ਸਚੀ ਫੁਕਰੇ ਨੇ
Bilkul y g
ਯਾਰ ਹੱਦ ਹੋ ਗਈ ॥ ਮੈ ਵਾਈ ਕਿੱਸਾਨ ਧੱਰਨੇ ਤੋਂ ਸੋਚ ਰਹੇ ਹਾਂ॥ ਯਾਰ ਇਹ ਬਹੁਤ ਸੱਚ ਗੱਲ ਹੈ॥ ਨੱਸ਼ੇ ਦੀ ਸੱਪਲਾਈ ਚਿੱਟਾ ਵੀ ਸਾਲਾ ਕਿੱਥੋ ਆਉਂਦਾ ॥ ਅਫੀਮ , ਭੁੱਕੀ1985-1988ਅਫੀਮ ਸਾਲ਼ੀ ਪੁਲੀਸ 10000,ਕਿੱਲੋ ਵੱਧ ਦਾ ਰੇਟ ਅੱਸਲ ਚ5000,” ਸੀ॥ ਬਿੱਲਕੁੱਲ ਸਹੀ ਗੱਲ ਵੱਧੀਆ ॥ ਬਾਈ ਲੋਪੋ ਵਾਲਿਆਂ ਸਿੰਘਾਂ ਵੇਲੇ ਤੁੱਹਾਡੇ ਚੱੜਾਈ ਸੀ॥ਬਾਬਾ ਦਰਸ਼ਨ ਸਿੰਘ ਵੇਲੇ॥
ਕਹੀ ਤਾ ਘੌੜੇ ਦੀ ਫੀਸ ਦੱਸ਼ਣ ਲੱਗੇ ਸ਼ਰਮ ਨੀ ਮੰਨਦੇ. ਉਨੇ ਦੀ ਤਾ ਅਗਲੇ ਦੀ ਘੋੜੀ ਨੀ ਹੁੰਦੀ.😂
ਸੱਚ ਰੱਬ ਦਾ ਰੂਪ ਅਾ ਇਹ ਨੀ ਕਿਸੇ ਦੇ ਲੁਕਾਇਆਂ ਲੁਕਦਾ।
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬਾਈ ਜੀ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ!!
ਸੁਰਜੀਤ ਪਾਤਰ ✍
👇
ਰੂਹ ਖੁਸ਼ ਕਰਤੀ ਵੀਰ … ਮੈਂ ਵੀ ਏਸ ਚੱਕਰਾਂ ਚ ਪੈਣੋ ਬਚ ਗਿਆ ❤
ਜਿਉਂਦਾ ਰਹਿ ਵੀਰ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ 🙏❤😊
ਬਾਬੇ ਮੇਰੇ ਕੲਈ ਬੰਦਿਆਂ ਦੇ ਹਿਸਾਬ ਨਾਲ ਲੋਪੋਂ ਵਲਿਆ ਤੇਰੇ ਜਿਡਾ ਵਡਾ ਰਾਜਾ ਕੋਈ ਨੀ, ਮੰਡੀਆਂ ਚ ਮਿਤਰਾਂ ਦਾ ਸਨਮਾਨ ਹੁੰਦਾ ਜਿਹੜਾ ਕੋਈ ਕੀਮਤ ਨੀ ਉਹਦੀ ਯੁਗ ਯੁਗ ਜੀਓ ਭਰਾ ਰਬ ਰਾਖਾ ਵਲੋਂ ਪਰਮਜੀਤ ਸਿੰਘ ਮਾਂਗਟ ਛੰਦੜਾਂ
❤22g kiam o sukha Hambran To
ਬਾਈ ਸੁਖਜਿੰਦਰ ਨੇ ਬਿਲਕੁਲ ਠੀਕ ਕਿਹਾ ਇਹ ਘੋੜੀ ਘੋੜਿਆਂ ਵਾਲੇ ਨੰਗ ਸਰਦਾਰ ਮੇਲੇ ਲਾਕੇ ਆਮ ਲੋਕਾਂ ਨੂੰ ਬੁਧੂ ਬਣਾ ਕੇ ਲੁੱਟ ਕਰਦੇ ਹਨ ਮੋਟੀਆਂ ਫੀਸਾਂ ਲੈ ਕੇ ਪਰ ਲੁਟੇ ਆਮ ਲੋਕ ਹੀ ਜਾਂਦੇ ਸਨ ਬਾਈ ਨੇ ਸੱਚੀਆਂ ਗੱਲਾਂ ਕੀਤੀਆਂ ਹੁਣ ਇਹਨਾਂ ਲੋਟੂਆਂ ਨੂੰ ਮਿਰਚਾਂ ਲਗਦੀਆਂ ਜਦੋਂ ਬਾਈ ਇਹਨਾਂ ਦੀ ਵਡਿਆਈ ਕਰਦਾ ਸੀ ਉਦੋਂ ਚੰਗਾ ਸੀ ਬਾਈ ਫਿਕਰ ਨਾ ਕਰ ਅਸੀਂ ਤੇਰੇ ਨਾਲ ਹਾਂ ਤੇਰੀ ਡਟ ਕੇ ਮਦਦ ਕਰਾਂ ਗੇ
ਵੱਡੇ ਰੇਟ ਸੁਣ ਕੇ ਕੁਝ ਬੰਦੇ ਸ਼ੌਕ ਪੂਰਾ ਕਰਨ ਤੋਂ ਵੀ ਰਹਿ ਜਾਂਦੇ ਹੋਣੇ ਆ ਕਿ ਐਨਾ ਮਹਿੰਗਾ ਘੋੜਾ ਕਿਵੇਂ ਖਰੀਦਣਾ।
Bilkul sahi gal ha... Bhai.. Mey bachpan toh kodiya daa bht shoukeen c ... Sochda ap kmau gha taa kharid kruga... But aj rate dekh k dil toot janda... Shok shdna pey gaya
ਮੈ ਤਾ ਭਾਈ ਤਬੇਲਾ ਬਣਾ ਲਿਆ ਅੱਜ ਦਿਲ ਟੁਟ ਗਿਆ. ਮੁੰਡਾ ਮੇਰਾ ਘੋੜਾ ਘੋੜਾ ਕਰੀਜਾਦਾ ਲੁਧਿਆਣਾ ਸਹਿਰ. ਵਿੱਚ ਰਹਿਦੇਆ 30. ਕਿਲੋ ਮੀਟਰ ਤੇ ਫਾਰਮ. ਬਣਾਇਆ ਅੱਜ. ਦਿਲ ਤੋੜਤਾ ਭਾਈ
bai eh de warga fuddu banda koi ni sala jina loka ne is da kam chalu kita ohna nu mada boli jnda
ਵੀਰ ਜੀ ਤੁਸੀ ਸੱਚ ਬੋਲਿਆ ,
ਚੁਬਣਾ ਤਾਂ ਸੀਗਾ,
ਬਹੁਤ ਸੋਹਣੀਆਂ ਗੱਲਾਂ ਬਾਈ ਜੀ
ਸਹਿ ਗੱਲ aa ਲੋਪੋ ਵਾਲੇ ਦੀ ਕੌਈ ਗਲਤ ਗੱਲ ਨਹੀਂ ਕਹਿ ਮਾਫ਼ੀ ਕਿਸ ਗੱਲ ਦੀ ਬਾਈ ਹੁੰਦਾ ਐਵੇਂ ਲੋਕ ਦੇਖਦੇ ਆਂ ਘੋੜਾ ਲੱਖਾਂ ਤੋਂ ਕਰੋੜਾ ਦਾ ਕਰ ਦਿੰਦੇ ਆਂ ਇਹ ਸ਼ੋਂਕ aa ਬਾਈ ਹਰ ਕੌਈ ਪੂਰਾ ਕਰ ਸਕਦਾ ਜਰੂਰੀ ਨਹੀਂ ਪੈਸੇ ਵਾਲਾ ਹੀ ਕਰਦਾ
ਸ਼ੋਂਕ ਪੂਰੇ ਕਰੋ ਵੀਰ ਮੋਹ ਹੀ ਅਸਲੀ ਕਮਾਈ ਆ ਗੱਲ ਸੱਚੀ ਆ ਬਾਈ
ਸਹੀ ਗੱਲ ਆ ਵੀਰੇ ਹੁਣ ਸਿਰਫ ਲੋਕਾਂ ਦਾ ਕਰਕੇ ਤੁਸੀਂ ਮਾਫੀ ਮੰਗਲੀ ਪਰ ਹੁਣ ਸੱਚ ਦਾ ਜਮਾਨਾ ਨੀ ਰਿਆ ਵੀਰ ਪਰ ਗੱਲਤ ਆ ਲੋਕ ਕੁੱਤੇ ਆ ਤੁਸੀਂ good ਆ ਪੱਰ ਸੱਚ ਨਾ ਬੋਲੋ ਸਾਡੇ ਪੰਜਾਬ ਹੁਣ ਏਹੀ ਆ ਵੀਰੇ.
ਇਹ ਗੱਲ ਬਿਲਕੁਲ ਸੱਚ ਹੈ
ਬਹੁਤ ਵਧੀਆ ਸੱਚਾਈ 🎉🎉🎉🎉
ਬਾਈ ਲੋਪੋ ਵਾਲੀਆ ਸੱਚ ਬੋਲੀਆ ਰੱਬ ਮੇਹਰ ਕਾਰੇ ਤੇਰੇ ਤੇ
ਬਾਈ ਜੀ ਲੋਪੋ ਵਾਲੇ ਦੀ ਗਲ ਦੀਆਂ ਮਿਰਚਾਂ ਲਗ ਗਈਆ ।ਘੋੜਿਆਂ ਵਾਲੇ ਤਾ ਸਚ ਉਪਰ ਹੀ ਜਲ ਕੇ ਸੁਆਹ ਹੋ ਗਏ ।
ਇਕ ਨੂੰ ਚਲਾਉਣ ਲਈ ਬਾਹਲਿਆ ਨੂੰ ਰਗੜਤਾ ਅੱਜ.
ਧੰਨ ਵਾਦ ਵੀਰ ਜੀ ਤੇਰੇ ❤❤❤❤
ਸੁਆਦ ਆ ਗਿਆ ਬਾਈ
ਬਾਈ ਸੁਖਜਿੰਦਰ ਲੋਪੋ ਆ ਕੀ ਯਾਰ। ਆ ਵੀਡਿਓ ਵਿੱਚ ਵਿੱਚ ਕੀ ਬੋਲੀ ਜਾ ਰਹੇ ਹੋ। ਇਸ ਦਾ ਮਤਲਬ ਤਾਂ ਘੋੜੇ ਵਾਲ਼ੇ ਸਾਰੇ ਫੁਕਰੇ ਆ।। ਹੁਣੇ ਹੁਣੇ ਬਾਬੇ ਖੇੜੀ ਵਾਲੇ ਦੀ ਵੀਡਿਓ ਆਈ ਆ ਬਾਬੇ ਨੇ ਫਿਰ ਸਿਰੇ ਲਾ ਦਿੱਤੀ ਫੁਕਰਪੁਣੇ ਵਾਲੀ 😮😮😮😮
ਇਹ ਵਿੱਚ ਲੋਪੋ ਆਲਾ ਕੋਈ ਗਲਤ ਨਹੀ ਬੋਲਿਆ ਸੱਚੀਆ ਗੱਲ ਤੋ ਲੋਕਾ ਨੂੰ ਬਹੁਤ ਦੁੱਖ ਲੱਗਦਾ
ਇਹ ਇੱਕ ਸੱਚ ਆ, ਲੋਪੋ ਵਾਲੇ ਬਾਈ,
ਤੇਰੇ ਇਸ ਸੱਚ ਤੋ ਮਿਰਚਾ ਬਹੁਤ ਲੱਖਣ
ਗਈਆਂ, ਇੱਕ ਗੱਲ ਹੋਰ ਪੁਰਾਣੇ ਬੰਦੇ ਨੀ
ਗੱਪ ਮਾਰਦੇ, ਗੱਪ ਦੀ ਕੁਆਲਿਟੀ ਨਵੇਂ ਬਣੇ
ਘੋੜਵਾਨਾ ਦੇ ਵਿੱਚ ਪਾਈ ਜਾਂਦੀ ਹੈ
ਬਾਈ ਅੱਜ ਸੱਚ ਲਿਆ ਤਾ ਮੂਹਰੇ, ਗੱਲ ਕਰਕੇ,
ਜਮਾਂ ਸੱਚ ਕਿਹਾ ਲੋਪੋ ਨੇ , we support to sukhinder lopo
ਬਿਲਕੁਲ ਸੱਚ ਬੋਲੀਅਾ ਬਾੲੀ ੲਿਸ ਤੋ ਪਹਿਲਾ ਪੰਪ ਮਾਰ ਮਾਰ ਨਵੀਅਾ ਦਾ ਸ਼ੋਕ ਮਾਰ ਦਿੱਤਾ ਲੱਖਾ ਦੀਅਾ ਗੱਲ ਕਰਕੇ ਡਰਾੲੀ ਗਿਅਾ
ਪਤਾ ਨਹੀਂ ਕੀ ਸੱਚ ਹੈ
ਪਰ ਬਾਈ ਨੇ ਬੜੇ ਵਿਸ਼ਵਾਸ ਨਾਲ ਗੱਲ ਕੀਤੀ ਹੈ
ਲੱਖੇ ਸਿਧਾਣੇ ਦੀ ਗੱਲ ਸੁਣ ਲਵੋ
ਪੰਜਾਬ ਉਜੜ ਰਿਹਾ ਹੈ
ਤੁਸੀਂ ਪਤਾ ਨਹੀਂ ਕਿਥੇ ਉਲਝ ਗਏ
ਸਾਰੀਆਂ ਵੀਡੀਓ ਦੇਖੀਆਂ ਪਰ ਅੱਜ ਨਜ਼ਾਰਾ ਆ ਗਿਆ 😂😂😂😂😂😂
ਇਹ ਵੀਡੀਓ ਖੇਡੀ ਜੱਟਾਂ ਵਾਲੇ ਬਾਬੇ ਨੂੰ ਦੇਖ ਕੇ ਬਹੁਤ ਦੁਖ ਲੱਗਣਾ ਉਹ ਇਹ ਗੱਲਾਂ ਕਰਦਾ ਵੀ ਮੇ ਘੋੜਾਂ ਵੇਚ ਕੇ 30 ਕਿਲੇ ਜ਼ਮੀਨ ਲੇ ਲਿਉ ਗੱਡੀਆਂ ਲੇ ਲਿਉ 50 ਹਜ਼ਾਰ ਦੀ ਮਹਿਨੇ ਵਿੱਚ ਫ਼ੀਮ ਖਾਉ ਉਹ ਨੂੰ ਦੇਖਾਉ ਇਹ ਵੀਡੀਓ ਖੇਡੀ ਵਾਲੇ ਬਾਬੇ ਨੂੰ😂
😂😂😂😂😂😂😂
ਘੋੜਿਆਂ ਵਾਲੇ ਹੁਣ ਨਹੀਂ ਬਲੋਂਦੇ ਤੈਨੂੰ 😂😂😂 ਵਾਲਾ ਸੱਚ ਬੋਲਗਿਆ
ਮੈ ਜਿਆਦਾ ਤਾ ਨਹੀਂ ਜਾਣਦਾ ਘੋੜਿਆਂ ਬਾਈ , ਪਰ ਇਹ ਬੰਦਾ ਠੀਕ ਕਹਿ ਰਿਹਾ ,ਓਹਨਾ ਬੰਦਿਆ ਬਾਰੇ
100% ਸੁਖਜਿੰਦਰ ਵੀਰ ♥
ਬਿਲਕੁਲ ਸੱਚ ਆ, ਪਰ ਏਨਾ ਸੱਚ ਕੁਝ ਲੋਕਾ ਤੋਂ ਜਰਿਆ ਨੀ ਜਾਂਦਾ
ਕੌੜਾ ਸੱਚ , ਅੱਜ ਕੱਲ ਸ਼ੌਕ ਘੱਟ ਵਪਾਰ ਜ਼ਿਆਦਾ ਹੋ ਰਿਹਾ ਹੈ।।
Bahut vadhiya y lopo waliya tu sach kahiya jo v kahiya jeonda reh bro rab tenu hmesha ave sach hak nall khada rakhe
ਸਹੀ ਗੱਲ ਹੈ ਅੱਜ ਗੱਲ ਕਰੀ ਖਰੀ ਕਰੋੜ ਤਾਂ ਘੋੜੇ ਆਲੇਆਂ ਨੂੰ ਕੋਡੀਆਂ ਵਾਂਗ ਲਗਦਾ 😅
ਜੇ ਸੋਕ ਹੀ ਹੋਵੇ ਇੱਕ ਦੋ ਰੱਖ ਲਵੇ ਫਿਰ ਘਰ ਭਰਨ ਦੀ ਕੀ ਲੋੜ ਹੈ ਜਾ ਤਾ ਲੋਪੋ ਵਾਲੇ ਦੇ ਵਸੇਰੇ ਦੇ ਪੈਸੇ ਘੱਟ ਲਾਏ ਹਨ ਤਾਹੀ ਤਾ ਭਰਿਆ ਬੈਠਾ
Sach bolna harek de vas di gall nhi.
Salute you sir, ❤❤❤
ਆਹ ਵੀਡੀਓ ਵਿੱਚ ਸੱਚ ਬੋਲਿਆ ..ਪਹਿਲਾਂ ਤਾਂ ਕਹਿ ਦਿੰਦਾ ਸੀ ..ਦੇਖੋ ਮੱਲੋ...ਅੱਜ ਲਿਐ ਕੰਮ ਕਾਰਡ ਤੋਂ .. ਜਿਉੰਦਾ ਰਹਿ ਬਾਈ
ਸਿਆਣੇ ਸੱਚ ਈ ਕਹਿੰਦੇ ਆ
ਮੱਝ ਵੇਚ ਕੇ ਘੋੜੀ ਲਈ
ਦੁੱਧ ਪੀਣੋ ਗਿਆ
ਲਿੱਦ ਸਿੱਟਣੀ(ਚੱਕਣੀ)ਪਈ
ਘੋੜੇ ਦੀ ਪਛਾੜੀ ਨਹੀਂ ਲੰਘੀ ਦਾ ਘੋੜੇ ਵਾਲੇ ਦੀ ਅਗਾੜੀ ਨਹੀਂ ਲੰਘੀਦਾ ਲੋਪੋ ਵਾਲਾ Nice
ਬਾਈ ਹੁਣ ਲੀਹ ਤੇ ਆਇਆ ਪਹਿਲਾਂ ਤਾ ਮੈ ਤੈਨੂੰ ਦੇਖਣਾ ਛੱਡ ਤਾ ਸੀ ।।ਗੱਪ ਸੁਣ ਕੇ
।
ਅੱਖਾਂ ਖੁੱਲ੍ਹ ਗਈਆਂ ਵੀਰ ਜੀ ਦੀ ਵੀਡੀਓ ਵੇਖ ਸੱਚ ਸਾਹਮਣੇ ਧੰਨਵਾਦ ਧੰਨਵਾਦ ਵੀਰ ਜੀ
ਮਾਫੀ ਮੰਗਵਾ ਕੇ ਵੱਡਾ ਕਰ ਗਏ ਵੀਰ ਨੂੰ
ਪਹਿਲਾਂ ਵੀਡੀਓ ਚ ਲੋਕਾਂ ਨੂੰ ਪੰਪ ਦੇਈਂ ਜਾਂਦਾ ਸੀ ਇਹਦੇ ਪੰਪਾਂ ਚ ਆਕੇ ਬਹੁਤ ਮਾਝੇ ਗਏ
ਉਹ ਗੱਲ ਸੱਚੀ ਆ,,ਜੱਟ ਦੀ ਅਕਲ ਗਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਚੁੱਕਣੀ ਪਈ😂 ਸਾਡੇ ਤਾਏ ਕੇ ਐਵੇ ਲਿੱਦ ਮਿੱਦੀ ਜਾਦੇ ਆ ਨਾਲ ਛੋਰ ਕਦੇ ਡਾਕਟਰ ਕਦੇ ਚੋਕਰ ਕਦੇ ਖੁਰਾਕ ਆਲੇ ਈ ਲੈ ਜਾਦੇ ਆ ਪੈਸੇ ਮੈ ਵੀ ਲਿਖ ਕੇ ਦਿੰਨਾ ਜੇ ਬਚਦਾ ਹੋਵੇ ਸਗੋ ਪੱਲਿਉ ਪਾਉਦੇ ਆ ਫੁਕਰੇ ਬੰਦੇ ਆ ਜਿੰਨੇ ਵੀ ਆ ਇਹ ਜਮਾ ਫੇਲ ਆ ਇਹ ਕੰਮ ਇਹਦੇ ਨਾਲੋ ਕਬਾੜ ਦਾ ਕੰਮ ਕਰਲੋ😂😂
ਇਕ-ਇਕ ਗੱਲ ਸੱਚ ਹੈ।
Very good and right information. ਇਹਦੇ ਚ ਗਲਤ ਕੁਛ ਵੀ ਨਹੀਂ। ਸੱਚੀਆਂ ਗੱਲਾਂ ਹੀ ਕਹਿ ਰਿਹਾ।
Ghto ght koi nwa bnda dhokha ni khaugga ghodean ale mamle ch
Vadiya jankari ditti aa veer❤❤