Ohde Baad | Satinder Sartaaj | Kali Jotta | Neeru Bajwa, Wamiqa Gabbi | Latest Punjabi Songs 2023

Поділитися
Вставка
  • Опубліковано 19 бер 2023
  • Presenting the song “Ohde Baad” from the film “Kali Jotta” starring Satinder Sartaaj, Neeru Bajwa, Wamiqa Gabbi.
    Like || Share || Spread || Love
    Make sure you subscribe and never miss a video.
    Singer / Lyricist/Composer: Satinder Sartaaj
    Music : Beat Minister
    Song Mix & Master: Sameer Charegaonkar
    Director : Vijay Kumar Arora
    Produced by: Sunny Raj , Varun Arora, Sarla Rani & Santosh Subhash Thite
    Choreographed by: Vijay Kumar Arora
    Writer: Harinder Kour
    DOP: Lalit Sahoo/ P.P.C. Chakravarty
    Editor: Bharat Rawat
    Download / Stream on:
    Gaana - gaana.com/album/kali-jotta-or...
    Apple Music - geo.music.apple.com/in/album/...
    iTunes - geo.music.apple.com/in/album/...
    Wynk - wynk.in/u/WVgzMGY0M
    JioSaavn - www.jiosaavn.com/album/kali-j...
    Amazon - music.amazon.in/albums/B0BRN6...
    Spotify - open.spotify.com/album/5PX3Pa...
    UA-cam Music - • Album - Kali Jotta (Or...
    Resso - m.resso.com/Zs8RwGHPs/

КОМЕНТАРІ • 1,1 тис.

  • @preetsandhu7137
    @preetsandhu7137 3 місяці тому +501

    ਮੈ ਵੀ ਕੁਸ਼ ਦਸਣਾ ਸੀ ਪਰ ਲਫਜ਼ ਨਹੀਂ ਸਨ ਮੇਰੇ ਕੋਲ। ਅੱਜ ਹਿੰਮਤ ਕਰੀ ਹੈ । 2002 ਦੀ ਗੱਲ ਹੈ । ਜ਼ਿੰਦਗੀ ਸੀ ਓਹ ਮੇਰੀ ਓਸਦੇ ਬਿਨਾ ਜਿਉਣਾ ਤਾਂ ਦੂਰ ਸਾਹ ਵੀ ਨਹੀਂ ਸੀ ਔਂਦਾ । ਪਰ ਇਕ ਦਿਨ ਓਸ ਨੇ ਐਸੀ ਉਡਾਰੀ ਮਾਰੀ ਓਹ ਮੁੜ ਵਤਨੀ ਨਾ ਆਇਆ । ਬਹੁਤ ਰੋਈ ਚੀਕਾ ਮਾਰਿਆ ਪਰ ਓਸ ਨੇ ਇਕ ਨਹੀਂ ਸੁਣੀ ।ਗੁਰੂਘਰ ਚ ਹੀ ਛੱਡ ਕੇ ਤੁਰ ਗਿਆ ਇਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ । ਅੱਜ ਦੋ ਬੱਚਿਆ ਦੀ ਮਾਂ ਹਾਂ ।ਭੁੱਲ ਵੀ ਗਈ ਸੀ ਪਰ ਇਹ ਗਾਣਾ ਸੁਣ ਕੇ ਓਸਦੀ ਫੇਰ ਤੋਂ ਯਾਦ ਤਾਜ਼ਾ ਹੋ ਗਈ । ਜੇਕਰ ਕਿਤੇ ਮਿਲੇ ਜ਼ਿੰਦਗੀ ਚ ਇਕ ਵਾਰ ਗਲਮਾ ਫੜ ਕੇ ਜਰੂਰ ਪੁੱਛੁ ਕੀ ਕਮੀ ਰਹਿ ਗਈ ਸੀ ਮੇਰੇ ਪਿਆਰ ਚ । ਜਿਸ ਬਿਨਾ ਸਾਹ ਵੀ ਨਹੀਂ ਸੀ ਔਂਦਾ ਅੱਜ 22 ਸਾਲ ਹੋ ਗਏ 😢😢😢😢😢😢

    • @user-oc2zy8qk4g
      @user-oc2zy8qk4g 3 місяці тому +16

      ਰੱਬ ਕਿਉ ਧੋਖਾ ਕਰਦਾ

    • @priyachumber6798
      @priyachumber6798 2 місяці тому +4

      😢😢😢🥺😣

    • @jassidelio9892
      @jassidelio9892 2 місяці тому +5

      😢😢😢😢😢😢😢

    • @priyachumber6798
      @priyachumber6798 2 місяці тому +19

      Zindgi ch jaan to pyare rishte jdo adhure reh Jaan te bhut Zyada dukh hunda aa

    • @user-oc2zy8qk4g
      @user-oc2zy8qk4g 2 місяці тому +3

      @@priyachumber6798 right

  • @PawanKumar-ny1ws
    @PawanKumar-ny1ws 10 місяців тому +324

    ਬੰਦਾ ਸਭ ਕੁਝ ਝੱਲ ਸਕਦਾ ਪਰ ਜਿਹੜੀ ਜੁਦਾਈ ਆ ਭਾਵੇਂ ਮਾਂ ਪਿਓ ਦੀ ਜਾ ਕਿਸੇ ਦੋਸਤ ਜਾ ਪਿਆਰ ਵਾਲੀ ਆ ਉਹ ਬੰਦੇ ਨੂੰ ਮਾਰ ਦਿੰਦੀ ਆ ਭਾਵੇਂ ਬੰਦਾ ਜਿਉਦਾਂ ਹੀ ਕਿਉਂ ਨਾ ਹੋਵੇ 😢😢😢😢😢😢😢😢

    • @rajpreetkaur-kj9ir
      @rajpreetkaur-kj9ir 10 місяців тому +4

      sahi gall a main v kise munde nu pyaar krya c oh meri life ch nyi hai mera viah ho gya te hun ohnda koi pta ni but still i miss him

    • @iylaa7516
      @iylaa7516 8 місяців тому +1

      Hi I’m Tamil and I’m seeing a guy who is Punjabi. It’s been a while since we’ve seen each other. He just posted this song as his WhatsApp status. Does this mean he’s talking about our distance? Just feeling down lately.

    • @user-xl5xv9le5t
      @user-xl5xv9le5t 7 місяців тому

      Shai gall a

    • @sheruravinderkour3292
      @sheruravinderkour3292 7 місяців тому

      I love this song ❤❤❤❤❤

    • @user-gy9tu9cz2h
      @user-gy9tu9cz2h 6 місяців тому +2

      Sabh roga te rog hai dahda jis da naam vishoda

  • @harjinderkaur7142
    @harjinderkaur7142 11 місяців тому +623

    ਬਹੁਤ ਵਧੀਆ👍💯। ਮੈ ਆਪਣੇ ਪਤੀ ਨੂੰ ਸਾਮ੍ਹਣੇ ਰੱਖ ਕੇ ਗਾਣਾ ਸੁਣਦੀ ਹਾਂ, ਜਿਨ੍ਹਾਂ ਦੀ 2015 ਵਿੱਚ ਡੈਥ ਹੋ ਗਈ ਸੀ 😢

  • @sukhwinderpalsukhwinderpal8013
    @sukhwinderpalsukhwinderpal8013 Рік тому +253

    ਸੱਚੀ ਮੁਹੱਬਤ ਹੋ ਜਾਵੇ ਨਾ,,,, ਸਭ ਕੁੱਝ ਖਤਮ ਹੋ ਜਾਂਦਾ 🏃‍♀️💔🥀🚶‍♂️

    • @amritpal1014
      @amritpal1014 Рік тому +2

      Sach keha tusi

    • @SharanjeetKaurSohal
      @SharanjeetKaurSohal Рік тому +3

      Insan barbaad ho jnda veere ....tabah ho janda ...akha poonjhdi hoyi likh rhi aa ode baad jerra nhi pe reha hega ki kise nal gll kra sahelia keh rhiya move on kr roo na ....par dil bda dukhda peed bahut hundi aa dine hss lyida kiss nu pta na lge b andro roo rhe aa lekin insan barbaad ho jnda aa

    • @Englishmathlearning
      @Englishmathlearning Рік тому +4

      ​@@SharanjeetKaurSohal pr Ron nal koi hall nahi honaa.. jisnu Tuhadi fikr nahi os pichhe tuc apni life khrab na kro.. kise te yakin na kro bs apne aap nal gl kro,, eh duniya kise di nahi hundi

    • @AamAdmi100
      @AamAdmi100 Рік тому +4

      ​@@Englishmathlearning par baar baar yaad aundi aa osdi. Dil ch houl penda.

    • @sukhwinderpalsukhwinderpal8013
      @sukhwinderpalsukhwinderpal8013 Рік тому

      💔😭😭😭😭😭😭😭😭😭😭😭😭😭😭😭😭😭😭😭😭😭🥀

  • @sewakmedia3099
    @sewakmedia3099 8 місяців тому +71

    ਕੁਮੈਂਟ ਪੜ ਕੇ ਮਹਿਸੂਸ ਹੋਇਆ ਅੱਜ ਦੇ ਸਮੇਂ ਵਿੱਚ ਵੀ ਲੋਕਾਂ ਵਿਚ ਬੁਹਤ ਪਿਆਰ ਹੈ

  • @JatinderSingh-fp8mw
    @JatinderSingh-fp8mw 10 місяців тому +184

    ਕਦੇ ਸੋਕੇ ਜਰਨੇ ਪੈਣੇ ਨੇ,
    ਕਦੇ ਕਹਾਰੀ ਦੇ ਮੀਂਹ ਪੈਣੇ ਨੇ,
    ਕਈਆਂ ਨੇ ਨਾਲੋ ਉਤਰ ਜਾਣਾ,
    ਕਈ ਨਾਲ ਫੇਰ ਆ ਕੇ ਬਹਿਣੇ ਨੇ,
    ਜਿੰਦਗੀ ਤਾਂ ਸੱਜਣਾ ਸਫ਼ਰ ਆ,
    ਤੇ ਸਫ਼ਰ ਚੱਲਦੇ ਰਹਿਣੇ ਨੇ।

  • @khoufboy3171
    @khoufboy3171 Місяць тому +18

    ਜਿੰਦਗੀ ਚ ਸ਼ਾਇਦ ਮੈਂ ਇਹ ਗਾਣਾ ਦੋਬਾਰਾ ਨਹੀਂ ਸੁਣ ਪਾਵਾਂਗਾ ਕਿਉਕਿ,ਮੈਂ ਇਸ ਦੁਨੀਆ ਚ ਹੀ ਨਹੀਂ ਰਹਾਂਗਾ, ਮੈਂ ਆਪਣੀ ਜਿੰਦਗੀ ਤੋ ਹਾਰ ਗਿਆ ਯਾਰੋ,ਪਿਆਰ ਸਾਲਾ ਕਿਸੇ ਨੂੰ ਨਾ ਕਰੋ ,ਜਿਹੜੇ ਲੋਕ ਬੋਲਦੇ ਨੇ ਪੈਸਾ ਸਬ ਕੂਚ ਹੁੰਦਾ ਮੇਨੂ ਅੱਜ ਮਿਲ ਲਓ ਕਿਉਕਿ ਸੇਵਰ ਨਾ ਦੇਖਾ , ਨਾਹ ਕਰੋ ਯਾਰ ਕਿਸੇ ਨੂੰ ਇਹਨਾ ਪਿਆਰ ਕੀ ਆਪਣੀ ਜਿੰਦਗੀ ਹੀ ਜੀਣ ਦਾ ਮਨ ਨਾ ਕਰੇ,love u my wife

    • @HarDeep-bc3hj
      @HarDeep-bc3hj Місяць тому +3

      ਬਿਲਕੁਲ ਮੈ ਵੀ ਕਿਸੇ ਨੂੰ ਬਹੁਤ ਪਿਆਰ ਕੀਤਾ, ਅੱਜ ਵੀ ਕਰਦੀ ਆ 😢

    • @KulwinderSingh-rm5se
      @KulwinderSingh-rm5se 28 днів тому

      ❤❤

  • @kewalsinghsahota7815
    @kewalsinghsahota7815 7 місяців тому +15

    ਇੱਕੋ ਜਿੰਦਗੀ ਦਾ ਖ਼ੁਆਬ ਸੀ ਸਜਾਇਆ ਉਹ ਵੀ ਤਬਾਹ ਹੋ ਗਿਆ

  • @gurjapbal6019
    @gurjapbal6019 10 місяців тому +24

    ਮਿਲਣਾ ਤਾ ਦੂਰ ਮੁੜਕੇ ਟਕਰੀ ਵੀ ਨੀ🍂🥀🥲

    • @user-oc2zy8qk4g
      @user-oc2zy8qk4g 3 місяці тому +2

      ਰੱਬ ਜੇ ਕਰਦਾ ਠੀਕ ਈ ਕਰਦਾ ਭਰਾ

  • @Karan_service_center
    @Karan_service_center 5 місяців тому +52

    ਮਰੇ ਹੋਏ ਇਨਸਾਨ ਦਾ ਤਾਂ ਬੰਦਾ ਸਾਬਰ ਕਰ ਲੈਂਦਾ ਜਿਹੜੇ ਜਿਉਂਦੇ ਜੀ ਮਰ ਗਏ ਉਹਨਾਂ ਦਾ ਕੀ ਕਰੀਏ😢

    • @avijotdhaliwal7913
      @avijotdhaliwal7913 4 місяці тому +1

      ਫਿਰ ਨਾ ਉਡੀਕ ਮੁੱਕਦੀ ਆਂ ਨਾ ਸਬਰ ਆਉਂਦਾ

    • @VikramKalsi0648
      @VikramKalsi0648 3 місяці тому

      Ni y marean daa v sabr karna bada okha

    • @gurchhina4437
      @gurchhina4437 27 днів тому

      Main Ehi keha c last war ohne keha samj javi mar gi a main keha tu ta keh dita mar gi menu te pta na tu hegi a kive pulava 8sal da rista kdi yaad v nhi ayi ohnu

  • @PawanKumar-ny1ws
    @PawanKumar-ny1ws 10 місяців тому +43

    ਬਾੜੇ ਹਰੇ ਭਰੇ ਬਾਗ ਉਜਾੜੇ ਆ ਇਸ ਚੰਦਰੀ ਜੁਦਾਈ ਨੇ 💔💔💔💔ਪਤਾ ਨਹੀਂ ਕਿਹੜੀ ਦੁਨਿਆਂ ਵਿਚ ਚਲੀ ਗਈ ਉਹ ਕਦੇ ਫੋਨ ਨਾ ਕਿਸੇ ਹੱਥ ਕੋਈ ਸੁਨੇਹਾ ਆਇਆ ਪਰ ਮੈਂ ਅੱਜ ਵੀ ਉਸਨੂੰ ਹਰ ਪਲ ਹਰ ਵਖਤ ਯਾਦ ਕਰਦਾ ਆ 😢😢😢😢😢😢😢😢😢😢

  • @MangalSingh-pt1bj
    @MangalSingh-pt1bj Рік тому +323

    💔🥀ਇਦੇ ਨਾਲੋਂ ਮੌਤ ਚੰਗੀ ਏ ਸੱਚੀ

  • @amarjitkaur5313
    @amarjitkaur5313 Рік тому +20

    ਸੱਚੀ ਗੱਲ a ਜਦੋਂ ਕਿਸੇ ਨਾਲ ਪਿਆਰ ਹੁੰਦਾ ਉਹਦੇ ਤੋਂ elavha ਕੋਸ਼ ਚੰਗਾ ਨ੍ਹੀ ਲੱਗਦਾ

    • @Sandeep_singh6292
      @Sandeep_singh6292 Рік тому

      Sahi gall aa g jinna ne kitta unna nu hi pta va😢

    • @sandeepsingh302wala
      @sandeepsingh302wala 9 місяців тому

      Shi gal aa g

    • @user-mk7is5zx7u
      @user-mk7is5zx7u 3 місяці тому

      😢😢😢😢😢😢Miss u Mandeep ji come to back please waheguru ji 😢😢😢😢😢😢😢😢😢😢😢😢😢

  • @user-oy8ow5gn1q
    @user-oy8ow5gn1q 9 місяців тому +104

    ਕੁਝ ਗਾਣੇ ਦਿਲ ਨੂੰ ਪੁਰਾਣੀਆਂ ਯਾਦਾਂ ਯਾਦ ਕਰਾ ਦਿੰਦੇ ਨੇ😢😢

  • @LovepreetSingh-id2xe
    @LovepreetSingh-id2xe Рік тому +47

    Jisde jisde dil te beeti hundi ohna nu eda feel hunda jida sab kuj apne te hi likhya hunda te gaya hunda bhut okha hunda 😞😞😞

    • @spicalbutique4216
      @spicalbutique4216 Рік тому +2

      Halat alag alag hote pr pr shide bitti har ladki k sath kisi k sath shadi k baad husband krta bas tarikai alag alag hote h

  • @karan_sandhu183
    @karan_sandhu183 2 місяці тому +9

    22 ਗੀਤ ਤੇਰਾ ਰਵਾ ਗਿਆ😢

  • @dogkennel6026
    @dogkennel6026 Місяць тому +10

    ਬਾਪੂ ਜੀ ਤੁਹਾਡੇ ਬਿਨਾ ਕੋਈ ਹਾਲ ਨੀ ਪੁੱਛਦਾ ਆਪਣੇ ਸਕੇ ਭੈਣ ਭਰਾ ਵੀ ਨੀ

  • @sarwansingh8099
    @sarwansingh8099 5 місяців тому +21

    ਮੈਂ ਇਹ ਗੀਤ ਪਤਾ ਨਹੀਂ ਕਿੰਨੀ ਕੁ ਵਾਰ ਸੁਣਿਆ ਔਰ ਸੁਣਦਾਂ ਹੀ ਰਹਾਂਗਾ ਮੈਂ 2009ਵਿੱਚ ਮਾਰਚ ਮਹੀਨੇ ਦੀ 18ਤਰੀਕ ਨੂੰ ਕੁਵੈਤ ਗਿਆ ਸੀ ਔਰ ਉਹਦੀ ਮੰਮੀ ਨੂੰ ਉਹਨੂੰ 17ਮਾਰਚ ਨੂੰ ਉਹਦੇ ਪਿੰਡ ਕੱਦ ਗਿੱਲ ਤਰਨ ਤਾਰਨ ਉਹਦੇ ਘਰ ਜਾਕੇ ਮਿਲਕੇ ਆਇਆ ਸੀ!ਔਰ ਉਸ ਦਿਨ ਉਸ ਦੀ ਮਾਂ ਨੂੰ ਬੜੀ ਹਿੰਮਤ ਕਰਕੇ ਕਿਹਾ ਸੀ ਕਿ ਮਾਤਾ ਜੀ ਮੈਂ ਮੀਨਾਂ ਕਰਕੇ ਜਾ ਰਿਹਾ ਹਾਂ ਮੇਹਰਬਾਨੀ ਕਰਕੇ ਮੀਨਾਂ ਦਾ ਵਿਆਹ ਕਿਤੇ ਹੋਰ ਨਾਂ ਕਰ ਦਿਓ ਮੀਨਾਂ ਸਿਰਫ਼ ਮੇਰੀ ਆ 🙏 ਪਰ ਕਿਸਮਤ 😢 ਫਿਰ ਅੱਜ ਤੱਕ ਮੈਂ ਉਹਨੂੰ ਸੁਪਨਿਆਂ ਵਿੱਚ ਹੀ ਵੇਖਦਾ ਹਾਂ ਔਰ ਅਰਦਾਸ ਕਰਦਾ ਕਿ ਉਹ ਜਿੱਥੇ ਵੀ ਹੋਵੇ ਖੁਸ਼ ਹੋਵੇ ਮੈਂ ਅੱਜ ਵੀ ਉਹਨੂੰ ਉਨ੍ਹਾਂ ਹੀ ਪਿਆਰ ਕਰਦਾ ਹਾਂ ਪਰ ਉਹਦੀ ਜਗ੍ਹਾ ਕੋਈ ਵੀ ਨਹੀਂ ਲੈ ਵੀ ਸਕਿਆ ਹੁਣ ਮੈਂ ਵੀ ਦੋ ਬੱਚਿਆਂ ਦਾ ਬਾਪ ਬਣ ਗਿਆ ਹਾਂ!ਪਰ ਇੱਕ ਤਮੰਨਾ ਹਮੇਸ਼ਾ ਜ਼ਿੰਦਗੀ ਚ ਰਹੂਗੀ ਤੇ ਰਹਿੰਦੀ ਏ ਕਿ ਇੱਕ ਵਾਰ ਉਹਨੂੰ ਪੁੱਛਣਾ ਜ਼ਰੂਰ ਏ ਕੇ ਕਮੀ ਸੀ ਮੇਰੇ ਚ ?

    • @jyotishvidhaan909
      @jyotishvidhaan909 3 місяці тому

      ਫੇਰ tu ਵੀ ਵਿਆਹ ni करवाया

    • @user-oc2zy8qk4g
      @user-oc2zy8qk4g 3 місяці тому

      ਰੱਬਾ ਕਿਉ ਧੋਖਾ ਕਰਦਾ

    • @GURPREETSINGH-xp6yu
      @GURPREETSINGH-xp6yu 2 місяці тому

      ​@jyotishvidhaan909 das ta reha yar agla 2 bache ne...

    • @SmilingGreenTea-ti9gd
      @SmilingGreenTea-ti9gd Місяць тому

      mama tu sade pind di kudi te akh rakhi firda😂

    • @preetsandhu7137
      @preetsandhu7137 Місяць тому +1

      Same story ji ਮੇਰੇ ਨਾਲ ਵੀ ਏਦਾ ਹੀ ਹੋਇਆ

  • @rajrajan4417
    @rajrajan4417 Рік тому +85

    ਬਹੁਤ ਸੋਹਣੀ ਆਵਾਜ਼ ਸਰਤਾਜ ਜੀ ਦਿਲੋ ਸਲੌਟ

  • @PardeepSingh-bd6co
    @PardeepSingh-bd6co 9 місяців тому +9

    ਚਾਹੇ ਮੇਰੀ ਵਾਈਫ ਬੇਵਫ਼ਾ ਨਿਕਲੀ ਮੈਂ ਹਾਲੇ ਵੀ ਉਹਨੂੰ ਪਿਆਰ ਕਰਦਾ ਤੇ ਯਾਦ ਕਰਕੇ ਹਰ ਰਾਤ ਰੋ ਕੇ ਸੋਣਾ ਹੀ ਜ਼ਿੰਦਗੀ ਬਣੀ ਆ

  • @PrabhjotSinghSaggu
    @PrabhjotSinghSaggu 9 місяців тому +9

    ਮਤ ਪੂਸ਼ ਕੇ ਮੇਰੇ ਸਬਰ ਕੀ ਵੁਸਵਤ ਕਹਾ ਤਕ ਹੈ,
    ਤੂੰ ਸਿਤਮ ਕਰਲੈ ਜਾਲਿਮ,
    ਤੇਰੀ ਤਾਕਤ ਜਹਾਂ ਤੱਕ ਹੈ,
    ਐ ਦਿਲਬਰ ,
    ਤੁਮਸੇ ਉਮੀਦਏ ਹੋਂਗੀ ਜਿਨਿਓ ਕੋ ਹੋਗੀ,
    ਹਮੇ ਤੋ ਯੇਹ ਦੇਖਣਾ ਹੈ ਕਿ ਤੂੰ ਜ਼ਾਲਿਮ ਕਹਾਂ ਤਕ ਹੈ।

  • @user-eo7kx6mn2t
    @user-eo7kx6mn2t 8 місяців тому +10

    😢😢 ਮੇਰੇ ਨਾਲ ਸੱਚ ਹੋ ਗਿਆ,,,ਇਹ ਗਾਣਾ,,,,,😢😢😢😢😢😢

  • @Prabhdayalsingh-fl5fc
    @Prabhdayalsingh-fl5fc 5 місяців тому +6

    ਅਸੀਂ ਇਹ ਮੂਵੀ ਵੇਖੀ ਨਹੀਂ ਪਰ ਅਹਿਸਾਸ ਹੋਇਆ ਹਵਾ ਤਾਂ ਅੰਨਾ ਵੀ ਮਹਿਸੂਸ ਕਰ ਸਕਦਾ

  • @sangeetasrivastava2368
    @sangeetasrivastava2368 10 місяців тому +36

    Haye rabba …ikko dil hai paaji…Kinni vaar jituge 🙏🙏…ruh tak jandi aa eh awaaz

  • @taranjeetthetravellergill5366
    @taranjeetthetravellergill5366 2 місяці тому +4

    ਤੁਰ ਗਏ ਲੋਕ
    ਪਿੱਛੇ ਰੋਂਦੇ ਬਿਲਖ ਦੇ ਅਸੀਂ ਅਜ ਵੀ ਓਸੇ ਥਾਂ ਤੇ ਖੱਡੇ ਉਡੀਕ ਰਹੇ ਹਾਂ
    ਪਰ ਜਾਣ ਕੇ ਜਾਣ ਵਾਲੇ ਕਦੇ ਮੁੜਦੇ ਨਹੀਂ ਉਹ ਆਉਂਦੇ ਨੇ ਏਹ ਪੱਕੀ ਕਰਨ ਕਿਤੇ ਖੁਸ਼ ਤਾਂ ਨਹੀਂ ਹੈ ਅਪਣੀ ਜਿੰਦਗੀ ਚ 😢😢😢😢😢😢

  • @user-fk8mh3ly7j
    @user-fk8mh3ly7j 6 місяців тому +43

    Dedicating this song to sweet little brother lost him 25 April 2021 miss u veer 😭

  • @Daljitkaurkaurdhillon2016
    @Daljitkaurkaurdhillon2016 10 днів тому

    ਜਾ ਪਿਆਰ ਹੋਵੇ ਉਮਰ ਭਰ ਦਾ ਜਾ ਹੋਵੇ ਨਾ. ਜੁਦਾਈ ਸਾਹਿ ਨੀ ਹੁੰਦੀ ਫੇਰ 🥺🥺🥺

  • @Punjabtouk8
    @Punjabtouk8 3 місяці тому +4

    ਹਰ ਇਨਸਾਨ ਦੀ ਕੀਮਤ ਓਹਦੇ ਜਾਣ ਬਾਅਦ ਪਤਾ ਚਲਦੀ ਹੈ

  • @muskanchahal7103
    @muskanchahal7103 Рік тому +18

    dil krda ik var satinder sartaj ji the show vekha rub ji tuhade te mehar karan ji

    • @priyankadhiman0007
      @priyankadhiman0007 Рік тому

      Jai GuruJi GuruJi Bade Mandir mai GuruJi ka bulawa ata hai Main Function par jaise Shivratri or baisakhi par Satinder Sartaj Ji ne song Gaye siii Shukrana GuruJi

  • @user-fk8mh3ly7j
    @user-fk8mh3ly7j 6 місяців тому +11

    Dedicating this song to sweet little brother lost him 25 April 2021 miss u veer 😭😭😭😭aa ja ik var😢

  • @manmeet-Sachdeva.
    @manmeet-Sachdeva. 4 місяці тому +5

    ਗਰੋਵਰਾਂ ਦੀ ਕੁੜੀ ਸੀ ਮੀਨੂ ਜਦੋ ਉਹ ਨਾਲ ਸੀ ਜਿੰਦਗੀ ਦੇ ਰੰਗ ਸਨ।

  • @user-xu8zo1lc8u
    @user-xu8zo1lc8u 9 місяців тому +7

    Sidhu moosewala mera vadda bhra bai jdo da tu gya teri yaad ch e din chd da teri yaad naal e shipda kidr chla gya bai💔💔

  • @hardeep_singh_sidhu
    @hardeep_singh_sidhu 9 місяців тому +12

    ਇਕੋ ਸੁਪਨਾ ਸੀ ਹੋ ਵੀ ਤਬਾਹ ਹੋ ਗਿਆ😭💔

  • @karmbirgill1370
    @karmbirgill1370 Рік тому +18

    Satinder sartaj g da mera sabh toh favorite song

  • @rakeshbulandpuri7190
    @rakeshbulandpuri7190 22 дні тому +1

    ਜਿਸ ਦਿਨ ਸੱਜਣ ਮਿਲਦੇ, ਅਸੀਂ ਵਿਛੜ ਗਏ,
    ਉਹ ਨਾ ਚਾਹੁੰਦੇ ਹੀ ਜ਼ਿੰਦਗੀ ਵਿੱਚੋਂ ਨਿਕਲ ਗਏ,
    ਰਕੇਸ਼ ਬੁਲੰਦਪੁਰੀ 😢😢

  • @harvirkaur7697
    @harvirkaur7697 Місяць тому +2

    Kasam nal song sun ka lag raha ka is duneyan ch koi kam ni sada sab song sun ka rona aunda pyar ta mahobbat to bina kug ni a zindagi love you sartaj veer meri vi aumer lag ja thonu

  • @sharandeepbrar6618
    @sharandeepbrar6618 Рік тому +10

    Muktsar Sahib ਦੀ ਸੱਚੀ ਕਹਾਣੀ ਆ ਕਲ਼ੀ ਜੋਟਾ

  • @user-zl8jk9jh1n
    @user-zl8jk9jh1n 5 місяців тому +6

    Ye song muje apne bite hua kal ki yaad dilata or dil dar jata h us manjar ko soch ke 😢

  • @ShamsherSingh-nl5vg
    @ShamsherSingh-nl5vg 8 місяців тому +6

    Sacha pyar kismat walea nu naseeb hunda hai❤❤

  • @mightyheavensgospelyouth8579
    @mightyheavensgospelyouth8579 10 місяців тому +22

    😢😢😢😢😢 uffff no words very pain full

  • @navdeepnavu4954
    @navdeepnavu4954 2 місяці тому +4

    Jis ne dilo keta hoga osnu pucho eh song bare mere laye song nhi meri jaan meri life eh 😢😢😢😢😢😢😢

  • @balpreetcanada4072
    @balpreetcanada4072 Рік тому +20

    My story 😢rull janda banda specially kudi

  • @PrabhPreet-wm8kh
    @PrabhPreet-wm8kh 9 місяців тому +2

    Me eh song una kudia kr k soonda jo schi apni life vich bhut torcher hundia kyuki via to pehla life hor hundi kudia di te via to baad ho bnda Ganda mill jaave jis nal via hoyea hove kudi da mill jaave te zindgi tbaah ho jandi una kudia di kudia raania sirf apne maa baap se ghr he hundia j chnga ghr wala na Mille

    • @jyotishvidhaan909
      @jyotishvidhaan909 3 місяці тому

      Right, ਚੰਗਾ ਘਰ ਵਾਲਾ ਹੀ ਮਾਂ ਬਾਪ ਦੀ ਕਮੀ mehsus ਨੀ ਹੋਣ ਦਿੰਦਾ

  • @nisharani7616
    @nisharani7616 7 місяців тому +2

    Aaj me eh gane nu bar bar vekh rahi ha 😢😢😢😢😢😢😢😢 kuj geet bhut dil te lagse aa bhut rona aya aaj rid sari koi hi la sakda koi samj sakda kise nu aaj kal de kalyug ch ta 😢😢sab matlab nal matab bass kon kise nu smjda 😢😢😢😢

  • @jatinderkaur7170
    @jatinderkaur7170 Рік тому +150

    Dedicating this song to my father lost him in 2010 😔😔 miss you papa

  • @gurpreetkaur4497
    @gurpreetkaur4497 10 місяців тому +20

    She has done wonderful job in this movie just outstanding

  • @NAITIKFOOTBALLER850
    @NAITIKFOOTBALLER850 18 днів тому

    Sartaj ji kya baat hai ❤❤

  • @AshuSabharwal25
    @AshuSabharwal25 Місяць тому +1

    Jine Comment a Loka De Je Sare ਪੜਾ kra ta shayad Ro hi pva ,ina dukh aa loka Dia ਜਿੰਦਗੀਆਂ ਚ 😢😢😢😢

  • @sabharwalamit9198
    @sabharwalamit9198 Рік тому +7

    ਵਫ਼ਾਦਾਰੀ ਇਨਸਾਨੀਅਤ ਮਹੁੱਬਤ ਸੱਬ ਬਿਆਨ ਕਰਦੀ ਆ

  • @anshjodha4675
    @anshjodha4675 Рік тому +4

    Mare sab to favorites singer satinder sartaj ji

  • @Gurmatsingh-wr4ce
    @Gurmatsingh-wr4ce 6 днів тому

    Pyar bhut anmol shabad hai lok ne rol ke rakh taa

  • @kulwinder5631
    @kulwinder5631 9 днів тому

    Kuj log bhulde ni bs waqt di dhool neeche aa jande time di hawa nl fer yaad aa jandi

  • @parwindersingh4120
    @parwindersingh4120 7 місяців тому +3

    ਇੱਕ ਸੁਪਨਾ ਸੀ ਉਹ ਵੀ ਤਬਾਹ ਹੋ ਗਿਆ

  • @user-gn8oq2nd6t
    @user-gn8oq2nd6t 9 місяців тому +4

    Qyaamt poetry,,,, qyaamt awaaz,,, qyaamt music 🎶, qyaamt acting,tareef k lie or alfaaz ni mil rahy,,,, love ❤️ from Pakistan zinda baad.

  • @user-eb8zj8ob8c
    @user-eb8zj8ob8c 20 днів тому

    Wah satinder beery kya dard ay tedi awaz ch 😢😢😢

  • @amritsewewala7278
    @amritsewewala7278 Місяць тому

    Nice one 👍👌👌

  • @warismundian5797
    @warismundian5797 Рік тому +16

    Dedicated this song my sweet loving bhabho....lost her in July 2022 u bhabhi ji....

  • @oAhmadHassan
    @oAhmadHassan Рік тому +23

    Heart touching 😢😢😢

  • @nishaarora9156
    @nishaarora9156 9 місяців тому +2

    Punjabi main isse khubsurat movie main nai dekhi

  • @user-mi6uj8kl1p
    @user-mi6uj8kl1p Місяць тому

    I love satinder voice neeru pakistan❤❤

  • @Gourav-Saini554
    @Gourav-Saini554 8 місяців тому +7

    Miss you papa ji 😭😭😭😭😭

  • @dhaliwalkaur1322
    @dhaliwalkaur1322 10 місяців тому +13

    Sartaj is always best😊😊😊😊😊❤❤❤❤

  • @jagsirsingh4420
    @jagsirsingh4420 6 місяців тому +2

    ਕੀ ਇਹ ਸਭ ਸੁਣ ਕੇ ਸਭ ਦਾ ਲੂ ਕੰਡਾ ਖੜਾ ਹੋਇਆ 😢😢😢 ਮੈਨੂੰ ਇਕ ਪਲ ਵਿਚ ਇੰਝ ਮਹਿਸੂਸ ਹੋਇਆ ਜਿਵੇਂ ਮੇਰਾ 10ਸਾਲ ਪਾਸਟ ਮੇਰੇ ਅੱਗੋਂ ਦੀ ਲੰਘ ਰਿਹਾ ਹੋਵੇ ਤੇ ਮੈਂ ਉਸਨੂੰ ਵੇਖ ਸਕਦਾ ਪਰ ਛੂਹ ਨਹੀਂ ਸਕਦਾ,,,oh mere waheguru

  • @aruna_soni
    @aruna_soni 2 місяці тому +1

    "without me" was the one song that made me cry everytime I listened it, now this is the second

  • @prisha88
    @prisha88 Рік тому +3

    Sartaj...... Thankyou❤❤❤ hkikat h ye aj k tym ki

  • @ashadhimam4011
    @ashadhimam4011 Рік тому +36

    Mere husband or Mera divorce Ho gya hai Ab ham alag hai Par ye song sun kar uski yaad aa gyi dil rone ko karta hai Par main apni beti Ke samne nhi ro sakti

    • @gagandeepsingh3317
      @gagandeepsingh3317 Рік тому +2

      Tu c galt kr rahe o glati sudhar laini chahi Di aa. Jhukan nal kuj ni ghattda

    • @Englishmathlearning
      @Englishmathlearning Рік тому +1

      Bahut buraa hoea.. pr roj roj di ldai nalo divorce sahi option a . Kai vaar dil nahi milde.. sb qismat diaa gallan ne.. rabb tuhanu khush rakhe, himmat deve ..

    • @khushikalyan3230
      @khushikalyan3230 Рік тому +1

      Nhi ji jive da bi hove partner bs kathe rho holi holi sb sahi ho jana c

    • @Manpreet-panesar
      @Manpreet-panesar Рік тому +4

      ਪਰਿਵਾਰ ਸਾਹਮਣੇ ਪੇਸ਼ ਨੀ ਚਲਦੀ,,ਮੈ ਇਸ ਦੌਰ ਚ ਨਿਕਲ ਕੇ ਨਵੀਂ ਜਿੰਦਗੀ ਦੀ ਸਰੁਆਤ ਕਰ ਚੁਕੀ ਆ,, ਬਹੁਤ ਵਧੀਆ ਏ ,,❤,, ਅੱਗੇ ਵਧੋ ਪਿਛੇ ਨਾ ਵੇਖੋ,, ਜੇ ਉਹਨੂੰ ਈ ਆਹਿਸਾਸ ਨੀ, ਫੈ ਤੁਹੀ ਵੀ ਕੀ ਕਰੋਗੇ

    • @abhishekbaberwal4228
      @abhishekbaberwal4228 11 місяців тому

      Kr

  • @HarpreetKaur-ns2yw
    @HarpreetKaur-ns2yw 8 місяців тому +2

    Sachi gal Jdo insaan da iko ik dekhea supna tut jae ta kujh ni bachda sab khatm hojanda

    • @user-jz1pq3qz3l
      @user-jz1pq3qz3l 5 місяців тому +1

      Tusi sahi gal Kahi ji zindegi te jida khatam ho jandi e pher te akhan vich panni hi reh janda bus or kuch nai

  • @amansahotaaman654
    @amansahotaaman654 Місяць тому +2

    ਇਕ ਸੁਪਣਾ ਸਜਾਇਆ ਸੀ ਓਵੀ ਸੱਚੀ ਸੁਪਣਾ ਹੀ ਬਣ ਕੇ ਰਹਿ ਗਏ। ਮੈ ਭੁੱਲ ਗਿਆ ਸੀ ਕੇ ਸੁਪਣੇ ਕਦੇ ਸੱਚ ਨਹੀਂ ਹੁੰਦੇ 😢😢😢

  • @gurtejmahal2455
    @gurtejmahal2455 5 місяців тому +3

    Miss you chacha g 😥😥😔💔

  • @TarsemSinghGarden
    @TarsemSinghGarden 7 місяців тому +17

    This movie is masterpiece ❤

  • @mehakdeepsinghkulwinder856
    @mehakdeepsinghkulwinder856 Місяць тому

    Dedicating this song to myself who is broken at every stage of life 😢 pta ni mai hi bhola ke lok jyada clever a ❤

  • @travelworld1995
    @travelworld1995 2 місяці тому

    satinder sirtaj paji love u

  • @rupinderkaur6202
    @rupinderkaur6202 6 місяців тому +10

    Dedicating to my father lost him in2006 and to my only brother in 2014…missing u so much

    • @jyotishvidhaan909
      @jyotishvidhaan909 3 місяці тому

      ਬਹੁਤ ਸਮਾ ਹੋ ਗਿਆ ਜੀ

  • @pardeepsingh2477
    @pardeepsingh2477 Рік тому +4

    Bhut khoob song veer g.

  • @HopefulWrench-mo4uu
    @HopefulWrench-mo4uu Місяць тому

    ਪੀੜਾਂ ਗੁੱਝੀਆਂ ਚ, ਰੂਹਾਂ ਇੰਝ ਰੁੱਝਿਆ ਕੇ ਹੱਸੇ ਤਾਂ ਸਾਨੂੰ ਯਾਦ ਨਹੀਂ ਰਹੇ 😢😢

  • @kamlesh7941
    @kamlesh7941 10 місяців тому +1

    😢😢😢😮sachi maa de chale jaan to baad oh halaat na rhe

  • @gurigurmeet1903
    @gurigurmeet1903 Рік тому +4

    Stinder. Satraj. is. My. Best. Singer💍💍

  • @noorblock9624
    @noorblock9624 10 місяців тому +6

    This song is mister piece but really depression🥺😭 not looking like this it is in smile 🙂

  • @jappynattvlogs2075
    @jappynattvlogs2075 Місяць тому

    Mere story lagde aa menu very heart touching

  • @TheBreifGamer
    @TheBreifGamer Місяць тому

    LOVE U FROM PAKISTAN PUNJAB

  • @anjalidevi9970
    @anjalidevi9970 Рік тому +4

    Sartaj ji ki awaz bahut mithi hai

  • @amandeepsingh858
    @amandeepsingh858 5 місяців тому +5

    I can listen to this song so many times miss my dad and my friends they left this world so soon 😔

  • @dineshsharma7687
    @dineshsharma7687 2 місяці тому

    ਕੁੱਛ ਅਜਿਹਾ ਹੁੰਦਾ ਹੈ ਜਿੰਦਗੀ ਵਿੱਚ ਕਿਸੀ ਨਾ ਕਿਸੀ ਗੱਲ ਤੇ ਉਹ ਯਾਦ ਆ ਜਾਂਦਾ ਹੈ

  • @simranjeetsingh9554
    @simranjeetsingh9554 29 днів тому

    Zindagi ch rabb ne bda kuch dita par Ajj maaaaa hani dekhn wali army ch ha Har roj maa nu yaad karda us da tatoo v apni wah te bana rakeha har wakt dekhda yaad karda

  • @ankitluhach1184
    @ankitluhach1184 10 місяців тому +10

    One of the best heart 😢touching song by sartaj

  • @tryrana7865
    @tryrana7865 11 місяців тому +16

    ਜਿਨੇ ਪਿਆਰ ਕਿਤਾ ਹੁੰਦਾ ਨਾਂ 😔ਔਨੂੰ ਔਹੀ ਚੰਗਾ ਲਗਦਾ ਜਿਨੂੰ ਔ ਪੇਆਰ ਕਰਦਾਂ ਹੋਰ ਕੋਈ ਨਹੀਂ

  • @abdullhadi6798
    @abdullhadi6798 Місяць тому

    میرے دل کے ساتھ روح کو بھی اجڑنے والے
    جا تجھے سب نصیب ہو سواٸے محبت کے 😢😭💔

  • @user-eq4gi8xe2j
    @user-eq4gi8xe2j Місяць тому

    Bhot payar kita c onu 😢😢😢😢

  • @SarbjeetKaur-vo5ux
    @SarbjeetKaur-vo5ux Рік тому +4

    I miss you guri bht yad a Rahi

  • @NavjotkourSangra-fj2kc
    @NavjotkourSangra-fj2kc 9 місяців тому +16

    This song dedicated to my sister I lose her .. ...I really miss her mere toh ni rah hu da ona Bina

  • @amrindersingh9016
    @amrindersingh9016 7 місяців тому +1

    Mai jdo v dukhi huni aa ta srtaj veer de songs bda skoon dinde aa dil nu 🥺

  • @Choudhry-12
    @Choudhry-12 3 місяці тому +1

    🪴🤔 jinven dilaan day lutay Rahi sajna 🥀 Eng na koi hor lutaya 🪴🤔 ana sukh day k dukh choli paay Hafeez 🪴🤔 Tay haasayan nu praan sutaya 🪴🤔❣️❣️🇵🇰

  • @gillsandeepkaur5776
    @gillsandeepkaur5776 10 місяців тому +5

    Meri life v tbha ho gyi
    Mai pta nhi din ch kini ku var shundi aa eh song😢

    • @user-jz1pq3qz3l
      @user-jz1pq3qz3l 5 місяців тому

      Song bahut vadiya lagda minu ve reh nu Cho janda a song Baki zindegi vich hun kuch nhi hega bus song sun ke time nikl janda

    • @gagangindra311
      @gagangindra311 20 днів тому

      😢

  • @varinder251
    @varinder251 11 місяців тому +21

    Best performance by neeru ji ...

  • @veerveera6665
    @veerveera6665 15 днів тому +1

  • @ranjitsinghlotay8753
    @ranjitsinghlotay8753 Місяць тому

    bhut hi sohna aa song pta nhi kine waar repeat te sun liya

  • @fatimamadiha2829
    @fatimamadiha2829 7 місяців тому +10

    I always thought this song and story belongs to me whenever I listen this😢😭😭😭😭

  • @veenadevi6958
    @veenadevi6958 Рік тому +9

    Dedicating this song to my sweet loving brother lost him at July 2021 i miss him very much

  • @ManpreetKaur-vd8ft
    @ManpreetKaur-vd8ft 3 місяці тому

    Bhot vdia song a vir g 🙏

  • @RamandeepKaur-im3cw
    @RamandeepKaur-im3cw 2 місяці тому +1

    Ah movie meri lyf nl bhut related h bs pagal hone de raah tk pujj gyi h