ਜਹਾਜ਼ ਪਾਕਿਸਤਾਨ ਲਿਜਾਣ ਤੋਂ ਪਹਿਲਾਂ ਦਰਬਾਰ ਸਾਹਿਬ ਉੱਪਰ ਦੀ ਗੇੜੇ ਕਡਵਾਏ ਸਿਰਫ਼ 20 ਸਾਲ ਦਾ ਸੀ ਇਹ ਯੋਧਾ

Поділитися
Вставка
  • Опубліковано 10 гру 2024

КОМЕНТАРІ • 462

  • @jattztube6416
    @jattztube6416 Рік тому +132

    🥺 ਡੁੱਬ ਕੇ ਮਰ ਜਾਣ sgpc ਆਲ਼ੇ ਤੁਸੀਂ ਅਵਦੇ ਖਜ਼ਾਨੇ ਭਰੀ ਜਾਨੇ ਓ ਏਨਾ ਦੀ ਵੀ ਮਦਦ ਕਰਦੋ 🙏

  • @rajindersingh3233
    @rajindersingh3233 Рік тому +56

    ਤੁਸੀਂ ਸਾਡੇ ਵਾਸਤੇ ਹਮੇਸ਼ਾ ਸਨਮਾਨ ਯੋਗ ਰਹੋਗੇ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @raghvirsingh8253
    @raghvirsingh8253 Рік тому +141

    ਵਾਹਿਗੁਰੂ ਜੀ ਵਾਹਿਗੁਰੂ।। ਪੁਜਾਰੀ ਸ਼੍ਰੇਣੀ ਵੱਲੋਂ ਕੁਰਬਾਨੀਆਂ ਕੀਤੀਆਂ ਵਾਲੇ ਲੋਕਾਂ ਨੂੰ ਹਮੇਸ਼ਾ,ਅੰਨਡਿੱਠ ਕੀਤਾ ਜਾਂਦਾ ਹੈ।ਜੀ। ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਪਿਆਰ ਤੇ ਚੱੜ੍ਹਦੀ ਕਲਾ ਬਖਸ਼ੇ ਜੀ।

  • @gurchransingh5674
    @gurchransingh5674 Рік тому +76

    ਧੰਨਵਾਦ ਦਿਲੋ ਸਲੂਟ ਵੀਰ ਤੁਸੀ ਬਹੁਤ ਵਧੀਆ ਇਮਾਨਦਾਰੀ ਨਾਲ਼ ਪੱਤਰਕਾਰੀ ਕਰ ਰਹੇ ਹੋ ਸਾਨੂੰ ਮਾਣ ਹੈ ਸਾਡੇ ਯੋਧਿਆ ਤੇ

  • @jagbirsingh6499
    @jagbirsingh6499 Рік тому +52

    ਵਾਹਿਗੁਰੂ ਜੀ ਇਹਨਾਂ ਯੋਧਿਆਂ ਨੂੰ ਚੱੜਦੀ ਕਲਾ ਚ੍ ਰੱਖਣਾ । ਇਹਨਾਂ ਦੀ ਹਿੰਮਤ ਤੇ ਬਹੁਤ ਮਾਣ ਹੈ ਸਿੱਖ ਕੌਮ ਨੂੰ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਿੰਘਾ ਤੇ 🙏🏻

  • @sukhwindersidhu1818
    @sukhwindersidhu1818 Рік тому +21

    ਯੋਧੇ ਕਮਲਜੀਤ ਸਿੰਘ ਸੰਧੂ ਕੈਲਾਸ਼ ਦੀ ਅਤੇ ਨਾਲ਼ ਦੇ ਸਿੰਘਾਂ ਦੀ ਕੁਰਬਾਨੀ ਨੂੰ ਕੋਟ ਕੋਟ ਸਲਾਮ 🙏🙏🙏

  • @ekamjotsingh8568
    @ekamjotsingh8568 Рік тому +62

    ਧੰਨ ਹੋ ਤੁਸੀ ਵੀਰ ਜੀ ਜਿੰਨਾ ਸਿੰਘਾਂ ਨੇ ਕੁਝ ਕੀਤਾ ਮਾਣ ਦੀ ਗੱਲ ਹੈ ਤੁਹਾਡਾ ਵੀ ਪੱਤਰ ਕਾਰ ਵੀ ਬਹੁਤ ਬਹੁਤ ਧੰਨਵਾਦ

  • @Balbirsinghusa
    @Balbirsinghusa Рік тому +51

    ਸੇਵਾ ਵਾਹਿਗੁਰੂ ਨੂੰ ਸਮੱਰਪਿੱਤ ਹੈ ਜੀ।

  • @jaggiji4445
    @jaggiji4445 Рік тому +62

    ਵਾਹਿਗੁਰੂ ਜੀ ਮੇਹਰ ਕਰੇ ਜੀ ਸਰਦਾਰ ਸਾਹਿਬ ਜੀ ਤੇ ਚੜ੍ਹਦੀ ਕਲਾ ਵਖਸੇ ਵਾਹਿਗੁਰੂ ਜੀ ਤੱਦਰੁਸਤੀਆ ਵਖਸੇ ਜੀ
    ਸਾਨੂੰ ਕੋਮ ਦੇ ਹੀਰੀਆਂ ਦਾ ਸਾਥ ਦੇਣਾ ਚਾਹਿਦਾ ਹੈ ਜੀ 🙏🏻🙏🏻

  • @bhupinderkaur8661
    @bhupinderkaur8661 Рік тому +27

    ਧੰਨ ਧੰਨ ਇਹ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @baljit8759
    @baljit8759 Рік тому +37

    🙏🙏🙏🙏🙏 ਵਾਹ ਜੀ ਖਾਲਸਾ ਜੀ ਕੁਰਬਾਨੀਆਂ ਤੁਹਾਡੇ ਵਰਗੇ ਯੋਧਿਆਂ ਦੀਆ ਪ੍ਰਧਾਨਗੀਆਂ ਜਥੇਦਾਰੀਆ ਕਾਵਾਂ ਕੋਲ 🙏🙏🙏🙏🙏

  • @ManmeetSandhu-Music
    @ManmeetSandhu-Music Рік тому +101

    ਵਾਹਿਗੁਰੂ ਜੀ ਮੇਹਰ ਰੱਖਿਓ ਕੌਮੀ ਯੌਧਿਆ ਤੇ 🙏❤

    • @shinderpal3243
      @shinderpal3243 Рік тому +3

      ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @BaljinderSingh-cw9yt
      @BaljinderSingh-cw9yt Рік тому +2

      Je kar eho jihe bandian nu hero bnaia jawe tan gang war and attwad nu badahwa milega

    • @sukhighuman3602
      @sukhighuman3602 Рік тому

      @@BaljinderSingh-cw9yt y tuhanu eh attwadi lgde ne

    • @NirmalSingh-eq7ly
      @NirmalSingh-eq7ly Рік тому +1

      ​@@BaljinderSingh-cw9yt ਮਰੀ ਜਮੀਰ ਦੀ ਨਿਸ਼ਾਨੀ

    • @monathakur591
      @monathakur591 Рік тому

      @@BaljinderSingh-cw9yt hun loka samne sach bhar aa riha ta tuhau atwadi yaad aa gya

  • @SinghGill7878
    @SinghGill7878 Рік тому +35

    ਸਲੂਟ ਹੈ ਯੋਧਿਆ ਨੂੰ

  • @GurjeetSingh-kg9mr
    @GurjeetSingh-kg9mr Рік тому +26

    ਸਿੰਘ ਸਾਬ ਤੁਹਾਡੇ ਤੇ ਮਾਣ ਹੈ ਸਿੱਖ ਕੌਮ ਨੂੰ, ਸਿੱਖ ਕੌਮ ਲਈ ਐਨਾ ਦਰਦ ਰੱਖ ਦੇ ਹੋ,

  • @ShamsherSingh-er8pb
    @ShamsherSingh-er8pb Рік тому +29

    ਮੈਂ ਵੀ ਸੰਘਰਸ਼ ਵਿੱਚ ਰਹਿ ਚੁੱਕਾ ਪਰ ਸੱਚੀ ਗੱਲ ਇਹ ਹੈ ਕਿ ਅੱਜ ਤੱਕ ਇਹੋ ਜਿਹੇ ਕੌਮ ਪ੍ਰਸਤ ਕੌਮ ਦੇ ਸਾਹਮਣੇ ਨਹੀਂ ਆਏ ਮੈਨੂੰ ਵੀ ਇਹਨਾਂ ਬਾਰੇ ਅੱਜ ਇਸ ਇੰਟਰਵਿਊ ਵਿੱਚ ਹੀ ਪਤਾ ਲੱਗਾ ਹੈ ਭਾਵੇਂ ਕਿ ਇੱਕ ਜਹਾਜ਼ ਦੇ ਦੂਸਰੇ ਕੌਮੀ ਯੋਧਿਆਂ ਦੇ ਦਰਸ਼ਨ ਯੂਰਪ ਵਿੱਚ ਕੀਤੇ ਹਨ ਤੇ ਉਹ ਚੜਦੀਕਲਾ ਵਿਚ ਵੀ ਹਨ ਪਰ ਇਹਨਾਂ ਬਾਰੇ ਅੱਜ ਹੀ ਪਤਾ ਲੱਗਾ ਜੀ ਧੰਨ ਕੁਰਬਾਨੀ ਸਲੂਟ ਹੈ🙏

  • @PTZ1313
    @PTZ1313 Рік тому +9

    ਪੱਤਰਕਾਰ ਵੀਰ ਨੇ ਵੀ ਦਿਲ ਜਿੱਤ ਲਿਆ ਅੱਜ ਤਾਂ .

  • @balvirsingh6393
    @balvirsingh6393 Рік тому +23

    ਮਾਣ ਆ ਸਿੰਘਾਂ ਤੇ

  • @gursahibsingh2182
    @gursahibsingh2182 Рік тому +12

    ਚੜ੍ਹਦੀ ਕਲਾ ਵਿੱਚ ਭਾਈ ਸਾਹਿਬ ਜੀ ਅੱਜ ਤੱਕ ਵੀ

  • @Gursewak.98-jatana
    @Gursewak.98-jatana Рік тому +31

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @makhansingh3002
    @makhansingh3002 Рік тому +21

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ

  • @harjinderghuman6584
    @harjinderghuman6584 Рік тому +6

    ਸਲੂਟ ਭਾੲੀ ਸਾਹਿਬ ਜੀ ਨੂੰ
    ਪੱਤਰਕਾਰੀ ਵੀ ਬਹੁਤ ਵਧੀਆ

  • @SukhwinderSingh-gs8zs
    @SukhwinderSingh-gs8zs Рік тому +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਯੋਧਿਆਂ

  • @inderpreetsingh3659
    @inderpreetsingh3659 Рік тому +27

    ਤੁਹਾਡੇ ਤੇ ਬਹੁਤ ਮਾਣ ਹੈ ਸਿੱਖ ਕੌਮ ਨੂੰ । ਤੁਹਾਡੇ ਵਰਗੇ ਯੋਧੇ ਕੋਮ ਦੇ ਹੀਰੇ ਹੋ ! ਹਮੇਸ਼ਾ ਸਨਮਾਨ ਯੋਗ ਹੋ !

  • @prabhjotPandher493
    @prabhjotPandher493 Рік тому +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @SukhdevSingh-cp8nn
    @SukhdevSingh-cp8nn Рік тому +9

    ਮਾਣ ਐ ਸਾਨੂੰ ਇਹੋ ਜਿਹੇ ਜੋਧਿਆ ਤੇ

  • @Bbrave6868
    @Bbrave6868 Рік тому +11

    ਵਾਹਿਗੂਰ ਜੀ

  • @luckykaur5543
    @luckykaur5543 Рік тому +65

    ਸਾਡੀ ਕੌਮ ਦਾ ਮਾਣ ਨੇ ਤੁਹਾਡੇ ਵਰਗੇ ਯੋਧੇ .... 🫡

  • @aulakhjatt4833
    @aulakhjatt4833 Рік тому +7

    ਬਹੁਤ ।ਚੰਗਾ ਕੀਤਾ ।ਧਰਮ।ਖਾਤਰ

  • @swarnkour3404
    @swarnkour3404 Рік тому

    ਬਹੁਤ ਬਹੁਤ ਧਨਵਾਦ ਜੀ ਵਾਹਿਗੂਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ

  • @ravinderkaur3837
    @ravinderkaur3837 Рік тому +15

    🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🤔🤔

  • @rajwinder1968
    @rajwinder1968 Рік тому +3

    ਅੱਜ ਵੀ ਭਾਈ ਸਾਹਿਬ ਜੀ ਦੇ ਚਿਹਰੇ ਤੇ ਕੋਈ ਪਛਤਾਵਾ ਨਹੀ ਹੈ ਚੜਦੀ ਕਲਾ ਵਿੱਚ ਹਨ

  • @ji-bh1qx
    @ji-bh1qx Рік тому +20

    ਬੜੀ ਸਾਫ ਸੁਥਰੀ ਪੱਤਰਕਾਰੀ ਤੇਰੀ ਬੇਟਾ 😊🤔ਦਿਲੋ ਧੰਨਵਾਦ

  • @manishwarsingh8969
    @manishwarsingh8969 Рік тому +24

    ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਬਖਸ਼ੇ ਸਿੰਘ ਕੋਮ ਨੂੰ,,

  • @rajindersingh-oz5jh
    @rajindersingh-oz5jh Рік тому +1

    ਵੀਰ ਜੀ ਨੂੰ ਸਲੂਟ ਹੈ ਬਹੂਤ ਵੱਡਾ ਕਾਰਨਾਮਾ ਹੈ

  • @BalwinderSingh-up7mf
    @BalwinderSingh-up7mf Рік тому +24

    ਇਹ ਹਿਸਾਬ ਅਜੇ ਬਾਕੀ ਹੈ ਦਰਦ ਬੜੇ ਨੇ ਸਿੱਖਾਂ ਦੇ 🌹🌹🌹🌹🌹🌹🌹🙏🙏🙏🙏🙏

  • @ArshdeepSingh-we4lf
    @ArshdeepSingh-we4lf Рік тому

    ਬਿਲਕੁਲ ਸਹੀ ਗੱਲ ਹੈ ਪਰਨਾਲੇ ਗੱਲ ਇਹ ਵੀ ਹੈ ਉਸਸਮੇ ਬੇਛੱਕ ਮਿਡਿਆ ਨਹੀਂ ਸੀ ਪਰ ਹੁਣ ਇਹ ਉਪਰਾਲਾ ਬਹੁਤ ਵਧੀਆ ਹੈ ਸ਼ਲਾਗਾਯੋਗਹੈ ਪੱਤਰਕਾਰ ਪੁੱਤ ਤੇ ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਇਸ ੇ ਤਰ੍ਹਾਂ ਆਪਣੀ ਸੇਵਾ ਨਵਾਉਂਦੇ ਰਹਿਣ ਬਾਕੀ ਏਕਾ ਜਰੂਰੀ ਹੈ ਸਾਧ ਸੰਗਤ ਜੀ

  • @AmrikSingh-ec8ge
    @AmrikSingh-ec8ge Рік тому +4

    ਸਿੱਖ ਕੌਮ ਨੂੰ ਇਹੋ ਜਿਹੇ ਯੋਧੇ ਸਿੰਘਾ ਨੂੰ ਜ਼ਰੂਰ ਬਣਦਾ ਇੱਜ਼ਤ-ਮਾਣ ਬਖਸ਼ਿਸ਼ ਕਰਣਾ ਚਾਹਿਦਾ ਹੈ।

  • @PunjabPolice-wb8ls
    @PunjabPolice-wb8ls Рік тому +2

    ਧੰਨ ਹਨ ਇਹੋ ਜਿਹੇ ਸੂਰਬੀਰਾਂ ਦਾ ਜਜ਼ਬਾ। ਜਿਹੜੇ ਅੱਜ ਵੀ ਕੌਮ ਨਾਲ ਕੋਈ ਗਿਲਾ ਨਹੀਂ, ਉਸ ਕੁਰਬਾਨੀ ਨੂੰ ਆਪਣਾ ਫਰਜ਼ ਸਮਝਿਆ।

  • @HarwinderSingh-tm1km
    @HarwinderSingh-tm1km Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏

  • @harpreetsandhu1979
    @harpreetsandhu1979 Рік тому +7

    Thank you from bottom of my heart for your service for sikhpanth🙏

  • @GurpreetSingh-pv8cf
    @GurpreetSingh-pv8cf Рік тому

    ਬਹੁਤ ਮਾਣ ਮਹਿਸੂਸ ਹੁੰਦਾ ਮੈ ਪੰਜਾਬ ਵਿੱਚ ਜਨਮ ਲਿਆ। ਉਸ ਤੋ ਵੀ ਵੱਧ ਮਾਣ ਇਹ ਕੀ ਮੇਰੇ ਨਾਮ ਨਾਲ ਸਿੰਘ ਲਗਦਾ।

  • @harpreetkaur8063
    @harpreetkaur8063 Рік тому

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਪਤਰਕਾਰਬੇਟੇਅਤੇਯੋਧਿਆਨੂੰਕੋਟਿਕੋਟਿਨਮਸਕਾਰਜੀਚੜਦੀਕਲਾਰਹੇਜੀਉ

  • @jagwindergondara7855
    @jagwindergondara7855 Рік тому +22

    🙏🏻bahut vadia ji khalsa ji

  • @ਰਾਜਨਪ੍ਰੀਤਸਿੰਘ

    ਸਿੰਘ ਅੱਜ ਵੀ ਚੜ੍ਹਦੀ ਕਲਾ ਵਿਚ ਹਨ

  • @prabhnoortiwana1482
    @prabhnoortiwana1482 Рік тому +1

    ਲ੍ਹਖ ਲਖ ਸ਼ੁਕਰ ਵੀਰ ਜੀ ਚੜਦੀ ਕਲਾ ਵਿਚ ਰਹੋ ਵੀਰ। ਜੀ

  • @lovedhillon498
    @lovedhillon498 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gogosinghgogasingh8298
    @gogosinghgogasingh8298 Рік тому +2

    ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @prabhjotPandher493
    @prabhjotPandher493 Рік тому +9

    ਵਾਹਿਗੁਰੂ ਜੀ

  • @KuldeepSingh-ow8me
    @KuldeepSingh-ow8me Рік тому +5

    ਸਲੂਟ ਜੋਧਿਓ

  • @amriksingh9589
    @amriksingh9589 Рік тому +2

    ਸਾਨੂੰ ਵੀ ਬਹੁਤ ਮਾਣ ਹੈ ਸਾਡੇ ਧੋਂਦਿਆਂ ਤੇ ਅਸੀਂ ਪੁਤਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਾ ਅਸੀ ਲੱੜਦੇ ਰਹਾ ਗੇ ਜਦੋ ਵੀ ਕੋਈ ਗਲਤ ਕਰੂ ਗਾ

  • @BALKAR169
    @BALKAR169 Рік тому +5

    ਵਾਹਿਗੁਰੂ ਵਾਹਿਗੁਰੂ 👍👍👍❤️❤️❤️🙏🙏🙏

  • @lovedhillon498
    @lovedhillon498 Рік тому +2

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ

  • @rangrew7868
    @rangrew7868 Рік тому +6

    You are very great Singh Sahib Ji.Lot of love and respect for you and others

  • @makhansingh3002
    @makhansingh3002 Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @yadwindersingh3109
    @yadwindersingh3109 Рік тому +8

    ਨਿਸਚਾ ਕੀਤਾ ਸੱਚੇ ਦਿਲੋ ਵਾਹਿਗੁਰੂ ਮਾਲਕ ਸਫਲਤਾ ਆਪ ਪੂਰੀ ਕਰਦਾ ਹੈ ਯਾਦਵਿੰਦਰ ਸਿੰਘ ਸੰਘੇੜਾ

  • @ਗੁਰਬੀਰਸਿੰਘ-ਙ5ਵ

    ਚੜ੍ਹਦੀ ਕਲ੍ਹਾ ਜੀ

  • @balrajsingh3392
    @balrajsingh3392 Рік тому +9

    Waheguru chardi kla ch rakhe Sade singha nu 🙏🙏🙏🙏🙏

  • @jassk7904
    @jassk7904 Рік тому

    ਬਾਪੁ ਨੂੰ ਦਿਲੋ ਸਲੂਟ ਆ
    ਪਤਰਕਾਰ ਵੀਰ ਦਾ ਬੀ ਧੰਨਵਾਦ ਆ

  • @jaskiratsingh4214
    @jaskiratsingh4214 Рік тому +5

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @sharanbrar9241
    @sharanbrar9241 Рік тому +8

    Waheguru Ji Ka Khalsa
    Waheguru Ji Ki Fateh

  • @tarnbrar7305
    @tarnbrar7305 Рік тому +5

    ਯੋਧਿਆਂ ਨੂੰ ਸਲਾਮ ਕੋਟ ਕੋਟ ਪ੍ਨਾਮ

  • @HarjeetSingh-tb2cg
    @HarjeetSingh-tb2cg Рік тому +4

    Waheguru ji ka khalsa Waheguru ji ki fate veer ji aap dona veera nu salute he ji

  • @harpalsinghharpalsingh3644
    @harpalsinghharpalsingh3644 Рік тому +5

    Waheguru chardikla ch rkhe sb nu🙏🙏

  • @davidersinghbuntymohie8035
    @davidersinghbuntymohie8035 Рік тому +14

    waheguru jio🙏

  • @HarmanSingh-hw7hp
    @HarmanSingh-hw7hp Рік тому +11

    Bhut vadia baba ji

  • @sewasingh2299
    @sewasingh2299 Рік тому +4

    ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @aksandhu344
    @aksandhu344 Рік тому +5

    ਇਕ ਸਾਡੇ ਸਿੱਖ ਤੇ ਇਕ ਅਮਰੀਕਾ ਵਿੱਚ ਹੋਏ ਹਾਈਜੈਕ ਜਹਾਜ ਵਿੱਚ ਕਿੰਨਾ ਫਰਕ ਹੈ ਉਹਨਾ ਲੋਕਾ ਦੀਆ ਜਾਨਾ ਲਈਆ ਇਕ ਪਾਸੇ ਸਭ ਨੂੰ ਸਹੀ ਸਲਾਮਤ ਰਖਿਆ

  • @baggasingh9234
    @baggasingh9234 Рік тому +1

    ਸਾਨੂੰ ਮਾਣ ਹੈ ਤੁਹਾਡੇ ਵਰਗੇ ਯੋਧਿਆ ਤੇ, ,,,

  • @harmanchoudhary1254
    @harmanchoudhary1254 Рік тому +3

    🙏☝️🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌷🎠 ⚔️ਵਾਹਿਗੁਰੂ ਜੀ ਮੇਹਰ ਕਰਨਾ ਸਰਬੱਤ ਸਿੰਘ ਸ਼ਹੀਦਾ ਤੇ⚔️💯💪🙏

  • @neetp9100
    @neetp9100 Рік тому +9

    Raaj krega khalsa .. waheguru g ka khalsa waheguru g ki fateh

  • @Khalsa-kf3wt
    @Khalsa-kf3wt Рік тому +5

    ਸਾਡੀ ਕੋਮ ਦੀ ਇਹੀ ਕਮਜ਼ੋਰੀ ਰਹੀ ਕੁਰਬਾਨੀ ਕਰਨ ਵਾਲੇ ਯੋਧੇਆ ਨੂੰ ਬਾਅਦ ਵਿੱਚ ਕਿਸੇ ਨੇ ਪੁੱਛਿਆ ਨਹੀਂ

  • @harjitsinghtoor5452
    @harjitsinghtoor5452 Рік тому +3

    ਕੌਮੀ ਇਨਸਾਫ਼ ਮੋਰਚੇ ਵਿੱਚ ਵੱਧ ਤੋਂ ਚੱਬ ਚੜੜ੍ਹਕੇ ਹਿੱਸਾ ਲੈਣ ਸਾਰੇ ਪੰਜਾਬ ਵਾਸੀ 🙏

  • @gursewakghuman7775
    @gursewakghuman7775 Рік тому +3

    Very Very good job waheguru ji ka khalsa Waheguru ji ki fateh

  • @davinderdhillon7116
    @davinderdhillon7116 Рік тому +13

    Good veer g❤❤❤

  • @AmrikSingh-ec8ge
    @AmrikSingh-ec8ge Рік тому +2

    ਮਾਣ ਹੈ ਸਿੱਖ ਕੌਮ ਨੂੰ ਇਹੋ ਜਿਹੇ ਯੋਧਿਆਂ ਉਤੇ।

  • @jagdishkaursodhi9218
    @jagdishkaursodhi9218 Рік тому +11

    WAHEGURU JI KA KHALSA WAHEGURU JI KI FATEH 🙏🙏

  • @YG22G
    @YG22G Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ।

  • @gurbachansingh3943
    @gurbachansingh3943 Рік тому +2

    ਧੰਨ ਕੁਰਬਾਨੀ ਹੋਮੀ ਯੋਧੇ ਜ਼ਿੰਦਾਬਾਦ

  • @Dapinder_Singh_13_13
    @Dapinder_Singh_13_13 Рік тому +6

    ਬਹੁਤ ਵਧੀਆ ਉਪਰਾਲਾ ਜੀ।🙏🏻

  • @harvinderboparai5405
    @harvinderboparai5405 Рік тому +10

    Waheguru ji

  • @kabelsingh713
    @kabelsingh713 Рік тому +7

    WAHEGURU JI 7 SINGH SAHIB JI HUNA NU WAHEGURU JI CHARDI KALA BAKHSEO WAHEGURU ji 🙏🙏🙏🙏

  • @lachmansingh3126
    @lachmansingh3126 Рік тому +7

    Hello khalsa jee very good nice jee good luck to you jee

  • @dildeepsinghpb0367
    @dildeepsinghpb0367 Рік тому +4

    Waheguru ji Maher karo ji 🙏🏻🙏🏻🙏🏻🙏🏻🙏🏻

  • @VikramSingh-ky6jo
    @VikramSingh-ky6jo Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️।।

  • @chindchamkor6831
    @chindchamkor6831 Рік тому +2

    ਸਿੱਖ ਕੋਮ ਦੇ ਹੀਰੇ ਸ਼ਰੋਮਣੀ ਕਮੇਟੀ ਮਦਦ ਕਰੇ

  • @gagandeep2625
    @gagandeep2625 Рік тому +3

    Salute aa Bhai Sahib ji nu

  • @rupinderdhillon9990
    @rupinderdhillon9990 Рік тому +1

    ਰਿਪੋਰਟ ਨੂੰ ਬੇਨਤੀ ਭਾਈ ਸਾਬ ਗੱਲ-ਬਾਤ ਸੀਰੀਅਸ ਆ ਹੱਸਣਾ ਨਹੀਂ ਚਾਹੀਦਾ ਭੈੜਾ ਲੱਗਦਾ

  • @jagjitsingh5223
    @jagjitsingh5223 Рік тому +4

    Satnam waheguru ji 🙏👋

  • @surjeetvlogs_pb35
    @surjeetvlogs_pb35 Рік тому +1

    Bhut Kaint Reporter hai tu Bai WMK 💐

  • @khushpreetsingh3810
    @khushpreetsingh3810 Рік тому +3

    Waheguru g chrdikla rkhe kom di🙏

  • @singhmattu1609
    @singhmattu1609 Рік тому +4

    Waheguru Mehar Waheguru Mehar Karan is Parivar per

  • @shatterpalvicky3838
    @shatterpalvicky3838 Рік тому +2

    ਵਾਹਿਗੁਰੂ

  • @govindsahota2194
    @govindsahota2194 Рік тому +2

    ਵਾਹਿਗੁਰੂ ਜੀ 🙏🙏🙏🙏🙏

  • @arpanvirk7134
    @arpanvirk7134 Рік тому +3

    Waheguru ji waheguru ji 🙏🏻🙏🏻🙏🏻🙏🏻🙏🏻🙏🏻

  • @Sarpanchbariar2305
    @Sarpanchbariar2305 Рік тому

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @sukisingh5933
    @sukisingh5933 Рік тому +2

    wahguru ji chardi kala vich rakan ji. thank you ❤❤❤🙏🏽🙏🏽🙏🏽💪🏽

  • @balbirkaur5818
    @balbirkaur5818 Рік тому +1

    ਵਾਹਿਗੁਰੂ ਸਿੱਖ ਕੌਮ ਨੂੰ ਚੜਦੀਕਲਾ ਵਿੱਚ ਰੱਖਣ

  • @gaganjitkhaira2437
    @gaganjitkhaira2437 Рік тому

    ਵਾਹਿਗੁਰੂ ਕਿਰਪਾ ਰੱਖਣ ਇਹਨਾਂ ਯੋਧਿਆਂ ਤੇ

  • @kirpalpannu1341
    @kirpalpannu1341 Рік тому

    VERY GOOD VERY GOOD BABA JE GURU RAM DAS THODE ANG SANG WA🙏🏻🙏🏻🙏🏻🙏🏻🙏🏻🙏🏻🙏🏻