Oos mascher toh pusho malaria bare aur oos doctor ko pusho malaria bare jis nu khud malaria hua ho aur oos sarkari doctor ko pusho Jo khud mahine mein 15 din bimar rahte ho.
Tehna saab g ehna nu akal ni aouni main 24 saal dj da kam kita te khud bhangra performer aa pasta ni kinne incident hoye eho jihe meri life vich hun taan rab hi rakha punjab da g ...........Harman 22 sbs nagar 😢😢😢😢
You keep requesting people against the use of hathiars on functions. UA-cam with its best analytics playing ad on this video, showcasing the use of hathiar. I think youtube has violated the ad agreement by playing ads that are just opposite of the main content. UA-cam is equally responsible for such accidents.
ਪਹਿਲਾਂ ਲੋਕ ਮਰਦੇ ਸੀ ਤੇ ਆਤਮਾ ਭਟਕਦੀ ਸੀ
*ਹੁਣ ਆਤਮਾ ਮਰੀ ਹੋਈ ਹੈ ਬੱਸ ਲੋਕ ਭਟਕ ਰਹੇ ਹਨ*
😂 ਸਹੀ
ਸੱਪਾਂ ਦੇ ਸੰਗ ਰਲ ਗਈ ਦੁਨੀਆਂ
*ਇਤਬਾਰ ਜਿਹਾ ਕਰਕੇ ਮਾਰ ਨਾ ਖਾ ਜਾਂਵੀਂ*
Good and jabardast program hai i love this parogram Jasbir Singh dera baba nanak gurdaspur
😮ਕਨੂੰਨ ਨਰਮ ਹਨ। ਗੋਲੀਆਂ ਦਾ ਬਦਲਾ ਗੋਲੀ ਨਾਲ ਹੀ ਚਾਹੀਦਾ ਸਾਉਦੀ ਅਰਬ ਦੀ ਤਰਾਂ ਕਨੂੰਨ ਬਣਾਉਣੇ ਜਰੂਰੀ ਹੈ।
ਟਹਿਨਾਂ ਜੀ ਹਰਮਨ ਜੀ ਸਤਿ ਸ਼ੀ ਅਕਾਲ ਜੀ। ਟਹਿਨਾ ਜੀ ਜਿਸ ਤਨ ਲਾਗੇ ਸੋ ਤਨ ਜਾਣੇ। ਮੇਰੇ ਵਿਚਾਰ ਇਹੀ ਮਤਲਬ ਬਣਦਾ ਹੈ ਜੀ
ਟਹਿਣਾ ਸਾਹਿਬ ਤੁਸੀਂ ਸਹੀ ਕਿਹਾ
ਕਾਰਡ ਤੇ ਲਿਖਣਾ ਬਹੁਤ ਜ਼ਰੂਰੀ ਹੈ
ਟਹਿਣਾ ਸਾਹਿਬ ਕਾਰਡ ਛਪਵਾਉਣ ਵੇਲੇ
ਉਸ ਜ਼ਿਲੇ ਦੇ ਉਚ ਅਧਿਕਾਰੀ ਵੱਲੋਂ
ਹਦਾਇਤ ਵੀ ਜ਼ਰੂਰੀ ਹੈ
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਜਿਸ ਤਨ ਲੱਗੇ , ਸੋ ਤਨ ਜਾਣੇ ,ਕੌਣ ਜਾਣੇ ਪੀੜ ਪਰਾਈ -ਚੱਜ ਦੇ ਵਿਚਾਰ ਦਾ ਅਰਥ
ਟਹਿਣਾ ਸਾਬ ਹੁੱਣ ਤਾਂ ਜਾਗੋ ਤੇ ਵੀ ਲੋਕੀਂ ਪਟਾਕੇ ਚਲਾਉਣ ਤੋਂ ਟਲਦੇ ਨਹੀਂ ਬਸ ਮੌਕਾ ਚਾਹੀਦਾ ਧੂਆਂ ਧੂਆਂ ਕਰਨ ਲਈ
ਬੇਈਮਾਨ ਬੰਦੇ ਦੀ ਤਾਂ ਠੁੱਕ ਵੀ ਬਣਾਉਟੀ ਹੁੰਦੀ ਹੈ
*ਅਸਲੀ ਠੁੱਕ ਤਾਂ ਇਮਾਨਦਾਰ ਬੰਦੇ ਦੀ ਹੀ ਹੁੰਦੀ ਹੈ*
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਹਰਮਨ ਜੀ ਸ੍ਤਿ ਸ੍ਰੀ ਅਕਾਲ
ਗੱਲ ਸੋਚ ਅਤੇ ਜਜ਼ਬੇ ਦੀ ਹੁੰਦੀ ਹੈ:-
ਹੱਥਕੜੀਆਂ ਅਤੇ ਬੇੜੀਆਂ ਨਾਲ ਜਕੜਿਆ ਬੰਦਾ ਢੇਰੀ ਢਾਹ ਬਹਿੰਦਾ ਹੈ। ਪਰ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ " ਲੋਹੇ ਨਾਲ ਲੋਹਾ " ਖੜਕਾਕੇ ਸੰਗੀਤ ਪੈਦਾ ਕਰ ਲੈਂਦੇ ਸਨ ਅਤੇ ਗਾਉਂਦੇ ਸਨ, " ਮੇਰਾ ਰੰਗਦੇ ਬਸੰਤੀ ਚੋਲਾ... " ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਲ ਮੇਂ ਹੈ..।
ਸਿਆਣੇ ਨੂੰ ਪੁਛ ਕੇ ਖਾਇਆ ਜੇ। ਕੀ ਟਹਿਣਾ ਸਾਬ ਸਿਆਣੇ ਨੀ??????😂😂😂😂❤❤❤
22 gall thik aa ਪਟਾਕੇ ਨਹੀ ਚਲਾਉਣੇ ਚਾਹੀਦੇ ਪਰ ਦਵਾਲੀ ਤਾ ਫੇਰ v sal to ਆਉਂਦੀ ਆ ਜੇੜਾ ਧੂੰਆ ਫੈਕਟਰੀਆਂ ਤੇ ਟ੍ਰੈਫਿਕ ਦਾ ਉਹ ਸਭ ਤੋਂ jyda es ਤੇ ਰੋਕ ਲਉਣੀ ਚਾਹੀਦੀ ਆ ਕਿਉੰਕਿ ਇਹ ਡੇਲੀ ਦਾ ਕੰਮ ਆ,,, ਧੰਨਵਾਦ ਜੀ,,
ਬਹੁਤ ਵਧੀਆ ਪ੍ਰੋਗਰਾਮ ❤
ਪਾਪ ਸਰੀਰ ਨਹੀਂ ਕਰਦਾ
*ਵਿਚਾਰ ਕਰਿਆ ਕਰਦੇ ਹਨ*
ਲੋਕ ਨਹੀ ਪਟਾਕੇ ਬੰਦ ਕਰ ਸਕਦੇ ਸਰਕਾਰਾਂ ਨੂੰ ਪਟਾਕੇ ਵਾਲੀਆ ਫੈਕਟਰੀ ਬੰਦ ਕਰੌਣੀਆ ਚਾਹੀਦੀਆ ਨੇ
ਬਹੁਤ ਵਧੀਆ ਜੀ
🙏🙏🙏🙏🙏
*🙏🌷ਅੱਜ ਦਾ ਵਿਚਾਰ🌷🙏*
*ਸਮੱਸਿਆ ਸਿਰਫ਼ ਤਦ ਤੱਕ ਹੀ ਇੱਕ ਸਮੱਸਿਆ ਹੈ ਜਦੋਂ ਤੱਕ ਤੁਸੀਂ ਕੋਈ ਹੱਲ ਲੱਭਣ ਤੋਂ ਇਨਕਾਰ ਨਹੀਂ ਕਰਦੇ ਹੋ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਗੋਲੀ ਚਲਾਉਣ ਵਾਲੇ ਤੇ 307 ਦਾ ਪਰਚਾ ਦਰਜ ਕਰੋ ਜੀ।ਤਾਂ ਕਿ ਅਗੇ ਤੋਂ ਕੋਈ ਅਜਿਹਾ ਕੰਮ ਨਾਂ ਕਰੇ।❤
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
🙏🙏🙏🙏🙏
26727th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਵਾਹ ਜੀ ਟਹਿਣਾ ਸਾਹਿਬ ਤੇ ਬੀਬੀ ਹਰਮਨ ਜੀ
ਤੁਹਾਡਾ ਚੈਨਲ ਦੇਖ ਕੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਅਤੇ ਵਧੀਆ ਜਾਣਕਾਰੀ ਮਿਲਦੀ ਹੈ
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Good program g
ਫੀਲਿੰਗ ਵਾਲੀ ਗਲ ,,ਛਿਤਰਾਂ ਦੀ ਘਾਟ ਐ ਜੀ???❤😢
Very nice ❤❤🎉🎉😅😅
ਟਹਿਣਾ ਜੀ ਸਤਿ ਸ੍ਰੀ ਆਕਾਲ ਕੀ ਕੀਤਾ ਜਾਵੇ ਸੂਰਜ ਤਾਂ ਪਰਾਲੀ ਦੇ ਧੂੰਏਂ ਨੇ ਢੱਕ ਲਿਆ ਹੈ ਧੁਪ ਨਹੀਂ ਪੈਂਦੀ।
ਚੰਨੀ ਸਾਹਿਬ ਟਹਿਣਾ ਜੀ ਬਿਨਾਂ ਪੌੜੀ ਦੇ ਕੋਠੇ ਤੇ ਚੜ੍ਹ ਗਏ ਜਲੰਧਰ ਤੁਹਾਡੇ ਹਲਕੇ ਚ
ਆਪਾਂ ਸਾਰੇ ਕੁੱਝ ਨਹੀਂ ਕਰ ਸਕਦੇ ਜਿੰਨਾ ਚਿਰ ਸਰਕਾਰਾ ਬੰਦ ਨੀ ਕਰਵਾਉਂਦੀਆ ਸਾਡੇ ਜਰਮਨੀ ਵਿੱਚ ਕਦੇ ਵੀ ਬੰਬ ਪਟਾਕੇ ਨਹੀਂ ਮਿਲਦੇ ਸਿਰਫ ਨਵੇ ਸਾਲ ਤੇ ਮਿਲਦੇ ਨੇ ਸਿਰਫ ਨਵੇ ਸਾਲ ਲਈ ਜੇ ਸਰਕਾਰਾ ਫੈਕਟਰੀਆਂ ਵਿੱਚ ਬਣਾਉਣ ਹੀ ਨਾ ਦੇਣ ਲੋਕ ਆਪ ਹੀ ਨਹੀਂ ਖਰੀਦ ਸਕਣਗੇ ❤
ਤ❤❤👍👍👍♥️♥️♥️♥️♥️
ਜਦੋਂ ਜਾਣ ਬੁੱਝ ਕੇ ਕੁਰਸੀਆਂ ਛੱਡਣ ਦੁਬਾਰਾ ਚੋਣਾਂ ਦੇ ਲੀਡਰਾਂ ਜਾਂ ਸਬੰਧਤ ਤੋਂ ਵਸੂਲਣ ਦੀ ਲੋੜ ਹੈ।
ਟਹਿਣਾ ਵੀਰ ਬਿਬਾ ਜੀ ਬਹੁਤ ਵਧੀਆ ਜੀ ਗੰਡੀ ਧਿਆਨ ਨਾਲ ਸੁਣ ਰਹੇ ਜੀ
ਵਾਹ ਟਹਿਣਾ ਸਾਹਿਬ ਜੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Hrmen thien bhut achha chaj da vichaar very nice👍
ਹੁਣ ਉੱਲੂ ਬਹੁਤ ਹਨ ਸਾਕਾ ਘੱਟ ਹਨ
ਟਹਿਣਾ ਸਾਹਿਬ ਧਾਰ ਵਾਲਿਆ ਨੂੰ ਇਗਨੋਰ ਨਾਂ ਲਿਉ ਬਾਕੀ ਤੁਸੀਂ ਆਪ ਸਿਆਣੇ ਹੋ ਧਿਆਨ ਰੱਖਿਆ ਕਰੋ ❤❤❤❤
टहिना साहिब अते बहिन थिंद जी बहुत अच्छे तरीके से समाचार देने के लिए बहुत बधाई हो।
ਬਰਾਮਪਟਨ ਵਿੱਚ ਪਟਾਕੇ ਵੈਨ ਨੇ ਇਥੇ ਵੀ ਹਿੰਦੂ ਜਿਓਦੇ ਨੇ ਮਰੇ ਦਿਵਾਲੀ ਵਾਲੇ
SS Akal Tehina sahib , Harman Thind ji very nice
ਫੈਕਟਰੀਆਂ ਦਾ ਧੂੰਆਂ ਅਤੇ ਭੱਠੇ ਦਾ ਧੂੰਆਂ ਤਾ ਬੰਦ ਕਰਵਾ ਕੇ ਨਿਕਲਣਾ ਬੰਦ ਹੋਊ।ਜ਼ੋ ਕਿ ਸੰਬੱਬ ਨਹੀਂ।ਫੈਕਟਰੀਆਂ ਅਤੇ ਭੱਠੇ ਚਲਣੇ ਵੀ ਜਰੂਰੀ ਆ ਹਜਾਰਾ ਲੋਕਾ ਰੋਜ਼ਗਾਰ ਮਿਲਿਆ
ਪ੍ਰਦੂਸ਼ਣ ਘਟ ਕਰਨ ਏਅਰ ਫਿੱਟਰ ਵਗੈਰਾ ਦੀ ਵਿਵਸਥਾ ਜਰੂਰ ਹੋਣੀ ਚਾਹੀਦੀ।
Good and good and very nice and beautiful and jabardast program hai
Yes sir 🎉🎉
ਟਹਿਣਾ ਸਾਹਿਬ ਲੋਕ ਏਦਾਂ ਈ ਖਾਨਦਾਨ ਨਹੀਂ ਦੇਖਦੇ
Tehna sahib Harman ji 🙏
ਮੁੰਗਫਲੀ ਗੁੜ ਨਾਲ ਖਾਇਆ ਕਰੋ ਜੀ।
❤❤❤
Yes
You are right
Well come channi sahid😅😅😅😅😅😅😅😅😅 from honey 🇺🇲
Sat sari akal ji ❤❤
Oos mascher toh pusho malaria bare aur oos doctor ko pusho malaria bare jis nu khud malaria hua ho aur oos sarkari doctor ko pusho Jo khud mahine mein 15 din bimar rahte ho.
Very good presentation
Sat shri akal Tehna j and Harman Thind j
Eh ptake te hor atashbaji bnana band hone chahide ne
ਸਤਿ ਸ੍ਰੀ ਅਕਾਲ ਜੀ
🙏🏻🙏🏻🌹🌹
Right
Tehna Sahib car da jikar v kar dia karo
🙏🙏🙏🙏🙏
My favorite program g
Sater sarkar jumevar a ji ena nu kho lock dawn kar den ji
سردار جی ہاں پہلے انکی شراب اور اثرات دونوں چیزیں چھڑائیں پھر یہ سکھی
😂 ਗੁਰੂ ਰਵਿਦਾਸ ਜੀ ਨੇ ਮੁਰਤੀ ਪੁਜਾ ਦਾ, ਸੱਭ ਤੋਂ ਵੱਧ ਕੱਡਣ, ਕੀਤਾ ਹੈ, ਸੱਭ ਤੋਂ ਵੱਧ, ਰਵਿਦਾਸ ਜੀ ਦੀ ਆ, ਮੁਰਤੀਆਂ ਹਨ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
Only the wearer knows where the shoes pinches.
Bittu ty Vishvash na Krro Koi Stand ne
Love you both always
Jaicket lah de lah de kardi par main apni sehat da khas dhyan rakhda ha.
Tehna saab g ehna nu akal ni aouni main 24 saal dj da kam kita te khud bhangra performer aa pasta ni kinne incident hoye eho jihe meri life vich hun taan rab hi rakha punjab da g ...........Harman 22 sbs nagar 😢😢😢😢
Prime Asia doesn't have any issue except criticizing BJP leaders and the main first news reflects all this.
Tehna comedy suparhit
Tehn aj shha gaibauth vadia shaar
Ohne Kal nu fer gher lena 😂😂
Darbaar Sahib vich Jo attishvaadi karde ne oh Lazer naal karde hann , Lazer naal pardadhan NAHI hundi
Tuhadi car v bahut vadia hai jis vich bethh k tusi kal di video shoot kiti c
🙏🏻
سردار جی اپ کا کیا حال ہے خیال ہے اپ جتنی ان کی تعریفیں کر رہے ہیں کیا یہ سکھ قوم سے ہی ہو جائے گی
🙏
Why I don't take the name of Diwali. U r right it shud be banned on any occasion, whatever it is.
Ena dina vich
Lakh Lahnet Aisy Vidiak dy😂✖️👎😭
Please never talk about Corona ❤❤❤❤❤❤❤❤
🎉🎉. ❤❤. 😅😅
You keep requesting people against the use of hathiars on functions. UA-cam with its best analytics playing ad on this video, showcasing the use of hathiar. I think youtube has violated the ad agreement by playing ads that are just opposite of the main content. UA-cam is equally responsible for such accidents.
1st
🎉❤❤❤❤😂😂😂
So sad
Bnde gal sahi krda par ah kudi moti jahi hasdi rehdi aa. Bine gal to
ਗਿਠੀ ਜਿਹੀ
Haryana de gsdhye jo aise BJP de leaders ko vote de rahye bahan ki feeling leta MLA BJP ka
harman g UP m telar k rul bne achhi bat h, aap kyu orat hi orat di dusamn bn rhe ho
Sare punjabian nu kahi jana lanat a tere te
Is tarah khushi kon manunda hai. Eh villages vich hi he shahra vich nahi hai. Is nu govts. Nu rokna chaieda hai.
We punjabies are foolishly act as animals
ਸਤਿ ਸ੍ਰੀ ਆਕਾਲ ਜੀ
❤❤❤❤❤❤❤❤
❤❤❤
❤❤❤