Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜ਼ਿੰਦਗੀ ਕੋਹਰੇ ਵਰਗੀ ਹੈ, ਜਿਨ੍ਹਾਂ ਚਲੋਗੇ *ਓਨਾ ਹੀ ਅੱਗੇ ਦਾ ਰਸਤਾ ਦਿਖਾਉਂਦਾ ਜਾਏਗਾ*
ਏਨੀ ਜਲਦੀ ਦੁਨੀਆਂ ਦੀ ਕੋਈ ਚੀਜ਼ ਨਹੀਂ ਬਦਲਦੀ *ਜਿੰਨੀ ਜਲਦੀ ਮਤਲਬਖੋਰ ਦੀ ਨੀਅਤ ਤੇ ਨਜ਼ਰ ਬਦਲ ਜਾਂਦੀ ਹੈ*
ਮਤਲਬੀ ਦੋਸਤਾਂ ਦਾ ਤੁਹਾਡੀ ਜ਼ਿੰਦਗੀ ਵਿੱਚੋਂ *ਚਲੇ ਜਾਣਾ ਵੀ ਇੱਕ ਤਰਾਂ ਜਿੱਤ ਹੀ ਹੁੰਦੀ ਹੈ*
ਕੁਰਕਰਿਆਂ ਵਾਲੇ ਲਿਫ਼ਾਫੇ,ਤੇ ਵੇਰਕਾ ਦੁੱਧ,ਵਾਲੇ ਤੇ ਅਮੁਲ ਡੇਅਰੀ ਵਾਲੇ ਲਿਫਾਫੇ ਵੀ ਬਹੁਤ ਕੂੜਾ ਫੈਲਾਉਂਦੇ ਹਨ ਜੀ।ਉਹਦੇ ਨਿਪਟਾਰੇ ਦਾ ਵੀ ਹਲ ਸੋਚੋ ਜੀ।ਮੇਰੇ ਸੁਝਾਅ ਅਨੁਸਾਰ ਤਾਂ ਕੰਪਨੀਆਂ ਵਾਲੇ ਗਾਹਕ ਨੂੰ ਕੁੱਝ ਪੈਸੇ ਮੋੜ ਕੇ ਆਪੋ ਆਪਣੇ ਲਿਫਾਫੇ ਵਾਪਸ ਲੈ ਲਿਆ ਕਰਨ ਜੀ ।❤❤❤❤
ਵਾਹਿਗੁਰੂ ਜੀ। ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ।
ਬਹੁਤ ਵਧਿਆ ਪ੍ਰੋਗਰਾਮ ਕਰਦੇ ਹਨ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ❤❤🙏🙏
ਸੰਸਾਰ ਕਿਤਾਬ ਹੈ। ਜਿਹੜਾ ਘਰੋਂ ਬਾਹਰ ਨਹੀਂ ਨਿਕਲਿਅ ਓਸ ਨੇਂ ਕਿਤਾਬ ਦਾ ਵਰਕਾ ਵੀ ਨਹੀਂ ਪੜਿਅ।
ਪੈਸਾ ਕਾਂ ਬਨੇਰੇ ਦਾ ਬਹੁਤ ਵਧੀਆ ਗਾਣਾ ਲਿਖਿਆ ਸੰਦੀਲਾ ਸਾਹਿਬ ਨੇ
ਇੱਥੇ ਕਾਗਜ ਭਰ ਗਏ ਲੱਖਾਂ ਹੀ , ਪਰ ਬਦਲਿਆ ਕੀ ਵਿਚਾਰਾਂ ਨੇ ! ਅੱਖਾਂ ਸਾਹਮਣੇ ਤੋੜਿਆ ਦੇਸ਼ ਮੇਰਾ , ਹਰ ਸਮੇਂ ਦੀਆਂ ਸਰਕਾਰਾਂ ਨੇ !! ©️ SiMrAn
Very nice 👍👍❤❤🎉🎉
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਬਹੁਤ ਬਹੁਤ ਸੁਆਗਤ ਨਿਊਯਾਰਕ ਆਉਣ ਲਈ।
🎉 ਟਹਿਣਾ ਸਾਹਿਬ ਅਤੇ ਹਰਮਨ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਤੁਸੀਂ ਨਦੀ ਨੂੰ ਸਮੁੰਦਰ ਵਿੱਚ ਮਿਲ਼ਣ ਤੇ ਨਦੀ ਨੂੰ ਲੱਜਿਆ ਆਖਿਆ ਜਦੋਂ ਕਿ ਨਦੀ ਨੂੰ ਗੌਰਵ ਹੈ ਇਨ੍ਹਾਂ ਦੇ ਰੁਹਾਨੀਅਤ ਅਰਥ ਹਨ
ਵਧੀਆ, ਬਹੁਤ ਵਧੀਆ ਜੀ। ❤
ਚਾਰ-ਚਾਰ ਦਿਨ ਕੂੜਾ ਚੁੱਕਣ ਨੀ ਆਉਂਦੇ ਕਈ। ਜਿਹੜੇ ਅਪਣਾ ਫਰਜ ਨਹੀਂ ਪਹਿਚਾਣਦੇ ,ਉਹ ਪੈਸੇ ਦੇ ਹੱਕਦਾਰ ਵੀ ਨਹੀਂਂ।ਹਾਂ ਇਹ ਵੀ ਸੱਚ ਹੈ ਕਿ ਕਈ ਵਿਚਾਰੇ ਮਿਹਨਤੀ ਵੀ ਬਹੁਤ ਨੇ।
ਕਾਂਡ ਕਰੋ ਕਰਮ ਨਹੀਂ*ਫ਼ਲ ਦੀ ਐਸੀ ਤੈਸੀ ਖਰੀਦ ਲਵਾਂਗੇ* ਰਿਸ਼ਵਤਖੋਰ ਨੇ ਦੱਸਿਆ
ਜੋ ਦੂਜਾ ਵਿਚਾਰ ਸੀ.. ਓਹ ਹਾਲ ਸਿੱਖਾਂ 47 ਚ ਆਪਣਾ ਕੀਤਾ....
ਟਹਿਣਾ ਸਾਬ ਤੁਸੀਂ ਸਟੂਡੀਓ ਸਾਇਕਲ ਤੇ ਹੀ ਆ ਜਾਂਦੇ ਹੋ😂😂
Sat siri akal ji
Very nice ❤❤❤❤
ਤੁਸੀ ਦਿਵਾਲੀ ਦੇ ਬੰਬਾਂ ਦਾ ਨਾ ਨਹੀ ਲਿਆ ਜਿਹੜੇ ਸਵੇਰੇ ਪੰਜ ਵਜੇ ਤਕ ਹਟੇ ਹੀ ਨਹੀ
S S Akal both of you I think it’s because of Nutrition in food & No Exercise Thanks 🙏
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
Sat shri akal ji ,veer ji ,GOD Bless you
ਸਤਿ ਸ਼੍ਰੀ ਅਕਾਲ ਜੀ ਹਰਮਨ ਜੀ ਅਤੇ ਟਹਿਨਾ ਜੀ।ਬਾਬਾ ਨਾਨਕ ਜੀ ਦਾ ਗੁਰਪੱਰਬ ਆ ਰਿਹਾ ਹੈ ਆਓ ਅਰਦਾਸ ਕਰੀਏ ਗੁਰੂ ਨਾਨਕ ਦੇਵ ਜੀ ਸਾਨੂੰ ਸੁਮਤ ਬਕਸ਼ਨ ਜੀ ਕਿ ਅਸੀਂ ਸਮਾਜ ਵਿੰਚ ਕੋਈ ਚੰਗਾ ਕਮ ਕਰ ਸਕੀਏ।
ਬਹੁਤ ਵਧੀਆ ਪ੍ਰੋਗਰਾਮ ❤
30227th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Very niçe ❤❤❤❤
My favorite program g
ਸਤਿ ਸ੍ਰੀ ਅਕਾਲ ਜੀ
Tehna sab ges wala chaj da vichar khatrnak si
Ravi Aulakh Dist' Gurdaspur ❤❤❤❤❤❤❤❤❤
🙏🙏💯💯
Gal bata sahi hai true Punjabi mentelty true you anylisis
ਫੇਰ ਜੇ ਤੁਸੀਂ ਮੰਨਦੇ ਹੋ ਕਿ ਤੁਹਾਡੇ ਮੋਟਰਸਾਈਕਲ ਤੇ scooty ਪ੍ਰਦੂਸ਼ਣ ਕਰਦੇ ਨੇ ਫੇਰ ਤੁਸੀਂ ਚਲਾਉਣਾ ਛੱਡ ਕੇ ਸਾਈਕਲ start ਕਰੋ
Ehe start tusi kro bhen ji or bhra ji asi nal chla ge Comment krn wale de pehal 😂
Trudo is friend of Punjabis but Trump has to prove it.
Nice program, informative and interesting
Hriyana me jies ledies k pass bche h unko tdpaya jata jese ki mujhe
Sett tehna ji 👍🏻
ਭਾਜੀ ਥੋੜੀ ਇਸ ਗੱਲ ਤੇ ਵੀ ਧਿਆਨ ਦਿਓ ਕਿਉਂ ਮੇਨ ਗੱਲਾਂ ਦੱਸਿਆ ਕਰੋ ਮੇਨ ਖਬਰਾਂ ਦੱਸਿਆ ਕਰੋ ਖਬਰ ਇੱਕ ਦੋ ਹੁੰਦੀ ਆ ਤੁਹਾਡੇ ਕੋਲ ਤੇ ਤੁਸੀਂ ਗੱਲ ਨੂੰ ਵਾ ਚੜਾ ਕੇ ਬਹੁਤ ਦੂਰ ਲੈ ਜਾਂਦੇ ਹੋ
time porn Purdy veery
Very interesting talking both journalist
❤❤❤
ਕਹਿਣਾ ਸਾਹਿਬ ਸਾਡੀ ਇੱਕ ਰਿਸ਼ਤੇਦਾਰ ਚੋ ਕੁੜੀ ਗਿਆਨੀ ਜੈਲ ਸਿੰਘ ਨਗਰ ਰੋਪੜ ਵਿਆਹੀ ਸੀ ਉਹਨੇ ਦਾਜ ਲੈਣ ਤੋਂ ਮਨਾ ਕੀਤਾ ਤਾ ਪਰ ਸਾਡੇ ਰਿਸ਼ਤੇਦਾਰਾਂ ਨੇ ਜਬਰਦਸਤੀ ਦਿਤਾ ਜਦ ਅਸੀਂ ਉਹਨਾਂ ਦੇ ਘਰੇ ਗਏ ਤਾਂ ਉਹਨੇ ਆਲਾ ਦੁਆਲਾ ਸੱਟਿਆ ਪਾਸਾਰੇ
ਟਹਿਣਾ ਸਾਹਿਬ ਤੇ ਹਰਮਨ ਜੀ ਸਾਈਕਲ ਤੇ ਹਾਰ ਬਦਲ ਦਿਓ ਧਨਬਾਦ ਜੀ
ਆਪਣਾ ਮੁਲਾਂਕਣ ਕਰਨ ਲਈ ਜੇਕਰ ਦੂਜਿਆਂ ਦੇ ਪੈਰਾਮੀਟਰ ਵਰਤੋਗੇ ਤਾਂ ਨਾ ਤੁਹਾਡਾ ਸੁਧਾਰ ਹੋਵੇਗਾ ਨਾ ਹੀ ਉਧਾਰ।
i paid 20k for US appointment , cheapest of all
Make 🇺🇸 great again 🙌🏽
❤❤❤🎉🎉🎉🎉
Good
ਤੁਹਾਡੇ ਪ੍ਰੋਗਰਾਮ ਦੀਆਂ ਸੁਰਖੀਆਂ ਵਿਦੇਸ਼ ਜਾਣ ਵਾਲੇ ਬੱਚਿਆਂ /ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੀਆਂ ਹਨ। ਕ੍ਰਿਪਾ ਕਰਕੇ ਮਿਹਰਬਾਨੀ ਕਰੋ।
ਦੱਸੋ ਇਸ ਗੱਲ ਦਾ ਕੀ ਮਤਲਬ ਕਿ ਟਰੰਪ ਰਗੜੂ...ਕੀ ਕਦੇ ਗਹਿਰਾਈ ਨਾਲ ਸੋਚਿਆ ਕਿ ਇਸ ਦਾ ਕੀ ਅਸਰ ਪੈਂਦਾ ਹੈ?
👌
Ryt
ਜਿਹੜਾ ਬੰਦਾ ਗ਼ਲਤ ਕੰਮ ਕਰੂ ਓਹਦੇ ਤੇ ਤਾਂ ਇਲਜ਼ਾਮ ਲੱਗਣਗੇ ਹੀ ਕਈ ਲੋਕ ਮਰਦੇ ਦਮ ਤੱਕ ਨਹੀਂ ਸੁਧਰਦੇ
🙏🏻
🙏🇩🇪♥️
ਟਹਿਣਾ ਸਾਹਿਬ ਤੁਹਾਡਾ ਬੋਲ ਭਾਰਾ ਹੈ ਜੀ ਸਿਹਤ ਤੁਹਾਡੀ ਠੀਕ ਨਹੀਂ ਲੱਗਦੀ
Sat shri akal Tehna j and Harman Thind j
ਹੁਣ ਜਿਆਦਾ ਹੀ ਖੁੱਲ ਜਾਦੇ ਹਨ ਟਹਿਣਾ ਵੀਰ ਬੜਾ ਸੰਗਾਉ ਜਿਹਾ ਲੱਗਦਾ ਹੁੰਦਾ ਅੱਜ ਕੱਲ ਗੱੱਲਾ ਹੋਰ ਹੀ ਹਨ
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
Swarn Singh tehna veer ji sat shri Akaal Panji Harman Kaur ji sat shri Akaal
ਅਖੇ ਕੇਰਲਾ ਵਾਲੀ ਤਾਂ ਕਰ ਲਈ ਏ , ਕਿਤੇ ਮੌਰ ਤੱਤੇ ਨਾਂ ਕਰਵਾ ਬੈਠੀ ਕਿਸੇ ਤੋਂ ਇਹ ਪੰਜਾਬੀ ਬੋਲੀ ਆ ਕਈ ਅਰਥ ਨਿਕਲ ਦੇ ਹਨ ਇੱਕ ਇੱਕ ਸ਼ਬਦ ਦੇ
ਉਸ਼ ਨੇ ਤਾਂ ੱਜੇ ਕੁਜ਼ ਕਿਹਾ ਨੀ ਪੰਜਾਬੀਆਂ ਵਾਰੇ ਤੂੰ ਸਾਰਾ ਦਿਨ ਟਾਂ ਟਾਂ ਕਰਿ ਜਾਇਆ ਕਰ
ਜਿਹੜੀ ਗੱਲ ਕਰਨੀ ਹੁੰਦੀ ਉਹ ਨੀ ਕਰਦੇ ਹੋਰ ਹੋਰ ਗੱਲਾਂ ਨਾ ਕਰੋ
Very good Tehna sahib te Harman Thind ji
ਟਹਿਣਾ ਸਾਹਿਬ ਮੇਨ ਗੱਲ ਜਲਦੀ ਦੱਸਿਆ ਕਰੋ ਕਿਉਂ ਗੱਲ ਨੂੰ ਵੱਧ ਚੜਾ ਕੇ ਲੰਮੀ ਖਿੱਚੀ ਜਾਂਦੇ ਹੋ ਕੀ ਫਾਇਦਾ ਇਹਦੇ ਵਿੱਚ ਗੱਲ ਮੇਨ ਗੱਲ ਮੇਨ ਖਬਰ ਉਹ ਤੁਸੀਂ ਕੋਈ ਦੱਸਦੀ ਨਹੀਂ ਬਸ ਸਿਰਫ ਸ਼ਹਿਰੀ ਕਰਕੇ ਚਲੇ ਜਾਂਦੇ ਹੋ
Ki gl bni ?
ਸਾਡਾ ਵੀ ਟਾਈਮ ਬਹੁਤ ਕੀਮਤੀ ਹੁੰਦਾ। ਮੈਨ ਖਬਰ ਕਰਿਆ ਕਰੋ
ਟਹਿਣਾ ਗੱਲ ਨੂੰ ਬਹੁਤ ਲੰਬੀ ਖਿੱਚਦਾ ਹੈ 👎
ਗੱਲ ਲੰਮੀ ਜ਼ਰੂਰ ਹੁੰਦੀ ਹੈ ਪਰ ਇਸ ਵਿੱਚੋਂ ਬੜੀਆਂ ਕੰਮ ਦੀਆਂ ਗੱਲਾਂ ਵੀ ਮਿਲਦੀਆਂ ਹਨ।
ਖ਼ਬਰ ਦੀ ਖ਼ਬਰ ਸੁਣ ਲਓ ਫਿਰ।
Hriyana me kisi ko virle logo ko Panjaabi likhna aata h
Rb galat hai asi penssion wale ha per kachre wsli 200 rs laindi te andi 15 din hi hai
Tehna sahib tusi kohrh kirley vangun akkerh dey kieun ho......?
Kude wali Gall 100% sahi hai...
Punjabiyan de saare hi vairi hain
Log nhi telde daaj se
Mara par tai ta mal ai
Koi chajj di gall kare karo ayundye kaffan di gall kiu dukhi hai
Tehna ji tere Programm da teitel Right nhi
gujratian nu vi.
Main sochda jiniya tusi dono samjdari wali gal krde ohne haige ho ap … harman jive di galla krdi.. mainu nhi lgda inni seyani hovegi… appa lok idaa krde… kuch k lok… ida krde… kehna nahi chahida bus .. loka nu tuttn te hehehheeh taand e hai bus
Swaran s tehana apna ph no bhi dio
Beta Koi Fark Nahin pahnata
❤❤
ਜ਼ਿੰਦਗੀ ਕੋਹਰੇ ਵਰਗੀ ਹੈ, ਜਿਨ੍ਹਾਂ ਚਲੋਗੇ
*ਓਨਾ ਹੀ ਅੱਗੇ ਦਾ ਰਸਤਾ ਦਿਖਾਉਂਦਾ ਜਾਏਗਾ*
ਏਨੀ ਜਲਦੀ ਦੁਨੀਆਂ ਦੀ ਕੋਈ ਚੀਜ਼ ਨਹੀਂ ਬਦਲਦੀ
*ਜਿੰਨੀ ਜਲਦੀ ਮਤਲਬਖੋਰ ਦੀ ਨੀਅਤ ਤੇ ਨਜ਼ਰ ਬਦਲ ਜਾਂਦੀ ਹੈ*
ਮਤਲਬੀ ਦੋਸਤਾਂ ਦਾ ਤੁਹਾਡੀ ਜ਼ਿੰਦਗੀ ਵਿੱਚੋਂ
*ਚਲੇ ਜਾਣਾ ਵੀ ਇੱਕ ਤਰਾਂ ਜਿੱਤ ਹੀ ਹੁੰਦੀ ਹੈ*
ਕੁਰਕਰਿਆਂ ਵਾਲੇ ਲਿਫ਼ਾਫੇ,ਤੇ ਵੇਰਕਾ ਦੁੱਧ,ਵਾਲੇ ਤੇ ਅਮੁਲ ਡੇਅਰੀ ਵਾਲੇ ਲਿਫਾਫੇ ਵੀ ਬਹੁਤ ਕੂੜਾ ਫੈਲਾਉਂਦੇ ਹਨ ਜੀ।ਉਹਦੇ ਨਿਪਟਾਰੇ ਦਾ ਵੀ ਹਲ ਸੋਚੋ ਜੀ।ਮੇਰੇ ਸੁਝਾਅ ਅਨੁਸਾਰ ਤਾਂ ਕੰਪਨੀਆਂ ਵਾਲੇ ਗਾਹਕ ਨੂੰ ਕੁੱਝ ਪੈਸੇ ਮੋੜ ਕੇ ਆਪੋ ਆਪਣੇ ਲਿਫਾਫੇ ਵਾਪਸ ਲੈ ਲਿਆ ਕਰਨ ਜੀ ।❤❤❤❤
ਵਾਹਿਗੁਰੂ ਜੀ। ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ।
ਬਹੁਤ ਵਧਿਆ ਪ੍ਰੋਗਰਾਮ ਕਰਦੇ ਹਨ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ❤❤🙏🙏
ਸੰਸਾਰ ਕਿਤਾਬ ਹੈ। ਜਿਹੜਾ ਘਰੋਂ ਬਾਹਰ ਨਹੀਂ ਨਿਕਲਿਅ ਓਸ ਨੇਂ ਕਿਤਾਬ ਦਾ ਵਰਕਾ ਵੀ ਨਹੀਂ ਪੜਿਅ।
ਪੈਸਾ ਕਾਂ ਬਨੇਰੇ ਦਾ ਬਹੁਤ ਵਧੀਆ ਗਾਣਾ ਲਿਖਿਆ ਸੰਦੀਲਾ ਸਾਹਿਬ ਨੇ
ਇੱਥੇ ਕਾਗਜ ਭਰ ਗਏ ਲੱਖਾਂ ਹੀ , ਪਰ ਬਦਲਿਆ ਕੀ ਵਿਚਾਰਾਂ ਨੇ !
ਅੱਖਾਂ ਸਾਹਮਣੇ ਤੋੜਿਆ ਦੇਸ਼ ਮੇਰਾ , ਹਰ ਸਮੇਂ ਦੀਆਂ ਸਰਕਾਰਾਂ ਨੇ !!
©️ SiMrAn
Very nice 👍👍❤❤🎉🎉
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਬਹੁਤ ਬਹੁਤ ਸੁਆਗਤ ਨਿਊਯਾਰਕ ਆਉਣ ਲਈ।
🎉 ਟਹਿਣਾ ਸਾਹਿਬ ਅਤੇ ਹਰਮਨ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਤੁਸੀਂ ਨਦੀ ਨੂੰ ਸਮੁੰਦਰ ਵਿੱਚ ਮਿਲ਼ਣ ਤੇ ਨਦੀ ਨੂੰ ਲੱਜਿਆ ਆਖਿਆ ਜਦੋਂ ਕਿ ਨਦੀ ਨੂੰ ਗੌਰਵ ਹੈ ਇਨ੍ਹਾਂ ਦੇ ਰੁਹਾਨੀਅਤ ਅਰਥ ਹਨ
ਵਧੀਆ, ਬਹੁਤ ਵਧੀਆ ਜੀ। ❤
ਚਾਰ-ਚਾਰ ਦਿਨ ਕੂੜਾ ਚੁੱਕਣ ਨੀ ਆਉਂਦੇ ਕਈ। ਜਿਹੜੇ ਅਪਣਾ ਫਰਜ ਨਹੀਂ ਪਹਿਚਾਣਦੇ ,ਉਹ ਪੈਸੇ ਦੇ ਹੱਕਦਾਰ ਵੀ ਨਹੀਂਂ।
ਹਾਂ ਇਹ ਵੀ ਸੱਚ ਹੈ ਕਿ ਕਈ ਵਿਚਾਰੇ ਮਿਹਨਤੀ ਵੀ ਬਹੁਤ ਨੇ।
ਕਾਂਡ ਕਰੋ ਕਰਮ ਨਹੀਂ
*ਫ਼ਲ ਦੀ ਐਸੀ ਤੈਸੀ ਖਰੀਦ ਲਵਾਂਗੇ*
ਰਿਸ਼ਵਤਖੋਰ ਨੇ ਦੱਸਿਆ
ਜੋ ਦੂਜਾ ਵਿਚਾਰ ਸੀ.. ਓਹ ਹਾਲ ਸਿੱਖਾਂ 47 ਚ ਆਪਣਾ ਕੀਤਾ....
ਟਹਿਣਾ ਸਾਬ ਤੁਸੀਂ ਸਟੂਡੀਓ ਸਾਇਕਲ ਤੇ ਹੀ ਆ ਜਾਂਦੇ ਹੋ😂😂
Sat siri akal ji
Very nice ❤❤❤❤
ਤੁਸੀ ਦਿਵਾਲੀ ਦੇ ਬੰਬਾਂ ਦਾ ਨਾ ਨਹੀ ਲਿਆ ਜਿਹੜੇ ਸਵੇਰੇ ਪੰਜ ਵਜੇ ਤਕ ਹਟੇ ਹੀ ਨਹੀ
S S Akal both of you I think it’s because of Nutrition in food & No Exercise Thanks 🙏
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
Sat shri akal ji ,veer ji ,GOD Bless you
ਸਤਿ ਸ਼੍ਰੀ ਅਕਾਲ ਜੀ ਹਰਮਨ ਜੀ ਅਤੇ ਟਹਿਨਾ ਜੀ।ਬਾਬਾ ਨਾਨਕ ਜੀ ਦਾ ਗੁਰਪੱਰਬ ਆ ਰਿਹਾ ਹੈ ਆਓ ਅਰਦਾਸ ਕਰੀਏ ਗੁਰੂ ਨਾਨਕ ਦੇਵ ਜੀ ਸਾਨੂੰ ਸੁਮਤ ਬਕਸ਼ਨ ਜੀ ਕਿ ਅਸੀਂ ਸਮਾਜ ਵਿੰਚ ਕੋਈ ਚੰਗਾ ਕਮ ਕਰ ਸਕੀਏ।
ਬਹੁਤ ਵਧੀਆ ਪ੍ਰੋਗਰਾਮ ❤
30227th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Very niçe ❤❤❤❤
My favorite program g
ਸਤਿ ਸ੍ਰੀ ਅਕਾਲ ਜੀ
Tehna sab ges wala chaj da vichar khatrnak si
Ravi Aulakh Dist' Gurdaspur ❤❤❤❤❤❤❤❤❤
🙏🙏💯💯
Gal bata sahi hai true Punjabi mentelty true you anylisis
ਫੇਰ ਜੇ ਤੁਸੀਂ ਮੰਨਦੇ ਹੋ ਕਿ ਤੁਹਾਡੇ ਮੋਟਰਸਾਈਕਲ ਤੇ scooty ਪ੍ਰਦੂਸ਼ਣ ਕਰਦੇ ਨੇ ਫੇਰ ਤੁਸੀਂ ਚਲਾਉਣਾ ਛੱਡ ਕੇ ਸਾਈਕਲ start ਕਰੋ
Ehe start tusi kro bhen ji or bhra ji asi nal chla ge
Comment krn wale de pehal 😂
Trudo is friend of Punjabis but Trump has to prove it.
Nice program, informative and interesting
Hriyana me jies ledies k pass bche h unko tdpaya jata jese ki mujhe
Sett tehna ji 👍🏻
ਭਾਜੀ ਥੋੜੀ ਇਸ ਗੱਲ ਤੇ ਵੀ ਧਿਆਨ ਦਿਓ ਕਿਉਂ ਮੇਨ ਗੱਲਾਂ ਦੱਸਿਆ ਕਰੋ ਮੇਨ ਖਬਰਾਂ ਦੱਸਿਆ ਕਰੋ ਖਬਰ ਇੱਕ ਦੋ ਹੁੰਦੀ ਆ ਤੁਹਾਡੇ ਕੋਲ ਤੇ ਤੁਸੀਂ ਗੱਲ ਨੂੰ ਵਾ ਚੜਾ ਕੇ ਬਹੁਤ ਦੂਰ ਲੈ ਜਾਂਦੇ ਹੋ
time porn Purdy veery
Very interesting talking both journalist
❤❤❤
ਕਹਿਣਾ ਸਾਹਿਬ ਸਾਡੀ ਇੱਕ ਰਿਸ਼ਤੇਦਾਰ ਚੋ ਕੁੜੀ ਗਿਆਨੀ ਜੈਲ ਸਿੰਘ ਨਗਰ ਰੋਪੜ ਵਿਆਹੀ ਸੀ ਉਹਨੇ ਦਾਜ ਲੈਣ ਤੋਂ ਮਨਾ ਕੀਤਾ ਤਾ ਪਰ ਸਾਡੇ ਰਿਸ਼ਤੇਦਾਰਾਂ ਨੇ ਜਬਰਦਸਤੀ ਦਿਤਾ ਜਦ ਅਸੀਂ ਉਹਨਾਂ ਦੇ ਘਰੇ ਗਏ ਤਾਂ ਉਹਨੇ ਆਲਾ ਦੁਆਲਾ ਸੱਟਿਆ ਪਾਸਾਰੇ
ਟਹਿਣਾ ਸਾਹਿਬ ਤੇ ਹਰਮਨ ਜੀ ਸਾਈਕਲ ਤੇ ਹਾਰ ਬਦਲ ਦਿਓ ਧਨਬਾਦ ਜੀ
ਆਪਣਾ ਮੁਲਾਂਕਣ ਕਰਨ ਲਈ ਜੇਕਰ ਦੂਜਿਆਂ ਦੇ ਪੈਰਾਮੀਟਰ ਵਰਤੋਗੇ ਤਾਂ ਨਾ ਤੁਹਾਡਾ ਸੁਧਾਰ ਹੋਵੇਗਾ ਨਾ ਹੀ ਉਧਾਰ।
i paid 20k for US appointment , cheapest of all
Make 🇺🇸 great again 🙌🏽
❤❤❤🎉🎉🎉🎉
Good
ਤੁਹਾਡੇ ਪ੍ਰੋਗਰਾਮ ਦੀਆਂ ਸੁਰਖੀਆਂ ਵਿਦੇਸ਼ ਜਾਣ ਵਾਲੇ ਬੱਚਿਆਂ /ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੀਆਂ ਹਨ। ਕ੍ਰਿਪਾ ਕਰਕੇ ਮਿਹਰਬਾਨੀ ਕਰੋ।
ਦੱਸੋ ਇਸ ਗੱਲ ਦਾ ਕੀ ਮਤਲਬ ਕਿ ਟਰੰਪ ਰਗੜੂ...
ਕੀ ਕਦੇ ਗਹਿਰਾਈ ਨਾਲ ਸੋਚਿਆ ਕਿ ਇਸ ਦਾ ਕੀ ਅਸਰ ਪੈਂਦਾ ਹੈ?
👌
Ryt
ਜਿਹੜਾ ਬੰਦਾ ਗ਼ਲਤ ਕੰਮ ਕਰੂ ਓਹਦੇ ਤੇ ਤਾਂ ਇਲਜ਼ਾਮ ਲੱਗਣਗੇ ਹੀ ਕਈ ਲੋਕ ਮਰਦੇ ਦਮ ਤੱਕ ਨਹੀਂ ਸੁਧਰਦੇ
🙏🏻
🙏🇩🇪♥️
ਟਹਿਣਾ ਸਾਹਿਬ ਤੁਹਾਡਾ ਬੋਲ ਭਾਰਾ ਹੈ ਜੀ ਸਿਹਤ ਤੁਹਾਡੀ ਠੀਕ ਨਹੀਂ ਲੱਗਦੀ
Sat shri akal Tehna j and Harman Thind j
ਹੁਣ ਜਿਆਦਾ ਹੀ ਖੁੱਲ ਜਾਦੇ ਹਨ ਟਹਿਣਾ ਵੀਰ ਬੜਾ ਸੰਗਾਉ ਜਿਹਾ ਲੱਗਦਾ ਹੁੰਦਾ ਅੱਜ ਕੱਲ ਗੱੱਲਾ ਹੋਰ ਹੀ ਹਨ
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
🙏🙏🙏🙏🙏
Swarn Singh tehna veer ji sat shri Akaal Panji Harman Kaur ji sat shri Akaal
ਅਖੇ ਕੇਰਲਾ ਵਾਲੀ ਤਾਂ ਕਰ ਲਈ ਏ , ਕਿਤੇ ਮੌਰ ਤੱਤੇ ਨਾਂ ਕਰਵਾ ਬੈਠੀ ਕਿਸੇ ਤੋਂ ਇਹ ਪੰਜਾਬੀ ਬੋਲੀ ਆ ਕਈ ਅਰਥ ਨਿਕਲ ਦੇ ਹਨ ਇੱਕ ਇੱਕ ਸ਼ਬਦ ਦੇ
ਉਸ਼ ਨੇ ਤਾਂ ੱਜੇ ਕੁਜ਼ ਕਿਹਾ ਨੀ ਪੰਜਾਬੀਆਂ ਵਾਰੇ ਤੂੰ ਸਾਰਾ ਦਿਨ ਟਾਂ ਟਾਂ ਕਰਿ ਜਾਇਆ ਕਰ
ਜਿਹੜੀ ਗੱਲ ਕਰਨੀ ਹੁੰਦੀ ਉਹ ਨੀ ਕਰਦੇ ਹੋਰ ਹੋਰ ਗੱਲਾਂ ਨਾ ਕਰੋ
Very good Tehna sahib te Harman Thind ji
ਟਹਿਣਾ ਸਾਹਿਬ ਮੇਨ ਗੱਲ ਜਲਦੀ ਦੱਸਿਆ ਕਰੋ ਕਿਉਂ ਗੱਲ ਨੂੰ ਵੱਧ ਚੜਾ ਕੇ ਲੰਮੀ ਖਿੱਚੀ ਜਾਂਦੇ ਹੋ ਕੀ ਫਾਇਦਾ ਇਹਦੇ ਵਿੱਚ ਗੱਲ ਮੇਨ ਗੱਲ ਮੇਨ ਖਬਰ ਉਹ ਤੁਸੀਂ ਕੋਈ ਦੱਸਦੀ ਨਹੀਂ ਬਸ ਸਿਰਫ ਸ਼ਹਿਰੀ ਕਰਕੇ ਚਲੇ ਜਾਂਦੇ ਹੋ
Ki gl bni ?
ਸਾਡਾ ਵੀ ਟਾਈਮ ਬਹੁਤ ਕੀਮਤੀ ਹੁੰਦਾ। ਮੈਨ ਖਬਰ ਕਰਿਆ ਕਰੋ
ਟਹਿਣਾ ਗੱਲ ਨੂੰ ਬਹੁਤ ਲੰਬੀ ਖਿੱਚਦਾ ਹੈ 👎
ਗੱਲ ਲੰਮੀ ਜ਼ਰੂਰ ਹੁੰਦੀ ਹੈ
ਪਰ ਇਸ ਵਿੱਚੋਂ ਬੜੀਆਂ ਕੰਮ ਦੀਆਂ ਗੱਲਾਂ ਵੀ ਮਿਲਦੀਆਂ ਹਨ।