jwak gye neher te ll pargat diya bhena ayia sohne yo first time rakhdi le k 😊

Поділитися
Вставка
  • Опубліковано 24 жов 2024

КОМЕНТАРІ • 84

  • @surdipkaur5909
    @surdipkaur5909 2 місяці тому

    Sat shri akal menu very beautiful video from Germany❤

  • @SaabSidhumujhe
    @SaabSidhumujhe 2 місяці тому +11

    ਸਾਰਾ ਦਿਨ ਗਾਈਜ਼ ਵੀਰੇ ਗਾਈਜ਼ ਵੀਰੇ ਇੱਕ ਟਾਈਟਲ ਬਣਾ ਲਿਆ ਜੇ ਚਾਹ ਬਣਾ ਲਈ ਰੋਟੀ ਪਕਾ ਲਈ ਖਾ ਲਿਆ ਸੌ ਲਿਆ ਬਾਥਰੂਮਾਂ ਲਾਗੇ ਸਫਾਈ ਨਹੀਂ ਕਰਨੀ ਕੋਈ ਬੋਕਰ ਨਹੀਂ ਤੂੰ ਫਿਰ ਨਹੀਂ ਆਪ

  • @SaabSidhumujhe
    @SaabSidhumujhe 2 місяці тому +5

    ਸਕੂਲ ਵਾਲਿਆਂ ਨੇ ਤੈਨੂੰ ਐਕਸਟਰਾ ਤੇਲ ਦਿੱਤਾ ਹੋਇਆ ਵਾ ਵੀ ਰੋਜ਼ ਬੱਸ ਤੇ ਚੜ ਕੇ ਜਾਇਆ ਕਰ ਨਹਿਰ ਤੇ ਰੀਲਾਂ ਬਣਾ ਕੇ ਆਇਆ ਕਰ

  • @TejiSran-u5f
    @TejiSran-u5f Місяць тому

    Very nice ❤❤❤❤❤

  • @nonikaur7670
    @nonikaur7670 2 місяці тому +4

    Wow pind life is very different in India Punjab x 😮❤

    • @arshdeepsinghmaan7190
      @arshdeepsinghmaan7190 2 місяці тому +2

      Not difficult it is best life in villages than cities

    • @nonikaur7670
      @nonikaur7670 2 місяці тому +1

      @@arshdeepsinghmaan7190 good to know I’m from America 🇺🇸 I never experienced it !

    • @arshdeepsinghmaan7190
      @arshdeepsinghmaan7190 2 місяці тому +1

      @@nonikaur7670 fer app kabhi villages mai akar dekhea apka America jane ka man nahi karega vapas

  • @SaabSidhumujhe
    @SaabSidhumujhe 2 місяці тому +11

    15 ਸਾਲ ਬਾਅਦ ਦਰਬਾਰ ਸਾਹਿਬ ਜਾ ਕੇ ਮੱਥਾ ਤੇ ਟੇਕ ਨਹੀਂ ਸਕੀ ਜਲਿਆਂ ਵਾਲੇ ਬਾਗ ਚ ਦੋ ਵਾਰੀ ਜਾ ਕੇ ਰੀਲਾਂ ਬਣਾਉਂਦੀ ਰਹੀ ਆ ਉਦੋਂ ਇਹਨੂੰ ਤਕਲੀਫ ਨਹੀਂ ਹੋਈ

  • @SaabSidhumujhe
    @SaabSidhumujhe 2 місяці тому +7

    ਬਹੁਤ ਪਹਿਲਾਂ ਇਹਦੀਆਂ ਲਾਣਤਾਂ ਪਾਉਣੀਆਂ ਚਾਹੁੰਦੇ ਸਾਂ ਪਰ ਪਾਣੀ ਦੀ ਮਾਰ ਕਰਕੇ ਸਾਡਾ ਧਿਆਨ ਇਸ ਵੱਲ ਨਹੀਂ ਗਿਆ

    • @Amandeepsidhu1313-g6j
      @Amandeepsidhu1313-g6j 2 місяці тому +2

      Jai ni chngey lgdry na dekh veer har ik nu haq jindgi jeen da

  • @kamaldeep9768
    @kamaldeep9768 2 місяці тому

    Nyc vlog ❤

  • @SaabSidhumujhe
    @SaabSidhumujhe 2 місяці тому +11

    ਐਨਆਰਆਈ ਵੀਰਾਂ ਨੂੰ ਵੀ ਬੇਨਤੀ ਆ ਤੁਸੀਂ ਆਪ ਭੁੱਖੇ ਰਹਿ ਕੇ 18 ਘੰਟੇ ਦੀ ਸ਼ਿਫਟ ਲਾ ਕੇ ਇਹੋ ਜਿਹੀਆਂ ਚਵਲਾਂ ਨੂੰ ਵਿਹਲੇ ਰਹਿਣ ਦੀ ਵਿਹਲੇ ਖਾਣ ਦੀ ਆਦਤ ਪਾ ਰਹੇ ਹੋ ਹੜ ਪੀੜਤਾਂ ਦੀ ਮਦਦ ਕਰੋ ਜਿਹੜੇ ਹਰ ਵਾਰ ਹਰ ਸਾਲ ਪਾਣੀ ਦੇ ਨਾਲ ਪੈਲੀਆਂ ਜਮੀਨਾਂ ਤੋਂ ਬੇਜਮੀਨੇ ਹੋ ਗਏ ਆ

    • @Ranjit1234ss
      @Ranjit1234ss 2 місяці тому +2

      Right veer ji loki pagal Hoge wa ..

    • @sandeeprinku5693
      @sandeeprinku5693 2 місяці тому +1

      Bilkul shi gal

    • @ManpreetPb23
      @ManpreetPb23 2 місяці тому

      Sahi gall a veer ji ​@@sandeeprinku5693

    • @rajmasoun5844
      @rajmasoun5844 2 місяці тому +1

      Shi gal a veere jisde hath peir slamat ne oh mehnat kre sari dunia krdia,jehde veer ehna nu apdi mehnat da pesa bhejdea vechare oh din rat mehnta krde ne sabash ohna de pr je tuc help krnia veere ohna di kro jo vechare apahij ne jo bimari de mare ne ohna greeba di jina nu ik time di roti v nseeb ni hundi ,eh ta chnge bhle ne hotla te 700 di chah pkode khan wale ne eh kidro greeb ne 🙏🏻🙏🏻

  • @SaabSidhumujhe
    @SaabSidhumujhe 2 місяці тому +7

    ਉਹ ਆਪ ਹੀ ਅਮਲੀ ਆ ਉਹਨੇ ਨਸ਼ਿਆਂ ਬਾਰੇ ਕੋਈ ਡਰਾਮਾ ਕੀ ਪੇਸ਼ ਕਰਨਾ

  • @SaabSidhumujhe
    @SaabSidhumujhe 2 місяці тому +13

    ਅਮਲੀ ਵੀ ਭੁੱਕੀ ਖਾ ਕੇ ਚਾਹ ਚ ਬਿਸਕੁਟ ਪਾਈ ਜਾਂਦਾ ਹ ਹੁਣ ਫੁਕਰਾ ਬਣਿਆ ਏ ਅੱਗੇ ਥੋੜਾ ਬਹੁਤਾ ਕੰਮ ਕਰਦਾ ਸੀ ਹੁਣ ਮੰਜੇ ਤੇ ਪੈ ਕੇ ਇੱਕ ਲੰਡਾ ਜਿਹਾ ਕੱਛਾ ਪਾ ਕੇ ਐਸ਼ ਕਰੋ ਐਸ਼ ਕਰੋ ਕਰਦਾ

  • @armaansinghsidhu7960
    @armaansinghsidhu7960 2 місяці тому

    ❤❤❤

  • @paramjitt15
    @paramjitt15 2 місяці тому +1

    Good...job...❤❤❤❤

  • @paramjitt15
    @paramjitt15 2 місяці тому +1

    👍👍👍👍👍👍👍👍

  • @SaabSidhumujhe
    @SaabSidhumujhe 2 місяці тому +7

    ਗਾਈਜ਼ ਵੀਰੇ ਗਾਈਜ਼ ਵੀਰੇ ਕਰਕੇ ਨਹਿਰ ਤੇ ਪਾਣੀ ਭਰਨ ਜੋਗਾ ਨਾ ਰਹਿ ਜੀ ਪੁੱਤ ਮਾਂ ਦੇ ਮਗਰ ਲਾ ਕੇ ਅਨਪੜ ਨਾ ਰਹਿ ਜਾਈ ਕੋਈ ਪੜ੍ਹਾਈ ਦੇ ਚਾਰ ਅੱਖਰ ਸਿੱਖ ਚੰਗੇ ਸਕੂਲ ਦੇ ਵਿੱਚ ਕੋਈ ਡਿਗਰੀ ਲੈਣ ਬਾਰੇ ਸੋਚ

  • @SaabSidhumujhe
    @SaabSidhumujhe 2 місяці тому +9

    ਜੇ ਇਨੀ ਯੂਟਬ ਤੇ ਫੇਮਸ ਹੋ ਹੀ ਗਈ ਹ ਕੋਈ ਗੁਰਬਾਣੀ ਨਾਲ ਜੋੜ ਕਿਸੇ ਨੂੰ ਚੰਗੀ ਮੱਤ ਦੇ

  • @MalkitKaur-r9t
    @MalkitKaur-r9t 2 місяці тому +1

    ❤❤❤❤❤🎉🎉🎉🎉🎉😊😊

  • @paramjitt15
    @paramjitt15 2 місяці тому +1

    Nice....🎉🎉🎉🎉

  • @NavdeepSharma-gt1pt
    @NavdeepSharma-gt1pt 2 місяці тому

    Nyc didi

  • @baljindarsingh500
    @baljindarsingh500 2 місяці тому

    Nice 💯

  • @paramjitt15
    @paramjitt15 2 місяці тому +1

    Mast....❤❤❤

  • @Londonukk
    @Londonukk 2 місяці тому +1

    Sorry gussa nahi Karna phile lok bohot vadiya comment karde hunde c hun ki kar deta bhan loka di soch chang kyo ho gyi comments to pata lag de

  • @paramjitt15
    @paramjitt15 2 місяці тому

    Awesome......🌟⭐🌟⭐🌟⭐🌹🌹

  • @harjeetsingh2451
    @harjeetsingh2451 2 місяці тому +2

    ❤❤❤❤Nice

  • @kkpunjabpolice89
    @kkpunjabpolice89 2 місяці тому

    🎉🎉🎉🎉🎉🎉

  • @paramjitt15
    @paramjitt15 2 місяці тому +1

    Best....🎇🎇🎇🎇🎇

  • @KulvantKaur-s1s
    @KulvantKaur-s1s 2 місяці тому

  • @paramjitt15
    @paramjitt15 2 місяці тому

    Superbbbbbb....🥀🥀🥀🥀🥀

  • @Parmjeet-f3l
    @Parmjeet-f3l 2 місяці тому

    Nice ❤

  • @MandeepGrewal-w8j
    @MandeepGrewal-w8j 2 місяці тому

    🎉🎉❤

  • @KulwantSingh-rt6cf
    @KulwantSingh-rt6cf 2 місяці тому

    🙏❤️❤️❤️❤️

  • @SaabSidhumujhe
    @SaabSidhumujhe 2 місяці тому +4

    ਜੇ ਤੈਨੂੰ ਕਿਸੇ ਨੇ ਚਾਰ ਪੈਸੇ ਦੇ ਹੀ ਦਿੱਤੇ ਆ ਕੋਈ ਮਰਲਾ ਪੈਲੀ ਦਾ ਖਰੀਦ ਆਪਦੀ ਬੀਜੀ ਵਾਹੀ ਜੋਗੀ ਹੋਊ

    • @jagjitkaur5288
      @jagjitkaur5288 2 місяці тому +1

      Veere lok v ena diya Video nu like krde pta ni kyu tuci meri id vekho sariya guru sahiwana diya ne koi like follow ni krda

  • @paramjitt15
    @paramjitt15 2 місяці тому

    🥀🥀🥀🥀🥀🥀🥀🥀

  • @paramjitt15
    @paramjitt15 2 місяці тому

    🌺💖🌺💖🌺💖🌺💖🌺💖

  • @BhinderKaur-pg7hk
    @BhinderKaur-pg7hk 2 місяці тому

    🎉🎉🎉🎉❤❤❤❤❤

  • @SaabSidhumujhe
    @SaabSidhumujhe 2 місяці тому +6

    ਤੇਰਾ ਦਿਓਰ ਦਰਾਣੀ ਵੀ ਤੇ ਸਕੂਲ ਦੀ ਵੈਨ ਤੇ ਲਾ ਕੇ ਆਪਦੇ ਬੱਚੇ ਪਾਲਦੇ ਹੀ ਆ

  • @paramjitt15
    @paramjitt15 2 місяці тому

    💞💞💞💞💞💞💞💞💞

  • @paramjitt15
    @paramjitt15 2 місяці тому

    👌👌👌👌👌👌👌👌

  • @SaabSidhumujhe
    @SaabSidhumujhe 2 місяці тому +5

    ਰੱਬ ਰੱਬ ਕਰਨ ਦੀ ਉਮਰ ਦੇ ਵਿੱਚ ਬੀਬੀ ਨੂੰ ਤਰਕ ਦੀ ਫੜਕਦੀ ਵੀਡੀਓ ਦੇ ਵਿੱਚ ਪੇਸ਼ ਕਰਦੀ ਸ਼ਰਮ ਕਰ ਕਿਤੇ ਭਜਨ ਬੰਦਗੀ ਦੀ ਵੀਡੀਓ ਬਣਾ ਮਾਤਾ ਨਾਲ

  • @paramjitt15
    @paramjitt15 2 місяці тому

    💙💛🍁💙💛🍁💙💛💛

  • @paramjitt15
    @paramjitt15 2 місяці тому

    🙏🙏🙏🙏🙏🙏🙏

  • @paramjitt15
    @paramjitt15 2 місяці тому

    🌹🌿🌹🌿🌹🌿🌹🌿🌹🌿

  • @paramjitt15
    @paramjitt15 2 місяці тому

    🍀💜🍀💜🍀💜🍀💜🍀💜

  • @SaabSidhumujhe
    @SaabSidhumujhe 2 місяці тому +6

    ਪ੍ਰਗਟ ਨੂੰ ਵੀ ਗਾਈਜ਼ ਵੀਰੇ ਕਹਿਣ ਦੀ ਆਦਤ ਪਾ ਦਿੱਤੀ ਕੋਈ ਚੱਜ ਦੇ ਸਕੂਲ ਚ ਪੜ੍ਹਾ ਆਪਦੀ ਕਮਾਈ ਸਿਰ ਤੇ ਆਪਦੀ ਪੜ੍ਹਾਈ ਸਿਰ ਤੇ ਕੋਈ ਨੌਕਰੀ ਤੇ ਲੱਗੇ ਸਿਰਫ ਯੂਟੀਊਬ ਦੀ ਕਮਾਈ ਨਾ ਸਿਖਾ

  • @surdipkaur5909
    @surdipkaur5909 2 місяці тому

    Oh galat comment karan wale tu appne ghar di soch menu nu rehan de jo ohnu changa lagda kari jaan devo

  • @SaabSidhumujhe
    @SaabSidhumujhe 2 місяці тому +2

    ਅਕਲ ਸਿੱਖ ਲੋ ਅਕਲ ਕੰਜਰੋ

  • @paramjitt15
    @paramjitt15 2 місяці тому

    🌾💧🌾💧🌾💧🌾💧🌾💧

  • @paramjitt15
    @paramjitt15 2 місяці тому

    🌲💮🌲💮🌲💮🌲💮🌲💮

  • @Amandeepsidhu1313-g6j
    @Amandeepsidhu1313-g6j 2 місяці тому

    Jai koi agey wadda duniya fer eh galat comment krdey hor kuj ni

  • @paramjitt15
    @paramjitt15 2 місяці тому

    🌷🌳🌷🌳🌷🌳🌷🌷🌷🌳

  • @SaabSidhumujhe
    @SaabSidhumujhe 2 місяці тому +3

    ਬਣਾਉਂਦੇ ਟੀਚਰ ਨੂੰ ਆਖ ਤੈਨੂੰ ਚੰਗੀ ਜਾਣਕਾਰੀ ਦੇਵੇ ਖੁੰਬਾਂ ਹਰ ਥਾਂ ਤੇ ਮਸ਼ਰੂਮ ਹੀ ਹੁੰਦੇ ਆ

  • @SaabSidhumujhe
    @SaabSidhumujhe 2 місяці тому +7

    ਕਿਸੇ ਨੇ ਪਰਿਵਾਰ ਚ ਬਹਿ ਕੇ ਧੀਆਂ ਭੈਣਾਂ ਵਾਲੇ ਘਰ ਚ ਵੇਖਣੀ ਹੁੰਦੀ ਹੈ 24 ਘੰਟੇ ਲੰਡਾ ਕੱਛਾ ਇੱਕ ਸੜੀ ਬਣਾਣ ਪਾ ਕੇ ਫਿਰਦਾ ਰਹਿੰਦਾ

    • @kamaldeep9768
      @kamaldeep9768 2 місяці тому

      Je nhi chngi lgdi ohna di vdo ta na dekho par je koii kush aa ta ohnu khush rehn do ehna mada na bolo nhi chngi lgdi plz ajj to bad ehna di vdo na dekhii

  • @paramjitt15
    @paramjitt15 2 місяці тому +1

    Amazing.....❤❤❤❤

  • @SaabSidhumujhe
    @SaabSidhumujhe 2 місяці тому +5

    ਪੈਸੇ ਲੈਣ ਬਦਲੇ ਹਲਕੇ ਹੋ ਗਏ ਜੇ ਜੂਠ ਵਰਤਾਉਂਦੇ ਜੇ ਕੋਈ ਚੱਜ ਦੀ ਕਰਤੂਤ ਨਹੀਂ ਹੈਗੀ ਤੁਹਾਡੇ ਪੱਲੇ ਕੋਈ ਸਭਿਆਚਾਰਕ ਪ੍ਰੋਗਰਾਮ ਕਰਕੇ ਬਣਾਓ ਕੋਈ ਪਰਿਵਾਰ ਦੇ ਵਿੱਚ ਵੇਖਣ ਵਾਲਾ ਡਰਾਮਾ ਕਰੋ ਕੋਈ ਸਿੱਖਿਆ ਵਾਲਾ ਡਰਾਮਾ ਕਰੋ

  • @surindersagoo8590
    @surindersagoo8590 2 місяці тому

    Korhtume ki karide hun.

  • @paramjitt15
    @paramjitt15 2 місяці тому

    🪷🌸🪷🌸🪷🌸🪷🌸🪷🌸

  • @paramjitt15
    @paramjitt15 2 місяці тому +1

    Lovely....🎉🎉🎉🎉

  • @SaabSidhumujhe
    @SaabSidhumujhe 2 місяці тому +1

    ਜੂਠ ਵਰਤਾਈ ਜਾਂਦੀ ਅੱਧਾ ਖਾ ਕੇ ਅੱਧਾ ਵਿੱਚ ਰੱਖਤਾ

    • @sudeshrani4934
      @sudeshrani4934 2 місяці тому +1

      Shi gl a krde ta eda hi a eh Sare jne ,ik koli vich dall pa k rakh lende jehnu bhukh lgdi ohi Friz vicho kdd k kha lenda bki vich rakh dinde😂😂😂😂😂

  • @Sahi704
    @Sahi704 2 місяці тому +3

    Bevkuf Hathi Koi kam karaya karo

  • @babbumourbabbu4292
    @babbumourbabbu4292 2 місяці тому

    Tusi kitho ho sis g

  • @gurdeepgurdeep1946
    @gurdeepgurdeep1946 2 місяці тому

    Nice 🎉🎉🎉🎉🎉🎉

  • @ManpreetKaur-ck1cw
    @ManpreetKaur-ck1cw 2 місяці тому +1

    ❤❤

  • @lakhvirbrar7306
    @lakhvirbrar7306 2 місяці тому

    ❤❤❤

  • @jodhvir4825
    @jodhvir4825 2 місяці тому

    ❤❤

  • @Noorsingh-v2n
    @Noorsingh-v2n 2 місяці тому

    ❤❤

  • @SarvanSingh-l2l
    @SarvanSingh-l2l 2 місяці тому

    ❤❤❤❤