Es tra de loka kolo jar ni hunda kise griv nu agge ande ho Bhen es tra de loka di parwah ni Maridi hundi TUC happy raho asi thunde nal ha god bless you
Didi ek gl kaha plz gussa na Krna jado apa koi v video social media te upload kr dende a ta ohnu koi v social media toh chak k fair use kr sakda . youtube te ek guidance de anusar use kr sakde a
ਤੁਸੀਂ ਆਪਣਾ ਪੱਖ ਰੱਖੀਆਂ ਮੈਨੂੰ ਬਹੁਤ ਹੀ ਚੰਗਾ ਲੱਗਾ ਜੀ
❤
ਦੁਨੀਆ ਨੂੰ ਭੌਂਕਣ ਦਿਓ ਪਰਭਾ ਨਾਂ ਕਰੋ❤
Vadia galla kahiya very good sis👍🏻👍🏻👍🏻👍🏻👍🏻
police case kar deo..fir pta laggu inna bolan da..cyber vich jake report kar deo tuhadi pics videos use karan lyi
Sahi gall aajkl traki badh ch krde lok pehla sar jnde apne punjab ch jealous bht hogi sachi jere jnde ve heni eve sari jnde hadh hogi 😏
God bless you bhane weheguru ji tanu bhut khus rukhan
ਹਾਂਜੀ ਮੈਂ ਵੀ ਦੇਖੀ ਸੀ ਇਹ ਇੰਟਰਵਿਊ ਭੈਣ ਦੀ ਬਹੁਤ ਜਿਆਦਾ ਗਲਤ ਬੋਲ ਰਹੀ ਸੀ ਗੀ ਤੁਹਾਡੀ ਫੋਟੋ ਵੀ ਲਗਾਈ ਹੋਈ ਸੀ ਉਹਨਾਂ ਨੇ ਤੇ ਮੈਨੂੰ ਬੜਾ ਅਜੀਬ ਲੱਗਿਆ ਕਿ ਲੋਕਾਂ ਤੋਂ ਕੋਈ ਗੱਲ ਨਹੀਂ ਹੁੰਦੀ ਤੇ ਇਹ ਗਰੀਬ ਲੋਕਾਂ ਨੂੰ ਜਿਵੇਂ ਮਿਹਨਤਾਂ ਨੂੰ ਮੰਨਦੇ ਨੇ
Ki galat keha. You tube de mangte hee aya.
Hard work karo.
Rab ne sehat ditti aya.
Sade emotional lok
ਏਥੇ ਤਾਂ ਬਾਬਿਆਂ ਸੰਤਾਂ ਸਾਧੂਆਂ ਦੇ ਸ਼ਰੀਕ ਵੀ ਨੇ ਫੇਰ ਵਲੋਗਰ ਵੀ ਤਾਂ ਇੱਕ ਦੂਜੇ ਡੇ ਸ਼ਰੀਕ ਹੀ ਨੇ ਕਿਹੜੀ ਬੜੀ ਗਲ ਹੋਗੀ😊
Waheguru ji 🙏❤️
ਉਹਨਾਂ ਠੇਕਾ ਲਿਆ ਹੁੰਦਾ ਲੋਕਾ ਨੂੰ ਤੰਗ ਕਰਨ ਦਾ
ਹੱਸਦਿਆਂ ਨੂੰ ਦੇਖ ਕੇ ਕੋਈ ਖੁਸ਼ ਨੀ ਅੱਜਕੱਲ ਮਤਲਬੀ ਲੋਕ
ਲੱਖ ਲਾਹਨਤ ਪੋਡਕਾਸਟ ਕਰਿਆ ਜਿੰਨੇ ਉਹ
😂🐍main ta piche hi dekhi rhi 😅 blog 👍
ਭੈਣ ਜੀ ਤੇ ਵੀਰ ਜੀ ਤੁਸੀਂ ਕਿਸੇ ਤਰ੍ਹਾਂ ਦੀ ਫ਼ਿਕਰ ਨਾ ਕਰੋ ਸੱਚੇ ਬੰਦੇ ਦਾ ਤੇ ਇਮਾਨਦਾਰ ਦਾ ਵਾਹਿਗੁਰੂ ਜੀ ਆਪ ਸਹਾਈ ਹੁੰਦਾਂ ਬਿਲਕੁਲ ਵੀ ਫ਼ਿਕਰ ਨਾ ਕਰਨਾ ਭੈਣ ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ ❤❤❤❤❤ ਤੋਂ 🙏🙏🙏🙏🙏👍👍
Tussi bohot bhole ho... Duniyaa Fayidaa chukkdi h ...
Tussi khush rho duniya nu sadan dyo❤❤❤❤
ਭੈਣੇ ਤੁਸੀਂ ਆਪਣੀ ਜ਼ਿੰਦਗੀ ਜੀਉ ਲੋਕਾਂ ਦਾ ਕੰਮ ਹੁੰਦਾ ਭੌਕਣਾ।
ਵਾਹਿਗੁਰੂ ਥੋਡੇ ਨਾਲ ਆ ਦੀਦੀ ਬੇਫ਼ਿਕਰ ਹੋ ਜੋ
Hnji mai v dekhi
Guys bhaine tu tensn na le sare thode nal.a baki tuc km kam continue rakho ...baku god bless u
Hun edan hi ldayiyan honiya u-tube te
Putt don’t worry Wahaguru Ji is with you love you all so much ❤
Dhan dhan baba deep singh ji 🙏
Ap kyu tension le raho ap bohat good ho ji nice sister
ਇਹਨਾਂ ਦਾ ਕੰਮ ਇਦਾਂ ਹੀ ਹੈ ਪਰ ਤੁਸੀਂ ਆਪਣਾ ਪੱਥਰ ਜਾਂ ਬਹੁਤ ਵਧੀਆ ਗੱਲ ਹੈ
Just let silly speak you can’t stop them keep doing what you doing ❤
😎 asha fr
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕੱਲਾ ਚ ਰੱਖਣ 🙏🙏🙏🙏🙏🙏🙏🥰🥰🥰
Tuc bahut ache ho husband wife.. God bless u
ਮੈਨੇ ਵੀ ਇਹ ਇੰਟਰਵਿਊ ਸੁਣੀ ਦੀ ਸੁਣ ਕੇ ਬੜਾ ਦੁੱਖ ਲੱਗਿਆ ਸੀ ਇੰਟਰਵਿਊ ਸੁਣ ਕੇ ਦੇਰੀ ਫੋਟੋ ਪਾਈ ਹੋਈ ਸੀ😢😢
Change de name
ਇੰਟਰਵਿਊ ਦੇ ਚੈਨਲ
Liv on@@jasveerkaur1929
Dafa karo khush reha karo tusi🙏❤️
Loka da kam bhukna hota hai shift bhukna karte darte kush ni tusi lage raho
❤❤❤❤
Very nice 👌
Watch from sunam❤
ਮੈ ਪੈਸੇ ਦੀ ਮਦਦ ਤਾ ਨੀ ਕਰ ਸਕਦਾ ਮੈਵੀ। ਬਹੁਤ ਬਿਮਾਰ ਆ ਪਰ ਅਰਦਾਸ ਜ਼ਰੂਰ ਕਰ ਸਕਦਾ ਲੱਗੇ ਲਹੋ
ਮੇਵੀ ਪਛਾਣ ਲਈ ਸੀ ਤੁਹਾਡੀ ਫੋਟੋ ਜੀ
Bhen tusi bahut change ho mehnati ho loka da sareya aa kuj vi krde firde tention na lo tusi every one support you❤❤
Didi g tension na lao jihra koi v kise nal glt krda lekha jokha ethe hi daoge tusi sache o tuhanu darn di lodd ni
Dear di very good sister 🎉manu ji
Waheguru bhli kre putt
Waheguru ji
🤔 Okay yeh wohi hai, 'guys veere' 😊 Don't worry sis.. carry on 👍👍👍👍
Dont worry let them.go
Gbu😊
Don't worry be happy
Don't worry bhene dil te na la lok kise nu rajj k khanda wekh ni skde
Sab tou vadaa paap kisay da dill dukhna hai
Bahi tusi na bolo happy rahoji
Sät shri akal menu seera bai ji waheguru tahanu chardi kala vich rake bai ji nu Tandrusti bakse from Germany❤
Es tra de loka kolo jar ni hunda kise griv nu agge ande ho Bhen es tra de loka di parwah ni Maridi hundi TUC happy raho asi thunde nal ha god bless you
Didi ek gl kaha plz gussa na Krna jado apa koi v video social media te upload kr dende a ta ohnu koi v social media toh chak k fair use kr sakda . youtube te ek guidance de anusar use kr sakde a
🎉
😊😊
Bhanh mariey meri seht v thade wargi a ,ek time den c roti khandi a,1,2 serf,manu thadi sed pudri video bot hi changi lagdi a,dekhdi v aa
Sahi a sister ❤
Harbalife products lo sister 😘 sb de muh band ho jaan ge 👍🏻 mera v weight bahut c hun main khud fitness coach 👍🏻👍🏻
Tusi bahut smjdr o loka di tension na lao ....tuhde kmm nu 6:52 lok psnd tahnu support krde aa.
ਉਹ ਉਸ ਕੁੜੀ ਬਾਰੇ ਬੋਲਦੀ ਸੀ ਜੋ ਇੰਸਟਾਗ੍ਰਾਮ ਤੇ ਕਹਿੰਦੇ ਸੀ ਮਹਿ ਵਿੱਚ ਸਾਡੇ ਘਰ ਦੀ ਛੱਤ ਡਿੱਗ ਗਈ ਪਤੀ ਪਤਨੀ ਆ ਉਹ
Kihdi gal ho rhi
Right ag
ਪਲੀਜ਼ ਜ਼ਰੂਰ ਕਾਰਵਾਈ ਕਰ ਭੈਣ ਬਣ ਕੇ
😰😰
❤❤❤❤❤
ਮੈ ਕੱਲ ਜੋ ਤੁਸੀਂ ਵੀਡੀਓ ਪਾਈ ਸੀ ਕੇ ਮਹੰਤ ਆ ਪਰ ਪਤਾ ਨੀ ਕੋਣ ਆ ਮੈ ਸਾਰੀ ਰਾਤ ਸੋਚਦਾ ਰਿਹਾ ਕੇ ਇਹੋ ਜਿਹੇ ਲੋਕ ਵੀ ਆ ਮਹੰਤਾ ਨੂੰ ਵੀ ਬਦਨਾਮ ਕਰਤਾ ਉਨੇ
Guys bhen tension no lwo
ਮਾਨਹਾਨੀ ਦਾ ਕੇਸ ਕਰੋ 1 , 2 ਕਰੋੜ ਦਾ ਪਤਾ ਲੱਗ ਜਾਉ।
Wmkji 🙏🙏
ਟੈਨਸਨ ਨਾ ਲਵੋ ਆਪੇ ਰੱਬ ਕਰੂ ਲੋਟ ਉਨਾ ਨੂੰ
❤❤❤❤❤❤
ਉਹ ਤਾਂ ਖੱਚ ਆ
Good
ਕੇਸ ਕਰੋ ਇਹਦੇ ਤੇ
ਲੋਕਾ ਦੀ ਸ਼ਰਮ ਲੈ ਗੀ ਕਲਜੁਗ ਆ ਦੀਦੀ।
You are right dear
Aap tanshan na lo ❤❤bhane logo ke aadat ha bolne ke❤
❤❤❤nice
❤❤ always be happy sis ❤❤
very good didi
JINA TIME NAI DELETE KRDE VIDEO TEH PIC SHADEO NAA..PTA LGE ...DON'T WORRY WE ARE WITH YOU
Be happy
Auj kul koi roti khanh lag je
Tuci bhuy nice o di
❤
Hanji di main o video dekhi c mainu lagda hai o pooja nu keh rahe hai
Shi gall dedi ji
❤❤❤❤❤❤❤❤❤❤❤❤❤❤❤❤❤❤
Police repot kara do jis da nam le reho Tusi
Case kar bhaine us tiwi te mainu bahut buri laggdi
Jad waheguru ji ne kerpa kar ti,kacheyan to pakian v bnhaunh lage mint ni launde,ok
Good morning
Don’t worry guys kuttian nu bhonkan deo ehna da kum hai eh 🙏🙏
No tension
No problem ji
Oh pooja di gal krde c
ਚੈਨਲ ਦਾ ਕੀ ਨਾਮ ਹੈ ਭੈਣੇ ਉਸ ਦਾ
ਪਲੀਜ਼ ਜ਼ਰੂਰ ਕਾਰਵਾਈ ਕਰੋ ਉਨਾ ਤੇ
❤❤❤❤❤❤❤❤
Sahi keha sis
Bhai sare jane milke ohh podcast te report maro ape akal aaju ohnu …tusi teshan na lo bhene apna tusi enjoy kro 🙏🏻🙏🏻🙏🏻🙏🏻🙏🏻god bless you 🙏🏻🙏🏻🙏🏻🙏🏻🙏🏻🙏🏻
Satt ta guys bhaine pooja guri ki diggi c video v ohne payi c fr pic thodi kyu layi c ohne keha c v help kro sadi
ਕੋਈ ਨੀ ਡਰਦਾ ਅੱਜਕਲ੍ਹ ਵੀਰ ਕਲਜੁਗ ਆ ਰੱਬ ਤੋ ਕੋਈ ਨੀ ਡਲਦਾ
Garmian,barsata c ta a,kiti v nikl sakde a,age to saaf jga te batho meri bhanh,ok