Bhut shi Episode c Mam... Tusi Sare bhut talented ho.... Gla b ohi krde jis ch koi Talent na ho... Mind ni krna tusi... Baba G tuhanu bhut sarea trkea bkhsn... 🎉🎉🎉🎉❤❤❤❤❤🎉🎉🎉
Very good beta 👌 👏 👍 bohat vadhiya kam shuru keeta ,duniya di prvah na karo ur strong STAY BLESSEDho 🙌🏻 I love urs videos. Tuci dove bohat vadhiya ho .❤❤❤❤❤
💯💯💯💯💯💯💯💯ji jnab ji hajoor wali gal bilkul sahi keeti dii tusi" Ijat v ijatdaar lok hi samj sakde a, par har kisse nu ijat raas ni aundi"waheguru tanu chardikala ch rakhe, tusi bht sohniya videos bnaunde o,,
ਜਿਸ ਤਨ ਲੱਗੇ ਸੋ ਤਨ ਜਾਣੇ। ਰੋਣਾ ਉਸ ਨੀ ਆਉਂਦਾ ਜਿਸ ਨਾਲ ਬੀਤੀ ਹੋਵੇ। ਮੈਂ ਵੀ ਇਸੇ ਤਰ੍ਹਾਂ ਦੇ ਹਲਾਤਾਂ ਵਿੱਚੋਂ ਨਿਕਲੀ । ਖੁਸ਼ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Dono Sister's bhutt vadia ne, bhutt enjoy krde tuhadian videos👌🏻👌🏻👍🏻👍🏻 WAHEGURUJI STAY BLESSED 😇😇
Sare podcast vich ik ik gall bahut sohni te sachi kiti aa eh sab kuch main v face kita hai very true
Bahut sohna podcast si
Hainn naa
ਦੀਦੀ ਜਦੋਂ ਔਖੇ ਟਾਇਮ ਰਿਸ਼ਤੇਦਾਰ ਨਾਲ ਨਹੀਂ ਖੜ੍ਹਦੇ ਉਸ ਸਮੇਂ ਵਹਿਗੁਰੂ ਹਮੇਸ਼ਾ ਨਾਲ ਖੜਦੇ ਹਨ। ਵਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ।
Rishtadar ta ek pasa gharda nahi pushda
Priya bohot telented hai mein inadi sari videos dekhdi ha 😊👍❤️
ਦੋਵੇਂ ਭੈਣਾਂ ਬਹੁਤ ਵਧੀਆ 🎉🎉🎉
Bohut bedhya❤❤
ਸੱਚ ਮੁੱਚ ਸਹੀ ਕਿਹਾ ਰਿਸ਼ਤੇਦਾਰਾਂ ਬਾਰੇ ਰੱਬ ਆਪਾਂ ਨੂੰ ਇਹੋ ਜਿਹੇ ਰਿਸ਼ਤੇਦਾਰਾਂ ਵਾਂਗ ਨਾ ਬਣਾਉਣ।
Bhut vdya lggi tuhdi vdo ji madm bhut hassa onda menu ta tuhdia glla bulkul sai aa ji
Bhut vadhiya gal baat hoi. Very nice video.
ਸਹੀ ਕਿਹਾ dii GOD BLESS U 🙏🙏 Dii ਵਾਹਿਗੁਰੂ ਜੀ ਮੇਹਰ ਕਰਨ tuade ਤੇ ❤
Bohot motivational sachi gallan ni Priya g Diya🙏🙏🙏
Two beautiful talented girls in one frame God bless you both
Thankyou so much ji
Hello ji
ਪ੍ਰੀਆ ਤੁਸੀਂ ਇਸ ਤਰ੍ਹਾਂ ਹੀ ਹਸਾਉਂਦੇ ਰਹੋ
Bahut badhiya interview ❤❤
ਦੋਨੋਂ ਭੈਣਾਂ ਬਹੁਤ ਵਧੀਆ ਵੀਡੀਓ ਬਣਾੳਦੀਆ ਮੈਂ ਬਹੁਤ ਪਸੰਦ ਕਰਦੀ ਹਾਂ ਤੁਹਾਨੂੰ ❤❤
Bhut shi Episode c Mam... Tusi Sare bhut talented ho.... Gla b ohi krde jis ch koi Talent na ho... Mind ni krna tusi... Baba G tuhanu bhut sarea trkea bkhsn... 🎉🎉🎉🎉❤❤❤❤❤🎉🎉🎉
But inspire hoyi main tade to thqqq so much tuhada podcast sun k mnu v honsla miliya
Bhot hi vdia c bhot hi vdia 😊😊😊 mzaa aa gya vdo dekh k
ਬਹੁਤ ਖੜੀਆਂ ਤਰਕ ਅਧਾਰਤ ਗੱਲਾਂ ਕਰਦੇ ਹੋ ਜੀ ਵਾਹਿਗੁਰੂ ਮਿਹਰ ਰੱਖਣ ਸਮਾਜ ਨੂੰ ਸੇਧ ਦਿੰਦੇ ਰਹੋ
Sahi gal rishtdar to Vada koi dushman ni
@@SonuRandhawa-n3f mnu lgda rishtedara da name change karke dushman rkh Dena chahida..
Waheguru ji ap nu hor vi tareki bakhshen ❤❤
ਸਦਾ ਖੁਸ਼ ਰਹੋ ਪੁੱਤਰੋ ਜੁਆਨੀਆਂ ਮਾਣੋ ਬੜਾ ਦਿਲ ਕਰਦਾ ਤੁਹਾਨੂੰ ਮਿਲਣ ਨੂੰ ਧੀਏ ਧੀਆਂ ਨੂੰ ਤਾਂ ਸਦਾ ਮਾਵਾਂ ਦੀ ਲੋੜ ਹੁੰਦੀ ਆ । ਮੇਰੇ ਪੁੱਤਰ ਤਾਂ ਹੈ ਪਰ ਧੀ ਦੀ ਲੋੜ ਮਹਿਸੂਸ ਹੁੰਦੀ ਐ ❤❤ love you both of you ਕਿਹੜੀ ਰਿਸ਼ਤੇਦਾਰ ਬਣਾ? ਤੁਹਾਡੀ ਬੇਬੇ 🩷
ਬਹੁਤ ਬਹੁਤ ਸ਼ੁਕਰੀਆ ❤ਵੈਸੇ ਮਾਂ ਦੀ ਥਾਂ ਰੱਬ ਵੀ ਨਹੀ ਲੈ ਸਕਦਾ... ਪਰ ਕਮੈਂਟ ਵਿੱਚ ਜਿਸ ਤਰਾਂ ਤੁਸੀਂ ਪਿਆਰ ਜਤਾਇਆ ਹੈ ਮੇਰੀਆਂ ਨਜ਼ਰਾਂ ਚ ਤੁਹਾਡਾ ਰੁਤਬਾ ਮਾਂ ਨਾਲੋਂ ਘਟ ਨਹੀ ਹੈ.... ਬਹੁਤ ਸਾਰਾ ਪਿਆਰ ਅਤੇ ਸਤਿਕਾਰ ਤੁਹਾਡੀ ਧੀ ਵੱਲੋਂ
😮
@@Navneetrandhey13 ❤️❤️
I saw your journey Navneet from 'Theatre' to 'Tawa Channel' and then comedy, films and now podcast.. Excellent.. We are proud of you.
Thankyou so much auntie ji
Maa Bina jindi jina bhut mushkil a ji best sister ji ❤❤
Bhut enjoy kita tada podcast sisters..god bless you both..rab tanu hor success dve..
Tusi doe mere favourite ho❤me te jado mere kol phone nhi hoonda ta me acting karke apni sistra naal khoob hansde aa❤😂😂😂😂😂😂😂😂 tusssi chha gayi hoo dooe
Bhut Acha lga menu tuci dono bhut sonelg de ho
Maja aa gya bachyo tuhada podcast dekh k. ❤
ਬਹੁਤ ਵਧੀਆ ਬੱਚੇ ਰੱਬ ਮੇਹਰ ਕਰੇ
Waheguru ji tuhade sir te Mehar bharya hath rakhan ji❤
Bhut bhut nice dona bhaina❤❤ waheguru ji vhardi kla vh rakhe beta ji❤❤
Bhut vadia podcast c
Very good beta 👌 👏 👍 bohat vadhiya kam shuru keeta ,duniya di prvah na karo ur strong STAY BLESSEDho 🙌🏻 I love urs videos. Tuci dove bohat vadhiya ho .❤❤❤❤❤
Like button sirf ik hi c nhi ta mai like hi kari java. Too much good conversation ❤❤❤❤❤❤ both r great ❤❤❤❤❤
💯💯💯💯💯💯💯💯ji jnab ji hajoor wali gal bilkul sahi keeti dii tusi" Ijat v ijatdaar lok hi samj sakde a, par har kisse nu ijat raas ni aundi"waheguru tanu chardikala ch rakhe, tusi bht sohniya videos bnaunde o,,
Baut sohni galbat kiti di tuc .😊
Very well said both of you..
🌹🌳🌍🌳🌹ਗੁਰੂ ਫ਼ਤਹਿ ਜੀ ❤🎉❤ਬਹੁਤ ਵਧੀਆ ਗੱਲਾ ਕਿਤੀਆ ਜੀ ਤੁਸੀ ਬੇਟਾ ਜੀ🌻💯🌻👌 God bless you ji❤❤❤❤👏
Didi tusi dono hi bot vadiya je..schi..god bless you both❤❤
Thanks
ਦੋਨੋਂ ਭੈਣਾਂ ਨਾਲੇ ਆਪ ਹੱਸੀਆਂ ਨਾਲੇ ਭਰਾ ਵੀ ਹਸਾਇਆ 😂😂
Bohat acchi video dear god bless always Priya aur Raman❤
Both of you need waheguru ji blessing you don't anybody's help or blessing both of u toooo sweet stay blessed ❤forever guys
You guys both doing great job 👍
Navneet tusi bilkul sahi gallan kittian plz Priya nal ikk hor episode banao waheguru tuhanu hamesha khush rakhe ❤😂
Jrur
Bahar v dakke hi a
Ryt g
Bold and beautiful sister every 1 should b like this.weldone❤God bless u always I like ur confidence and the way you talk.
Bahut vadhia❤
Navneet dee tuhanu movie ch dekhya c tuhanu college students de role ch bhut acha lga
Bhott sohna podcast mja aya daikhn da ..
ਭੈਣ ਮੇਰੀਏ ਜਦੋਂ episod ਦਾ ਮਜ਼ਾ ਆਉਣ ਲੱਗਾ ਉਦੋਂ ਖਤਮ ਕਰਤਾ।। 😂😂😂😂
ਇੱਕ ਹੋਰ episode ਆਉਗਾ Priya ਨਾਲ
@@Navneetrandhey13
ਕੀ ਹਾਲ ਹਾਲ ਹੇ ਥੋਡਾ
ਮਿਹਨਤਾਂ ਨੂੰ ਰੰਗ ਲਗਦੇ ਆ 🙏🏼🙏🏼🙏🏼🙏🏼😊👌🏼👌🏼
Tusi dono meri favourite ho aap di story sun k apni story di yadd aa gi love you sis
Tusi dono Mari favourite love you 🎉🎉❤
Bhut badhiya Priya g❤❤
Di tusi bhut sachia Galla khea
Very nice 👍
Very nice ji🎉🎉Waheguru ji sda Chad de kla ch rakhn bhainaa nu🎉🎉
Bohat wadia episode bete dona ni wartalaap bohat wadia baba ji always bless u❤ u im waiting ur next episode bye bye bete
This video is not so seriously shown but also makes us happy too gud topic today
Bout vadia laga ji Waheguru thanu bout khushia bakshan
Bahut vadiya gal kiti tusi tuhdi har gal sahi aa di
Bhut vdia gallan kitiya tuc ,,,lots of love from Amritsar 😘😘😘😘😘
Lao krlo gl eda de e aa rishtedar sb de super 😂😂😂😂
Di tusi dono he buhat nice o
ਹਾਂਜੀ ਇਹ ਗੱਲ ਸੱਚ ਆ ਕਿ ਲੋਕ ਬਹੁਤ ਵਿਹਲੇ ਨੇ ਅਚਾਨਕ ਜੀ ਤੁਹਾਡੀ ਵੀਡੀਓ ਚੱਲ ਰਹੀ ਸੀ ਮੈਂ ਕਿਹਾ ਚਲੋ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕਮੈਂਟ ਕਰ ਦਈਏ ਤੁਸੀਂ ਬਹੁਤ ਵਧੀਆ ਮਿਹਨਤ ਕਰ ਰਹੇ ਆ ਰੱਬ ਤੁਹਾਡਾ ਸਾਥ ਦੇਵੇ ਅਸੀਂ ਵੀ ਤੁਹਾਡਾ ਬਹੁਤ ਸਾਥ ਦਿੰਦੇ ਆਂ ਬਹੁਤ ਵਧੀਆ ਕਦਮ ਆ ਕੋਈ ਨਿੰਦਣ ਯੋਗ ਨਹੀਂ ਹੈ ਕੁਝ ਵੀ ਨਹੀਂ ਤਾਂ ਲੋਕ ਗਾਣੇ ਬੇੜਾ ਗਰਕ ਕਰ ਰੱਖਿਆ ਹੈ ਰੋਸਟਰ ਵੀ ਬਹੁਤ ਉਹਨਾਂ ਦੀ ਲਾਭ ਪਾਰ ਕਰ ਰਹੇ ਨੇ ਪਰ ਫਿਰ ਵੀ ਬਹੁਤ ਬੇਸ਼ਰਮ ਨੇ ਤੇ ਸਰਕਾਰ ਵੀ ਉਹਨਾਂ ਨੂੰ ਸਗੋਂ ਸਕਿਉਰਟੀਆਂ ਦੇ ਰਹੀ ਹੈ ਇਹੋ ਜਿਹੀ ਮਲੰਗਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵਰਗੇ ਵੀ ਸਮਾਜ ਵਿੱਚ ਹੈਗੇ ਨੇ ਜੋ ਠੇਠ ਪੰਜਾਬੀ ਵਿੱਚ ਸਾਡਾ ਮਨੋਰੰਜਨ ਵੀ ਕਰ ਰਹੇ ਨੇ ਤੇ ਸਮਾਜ ਨੂੰ ਸੇਧ ਵੀ ਦੇ ਰਹੇ ਨੇ ਬਸ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
Very emotional video God bless you always ❤️❤️
ਸਹੀ ਕਿਹਾ sister ohh ਰਿਸਤੇਦਾਰ ਹੀ ਹੁੰਦੇ ਆ 😂
Sanu ta lagiya asi hi pehla greeb c😊
ਚੰਗੀ ਗੱਲਬਾਤ ਹੈ 😊ਖੁਸ਼ ਰਹੋ🙏
So cute didi ji❤
ਬਿਲਕੁਲ ਸਹੀ ਪਿ੍ਆ ਜੀ, ਸੋਹਣੀ ਕਿਹੜੀ ਕਾਲਜ ਪੜਦੀ ਸੀ, ਉਹ ਵੀ ਪਿਆਰ ਕਰ ਬੈਠੀ ਸੀ, ਘਰ ਤੋ ਬਾਹਰ ਜਾਣਾ ਜਾ ਐਕਟਿੰਗ ਕਰਨੀ ਮਾੜਾ ਕੰਮ ਨਹੀਂ ਤੁਸੀਂ ਤੱਰਕੀ ਕਰੋ ਵਧੀਆ ਰੀਲਾ ਬਣਾਉ, ਹਾਸਾ ਆਉਦਾਂ ਗੱਲਾ ਵੀ ਸੱਚ ਹਨ
Tusi dono best oh...always ikate rehna❤
Priya beta kisi ke tension nahin leni chahie apni jindagi me aap bahut acche ho beta ji 👌
U both are best dear ,ghant ho tusi bahut vadia laga vekh k ❤❤❤❤
parmatma trakkia bkshe tuhanu hor 🙏😇 shi kha rishtsdar eda de hi hunde😶
Bht vdia lga episode Maa di jroort ta dhian nu hmesha hi hundi a❤😢😢parents Bina kush nhi 😊😊
Jinu mada milgya oh kj kre 😂
bohut vadiya g koi vi risthadar kisa toh khush nai honda avda hi avda diya dushman bena ne so bohut vadiya video c
Very very nice sis ji 💖😊💖😊 waheguru ji heamash 😊 rakhan
ਕੋਈ ਗੱਲ ਨਹੀਂ ਬੇਟਾ ਜਿਹੜੇ ਵਿਅਕਤੀ ਤੁਹਾਨੂੰ ਗਲਤ ਕੁਮੈਂਟ ਕਰਦੇ ਨੇ ਉਨ੍ਹਾਂ ਦੀ ਪਰਵਾਹ ਨਾ ਕਰੋ। ਇਸ ਤਰ੍ਹਾਂ ਦੇ ਲੋਕ ਜੇ ਨਾ ਹੋਣ ਤਾਂ ਆਪਣੀ ਵੀ ਤਰੱਕੀ ਰੁਕ ਜਾਵੇਗੀ। ਤੁਸੀਂ ਦੋਨੋ ਬਹੁਤ ਮਿਹਨਤੀ ਹੋ । ਸੋ ਤੁਸੀਂ ਇਸ। ਇਸੇ ਤਰ੍ਹਾਂ ਲੱਗੇ ਰਹੋ। ਤਰੱਕੀ ਕਰਨ ਲਈ ਇਨ੍ਹਾਂ ਦਾ ਹੋਣਾ ਬਹੁਤ ਜਰੂਰੀ ਹੈ
❤❤❤❤❤❤🎉🎉🎉🎉🎉😊
Hlo didi schiii priya dd kini ਸੋਹਣਿਆ ਤੇ ਸਚਿਆ ਗਲਾ ਕਰਦੇ plz ਇਹਨਾਂ ਨਾਲ ਫਿਰ ਗਲਬਾਤ ਕਰਦੇ rea kro🎉🎉
👌👍👍👏
Bht vdia interview ❤❤
Baut vdia galla
well said 🌸keep it up
Very nice sister 🤣🤣👌
Didi bhut vadhiya gal baat hoi very nice ❤
Bahut maza aya ji😂❤
Thanks
All line and words all good
Hnji didi bhut vdya gl kity rishtedara te baki rahi gl tuc meryiea dono sister khush rho hasde rho and hasonde rho video dekh k khush ho jaei da didi
ਪਾ ਅੱਜ ਰੱਬ ਦੀ ਐਣੀ ਮੇਹਰ ਆ ਆਪਣੀ ਮੇਹਨਤਾ ਕਰਕੇ ਅਸਟਰੇਲੀ। ਵਿੱਚ ਬੈਠੀ ਆ ਆਪਣੀ ਫੈਮਲੀ ਸਾਰੇ ਅਸਟਰੇਲੀ ਵਿੱਚ ਆ ਗਰੀਬੀ ਵਿੱਚ ਕੋਈ ਵੀ ਨਹੀਂ ਸੀ ਪਰ ਅੱਜ ਅਪਣੇ ਅਆਪਣੇ ਕੈਹਦੇ ਆ
Saare dukh ehna nu hi ne baaki sari Duniya bahut sukhi aa
U are ryt di
Vry nice g Priya and navneet
Bhut hi vdia episode c thoda hor vda krlende…. Bhut hi jyada vdia lga .. main kitchen ch km krdi hssi jandi a 😂😂 ❤❤ love from canada Ji dowa bhena nu
Thanks ji... jaldi ek hor episode karange priya nal... tuci dekhde raho support karde raho
Very nice 👍😊
ਬਹੁਤ ਵਧੀਆ
Jihdi jyada parwah krde asi….. killer words
Mere nl ehi sb hunda aa reha 😢😢 es video de 2-3 part hor bnao didi g
ਸੱਚੀਆਂ ਗੱਲਾ
ਸਦਾ ਖੁਛ ਰਹੋ ਦੀਦੀ 😊😊
Bahut badiya priya ji
Sister AAP right 👍👍 keha hai ji waheguru ji khush rakhe waheguru ji ❤❤❤❤