Bacha ta udo hi pura ho gea c..jdo osdi akh wicho di ja k sarr vicho niklea chaku...eh ta bas police ne gumrah kita sab nu...k hje sahh haige e...TUC aap soacho.jdo apni akh vich jra ja kuj v chla jave..ta apni jaan nikln wali ho jandi ..
@@jyotishah2768bai g je ta tusi sure k eh Munde de akah ch laga a ja kehra muk geya a ohde laga c bai g sade poliçe te sarkar gal mukon de krdi a beshak kise da nuksan ho jawe
Sab shi yr asi othe hi si insaf dso ki hou murjim fad laye dona da keha gya sarkari Naukri sab sade samne hoya rat nu koi ni aunda si pith v sidhi ho rahi jehre rahe aa ki kuj Hoya dharna chakauan lyi sanu pta ki ki kita ਪ੍ਰਸ਼ਾਸ਼ਨ ਨੇ barigade b chake
Paisa nhi chaida veer parents nu, oh insaf mang rehe ne. Teri gal meri samaj to bahar aa, koi apne jeonde bacche nu jo ventilator te piya ohnu chak k ethe kiwen le aaun ge?
@@DalvirSingh-j2xveer ji jdo vi kise te eda da koi mera time aunda udo ghr valea nu kuj smj nhi aundi ki krna ki nhi bai yr dekh ehda ta jvan put hospital vich pia koi aas nhi dikhdi yr bai sade ghra vich je kise bajurg di mout vi ho jandia ta kuj pta nhi lgda yr bai
@AvtarGujjar-je8hj bilkul veer main v ehi gal keh riha. But kuch lok ne jo keh rehe k jdo police aa k gal kar rahi c oh time aauna c othe. Hadd aa yr. Kise da putt zindgi te maut nal lad riha te pher v kuch lok eda de hege ne. Sumatt bakshe waheguru
ਇਹ ਕੋਈ ਡਰਾਮਾ ਨਹੀਂ ਕਰ ਰਹੀ ਦਰਦ ਹੈ ਇੱਕ ਮਾਂ ਦਾ, ਮਾਂ ਤਾਂ ਬੱਚੇ ਦੀ ਜ਼ਿੰਦਗੀ ਦੀ ਉਮੀਦ ਰੱਖੀ ਬੈਠੀਂ ਹੈ,, ਜਿਉਂਦੇ ਬੱਚੇ ਨੂੰ ਕਿਸ ਤਰ੍ਹਾਂ ਹਸਪਤਾਲ ਵਿੱਚੋਂ,, ਧਰਨੇ ਵਿੱਚ ਲਿਆ ਕੇ ਬੱਚੇ ਦੀ ਕੀਮਤ ਕਿਸ ਤਰ੍ਹਾਂ ਵਸੂਲ ਕਰ ਲਵੇ।
ਸਹੀ ਗੱਲ ਆ ਜੀ😢
ਬਿਲਕੁਲ ਸਹੀ ਕਿਹਾ ਹੈ, ਆਖ਼ਰੀ ਸਾਹਾਂ ਤੱਕ ਜ਼ਿੰਦਗੀ ਦੀ ਉਮੀਦ ਰੱਖੀ ਜਾਂਦੀ ਹੈ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬੱਚੇ ਨੂੰ ਜ਼ਿੰਦਗੀ ਬਖਸ਼ਿਸ਼ ਕਰਨ।
Bacha ta udo hi pura ho gea c..jdo osdi akh wicho di ja k sarr vicho niklea chaku...eh ta bas police ne gumrah kita sab nu...k hje sahh haige e...TUC aap soacho.jdo apni akh vich jra ja kuj v chla jave..ta apni jaan nikln wali ho jandi ..
@@jyotishah2768 sahi hai.
@@jyotishah2768bai g je ta tusi sure k eh Munde de akah ch laga a ja kehra muk geya a ohde laga c bai g sade poliçe te sarkar gal mukon de krdi a beshak kise da nuksan ho jawe
WAHEGURU JI 🙏🙏
ਖਖ, @@user-kakriaਊਞਭਮਚ😮ਪਜ।ਸਙਹ
ਸਾਰੇ ਜਾਣੇ ਇਸ ਮਾਤਾ ਦਾ ਸਾਥ ਦਵੋ ਇਸ ਦੇ ਅੱਥਰੂ ਵੇਖ ਕੇ ਦਿਲ ਪਾਟ ਗਿਆ ਯਾਰ ਇਹਨਾ ਨੁੰ ਇਨਸਾਫ਼ ਮਿਲਣਾ ਚਾਹੀਦਾ ਆ ਪੰਜਾਬੀਓ 😢😢😢😢😢😢😢
Wahe guru ji🙏
ਵਾਹਿਗੁਰੂ ਜੀ ਬੱਚਾ ਤੰਦਰੁਸਤ ਹੋ ਜਾਵੇ ਕਿਰਪਾ ਕਰੋ
ਸਲਾਮ ਆ ਭੈਣ ਤੈਨੂੰ ਇਨਸਾਫ਼ ਹੋਣਾ ਬਹੁਤ ਜ਼ਰੂਰੀ ਆ ਜੀ
ਹੇ ਵਾਹਿਗੁਰੂ ਜੀ ਮਾਂ ਰੋਂਦੀ ਦੇਖ ਕੇ ਝੱਲਿਆ ਨਹੀਂ ਜਾਂਦਾ ਇਨਸਾਫ ਦਿਵਾਓ
ਪਰਵਾਸ ਕਰਨ ਵਾਲੇ ਲੋਕਾਂ ਨੂੰ ਬਾਹਰ ਕੱਢੋ ਤਾਂ ਜੋ ਰਾਜ ਦੀ ਸਥਾਨਕ ਜਨਸੰਖਿਆ ਵਿੱਚ ਤਬਦੀਲੀ ਤੋਂ ਬਚਿਆ ਜਾ ਸਕੇ।
ਇਨਸਾਫ਼ ਲੈਣ ਲਈ ਕੀ ਮਰਨਾ ਪਊਗਾ ਯਾਰ। ਇਸ ਪਰਿਵਾਰ ਨੂੰ ਮਦੱਦ ਦੀ ਲੋੜ ਹੈ।please support
ਇਸ ਪਰਿਵਾਰ ਲਈ "Go Fund Me" page ਰਾਹੀਂ ਪੈਸੇ ਇਕੱਠੇ ਕਰਨੇ ਚਾਹੀਦੇ ਹਨ।
This family also should be compensated equally via "Go Fund Me" page.
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ
ਬਈਆ ਕੋਲੋਂ ਬੱਚੇ ਮਰਵਾਓ ਸਰਕਾਰਾਂ ਕੋਲੋ ਮੁਆਵਜਾ ਪਾਓ ਭਗਵੰਤ ਨੂੰ ਲੱਖ ਲੱਖ ਲਾਹਨਤਾਂ
😂😂😂
ਭਗਵੰਤ ਮਾਨ ਵੀ ਕੀ ਕਰਦਾ ਏ ਜੱਟ ਬੱਸਾਂ ਭਰ ਕੇ ਭਈਏ ਲੈ ਕੇ ਆਉਂਦੇ ਨ ਕਾਰ ਕਰਉਨੁ ॥
ਸਰਕਾਰ ਵੀ ਤਾਂ ਬਈਆ ਦੀ, ਆਪਾ ਬਣਾਈ
ਸਾਰੀ ਗਲਤੀ ਪਿੰਡ ਵਾਲਿਆ ਦੀ ਆ ਇੰਨਾ ਨੂੰ ਆਪਣਾ ਡਰ ਆ ਸਾਡਾ ਰੈਂਟ ਨਾ ਕੀਤੇ ਬੰਦ ਹੋ ਜੇ ਜੈ ਭਇਆ ਪਿੰਡ ਚੌ ਕਡ ਦਿੱਤੇ ਸਾਡੇ ਤਾ ਕਮਰੇ ਖਾਲੀ ਹੋ ਜਣਗੇ ਸਭ ਮੋਹ ਮਾਇਆ
ਜਦੋਂ ਪੰਜਾਬੀ ਪੰਜਾਬੀ ਨੂੰ ਮਾਰਦਾ ਹੈ ਤਾਂ ਉਦੋਂ ਕੀ ਸਾਡੇ ਪਿੰਡਾਂ ਵਿੱਚ ਇੱਕ ਪੰਜਾਬੀ ਨੇ ਪੰਜਾਬੀ ੂੰ ਮਾਰ ਤਾ ਤੇ ਭੱਜ ਗਿਆ ਹੁਣ ਕੀ ਕਰ ਲੂ ਬਾਈ
ਲਾਲਚੀ ਅਮੀਰ ਅਫਸਰ ਘੜੱਮ ਚੋਧਰੀਆ ਦੇ ਆਪਣੇ ਜਵਾਕ ਵਿਦੇਸ਼ਾਂ ਵਿਚ ਹਨ, ਤੇ ਘਰਾਂ ਵਿੱਚ ਪਰਵਾਸੀ ਰੱਖੀ ਬੈਠੇ ਹਨ, ਪੰਜਾਬ ਦੇ ਹਰਾਮਖੋਰ ਅਫਸਰ ਲੋਕ ਗਰੀਬ ਪੰਜਾਬੀ ਲੋਕਾਂ ਨੂੰ ਕਰਦੇ ਨਫਰਤ, ਪ੍ਰਵਾਸੀਆਂ ਨਾਲ ਮਿਲਕੇ ਕਰਦੇ ਹਨ ਕਾਰੋਬਾਰ, ਕਮਾਈਆ ਖਾ ਰਹੇ ਪ੍ਰਵਾਸੀਆਂ ਤੋ, ਘਰਾ ਵਿੱਚ ਰਸੋਈਆ ਵਿਚ ਪ੍ਰਵਾਸੀਆਂ ਨੂੰ ਵਾੜੀ ਬੈਠੇ ੍ਰਘੜੱਮ ਚੋਧਰੀ ਦਲਾਲ ਲੋਕ ਪੰਜਾਬ ਨੂੰ ਖਤਮ ਕਰਕੇ ਹੀ ਮੰਨਣਗੇ, ਕਿਓਂਕਿ ਇਹਨਾ ਦੇ ਜਵਾਕ ਵਿਦੇਸ਼ਾਂ ਵਿੱਚ ਜਾਇਦਾਦ ਪ੍ਰਵਾਸੀ ਸਾਂਭ ਰਹੇ,
ਸੈਂਟਰ ਸਰਕਾਰ , ਪੰਜਾਬ ਸੂਬੇ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰਦੀ ਹੈ। ਸੈਂਟਰ ਸਰਕਾਰ ਨੇ ਹੀ ਤਾ ਸੰਨ 1971 ਵਿਚ ਕੰਡੇ ਬੀਜੇ, ਬਿਹਾਰੀ ਭਈਏ, ਪੰਜਾਬ ਵਿਚ ਬੁਲਾਏ ਸੁਰੂ ਕੀਤੇ ਸਨ। ਤੇ ਪੰਜਾਬੀ ਕਿਸਾਨਾ ਦੇ ਮੁੰਡਿਆ ਨੇ ਕਿਸਾਨੀ ਦਾ ਕੰਮ ਛਡਿਆ। ਤੇ ਤੰਮਾਕੂ & ਖੈਣੀ ਗੁਟਕਾ ਬਗੈਰਾ ਖਾਣ ਲਗੇ।
ਤੇ ਭੀਆ ਨੇ ਖੇਤੀਬਾੜੀ ਸੰਭਾਲ ਲਈ। ਤੇ ਪੰਜਾਬੀ (ਸੀਰ੍ਹੀ) ਵੀ ਭੁਖੇ ਮਰਨ ਲਗੇ।
ਭਈਆ ਨੂੰ ਸਰਕਾਰੀ ਨੌਕਰੀਆ ਪੰਜਾਬ ਚ ਮਿਲਣੀਆ ਸੁਰੂ ਹੋਇਐ। ਦੁਕਾਨਾ , ਸਬਜੀ, ਗੋਲਗੱਪੇ ਦੀਆ ਰੇੜ੍ਹੀਆ, ਜੂਸ , ਬਰਗਰਾ ਦੀਆ ਰੇੜੀਆ ਲਾਉਣ ਲਗੇ।
ਪੰਜਾਬੀ ਨੌਜੁਆਨ ਵੇਹਲੇ ਫਿਰਨ ਲਗੇ ਕੰਮ ਕਰਕੇ ਰਾਜੀ ਨਹੀ।
ਪਰ ਅਫਸੋਸ!ਪੰਜਾਬੀ ਮੁੰਡੇ, ਜਮੀਨਾ ਵੇਚਕੇ, ਕਰਜਾ ਚੁਕਕੇ ਬਾਹਰਲੇ ਮੁਲਖਾ ਵਿਚ ਜੂਠੇ ਭਾਂਡੇ ਮਾਜਣ ਲਈ ਤਿਆਰ ਹਨ।
ਪੰਜਾਬੀ ਗਰੀਬ ਗੰਨੇ ਘੜਕੇ, ਹਰੇ ਆਗ ਪਸੂਆ ਨੂ ਪਾਉਦੇ ਸਨ।
ਪਰ ਹੁਣ ਬਿਹਾਰੀ ਹੀ ਗੰਨੇ (ਕਮਾਦ ਦੀ ਗੋਡੀ ਕਰਦੇ, ਗੰਨੇ ਘੜਦੇ, ਟਰਾਲੀਆ ਚ ਗੰਨਾ ਲੋਡ੍ਹ ਕਰਦੇ ਹਨ।
ਪਰ ਪੰਜਾਬੀ ਨੌਜੁਆਨ, ਸਰਕਾਰ ਦੀ ਵਜ੍ਹਾ ਨਾਲ ਨਸੇੜੀ ਬਣਦੇ।
ਸੋ ਸੈਂਟਰ ਸਰਕਾਰ ਦੀ ਵਜ੍ਹਾ ਨਾਲ, ਪੰਜਾਬ ਵਿਚ ਭਈਏ ਆਏ, ਤੇ ਵੋਟਰ ਬਣਾਏ। ਜਿਸ ਕਰਕੇ, ਖਾਲਿਸਤਾਨ ਬਨਣ ਵਿਚ ਮੁਸਕਲ ਪੈਦਾ ਹੋ ਚੁਕੀ ਹੈ।
ਪਰ
ਵਾਹ ਚਾਚੀ ਹੋਵੇ ਤਾਂ ਇਹੋ ਜਿਹੀ
ਚਾਚੀ ਨਹੀਂ ਜਾ ਮਾਂ ਹੈ
ਸਹੀ ਕਿਹਾ
ਸਵਾਸ ਸਵਾਸ ਗੁਰੂ ਰਾਮਦਾਸ ਰੱਖ ਲਿਓ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਥਾਜ ਮੇਹਰ ਕਰੇ ਪਰਮਾਤਮਾ
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀਆ ਬਖਸ਼ਣ ਜੀ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇਕਠੇ ਹੋ ਸਾਥ ਦਿਉ ਜੀ ਵਾਹਿਗੁਰੂ ਜੀ
ਪਰਿਵਾਰ ਦੇ ਜੀਅ ਪ੍ਰਵਾਸੀਆਂ ਤੋ ਮਰਵਾਓ੍ਰ ਪੈਸਾ ਲੈ ਕੇ ਘਰ ਬੈਠ ਜਾਓ, ਪ੍ਰਵਾਸੀਆਂ ਨੂੰ ਕੋਈ ਬੋਲਣ ਵਾਲਾ ਨਹੀਂ ਜੁਰਮ ਕਰਨ ਵਾਲੇ ਨੂੰ ਕੋਈ ਸਜ਼ਾ ਨਹੀਂ ਹੋਈ ਡਰ ਨਹੀਂ
ਵਾਹਿਗੁਰੂ ਜੀ ਕਿਰਪਾ ਕਰਨ ਇਸ ਭੈਣ ਦੇ ਪਰਿਵਾਰ ਤੇ।
❤ ਹੋਰ ਖਵਾਓ ਲੰਗਰ ਖਵਾਓ ਇਹਨਾਂ ਵਿਚਾਰੇ ਪ੍ਰਵਾਸੀਆਂ ਨੂੰ ਇਹਨਾਂ ਨੂੰ ਲੰਗਰ ਖਵਾ ਕੇ ਚੰਗੀ ਤਰ੍ਹਾਂ ਪਾਲੋ ਤਾ ਜੋ ਸਾਡੇ ਪੰਜਾਬ ਦੀ ਜਵਾਨੀ ਖ਼ਤਮ ਕਰ ਸਕਣ
ਬਹੁਤ ਮਾੜੀ ਗੱਲ ਆ ਬਾਈ, ਪ੍ਰਵਾਰ ਨੂੰ ਇੰਨਸਾਫ ਮਿਲਣਾ ਚਾਹਿਦਾ
ਮਹਾਰਾਜ ਨੇ ਠੀਕ ਕਰ ਦੇਣਾ ਨੂੰ
ਸਹੀ ਗੱਲ ਸਾਰੀ ਜ਼ਿੰਦਗੀ ਦੀ ਆਖਰੀ ਸਾਹਾਂ ਤੱਕ ੳਮੀਦ ਰੱਖਣੀ ਚਾਹੀਦੀ ਹੈ ਮਾਂ ਤਾਂ ਮਾਂ ਹੁੰਦੀ ਰੋ
ਵਹਿਗੁਰੂ ਬੱਚੇ ਨੂੰ ਚਲਦੀ ਠੀਕ ਕਰਦੋ ਜੀ 🙏🙏🙏🙏🙏🙏🙏
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ
ਜਿਸ ਤਨ ਲਾਗੇ ਸੋਈ ਜਾਣੇ ਪੀੜ ਪ੍ਰਾਈ ਜਾਣੇ ਕੌਣ
ਇਨਸਾਨ ਲੈਣ ਲਈ ਕੀ ਮਰਨਾ ਪਊਗਾ ਯਾਰ ਇਸ ਪਰਿਵਾਰ ਨੂੰ ਮਦੱਦ ਕਰੋ ਜੀ ਪੰਜਾਬ ਸਰਕਾਰ ਤੇ ਲੱਖ ਲਾਹਨਤਾਂ
ਬਹੁਤ ਦੱਖ ਲਗਦਾ ਜਦੋਂ ਇੱਕ ਮਾ ਵਿਰਲਾਪ ਕਰਦੀ ਹੋਵੇ ਇਹਨੂੰ ਵੀ ਇਨਸਾਫ਼ ਦਿਵਾਓ
ਭਾਈਏ ਭਜਾਓ ਵੀਰੋ ਪੰਜਾਬ ਬਚਾਓ
ਮਤਲਬ ਇਹ ਹੈ ਕਿ ਲੀਡਰ ਆਪਣੇ ਆਪ ਫੈਸਲਾ ਕਰਕੇ ਖਿਸਕ ਗਏ,, ਦੋਸ਼ੀਆਂ ਤੇ ਕੀ ਕਾਰਵਾਈ ਹੋਈ ਹੈ,, ਮਾਂ ਬਾਪ ਦੀ ਸਹਿਮਤੀ ਤੋਂ ਬਿਨਾ ਫੈਸਲਾ ਕੌਣ ਕਰ ਗਿਆ,, ਬਸ ਲੀਡਰ ਆਪਣੀ ਲੀਡਰੀ ਦਿਖਾ ਗਏ, ਬਿਲਕੁਲ ਗਲਤ ਗੱਲ ਹੈ
ਸੈਂਟਰ ਸਰਕਾਰ , ਪੰਜਾਬ ਸੂਬੇ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰਦੀ ਹੈ। ਸੈਂਟਰ ਸਰਕਾਰ ਨੇ ਹੀ ਤਾ ਸੰਨ 1971 ਵਿਚ ਕੰਡੇ ਬੀਜੇ, ਬਿਹਾਰੀ ਭਈਏ, ਪੰਜਾਬ ਵਿਚ ਬੁਲਾਏ ਸੁਰੂ ਕੀਤੇ ਸਨ। ਤੇ ਪੰਜਾਬੀ ਕਿਸਾਨਾ ਦੇ ਮੁੰਡਿਆ ਨੇ ਕਿਸਾਨੀ ਦਾ ਕੰਮ ਛਡਿਆ। ਤੇ ਤੰਮਾਕੂ & ਖੈਣੀ ਗੁਟਕਾ ਬਗੈਰਾ ਖਾਣ ਲਗੇ।
ਤੇ ਭੀਆ ਨੇ ਖੇਤੀਬਾੜੀ ਸੰਭਾਲ ਲਈ। ਤੇ ਪੰਜਾਬੀ (ਸੀਰ੍ਹੀ) ਵੀ ਭੁਖੇ ਮਰਨ ਲਗੇ।
ਭਈਆ ਨੂੰ ਸਰਕਾਰੀ ਨੌਕਰੀਆ ਪੰਜਾਬ ਚ ਮਿਲਣੀਆ ਸੁਰੂ ਹੋਇਐ। ਦੁਕਾਨਾ , ਸਬਜੀ, ਗੋਲਗੱਪੇ ਦੀਆ ਰੇੜ੍ਹੀਆ, ਜੂਸ , ਬਰਗਰਾ ਦੀਆ ਰੇੜੀਆ ਲਾਉਣ ਲਗੇ।
ਪੰਜਾਬੀ ਨੌਜੁਆਨ ਵੇਹਲੇ ਫਿਰਨ ਲਗੇ ਕੰਮ ਕਰਕੇ ਰਾਜੀ ਨਹੀ।
ਪਰ ਅਫਸੋਸ!ਪੰਜਾਬੀ ਮੁੰਡੇ, ਜਮੀਨਾ ਵੇਚਕੇ, ਕਰਜਾ ਚੁਕਕੇ ਬਾਹਰਲੇ ਮੁਲਖਾ ਵਿਚ ਜੂਠੇ ਭਾਂਡੇ ਮਾਜਣ ਲਈ ਤਿਆਰ ਹਨ।
ਪੰਜਾਬੀ ਗਰੀਬ ਗੰਨੇ ਘੜਕੇ, ਹਰੇ ਆਗ ਪਸੂਆ ਨੂ ਪਾਉਦੇ ਸਨ।
ਪਰ ਹੁਣ ਬਿਹਾਰੀ ਹੀ ਗੰਨੇ (ਕਮਾਦ ਦੀ ਗੋਡੀ ਕਰਦੇ, ਗੰਨੇ ਘੜਦੇ, ਟਰਾਲੀਆ ਚ ਗੰਨਾ ਲੋਡ੍ਹ ਕਰਦੇ ਹਨ।
ਪਰ ਪੰਜਾਬੀ ਨੌਜੁਆਨ, ਸਰਕਾਰ ਦੀ ਵਜ੍ਹਾ ਨਾਲ ਨਸੇੜੀ ਬਣਦੇ।
ਸੋ ਸੈਂਟਰ ਸਰਕਾਰ ਦੀ ਵਜ੍ਹਾ ਨਾਲ, ਪੰਜਾਬ ਵਿਚ ਭਈਏ ਆਏ, ਤੇ ਵੋਟਰ ਬਣਾਏ। ਜਿਸ ਕਰਕੇ, ਖਾਲਿਸਤਾਨ ਬਨਣ ਵਿਚ ਮੁਸਕਲ ਪੈਦਾ ਹੋ ਚੁਕੀ ਹੈ।
ਪਰ
ਭਈਏ ਭਜਾਉ ਪੰਜ਼ਾਬ ਬਚਾਓ
ਹਾਜੀ
@@knowledgegrow4500 don't give them place to live.
Canada chaddo punjab aao
India me ghumo bhai punjab ke kaha kaha kitne hai dheyan do
Sala Choorha Lagda 😮@@vishal02deep
ਪ੍ਰਵਾਸੀ ਨਾ ਕਹੋ ਰਾਸ਼ਟਰਵਾਦੀ ਅਤਿਵਾਦੀ ਕਹੋ
ਵਾਹਿਗੁਰੂ ਜੀ ਮੇਹਰ ਦਾ ਹੱਥ ਰਖੇ ਇਸ ਪਰਿਵਾਰ ਤੇ
ਭਈਏ ਭਜਾਉ ਪੰਜਾਬ ਬਚਾਉ ਪੰਜਾਬੀਉ
ਉਹ, ਇਕ ਮਾਂ ਬਾਪ ਦਾ ਬੱਚਾ ਵੀ ਜਾਏ, ਤਾਂ ਪ੍ਰੇਸ਼ਾਨ ਵੀ ਉਹੀ ਨੇ, ਕਿਹੋ ਜਿਹਾ ਟਾਈਮ ਆ ਗਿਆ 😢
ਸਰਕਾਰਾਂ ਦੀ ਮੇਹਰਬਾਨੀ ਆ
ਯਾਲੀ ਦੇਸ਼ ਭਗਤਾਂ ਦੀ🤕,
ਮਹਾਰਾਜਾ ਰਣਜੀਤ ਸਿੰਘ ਰਾਜ ਦਾ ਨਾਟਕ ਕਰਦੇ
ਬੁਹਤ ਗਲਤ ਕੀਤਾ ਧਰਨੇ ਦੀ ਅਗਵਾਈ ਕਰਣ ਵਾਲਿਆਂ ਨੇ ਫੈਸਲਾ ਕਿਉ ਕੀਤਾ ਦੋਸ਼ੀਆਂ ਨੂੰ ਸਜਾ ਕਦੋਂ ਮਿਲੇਗੀ।
ਬੁਹਤ ਮਾੜਾ ਕੀਤਾ।
Bài ehna ne apnia rotia seknia hundia apni chaudhar chamkani hundia bs bai yr jis te bitdi ohnu pta hunda ki dukh dard hunda
ਵਾਹਿਗੁਰੂ ਜੀ ਇਸ ਮਾਂ ਨੂੰ ਵੀ ਇਨਸਾਫ ਮਿਲਣਾਂ ਚਾਹੀਦਾ।
ਆਪਸ ਚ ਨਾ ਲੜੋ ਮਿਲ ਕੇ ਲੜਾਈ ਲੜੋ
ਹੇ ਪਰਮਾਤਮਾ ਬੱਚੇ ਨੂੰ ਜਲਦੀ ਤੰਦਰੁਸਤ ਕਰੋ ਜੀ
ਏ ਸਰਕਾਰ ਤੇ ਕਾਨੂੰਨ ਅੰਨਾ ਹੋ ਗਿਆ ਹੈ,,,,ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ,,, ਇਹ ਭਈਆ ਦੀ ਸਪੋਟ ਕਰ ਰਹੇ ਹਨ,,,, 100000 ਲਾਹਨਤਾਂ ਪਾਉ ਇਹਨਾਂ ਨੂੰ,,,,,
ਸੈਂਟਰ ਸਰਕਾਰ , ਪੰਜਾਬ ਸੂਬੇ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰਦੀ ਹੈ। ਸੈਂਟਰ ਸਰਕਾਰ ਨੇ ਹੀ ਤਾ ਸੰਨ 1971 ਵਿਚ ਕੰਡੇ ਬੀਜੇ, ਬਿਹਾਰੀ ਭਈਏ, ਪੰਜਾਬ ਵਿਚ ਬੁਲਾਏ ਸੁਰੂ ਕੀਤੇ ਸਨ। ਤੇ ਪੰਜਾਬੀ ਕਿਸਾਨਾ ਦੇ ਮੁੰਡਿਆ ਨੇ ਕਿਸਾਨੀ ਦਾ ਕੰਮ ਛਡਿਆ। ਤੇ ਤੰਮਾਕੂ & ਖੈਣੀ ਗੁਟਕਾ ਬਗੈਰਾ ਖਾਣ ਲਗੇ।
ਤੇ ਭੀਆ ਨੇ ਖੇਤੀਬਾੜੀ ਸੰਭਾਲ ਲਈ। ਤੇ ਪੰਜਾਬੀ (ਸੀਰ੍ਹੀ) ਵੀ ਭੁਖੇ ਮਰਨ ਲਗੇ।
ਭਈਆ ਨੂੰ ਸਰਕਾਰੀ ਨੌਕਰੀਆ ਪੰਜਾਬ ਚ ਮਿਲਣੀਆ ਸੁਰੂ ਹੋਇਐ। ਦੁਕਾਨਾ , ਸਬਜੀ, ਗੋਲਗੱਪੇ ਦੀਆ ਰੇੜ੍ਹੀਆ, ਜੂਸ , ਬਰਗਰਾ ਦੀਆ ਰੇੜੀਆ ਲਾਉਣ ਲਗੇ।
ਪੰਜਾਬੀ ਨੌਜੁਆਨ ਵੇਹਲੇ ਫਿਰਨ ਲਗੇ ਕੰਮ ਕਰਕੇ ਰਾਜੀ ਨਹੀ।
ਪਰ ਅਫਸੋਸ!ਪੰਜਾਬੀ ਮੁੰਡੇ, ਜਮੀਨਾ ਵੇਚਕੇ, ਕਰਜਾ ਚੁਕਕੇ ਬਾਹਰਲੇ ਮੁਲਖਾ ਵਿਚ ਜੂਠੇ ਭਾਂਡੇ ਮਾਜਣ ਲਈ ਤਿਆਰ ਹਨ।
ਪੰਜਾਬੀ ਗਰੀਬ ਗੰਨੇ ਘੜਕੇ, ਹਰੇ ਆਗ ਪਸੂਆ ਨੂ ਪਾਉਦੇ ਸਨ।
ਪਰ ਹੁਣ ਬਿਹਾਰੀ ਹੀ ਗੰਨੇ (ਕਮਾਦ ਦੀ ਗੋਡੀ ਕਰਦੇ, ਗੰਨੇ ਘੜਦੇ, ਟਰਾਲੀਆ ਚ ਗੰਨਾ ਲੋਡ੍ਹ ਕਰਦੇ ਹਨ।
ਪਰ ਪੰਜਾਬੀ ਨੌਜੁਆਨ, ਸਰਕਾਰ ਦੀ ਵਜ੍ਹਾ ਨਾਲ ਨਸੇੜੀ ਬਣਦੇ।
ਸੋ ਸੈਂਟਰ ਸਰਕਾਰ ਦੀ ਵਜ੍ਹਾ ਨਾਲ, ਪੰਜਾਬ ਵਿਚ ਭਈਏ ਆਏ, ਤੇ ਵੋਟਰ ਬਣਾਏ। ਜਿਸ ਕਰਕੇ, ਖਾਲਿਸਤਾਨ ਬਨਣ ਵਿਚ ਮੁਸਕਲ ਪੈਦਾ ਹੋ ਚੁਕੀ ਹੈ।
ਪਰ
ਸਰਦਾਰਨੀ ਭੈਣੇ ਤੂੰ ਬਿਲਕੁਲ ਸਹੀ ਕੇਹ ਰਹੀਂ ਹੈ ਝੂੱਠਾ ਤੇ ਅੰਨਾਂ ਕਨੂੰਨ ਹੈ ਸਾਰੇ ਭਾਰਤ ਦਾ ਕਨੂੰਨ ਦਾ ਕੋਈ ਨਾ ਨਹੀਂ ਰਹਿਆਂ ਗਰੀਬਾ ਵਾਸਤੇ ਜੀ ਭੈਣਾਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਇਨਸਾਫ਼ ਜ਼ਰੂਰ ਮਿਲੇਗਾ ਜੀ
ਬਿਲਕੁਲ ਸਹੀ ਗੱਲ ਆ ਲਿਖਿਆ ਹੋਇਆ ਬਿਆਨ ਤੇ ਸਾਇਨ ਦਬਾਉ
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸਾਰੇ ਪੰਜਾਬੀਆਂ ਨੂੰ ਚਾਹੀਦਾ ਇਸ ਪਰਿਵਾਰ ਦਾ ਸਾਧ ਲੈਣਾ ਚਾਹੀਦਾ
ਜਿਹੜੇ ਜਿਉਂਦੇ ਨੂੰ ਮਾਰ ਰਹੇ ਉਨ੍ਹਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੱਚੇ ਦਾ ਇਲਾਜ ਕਰਨ ਲਈ ਵੱਧ ਤੋਂ ਵੱਧ ਮਦਦ ਕਰੋ ਪ੍ਰਮਾਤਮਾ ਉਸ ਬੱਚੇ ਨੂੰ ਤੰਦਰੁਸਤ ਕਰੇ ਦੋਨਾਂ ਧਿਰਾਂ ਦੀ ਗੱਲ ਹੋਣੀ ਚਾਹੀਦੀ ਹੈ ਇਕ ਤਾਂ ਚਲਾ ਗਿਆ ਦੂਸਰਾ ਹਸਪਤਾਲ ਪਿਆ ਉਹਦੇ ਲਈ ਵੀ ਜਿੰਨਾਂ ਕਰ ਸਕਦੇ ਹੋ ਕਰੋ ਸਰਕਾਰ ਵੀ ਧਿਆਨ ਦੇਵੋ,,, ਤੁਸੀਂ ਬੱਚੇ ਲਈ ਹੁਣ ਕੀ ਕਰ ਰਹੇ ਹੋ ਇਹ ਬੀਬੀ ਨੂੰ ਦੱਸੋ ਤੇ ਹੌਂਸਲਾ ਦਿਓ ਗੱਲ ਲਮਕਾਓ ਨਾਂ
ਇਸ ਵੀਡੀਓ ਤੋਂ ਬਾਅਦ ਕਿਸੇ ਵੀ ਲੀਡਰ ਦਾ ਕੋਈ ਬਿਆਨ ਨੀ ਆਇਆ ਤਾਂ ਸਮਝ ਲੋ ਇਸ ਦੇਸ਼ ਵਿੱਚ ਇਨਸਾਫ਼ ਖਤਮ ਹੋ ਗਿਆ ਦੁਜੀ ਗਲ ਜਦੋ ਇਨਸਾਫ਼ ਹੈਨੀ ਫਿਰ ਇਸ ਧਰਤੀ ਤੇ ਇਨਸਾਨ ਨੀ ਦੈਤਾ ਦਾ ਵਾਸ ਹੀ ਰਹਿ ਜਾਣਾ ਇਨਸਾਨੀਅਤ ਬਿਲਕੁਲ ਖਤਮ ਹੋ ਜਾਣੀ
ਹੋ ਜਾਣੀ ਨਹੀਂ ਜੀ ਹੋ ਗਈ ਹੈ ਬਿਲਕੁਲ ਗ਼ਲਤ ਗੱਲ ਹੈ ਜੀ ਇਹਨਾਂ ਭਈਆਂ ਨੂੰ ਪੰਜਾਬ ਵਿੱਚ ਨਾਂ ਰਹਿਣ ਦਿੱਤਾ ਜਾਵੇ ਵਿਰੋਧ ਕਰਨਾ ਚਾਹੀਦਾ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ 🙏 ਬੇਨਤੀ ਹੈ ਕਿ ਭਾਈ ਲੱਖਾ ਸਿਧਾਣਾ ਜੀ ਦਾ ਸਾਥ ਦਿਓ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਰਿਹਾਈ ਲਈ ਇਕਠੇ ਹੋ ਦੀ ਜ਼ਰੂਰਤ ਹੈ ਬਾਅਦ ਵਿੱਚ ਵੈਲਾ ਹੱਥ ਨਹੀਂ ਆਉਣਾ ਜਦੋਂ ਇਹਨਾਂ ਭਈਆਂ ਦੀ ਗਿਣਤੀ ਜ਼ਿਆਦਾ ਹੋ ਗਈ ਤਾਂ ਇਹਨਾਂ ਨੇ ਆਪਣੇ ਘਰਾਂ ਵਿੱਚ ਆ ਕੇ ਬੱਚਿਆਂ ਨੂੰ ਕੁਟਿਆ ਕਰਨਗੇ ਜਾਗ ਜਾਓ ਪੰਜਾਬ ਵਾਸੀਓ ਜਾਗ ਜਾਓ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਇਝ ਲਗਦਾ ਜਿਵੇਂ ਯੂ ਪੀ ਵਿਹਾਰ ਵਿਚ ਫਿਰਦੇ ਹੋਈਏ ਪਿੰਡਾਂ ਵਿੱਚ ਵੀ ਪਹੁੰਚ ਗਏ ਹਨ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਜੀ 🙏 ਵਾਹਿਗੁਰੂ ਜੀ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
Mata Shi bol rahi hai Bai
ਬਾਈ ਮਾਨ ਵਧੀਆ ਗੱਲਬਾਤ ਕਰ ਰਿਹਾ ਸੀ।।
ਨਿੰਗ ਸਿੰਘ ਆ ਕੇ ਤੇ ਰੌਲਾ ਜਿਹਾ ਹੀ ਪੈ ਗਿਆ 😢
ਇਸ ਪਰਿਵਾਰ ਨੂੰ ਵੀ ਇਨਸਾਫ ਮਿਲਣਾ ਚਾਹੀਦਾ
ਕਿਸ ਵਿਸ਼ੇ ਵਿੱਚ ਇਨਸ਼ਾਨ ਹੋਇਆ। ਕੀ ਪ੍ਰਵਾਸੀਆਂ ਨੂੰ ਮਾਫ ਕਰਤਾ ਕੀ ਬਿਹਾਰੀ ਇੱਥੇ ਹੀ ਰਹਿਣ ਗਏ। ਅੱਠ ਲੱਖ ਕਿਹੜੀ ਗੱਲ ਦਾ ਦੇ ਰਿਹਾ ਨੇ। ਬਿਹਾਰੀ ਦੇ ਰਹੇ ਨੇ ਅੱਠ ਲੱਖ ਦੇ ਰਹੇ ਨੇ। ਕਿ ਸਰਕਾਰ ਦੇਖ ਰਹੀ ਹੈ
ਭਾਈ ਧਰਨਾ ਸੋਡੇ ਕਰਕੇ ਲੱਗਿਆ ਪੰਜਾਬ ਦੇ ਲੋਕ ਸੋਡੇ ਹੱਕ ਵਿੱਚ ਆਏ ਤੁਸੀ ਫਜੂਲ ਬਿਨਾ ਮਤਲਬ ਤੋ ਗੱਲਾ ਕਰ ਰਹੇ ਹੋ ਸੋਡੀਆ ਇਹ ਗੱਲਾ ਪੱਖ ਕਰ ਰਹੇ ਲੋਕਾ ਨੂੰ ਠੇਸ ਪਹੁੰਚਾਉਣ ਗੀਆ ਇਹ ਮੀਡੀਆ ਦੀ ਗੱਲ ਬਹੁਤ ਗਲਤ ਹੈ ਰੌਲਾ ਦਿਖਾਉਣਾ
ਬਿਲਕੁਲ ਸਹੀ
Sab shi yr asi othe hi si insaf dso ki hou murjim fad laye dona da keha gya sarkari Naukri sab sade samne hoya rat nu koi ni aunda si pith v sidhi ho rahi jehre rahe aa ki kuj Hoya dharna chakauan lyi sanu pta ki ki kita ਪ੍ਰਸ਼ਾਸ਼ਨ ਨੇ barigade b chake
Ehna pishe hi laya dharna kis lyi laya dse
Waheguru ji mehr kro bache te .....🙏🙏🙏Slaam ae bhen di soch nu
Waheguru ji Waheguru ji Waheguru ji Waheguru ji
ਕਿੱਦਾਂ ਜ਼ਿੰਦੇ ਨੂੰ ਮਰਿਆ ਹੋਇਆ ਕਿਹ ਦੇਣਾ ਹੈ ਯਾਰ ਲੋਕੋ ਸਿਆਸਤ ਨਾ ਕਰੋ
Bilkul sahi kaha bhen ne😢😢😢😢😢😢
Eh sahi bol rahi aa
ਬੀਬਾ ਠੰਡੇ ਦਿਮਾਗ ਨਾ ਸੋਚ ਦੁਖ ਸਾਨੂੰ ਵੀ ਆ ਪਰ ਧਰਨਾ ਸੋਡੇ ਕਰਕੇ ਹੀ ਲਗਿਆ ਸੀ ਜਦੋ ਸਹਿਮਤੀ ਬਣੀ ਸੀ ਉਦੋ ਕਿਧੇ ਸੀ ਹੁਣ ਮੈ ਚਾਚੀ ਆ ਨਹੀ ਮੈ ਮਾ ਆ ਕਲ ਤੋ ਕੋਣ ਆਵੇਗਾ
O apne bache kol c jo hospital ch aa..o paise Len dhrne ch ni bethi c ...ohda bacha mout naal laad reha ...dhrna dekhn ni bethi c o
The middle men who settled the matter were all speaking on behalf of administration.
@@trendinglookveer ji pr ik eh sach ae aj tk sb cesa de rajiname hoye bai yr sade lok pese pishe vik jandea
ਵੀਰ ਜੀ ਜਨਾਨੀ ਸਹੀ ਆ
Waheguru ji Maher karo ena parivara te ji
Waheguru ji, Dilpreet nu swas bakhasho.
Waheguru ji 😢😢😢😢
ਏਦਾ ਇਨਸਾਫ਼ ਨੀ ਪੈਸੇ ਮਿਲਦੇ ਆ
ਮੈਨੂੰ ਵੀ ਇਹੀ ਲਗਦੈ
ਭੈਣੇ ਮੇਰੀਏ ਦੂਜੇ ਦੀ ਵੀ ਗੱਲ ਸੁਣ ਲਾ ਮੰਨਦੇ ਆਂ ਤੈਨੂੰ ਆਪਦੇ ਮੁੰਡੇ ਦਾ ਦੁੱਖ ਆ ਮੰਨਦੇ ਆ ਤੇਰੀ ਗੱਲ ਪਰ ਜੇ ਤੂੰ ਦੂਜੇ ਦੀ ਗੱਲ ਨਹੀਂ ਸੁਣੇਗੀ ਭੈਣੇ ਮੇਰੀਏ ਫਿਰ ਕਿਵੇਂ ਮਸਲਾ ਹੱਲ ਹੋਊਗਾ ਗੱਲ ਤਾਂ ਹਮੇਸ਼ਾ ਦੋਨਾਂ ਪਾਸਿਓਂ ਸੁਣੀਦੀ ਹ ਫਿਰ ਜਾ ਕੇ ਇਕ ਗੱਲ ਬਣਦੀ ਬਾਕੀ ਵਾਹਿਗੁਰੂ ਭਲਾ ਕਰੇ !
Bhen bacha thik ho jave waheguru ji mehar karo
ਯਰ ਏਸ ਮਾ ਨਾਲ ਗਲਤ ਹੋਆ
Wahe guru ji Maher Karo ji 🙏🙏
Parmatma Saab te mehar kre 🙏🏼 kisse v maa pio de bache otte koi dukh na awe🙏
Waheguru ji 🙏
Great sister salute aa Sara Punjab nal aa
Dhan Sri Guru Ramdas Shib ji mehar Karn ji 🙏🙏🙏
Waheguru g
ਲਖ ਦੀਆਂ ਲਾਹਨਤਾਂ ਫੈਸਲਾ ਕਰਨ ਵਾਲਿਆਂ ਨੂੰ ਰਬ ਤੇ ਡਰੋ ਵਾਹਿਗੁਰੂ ਜੀ ਨੇ ਸਾਰੇ ਨਬੇੜੇ ਕਰ ਦੇਣੇ ਨੇ ਚੰਦ ਪੈਸੇ ਬੰਦੇ ਦੀ ਕੀਮਤ ਨਹੀ ਹੁੰਦੀ ਜਨਮ ਦੇਣ ਵਾਲੀ ਮਾਂ ਪਾਲਣ ਪੋਸਣ ਕਰਨ ਵਾਲਾ ਪਿਤਾ ਹੀ ਜਾਣਦਾ ਕਿਸ ਤਰ੍ਹਾਂ ਬਚਿਆਂ ਨੂੰ ਪਾਲਿਆ ਜਾਂਦਾ ਹੈ ਧਰਨਾ ਨਹੀ ਸੀ ਚੁੱਕਣਾ ਚਾਹੀਦਾ ਇਕ ਭੈਣ ਦੇ ਦਿਲ ਦਾ ਦਰਦ ਸਮਝੋ ਲੋਕੋ ਇਕ ਵੀ ਸਵਾਸ ਹੋਵੇ ਬੰਦਾ ਜਿਉੰਦੇ ਬਚੇ ਨੂੰ ਸ਼ੜਕ ਤੇ ਪਾ ਨਹੀ ਸਕਦਾ ਯਾਰ ਪੰਜਾਬ ਦਾ ਬਣੇਗਾ ਕੀ ਪਰਮੇਸ਼ੁਰ ਹੀ ਰਾਖਾ ਪੰਜਾਬੀਆਂ ਦੀ ਜਾਨ ਮਾਲ ਦਾ ਹੇ ਅਕਾਲ ਪੁਰਖੁ ਵਾਹਿਗੁਰੂ ਜੀ ਪੰਜਾਬ ਦੀ ਰੱਖਿਆ ਕਰੋ ਜੀ ਅਰਦਾਸ ਬੇਨਤੀ ਪ੍ਰਵਾਨ ਕਰੋ ਗਰੀਬ ਨਿਵਾਜ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji es bache te rahme Karo
ਕਿਸਾਨ ਲੀਡਰ ਹੀ ਬੇਈਮਾਨ ਹਨ ਤਾਂ ਸਰਕਾਰ ਨੂੰ ਦੋਸ਼ੀ ਕਹਿਣ ਨਾਲ ਮਸਲੇ ਸਹੀ ਨਹੀਂ ਹੋਣੇ
Bharosha rakho waheguru ji te🙏🙏🙏🙏
Waheguru ji kise maa da put maa tu duoor na hove ji
Waheguru ji mehar kro maharaj ji chardikala kre🙏🙏🙏
ਲੱਖ ਲੱਖ ਦੀ ਲਾਹਨਤਾਂ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਨੂੰ
ਦਿਮਾਗ ਹਿੱਲ ਜਾਂਦਾ ਇਹੋ ਜਿਹੀ ਘਟਨਾ ਨਾਲ
Khalsa Ji Da Fainsla boht vdia hai
ਬਈਏ ਉਤੋ ਮੁਲਜਮ ਫਿਰ ਕੋਣ ਸਪੋਟ ਕਰ ਰਿਹਾ ਇਨਾ ਬਈਆ ਨੂੰ
ਰਾਸ਼ਟਰਵਾਦੀ ਅੱਤਵਾਦੀ ਸਰਕਾਰ ਵਲੋਂ ਪੂਰਾ ਸਮਰਥਨ ਹੈ
ਹੱਲ : ਅਜ਼ਾਦ ਪੰਜਾਬ
ਵਾਹਿਗੁਰੂ ਜੀ ਮਿਹਰ ਕਰੋ।
Ehna de parivaar nu insaaf milna chiyda
ਜੋ ਭਾਈਆ ਨੂੰ ਬੁਲਾ ਰਹੇ ਨੇ ਬਿਹਾਰ ਕੰਮ ਲਈ ਉਹ ਉਸ ਦੀ ਜੁਮੇਵਾਰੀ ਹੋਵੇ ਉਹਨਾਂ ਨੂੰ ਵਾਪਸ ਬਿਹਾਰ ਭੇਜਣ ਦੀ ਜਾਂ ਫਿਰ ਕੋਈ ਬੁਲਾਵੇ ਹੀ ਨਾਂ ਭਾਈਆਂ ਤੋ ਬਿਨਾਂ ਕਿਹੜਾ ਕੰਮ ਨਹੀ ਹੋਣਾ ਸਸਤੇ ਨੂੰ ਨਾ ਭੱਜਣ ਪੰਜਾਬ ਦਾ ਭਲਾ ਸੋਚੋ ਭਾਈਏ ਸਸਤੇ ਪੈਦੇ ਹਨ ਤਾਂ ਭਾਈਏ ਬੁਲਾ ਲੈਦੇ ਨੇ
Waheguru jee mehar karo
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Dhan guru Ramdas ji bache nu tandrusti deo
ਇਸ ਦੇਸ ਦਾ ਕੁੱਝ ਨਹੀ ਹੋ ਸਕਦਾ ਕੋਈ ਇਨਸਾਫ ਨਹੀ ਇਸ ਦੇਸ ਵਿੱਚ
Singh is king hosla deo sister nuveero
Punjabeo jago
ਸਭ ਤੋ ਵੱਡੀ ਗੱਲ ਤਾ ਏਹ ਆ ਕਿ ਮਾਰਿਆ ਯੁਪੀ ਵਾਲਿਆ ਭਾਈਆ ਨੇ ਆ ਬਚਿਆ ਨੂੰ ਤੇ ਫੇਰ ਵੀ ਇਹ ਦੱਲੇ ਲੋਕ ਪੰਜਾਬ ਦੇ ਲੋਕਾਂ ਨੁੰ ਇਨਸਾਫ ਨਹੀ ਦਵਾ ਸਕੇ ਫੇਰ ਉਪਰੋਂ ਬਿਨਾ ਪੁਛੇ ਧਰਨਾ ਚੱਕ ਦਿਤਾ।ਫੇਰ ਤਾਂ ਭਾਈਆ ਦਾ ਹੀ ਰਾਜ ਹੋਣਾ। ਬਉਤ ਸ਼ਰਮ ਆਲੀ ਗੱਲ ਆ
ਬੀਬਾ ਜੀ ਹੁਣ ਥੋਨੂੰ ਉਹ ਪੁੱਛ ਰਹੇ ਹਨ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਦੱਸੋ ਸੰਗਤਿ ਨੂੰ ਬੀਬਾ ਜੀ ਦੀਆਂ ਗਲਾਂ ਤੋਂ ਲੱਗਦਾ ਗੁੰਮਰਾਹ ਕੀਤਾ ਗਿਆ ਹੈ ਇਸ ਨੂੰ
Waheguru.kirpa.kran.es.priwar.te
Dhan guru Ramdas ji kirpa kra bacha ta
Sahi gaal aa veer jethe do bete da onha pata honda in insaan di kimat didi da sath deo yaar
Waheguru ji maa di ardas parvan karo ਬੱਚਾ ਠੀਕ ਕਰੋ
ਧਰਨਾ ਲੋਣ ਦਾ ਇਨਾਮ ਦਿੱਤਾ ਜਾ ਰਿਹਾ ਧਰਨਾ ਲੋਣ ਵਾਲੇਆ ਨੂੰ
ਗਰੀਬ ਦੀ ਵੀ ਸੁਣੋ
😢😢😢😢😢 ਬਹੁਤ ਹੀ ਮਾੜੀ ਗੱਲ ਹੈ
ਜਦੋਂ ਪ੍ਰਸ਼ਾਸਨ ਗੱਲ ਕਰਦਾ ਸੀ ਤੁਸੀਂ ਉਦੋਂ ਪਹੁੰਚਣਾ ਸੀ ਤੁਸੀਂ ਵੀ
Paisa nhi chaida veer parents nu, oh insaf mang rehe ne. Teri gal meri samaj to bahar aa, koi apne jeonde bacche nu jo ventilator te piya ohnu chak k ethe kiwen le aaun ge?
@@DalvirSingh-j2xਇਹੀ ਲੋਕ ਇਹ ਗਲਾਂ ਕਰਦੇ ਨੇ ਜੇਹੜੇ ਭੰਡ ਨੂੰ ਸਪੋਰਟ ਕਰਦੇ ਨੇ😢😢
Biba.ji..waheguru.tuhade.nall.he.sangat.v.tohade.nall.he.ji
@@DalvirSingh-j2xveer ji jdo vi kise te eda da koi mera time aunda udo ghr valea nu kuj smj nhi aundi ki krna ki nhi bai yr dekh ehda ta jvan put hospital vich pia koi aas nhi dikhdi yr bai sade ghra vich je kise bajurg di mout vi ho jandia ta kuj pta nhi lgda yr bai
@AvtarGujjar-je8hj bilkul veer main v ehi gal keh riha. But kuch lok ne jo keh rehe k jdo police aa k gal kar rahi c oh time aauna c othe. Hadd aa yr. Kise da putt zindgi te maut nal lad riha te pher v kuch lok eda de hege ne. Sumatt bakshe waheguru
Police wala bhut vdea soch wala parmatma theek kruga bache nu
Support karo sare jane dard nai dekhya janda 👏🏻👏🏻👏🏻
Waheguru ji 🙏 mehar kro ji 🙏
ਔਰਤ ਨੂੰ ਵੀ ਬਾਹਰ ਤੋ ਆ ਰਹੇ ਸੇਵਾਦਾਰਾਂ ਦੀ ਗੱਲ ਸੁਣਨੀ ਚਾਹੀਦੀ ਹੈ।।। ਭਾਵੇਂ ਔਰਤ ਦੁੱਖੀ ਹੈ।।। ਪਰ ਸੰਘਰਸੀ ਲੋਕਾਂ ਦੀ ਪੂਰੀ ਗੱਲ ਸੁਣਨੀ ਚਾਹੀਦੀ ਹੈ।।। ।
ਵੀਰ ਜੀ ਦੁਖੀ ਆ ਕਿ ਗੱਲ ਸੁਣੇ
🙏Waheguru ji
Biba ji fikar na karo..tuhade nall vi insaaf hoyega