ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਜ਼ਰੂਰ ਦੇਖੋ ਪਾਕਿਸਤਾਨ ਦੇ ਮਸ਼ਹੂਰ ਲੇਖਕ ਅਮੀਨ ਮਲਿਕ ਨਾਲ ਖਾਸ ਗੱਲਬਾਤ....

Поділитися
Вставка
  • Опубліковано 29 жов 2024

КОМЕНТАРІ • 37

  • @yourdilrajofficial
    @yourdilrajofficial 6 років тому +3

    ਵਾਹ !
    ਜਨਾਬ ਅਮੀਨ ਮਲਿਕ ਸਾਹਬ ਤੁਹਾਨੂੰ ਸੁਣਕੇ ਬਹੁਤ ਖੁਸ਼ੀ ਹੋਈ । ਘੱਟ ਹੀ ਲੋਕ ਨੇ ਅੱਜ-ਕੱਲ੍ਹ ਸਿੱਧਾ ਦਿਲੋਂ ਬੋਲਣ ਵਾਲੇ ‘ਤੇ ਕਿਸੇ ਬੋਲੀ ਨਾਲ ਇੰਨਾ ਮੋਹ ਜਤਾਉਣ ਵਾਲੇ । ਵਾਹਿਗੁਰੂ ਤੁਹਾਨੂੰ ਲੰਬੀ ਅਤੇ ਖੁਸ਼ਹਾਲ ਜਿੰਦਗੀ ਬਖਸ਼ੇ ।

  • @amarjitsingh691
    @amarjitsingh691 2 роки тому

    Malik Sahib tuhanu slam koti koti slam

  • @SatpalSingh-ms3hq
    @SatpalSingh-ms3hq 2 роки тому

    ਅਮੀਨ ਮਲਿਕ ਜੀ ਦੀਆਂ ਲਿਖਤਾਂ ਵਿੱਚ ਇਨਾਂ ਦਰਦ ਐ ਜਿਨ੍ਹਾਂ ਕਿਸੇ ਲੇਖਕ ਦੀਆਂ ਲਿਖਤਾਂ ਵਿੱਚ ਨਹੀਂ ਦੇਖਿਆਂ ਜਦੋ ਵੀ ਅਜੀਤ ਅਖਬਾਰ ਜਾਂ ਸਪੋਕਸਮੈਨ ਅਖਬਾਰ ਵਿੱਚ ਪੜਿਆ,ਪਰ ਇਹਨਾਂ ਦੀਆਂ ਲਿਖਤਾਂ ਪੜ ਕੇ ਕੋਈ ਪੰਜਾਬੀ ਰੋਵੇ ਨਾਂ ਇਹ ਹੋ ਹੀ ਨਹੀਂ ਸਕਦਾ, ਅਕਸਰ ਪੰਜਾਬੀ ਇਹਨਾਂ ਨੂੰ ਆਖਦੇ ਨੇ ਆਮੀਨ ਯਾਰ ਤੂੰ ਰਵਾਉਨੈਂ ਬਹੁਤ ਐਂ,ਇਹਨਾਂ ਨੂੰ ਵੀਡੀਓ ਵਿੱਚ ਪਹਿਲੀ ਵਾਰ ਦੇਖਿਆ,
    ਚੈਨਲ ਵਾਲੇ ਵੀਰ ਨੂੰ ਦਿੱਲੋਂ ਸਲਾਮ👍👌💐👍👌👍

  • @pawanpankaz8074
    @pawanpankaz8074 6 років тому +1

    ਸਲਾਮ ਹੈ ਜੀ ! ਐਸੀ ਸੋਚ ਨੂੰ .....ਧੰਨਵਾਦ !

  • @avtardhillon51528
    @avtardhillon51528 6 років тому +1

    ਰੱਬ ਲੰਮੀ ਉਮਰ ਕਰੇ ਤੁਹਾਡੀ

  • @LakhwinderSingh-fl1km
    @LakhwinderSingh-fl1km 2 роки тому +2

    VR sporting farmer hard-working people and 👳👳📽️🚜🚜🚜❤️❤️🌾

  • @RaviSingh-yy9wf
    @RaviSingh-yy9wf 2 роки тому

    ਮਜ਼ਾ ਆ ਗਿਆ ਆਮੀਨ ਮਾਲਿਕ ਸਾਬ ਦੀਆ ਗੱਲਾਂ ਸੁਣ ਕੇ

  • @GURPREETSingh-tg9uk
    @GURPREETSingh-tg9uk 5 років тому +1

    ਜੇਹੜੇ ਕਈ ਵੀਰ ਕਚੀਚੀਆਂ ਵਟਣ ਡਏ ਨੇ ਕਿ ਪਾਕਿਸਤਾਨ ਚ ਪੰਜਾਬੀ ਲਾਗੂ ਹੈਨੀ ਮੌਹਰਿਓ ਮਲਿਕ ਗਲ ਭਾਸ਼ਾ ਦੀ ਨਹੀ ਪੰਜਾਬੀ ਮਾਂ ਬੋਲੀ ਦੀ ਕਰਨ ਦਿਆ ਸੀ।ਜਰੂਰੀ ਨਹੀ ਪੰਜਾਬੀ ਗੁਰਮੁਖੀ ਚ ਲਿਖੀ ਜਾਵੇ ਬਸ ਗਲ ਤੇ ਮਾਂ ਬੋਲੀ ਦੀ ਹੋਣ ਡਈ ਸੀ

  • @hafizwasi5773
    @hafizwasi5773 2 роки тому

    Heart ❤ touching interview 💙 😢 💔 💖 ♥

  • @simmykaur5185
    @simmykaur5185 6 років тому +1

    Mann khush ho gaya ji tuhadiya galla sunn k ....Big respect

  • @kuldeepkaurlohat8197
    @kuldeepkaurlohat8197 2 роки тому

    ਲਾਜਵਾਬ👍👍👍

  • @sandeep-hm7uf
    @sandeep-hm7uf 6 років тому +2

    ਮਹਾਨ ਇਨਸਾਨ

  • @SukhwinderSingh-ms7jn
    @SukhwinderSingh-ms7jn 6 років тому

    Malk sahib ajj app ji dian gallan sun ke bahut badia laga

  • @Rajsingh-ue2oi
    @Rajsingh-ue2oi 2 роки тому

    Punjabi is supper language in many ways

  • @rajdeepkaur8878
    @rajdeepkaur8878 3 місяці тому

    ❤❤

  • @simmykaur5185
    @simmykaur5185 6 років тому +1

    Very nice interview

  • @simmykaur5185
    @simmykaur5185 6 років тому

    Big salute hai jo tuhanu sir

  • @JagmeetSinghtoor
    @JagmeetSinghtoor 6 років тому +1

    ਵਾਹ ।। ਮਲਕ ਸਾਹਬ।। ਵੱਟ ਕੱਢ ਦਿੱਤੇ।।

  • @gursewaksinghinsan2730
    @gursewaksinghinsan2730 6 років тому

    End karta malik saab ji

  • @navtejsingh3400
    @navtejsingh3400 6 років тому +3

    Asal punjabi aamin

  • @jagjitera7575
    @jagjitera7575 6 років тому

    Wah malik sab jionde raho

  • @satbindersingh3976
    @satbindersingh3976 6 років тому

    Jenab kurban jaban tuhade bicharan tu par idar bale punjab de lokan ne maa boli sikke tang te waheguru tuhanu lambi umar bakshe te maa boli d sewa karde raho

  • @BaljinderSingh-qk4sw
    @BaljinderSingh-qk4sw 2 роки тому

    Meri maa punjabi boli 🙏

  • @gursewaksinghinsan2730
    @gursewaksinghinsan2730 6 років тому

    👌

  • @baggasingh214
    @baggasingh214 2 роки тому

    ਅਥਰੀ ਨਾਵਲ ਕਿਥੋ ਮਿਲੁ ਜੀ

  • @gursewaksinghinsan2730
    @gursewaksinghinsan2730 6 років тому

    Att

  • @JKaur-rq4lt
    @JKaur-rq4lt 6 років тому

    🙏

  • @westlife5200
    @westlife5200 6 років тому

    Sahi akhya India vich 'fusion' ho gya..punjabi-hindi-english.
    pakistan vich alehda alehda punjabi te urdu

  • @wandPUNJABdi
    @wandPUNJABdi 6 років тому

    Balley o shera

  • @Hollywoodmoves12
    @Hollywoodmoves12 4 роки тому

    Asla panjabi

  • @sikhtraveller8860
    @sikhtraveller8860 6 років тому +1

    Ameen fudu a pak CH ta haje vi Punjabi lagu ni a kisse nu Punjabi parni te likhni ni aundi a

  • @westlife5200
    @westlife5200 6 років тому

    Tuhadi kitaab 'Yaadan de pichware' main barey saal labhi te udeeki. rozana spokesman ton....fer awanga

  • @5sta48
    @5sta48 2 роки тому

    Eh banda fukra jooth bol reha pakistan ch Punjabi khatam ho rahi hai lahor te ho sehra de vich Urdu nu pehl te punjabi te pabandi hai

  • @entertainment4523
    @entertainment4523 5 років тому

    11:34 dhongio pakistan vich ta punjabi nu opcharik bhasha v ni mannia jaanda gallan tusi bahut vaddian karde j

  • @wandPUNJABdi
    @wandPUNJABdi 6 років тому

    Anchor fuddi hai. Writter ameen malik kmaal hai

  • @entertainment4523
    @entertainment4523 5 років тому

    Dhongi aadmi Bhaarti punjab ch punjabi vadh surakhiat a pakistan ch ta punjabi ban aa a vadda gallan karda