Jathedar ਵੱਲੋਂ ਹੁਕਮ ਜਾਰੀ, ਹੁਣ ਗੁਰੂਘਰਾਂ 'ਚ ਨਹੀਂ ਝੂਲਣਗੇ ਕੇਸਰੀ ਝੰਡੇ | D5 Channel Punjabi

Поділитися
Вставка
  • Опубліковано 7 вер 2024
  • Jathedar ਵੱਲੋਂ ਹੁਕਮ ਜਾਰੀ, ਹੁਣ ਗੁਰੂਘਰਾਂ 'ਚ ਨਹੀਂ ਝੂਲਣਗੇ ਕੇਸਰੀ ਝੰਡੇ | D5 Channel Punjabi
    #JathedarRaghbirSingh #NishanSahib #SikhTemple #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

КОМЕНТАРІ • 27

  • @harjitgurna5922
    @harjitgurna5922 Місяць тому +5

    ਬਹੁਤ ਵਧੀਆ ਫੈਸਲਾ ਸਿੰਘ ਸਾਹਿਬਾਨ ਦਾ

  • @kuldeepsinghdhiman2759
    @kuldeepsinghdhiman2759 Місяць тому +6

    ਨਾਨਕਸ਼ਾਹੀ ਕੈਲੰਡਰ ਵੀ ਤੁਰੰਤ ਲਾਗੂ ਕਰਨ ਦੀ ਲੋੜ ਹੈ।

  • @bakhshishsinghvirk1055
    @bakhshishsinghvirk1055 Місяць тому

    ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਤੇ

  • @sachebol2464
    @sachebol2464 Місяць тому +4

    ਵਧੀਆ ਫੈਸਲਾ

  • @gsingh1726
    @gsingh1726 Місяць тому +3

    ਸਿੱਖ ਰਹਿਤ ਮਰਯਾਦਾ ਵਿਚ ਸਾਫ ਸਾਫ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦਾ ਰੰਗ ਸੁਰਮਈ ਜਾਂ ਬਸੰਤੀ ਹੋਣਾ ਚਾਹੀਦਾ ਹੈ ਅਸੀਂ ਇਸ ਬਾਰੇ ਕਈ ਵਾਰ ਜੱਥੇਦਾਰਾਂ ਨੂੰ ਲਿੱਖ ਵੀ ਚੁੱਕੇ ਸੀ ਪਰ ਹੁਣ ਜਾਕੇ ਜੱਥੇਦਾਰਾਂ ਨੂੰ ਸੁਰਤ ਆਈ ਹੈ ।

    • @ajaypalsinghdhaliwal1490
      @ajaypalsinghdhaliwal1490 Місяць тому +1

      ਸੁਰਤ ਆਈ ਨਹੀਂ ਸਾਰਾ ਕੁਝ ਕੁਰਸੀ ਕਰਾਉਂਦੀ ਐ

  • @user-ib1xl8ym2s
    @user-ib1xl8ym2s Місяць тому +2

    Very good

  • @tasveerrandhawa7665
    @tasveerrandhawa7665 Місяць тому

    Bohat vadhiya fhaisla g

  • @ashcroftriverinn5790
    @ashcroftriverinn5790 Місяць тому +1

    Implement Nanak Shahi calendar too. Good decision by Jathedar .

  • @manindersingh-pi3zv
    @manindersingh-pi3zv Місяць тому

    V. Good

  • @amarjeetnirwan4073
    @amarjeetnirwan4073 Місяць тому

    Very good 👍👍👍❤❤❤

  • @SwaranharikeSwaransinghharike
    @SwaranharikeSwaransinghharike Місяць тому

    Ok aa

  • @LovepreetSingh-bz2st
    @LovepreetSingh-bz2st Місяць тому +1

    ਝੰਡਿਆਂ ਦੇ ਰੰਗ ਨਹੀਂ ਆਪਣੇ ਮਨਾਂ ਦੇ ਰੰਗ ਬਦਲੋ

  • @randhawa8233
    @randhawa8233 Місяць тому

    ਮਾਨਯੋਗ ਸਿੰਘ ਸਾਹਿਬਾਨ ਜੀ ਬੇਨਤੀ ਹੈ ਕਿ ਇਹਨਾਂ ਰੰਗਾ ਦੇ ਨਾਂ ਪੰਜਾਬੀ ਹਿੰਦੀ ਇੰਗਲਿਸ਼ ਉਰਦੂ ਸਾਰੀਆਂ ਭਾਸ਼ਾਵਾਂ ਚ ਸਪਸ਼ਟ ਰੰਗ ਨੂੰ ਪ੍ਰਭਾਸ਼ਿਤ ਕੀਤਾ ਜਾਵੇ ਲਿਖ ਕੇ ਸਮਝਾਏ ਜਾਣ ਅਤੇ ਇਹਨਾਂ ਰੰਗਾਂ ਦੇ std code Number chart ਵੀਂ ਜਾਰੀ ਕਰਨ ਦੀ ਕਿਰਪਾ ਕਰੋ ਜੀ । ਤਾਂ ਜੋਂ ਜ਼ਰਾ ਜਿਨਾ ਰਤਾ ਭਰ ਵੀ ਕੀਤੇ ਵੀ ਕੋਈ ਫਰਕ ਨਾ ਆਵੇ।। 7:27

  • @rajwantsingh2523
    @rajwantsingh2523 Місяць тому +1

    ਇਹ ਕੇਸਰੀ ਰੰਗ ਨਹੀਂ,ਇਹ ਭਗਵਾਂ ਰੰਗ ਹੈ ਇਸ ਦੇ ਜ਼ਿੰਮੇਵਾਰ ਬਾਦਲ ਹਨ

  • @GurdevSingh-vd5ie
    @GurdevSingh-vd5ie Місяць тому

    ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕੋਈ ਵੀ ਗ੍ਰੰਥ ਨਹੀ ਹੋਣਾ ਚਾਹੀਦਾ।।ਆ ਜਿਵੇਂ ਬਚਿੱਤਰ ਨਾਟਕ ਨੂੰ ਦਸੰਮ ਗ੍ਰੰਥ ਕਹੀ ਜਾਂਦੇ ਹੋ।।।😮ਅਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਤ ਬਣੋਉਦਾ।। ਸਿਪਾਹੀ ਲਈ ਬਣੋਣ ਲਈ ਬਚਿੱਤਰ ਨਾਟਕ ਉਰਫ ਦਸੰਮ ਗ੍ਰੰਥ ਬਦਲੀਆ ਨਾਮ 😢ਭੌਲੀ ਸੰਗਤ ਜੀਉ।। ਸਿਪਾਹੀ ਬਣਨ ਲਈ ਲਹੁ ਭਿੱਜਿਆ ਇਤਿਹਾਸ ਪੜੋ।। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਔਨਾ ਦਾ ਪੂਰਾ ਪਰਿਵਾਰ ਦਾ ਇਤਿਹਾਸ।।ਇਸ ਤੋ ਅਗਾਹ ਬੰਦਾ ਬਹਾਦਰ ਰਣਜੀਤ ਸਿੰਘ ਹਰੀ ਸਿੰਘ ਨਲੂਆ ਬਾਬਾ ਬਘੇਲ ਸਿੰਘ ਚੜਤ ਸਿੰਘ ਮਹਾ ਸਿੰਘ ਗ਼ਦਰੀ ਬਾਬਿਆਂ ਦਾ ਇਤਿਹਾਸ ਰਾਮਗੜ੍ਹੀਆ ਆਲੁਵਾਲੀਆ।। ਏਨਾਂ ਵੱਡਾ ਸੂਰਮਿਆਂ ਦਾ ਇਤਿਹਾਸ ਹੈ ਕਿ ਗਿਣਤੀਆਂ ਚ ਨਹੀ ਅਕਾਲੀ ਫੂਲਾ।ਛਾਮਂ ਸਿੰਘ ਅਟਾਰੀ।।ਬਾਬਾ ਦੀਪ ਸਿੰਘ ਜੀ।ਪਤਾ ਨਹੀਂ ਕਿੰਨੇ ਕੁ ਹੋਰ ਸੰਤ ਸਿਪਾਹੀ ਹਨ।। ਵਾਹਿਗੁਰੂ ਜੀ।।ਜੇ ਤੁਸੀਂ ਜਾਨੇ ਅੰਨਜਾਨੇ।। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਰਾਬਰ ਹੋਰ ਗ੍ਰੰਥਾਂ ਨੂੰ ਰੱਖਣ ਦੀ ਗੁਸਾਖੀ ਗਲਤੀ ਕਰ ਤੀ।।।😢 ਥੋਨੂੰ ਪਤਾ ਵੀ ਨਹੀਂ ਲੱਗਣਾ।।ਕਦ ਕਿਵੇਂ ਔਰ ਕਿਸ ਨੇ।।ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ।।😢😢😢😢 ਵਾਹਿਗੁਰੂ ਵਾਹਿਗੁਰੂ ਜੀ ਨਹੀਂ।।ਐਸਾ ਨਾ ਹੋਣ ਦੈਣਾ।।ਦੁਛਮਣੀ ਤਾਕਤਾਂ ਸਾਜ਼ਿਸ਼ਾਂ ਤੋ ਬਚੋ।।😢😢😢😢

  • @melaram5309
    @melaram5309 Місяць тому

    Weer jaspal singh dhilo ji sti sri akal ji

  • @GursewakSingh-to1ng
    @GursewakSingh-to1ng Місяць тому

    Bilkul galat fasla

  • @Singh007-rl6gn
    @Singh007-rl6gn Місяць тому +1

    Ek pind jo caste based 2-2 gurudwara sahib bne hoye ne ji ohna di gor kiti jave

  • @RajeshKumar-fp4vf
    @RajeshKumar-fp4vf Місяць тому

    Hun app da

  • @KulwantGandham
    @KulwantGandham Місяць тому


    ਘ😅😅😮

  • @jasveersharma3088
    @jasveersharma3088 Місяць тому

    Jo komey apna Virsa chhod deti hain vo jaldi hi gulam ho jati hain .

  • @MalkitSingh-kp6zs
    @MalkitSingh-kp6zs Місяць тому

    Seropao de rang da kee kitta

  • @sanjeevsharma7703
    @sanjeevsharma7703 Місяць тому +2

    Guru sahibana diyan sikhiawa to ulat sikh dharam wich wi kattarta holi holi hawi ho rahi hai. Sikh dharm de aaggo kaum nu gumrah kar rehe ne