ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ ॥ Sikhi is a complete art of living in the world || Dr. Harshinder Kaur

Поділитися
Вставка
  • Опубліковано 12 вер 2024

КОМЕНТАРІ • 143

  • @ranranjit237
    @ranranjit237 8 місяців тому +40

    ਡ, ਹਰਸ਼ਿੰਦਰ ਕੌਰ ਜੀ ਆਪ ਜੀ ਇਸ ਸਪੀਚ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ। ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @alhequoqcrp3205
    @alhequoqcrp3205 7 місяців тому +7

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @Manojsingh-wy4jl
    @Manojsingh-wy4jl 8 місяців тому +45

    🙏 ਤੁਹਾਡੀ ਇਕ ਇਕ ਗੱਲ ਸਰੀਰ ਦੇ ਰੌਗਟੇ ਖਡੇ ਕਰ ਦੇਂਦੀ ਆ ਜੀ । ਵਾਹਿਗੁਰੂ ਜੀ

  • @user-ij9vq6jj8z
    @user-ij9vq6jj8z 8 місяців тому +8

    ਡਾਕਟਰ ਭੈਣ ਜੀ ਧੰਨਵਾਦ ਜੀ ❤❤🙏🙏

  • @gurnamkaurdulat3883
    @gurnamkaurdulat3883 8 місяців тому +21

    ਬਹੁਤ ਹੀ ਜੋਸ਼ ਭਰਨ ਵਾਲੀ, ਸਿਖਿਆ ਦੇਣ ਵਾਲਾ ਭਾਸ਼ਣ।

  • @amritpalsingh5936
    @amritpalsingh5936 8 місяців тому +24

    Best Speech in the world.
    ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਤੇ

  • @dharmindergrewal-qp7kw
    @dharmindergrewal-qp7kw 8 місяців тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jarnailsigh8643
    @jarnailsigh8643 8 місяців тому +8

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਜੀ ਸਲੂਟ ਆ ਹਰਜਿੰਦਰ ਕੋਰ ਡਾਕਟਰ ਸਾਹਿਬ ਆਪ ਜੀ ਦੀ ਸੋਚ ਨੂੰ। ਇਸ ਅਮਲ ਕਰਨ ਦੀ ਜਰੂਰਤ ਆ ਜੀ.

  • @pritpalsingh8317
    @pritpalsingh8317 8 місяців тому +10

    ਬਹੁਤ ਵਧੀਆ ਕਿਹਾ ਪਰ ਲੱੜਕੀਆਂ ਬਾਰੇ ਇੱਕ ਪੱਖੀ ਗੱਲ ਹੈ ! || ਰੰਨਾ ਹੋਈਆਂ ਬੋਦੀਆਂ ਪੁਰਸ਼ ਹੋਏ ਸਯਾਦ || ਵੀ ਗੁਰੂ ਸਾਹਬ ਨੇ ਹੀ ਲਿਖਿਆ ਹੈ! ਔਰਤਾਂ, ਲੱੜਕੀਆਂ ਵੀ ਕਈ ਥਾਵਾਂ ਤੇ ਬਹੁਤ ਗ਼ਲਤੀਆਂ ਵਿੱਚ ਅੱਗੇ ਹੁੰਦੀਆਂ ਹਨ !🙏

  • @harbansbhullar7318
    @harbansbhullar7318 5 місяців тому +4

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @chuharsingh6259
    @chuharsingh6259 7 місяців тому +4

    ਡਾਕਟਰ ਹਰਜਿੰਦਰ ਕੌਰ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਪੀਚ ਬਹੁਤ ਹੀ ਵਧੀਆ ਹੈ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @jagdevsingh3489
    @jagdevsingh3489 7 місяців тому +6

    ਅਜ ਲੋੜ ਹੈ ਸਿਖ ਧਰਮ ਦੇ ਪ੍ਰਚਾਰ ਲਈ ਤੁਹਾਡੇ ਵਰਗੇ ਬੁਲਾਰਿਆ ਦੀ

  • @harveerdhillonsingh8286
    @harveerdhillonsingh8286 8 місяців тому +6

    ਧੰਨਵਾਦ ਕੀਤਾ ਜਾਂਦਾ ਹੈ ਸੱਚਾ ਬੋਲਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-zq5ve8dz8i
    @user-zq5ve8dz8i 8 місяців тому +8

    ਵਾਹਿਗੁਰੂ ਆਪ ਜੀ ਨੂੰ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖੇ ਜੀ। ਜਿਸ ਤਰ੍ਹਾਂ ਤੁਸੀਂ ਸਮਾਜ ਦੀ ਸੇਵਾ ਕਰ ਰਹੇ ਹੋ ਆਪ ਜੀ ਨੂੰ ਸੈਲੂਟ ਕਰਦੇ ਹਾਂ। ਮਾ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏

  • @DarshanSingh-zp3hb
    @DarshanSingh-zp3hb 8 місяців тому +9

    ਮੇਰੀ ਭੈਣੇ ਹੁਣ ਤੇ ਇਹ ਸ਼ੇਰ ਇਹਨੇ ਕਮਜ਼ੋਰ ਹੋ ਗਿਆ ਕਿ ਸਾਡੇ ਗੁਰੂ ਦੀ ਬੇਦਬੀਆਂ ਹੋਈਆਂ ਇਹ ਘਰ ਤੋਂ ਬਾਹਰ ਨਹੀਂ ਨਿਕਲਦੇ ਇਹਨਾਂ ਨੂੰ ਗੁਲਾਮ ਇਨ੍ਹਾਂ ਕਰਤਾ ਕੀ ਆਪਣੇ ਗੁਰੂ ਲਈ ਵੀ ਨਹੀਂ ਨਿਕਲੇ

  • @user-yv5kp6wl8n
    @user-yv5kp6wl8n 8 місяців тому +8

    Waheguru ji Tera shuker Hai sikh bibi Doctor Harshinder kaur ji es time vich showing straight way of life of Sikhism long live bibi ji Waheguru always bless you and your family

  • @rachsaysvainday9872
    @rachsaysvainday9872 7 місяців тому +4

    ਸੱਚੀਆਂ ਗੱਲਾਂ ਹਨ ਲੋੜ ਹੈ ਅਮਲ ਵਿੱਚ ਲਿਆਉਣ ਦੀ।
    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ।
    ਜਸਵੀਰ ਕੌਰ NZ

  • @gurinderpalgrewal5878
    @gurinderpalgrewal5878 8 місяців тому +16

    ਵਾਹਿਗੁਰੂ ਜੀ ਭੈਣ ਜੀ ਤੁਹਾਡੇ ਵਿਚਾਰ ਬਹੁਤ ਉਚੇ ਹਨ ਬਹੁਤ ਜਰੂਰੀ ਨੇ ਕੌਮ ਨੂੰ ਜਗਾਉਣ ਵਾਸਤੇ ਵਾਹਿਗੁਰੂ ਤੁਹਾਨੂੰ ਚੱਡਦੀ ਕਲਾ ਭੱਖਸੇ

  • @swarnsinghvirk8679
    @swarnsinghvirk8679 8 місяців тому +13

    Salute to your great message to sikh qaum

  • @loveleenkaur5994
    @loveleenkaur5994 7 місяців тому +4

    You are great dr sahiba

  • @jarnailsingh2279
    @jarnailsingh2279 7 місяців тому +4

    ਵਾਹਿਗੁਰੂ ਜੀ ਮੇਹਰ ਕਰਨ ਤੇ ਸੁਮੱਤ ਬਖਸ਼ਣ ਜੀ !

  • @kashmirhundal1217
    @kashmirhundal1217 7 місяців тому +4

    Very good ji Godbless you all always waheguru ji 🙏

  • @kuldipjhajj5085
    @kuldipjhajj5085 8 місяців тому +11

    ਵਾਹਿਗੁਰੂ ਜੀ ਮੇਹਰ ਕਰਨ।

  • @baldevsingh8715
    @baldevsingh8715 8 місяців тому +15

    Wonderful lady doctor daughter of Sikh scholar/intellectual!

  • @GurmailBadesha
    @GurmailBadesha 5 днів тому

    ਡਾ। ਹਰਸ਼ਿੰਦਰ ਕੌਰ ਜੀ ਆ੍ਪਜੀਨੇ। ਬਹੁਤ ਡੂੰਘੇ ਵਿਚਾਰ ਰੱਖੇ ਵਾਹਿਗੁਰੂ ਜੀ ਤੁਹਾਡੀ ਲੰਮੀਆਂ ਉਮਰਾਂ ਬਖਸ਼ਣ ਬਹੁਤ ਬਹੁਤ ਧੰਨਵਾਦ

  • @JoginderSingh-vy3rw
    @JoginderSingh-vy3rw 2 місяці тому +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਦਿਲੋਂ ਸਤਿਕਾਰ ਹੈ ਜੀ, ਮੈ ਆਪਣੇ ਤਿੰਨ ਵਿਦਵਾਨਾਂ ਨੂੰ ਸੁਣਿਆ ਡਾ ਹਰਪਾਲ ਸਿੰਘ ਪੱਨੂੰ ਡਾ ਸੁੱਖਪੀ੍ਤ ਸਿੰਘ ਉੱਦੋਕੇ, ਡਾ ਹਰਸਰਨ ਕੋਰ ਜੀ ਇਤਿਹਾਸ ਤੇ ਹੀ ਬੋਲਦੇ ਹਨ ਕਿਉਂਕਿ ਮੁਸਲਮਾਨਾਂ ਨਾਲ ਜੰਗ ਯੁੱਧ ਇਤਹਾਸ ਵਿੱਚ ਹੋਏ ਹਨ ਚਾਹੀਦਾ ਤਾਂ ਇਤਿਹਾਸ ਤੋ ਸੁਰੂ ਕਰਕੇ ਮੁਰਦਾ ਨੂੰਹ ਮਾਸ ਵਾਲਿਆਂ ਦੀਆਂ ਕਰਤੂਤਾਂ ਤੱਕ ਦੱਸਣਾ ਕੀ ਨਹੀਂ ਇਹਨਾਂ ਲਈ ਕੀਤਾ ਤੇ ਇਹ ਸਾਡੀ ਪਿੱਠ ਪਿੱਛੇ ਕਿਵੇਂ ਵਾਰ ਕਰ ਰਹੇ ਪਰ ਲਈ ਤਾ ਕਰਾਂਗੇ ਜੇ ਸਾਡੇ ਨਾਲ ਨਾ ਹੋ ਰਹੀ ਹੋਵੇ ਹੁਣ ਕੀ ਚੱਲ ਰਹਿਆ

  • @ajaibsingh3350
    @ajaibsingh3350 3 місяці тому +2

    Wah ji wah very nice spiritual speech to promote the teachings of Sikh gurus thanks dr Harshinder Kaur Ji

  • @gurmeetkaur3620
    @gurmeetkaur3620 7 місяців тому +3

    What a great speech .vaheguru ji aap noo sada marg drshk bnaaee rkhn ji.Sat Sri akal ji 🙏

  • @manoharsingh8908
    @manoharsingh8908 2 місяці тому +1

    Great Doctor Madam , Historical research and Historical Lecture. Dr.M.Sigh 🇨🇦

  • @gs_munna2252
    @gs_munna2252 3 місяці тому +2

    Excellent speech. May God bless you and may you live long.

  • @harwindergrewal6679
    @harwindergrewal6679 7 місяців тому +3

    Best speech Dr Sahib..very proud of you & God Bless you always 🙏…

  • @user-yo2sj3td8i
    @user-yo2sj3td8i 8 місяців тому +9

    ਵਾਹਿਗੁਰੂ ਜੀ🙏

  • @varinderkaursandhu708
    @varinderkaursandhu708 8 місяців тому +11

    Waheguru ji Waheguru ji god bless you sister ❤❤

  • @nanaksingh7499
    @nanaksingh7499 3 місяці тому +1

    Waheguru ji waheguru ji waheguru ji waheguru ji waheguru ji waheguru ji waheguru paan g Dhan guru Ram Dass ji dhan guru Ram Dass ji dhan guru Ram Dass Ji na app g pr mar karan g app ji di lambi ombre hoya g 🙏🙏🙏🙏🙏

  • @karamcheema9280
    @karamcheema9280 8 місяців тому +8

    ਵਾਹਿਗੁਰੂ ਜੀ ।🎉

  • @GurpreetKaur-sk5vm
    @GurpreetKaur-sk5vm 7 місяців тому +1

    Proud be a Sikh👍👍👍👍centre jarur start kro ji m hajar han ji

  • @randhirkaur4086
    @randhirkaur4086 8 місяців тому +10

    Dr sahiba ji you are 110%right

  • @BaldevSingh-zn6dv
    @BaldevSingh-zn6dv 3 місяці тому +2

    Very very nice spich Dr.sister ji.may you live long.ji

  • @BalbirSingh-jv8un
    @BalbirSingh-jv8un 3 місяці тому +1

    SEYLUT HAI DOCTOR HERSHINDER KAUR JI NU ISS SHANDAR SPEECH LYEE
    🌹🌹🙏🙏🌹🌹

  • @didarsingh575
    @didarsingh575 3 місяці тому +1

    Waheguru Satnam Ji Sab da bhala kare Chardi kala rakhe very nice Information to you

  • @balbirraath5758
    @balbirraath5758 3 місяці тому +2

    Waheguru ji dr sahib God bless you

  • @borderdebadshaw316
    @borderdebadshaw316 8 місяців тому +5

    ਹੋਹਿ ਅਚਿੰਤ ਬਸਐ ਸੁਖ ਨਾਲ।। ਸੁਖਮਣੀ ਸਾਹਿਬ।।

  • @davinderkaur5095
    @davinderkaur5095 3 місяці тому +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ👏🏿🙏🏽💯🙏🏽

  • @GurmailBadesha
    @GurmailBadesha 5 днів тому

    ਡਾ ਹਰਸ਼ਿੰਦਰ ਕੌਰ ਭੈੱਣ ਜੀ ਤੁਹਾਡੇ ਇਹ।ਬੋਲੇ। ਹੋਏ ਸ਼ਬਦ਼। ਰੌਂਗਟੇ ਖੜ੍ਹੇ ਹੋ ਗਏ ਹਨ ਇਹਨਾਂ ਸ਼ਬਦਾਂ ਦੀ ਉਪਮਾਂ ਕਰਨ। ਵਾਸਤੇ ਸ਼ਬਦ। ਨਹੀਂ ਹਨ। ਵਾਹਿਗੁਰੂ ਜੀ। ਤੁਹਾਨੂੰ ਹੋਰ ਡੂੰਘਾ ਗਿਆਨ ਬਖਸ਼ਣ

  • @jasvirkaur3219
    @jasvirkaur3219 3 місяці тому +2

    Waheguru ji waheguru ji🙏🙏🙏🙏🙏

  • @sbajwa4057
    @sbajwa4057 8 місяців тому +4

    ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਜੀ
    🙏🙏🙏🙏👍🏻👍🏻👍🏻

  • @mohindersingh6734
    @mohindersingh6734 Місяць тому

    ਧਨਵਾਦ ।ਤੁਹਾਡਾ ਹਰ ਵੀਚਾਰ ਸੁਣਦਾ ਹਾ ।

  • @SanjeevKumar-ur3pl
    @SanjeevKumar-ur3pl 3 місяці тому +1

    ❤❤waheguru ji🌹 waheguru ji❤❤❤❤waheguru ji🌹 waheguru ji❤❤❤❤waheguru ji🌹 waheguru ji❤❤🙏🙏🙏🙏🙏🙏🙏🙏🙏🙏🙏

  • @parminderkaur7844
    @parminderkaur7844 7 місяців тому +2

    Bahut vedya knowledge deete hi ji.🙏🙏🙏

  • @nirjitkour6699
    @nirjitkour6699 8 місяців тому +6

    Very awaring speech,we need many more people like heroes youth have been engaged in drugs,mobiles&wrong guidance they have to come in front make our society full of values

  • @gurangadsinghsandhu6205
    @gurangadsinghsandhu6205 8 місяців тому +6

    Bhain ji app ji de shabdan age sir jhuka hai. I salute to you respected sister

  • @GURJANTSINGH-dw1wh
    @GURJANTSINGH-dw1wh 7 місяців тому +3

    very awaring speech

  • @parminderkaur7844
    @parminderkaur7844 7 місяців тому +2

    Waheguru ji Waheguru ji Waheguru ji

  • @paramjitsinghbrar1034
    @paramjitsinghbrar1034 8 місяців тому +4

    Bohut hi keemty te piarey vichar , ,, ,Dhanwad ji 💐🙏

  • @hardeepsidhu5983
    @hardeepsidhu5983 4 місяці тому +2

    Thx dr g chardi kalan rehe kom di

  • @AvtarSingh-if3nb
    @AvtarSingh-if3nb 8 місяців тому +5

    ਬਹੁਤ ਬਹੁਤ ਧੰਨਵਾਦ ਜੀ 🌹🙏

  • @gursewaksingh8299
    @gursewaksingh8299 8 місяців тому +2

    ਬਹੁਤ ਹੀ ਕਾਬਿਲੇ ਤਾਰੀਫ ਤੇ ਸ਼ਲਾਘਾਯੋਗ ਵਰਣਨ ਕੀਤਾ ਜੀ। ਦਿਲ ਦੀ ਗਹਿਰਾਈ ਤੋਂ ਸਲੂਟ ਕਰਦੇ ਹਾਂ ਸਾਡੇ ਸਤਿਕਾਰ ਯੋਗ ਡਾਕਟਰ ਸਾਹਿਬ ਭੈਣ ਜੀ।

  • @onkarsinghpurewal990
    @onkarsinghpurewal990 8 місяців тому +4

    Dr sahib waheguru tendrust aur chardicala vich rakhe

  • @ramanpreetsajjan8715
    @ramanpreetsajjan8715 8 місяців тому +3

    Very nice kann kholann waali speech

  • @RanjeetSingh-sf9vc
    @RanjeetSingh-sf9vc 29 днів тому

    ਬਾਕਮਾਲ ਗੱਲਾਂ ਨੇ ਜੀ ਅਸੀਂ ਸੱਚਮੁੱਚ ਸਚਾਈ ਤੋਂ ਦੂਰ ਹਾਂ

  • @parminderkaurvirk9056
    @parminderkaurvirk9056 8 місяців тому +3

    Waheguru waheguru waheguru ji very nice thanks god bless you

  • @user-zr1lt1qo7w
    @user-zr1lt1qo7w 8 місяців тому +6

    Waheguru ji 🙏 waheguru ji gbu sister j

  • @sgl8191
    @sgl8191 2 місяці тому

    Madam ji, wonderful & most befitting speech on the occasion to preach Sikh philosophy & Sikh way of life.

  • @tajsran3472
    @tajsran3472 8 місяців тому +6

    Bahot vadhia

  • @daljeetsharma4468
    @daljeetsharma4468 8 місяців тому +4

    Waheguru ji 🙏
    Bahut badhiya
    Bole so nihal
    Sat Sri Akal

  • @jasvir127
    @jasvir127 8 місяців тому +8

    Waheguru ji waheguru ji saare zaroor suno te sunayo apnea nu bhut hi sikhea den vaali zosh bhar den vaali speech a❤ waheguru ji

    • @user-re3nw2nh8t
      @user-re3nw2nh8t 8 місяців тому +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour Do Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur Baljeet KarnailsinghVPoNall

  • @user-rn9yi5wo5y
    @user-rn9yi5wo5y 12 днів тому +1

    Sardarni Dr Harshinder Kaur you have spoken the Truth.

  • @iqbalsinghsingh7997
    @iqbalsinghsingh7997 3 місяці тому +2

    Dr sab Sikh Kom no tohada ta Naaz hai

  • @MandeepKaur-lq4uw
    @MandeepKaur-lq4uw 8 місяців тому +6

    Kamaal Kamal kamL

  • @sukhpannu4805
    @sukhpannu4805 8 місяців тому +3

    WahaguruJi Aap ta Kirpa Kardaa Rahan

  • @swarnsinghvirk8679
    @swarnsinghvirk8679 8 місяців тому +4

    Dr.sahib tuhade lecture bahut sikhyadayak hunde ne thanks for sharing such important topics

  • @zaildarcheema106
    @zaildarcheema106 4 місяці тому +3

    ਸਤਿ ਸ੍ਰੀ ਆਕਾਲ ਭੈਣ ਜੀ

  • @BalkarSingh-wv5te
    @BalkarSingh-wv5te 2 місяці тому

    Dhan. Waheguru. Ji. Ehna. No. Charhdi. Kala. Wich. Rakhna. Ji

  • @PavneetKaur-bu6oz
    @PavneetKaur-bu6oz 3 місяці тому +2

    Weheguru ji

  • @NarinderSingh-qf7hq
    @NarinderSingh-qf7hq 8 місяців тому +3

    ਜਿਉ ਨਿਗੁਰਾ ਬਹੁ ਬਾਤਾਂ ਜਾਣੇ ਉਹ ਹਿਸਾਬ ਹੈ ਇਸ ਬੀਬੀ ਦਾ ਨਾ ਇਹ ਅੰਮ੍ਰਿਤਧਾਰੀ ਹੈ ਨਾ ਗੁਰਸਿੱਖ ਹੈ ਤੇ ਗੱਲਾਂ ਗੁਰਸਿੱਖਾਂ ਵਾਲੀਆਂ ਕਰਦੀ ਹੈ

  • @iqbalsinghsingh7997
    @iqbalsinghsingh7997 3 місяці тому +2

    Sister Ji sat Sri akal chardi kala vich raho

  • @ministories_narinder_kaur
    @ministories_narinder_kaur 8 місяців тому +4

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਡਾਕਟਰ ਸਾਹਿਬ ਜੀ

  • @subhashmangla280
    @subhashmangla280 2 місяці тому

    Bhut khoob 🙏🏼👍🏼 Sat Sri akal ji

  • @jaswantSingh-t7l
    @jaswantSingh-t7l 5 місяців тому +1

    Dr sahib you deserve the respect

  • @harbhagwantsingh125
    @harbhagwantsingh125 8 місяців тому +3

    Wah wah Dr sahib,Best speech God bless you

  • @pradeepkaur4122
    @pradeepkaur4122 8 місяців тому +4

    Waheguru Ji...🙏❤️

  • @SatnamSingh-sy1qu
    @SatnamSingh-sy1qu 2 місяці тому

    Waheguru ji

  • @sukhmeetdeol3908
    @sukhmeetdeol3908 8 місяців тому +3

    Waheguru ji ❤️ 🙏

  • @jasbirbhullar565
    @jasbirbhullar565 7 місяців тому +2

    Wahe guru ji

  • @charanjit525
    @charanjit525 3 місяці тому +1

    🙏🙏🙏

  • @dilbagsingh2156
    @dilbagsingh2156 8 місяців тому +1

    ਬਹੁਤ ਬਹੁਤ ਧੰਨਵਾਦ ਜੀ

  • @economicsaroundusdavinderk5375
    @economicsaroundusdavinderk5375 8 місяців тому +1

    ਬਿਲਕੁਲ ਸਹੀ।

  • @karnailkahlon8176
    @karnailkahlon8176 8 місяців тому +2

    WAHEGURU ji bless all

  • @gursewakkatha209
    @gursewakkatha209 8 місяців тому +6

    ਵਾਹ ਵਾਹ ਕਮਾਲ

  • @KuldipSidhu-ro1wl
    @KuldipSidhu-ro1wl 4 місяці тому +2

    Jio nigura bahu baatein Jane- exactly applies on this.

  • @GURJANTSINGH-dw1wh
    @GURJANTSINGH-dw1wh 7 місяців тому +1

    right ji

  • @mandeepsinghgill9595
    @mandeepsinghgill9595 2 місяці тому

    Waheguru

  • @jasmohansinghjohal2589
    @jasmohansinghjohal2589 8 місяців тому +3

    Very good thoughts thanks

  • @varindersinghsarpanchjolly4324
    @varindersinghsarpanchjolly4324 21 день тому

    very very nice ji

  • @user-ch7so4ct1v
    @user-ch7so4ct1v 8 місяців тому +1

    Waheguru ji..

  • @BaldevSingh-ug3ks
    @BaldevSingh-ug3ks 8 місяців тому +4

    Beautiful

  • @ritikachoudhary5684
    @ritikachoudhary5684 7 місяців тому +2

    Great mam

  • @KulwantSekhon-t7k
    @KulwantSekhon-t7k 8 місяців тому +1

    Parnam sister.

  • @BalbirKaur-e4j
    @BalbirKaur-e4j 8 місяців тому +2

    Very good 🎉

  • @user-iu8mk5ed3b
    @user-iu8mk5ed3b 8 місяців тому +1

    Badia speech hega