Sadiyan Gallan (Full Album) Hustinder | Black Virus | Latest Punjabi Songs 2021

Поділитися
Вставка
  • Опубліковано 15 гру 2021
  • #Hustinder #TdotRecords #NewPunjabiSong
    Also Available On :-
    ♪Spotify : open.spotify.com/album/6x8WbB...
    ♪Apple Music : itunes.apple.com/album/id/1599...
    ♪iTunes : itunes.apple.com/album/id15997...
    ♪Gaana : gaana.com/album/sadiyan-gallan
    ♪Soundcloud : soundcloud.app.goo.gl/eZ5Vw
    Song Credits:
    Album : Sadiyan Gallan
    Singer : Hustinder
    Song 1 : Tera Mera Naata
    Lyrics: Gagan Brar
    Song 2 : Teri Deed
    Lyrics: Billa Dhaliwal
    Song 3 : Ucheyan Gharan Diye Jaaiye
    Lyrics : Hustinder
    Song 4 : Odon Gallan Hor c
    Lyrics : Hustinder
    Song 5 : Yaari Torh Layi
    Lyrics: Dean Warring
    Music: Black Virus
    Label: Tdot Records
    Project By: Rohit Duggal
    Produced by: Lovnish Puri
    UA-cam Management : Harpreet Harrie
    Digital Distribution : Sweet Chilli Digitals
    Contacts:
    Email- contact@tdotrecords.ca
    Phone- +16475010006
    Enjoy & stay connected with us!
    👉 Subscribe to Tdot Records: / tdotrecords
    👉 Like us on Facebook: / tdotrecords
    👉Follow us on Twitter: / tdotrecords
    👉 Follow us on Instagram: / tdotrecordsinc

КОМЕНТАРІ • 820

  • @imnotarobot5036
    @imnotarobot5036 2 роки тому +55

    ਉੱਚਿਆਂ ਘਰਾਂ ਦੀਦੇ ਜਾਈਏ ਵਾਲਾ ਸਿਰਾ ਲਾ ਗਿਆ ਸਾਲਾ ਤੋਂ ਉਡੀਕ ਸੀ ਏਹੋ ਜਿਹੇ ਗਾਣੇ ਦੀ ਜੋ ਸਮਾਜ ਦਾ ਚਹਿਹਰਾ ਦਿਖਾ ਰਿਹਾ ਹੋਵੇ 😊 ਅਸਲੀਅਤ ਵਾਲਾ ਹੋਵੋ ਐਵੀਂ ਜਬਲੀਆਂ ਨੀ ਮਾਰੀਆਂ ਸਾਲੇ ਅੱਜਕਲ ਐਵੀਂ ਬਕਵਾਸ ਹੀ ਕਰਦੇ ਆਂ ਗੀਤਾਂ ਦੇ ਨਾਮ ਤੇ ਬਾਈ ਬਹੁਤ ਮੁਬਾਰਕਾਂ ਜੀ

  • @Satnammaan03
    @Satnammaan03 2 роки тому +46

    ਪਿੰਡ ਦੀ ਸ਼ਾਨ ❤️

  • @Lakhvirchahal
    @Lakhvirchahal 2 роки тому +16

    ਅਸੀਂ ਇੱਕ ਦੂਜੇ ਦਾ ਭਲ਼ਾ ਸੋਚ ਕੇ
    ਯਾਰੀ ਤੋੜ ਲਈ ❤️❤️❤️💔 ਲਿਖਤ👌🏻👌🏻👌🏻👌🏻

  • @parambatth2634
    @parambatth2634 2 роки тому +15

    ਸੱਚੀ ਜਦੋਂ ਵੀ ਮੈਂ ਬਾਈ ਤੇਰੇ ਗਾਣੇ ਸੁਣਦਾ ਮੈਂਨੂੰ ਏਦਾ ਲੱਗਦਾ ਕਿ ਮੇਰੀ ਜਿੰਦਗੀ ਚੱਲ ਰਹੀ ਆ
    LOVE YOU VEERE ❤
    ਸਭ ਤੋਂ ਸੋਹਣਾ ਗਾਣਾ 'ਯਾਰੀ ਤੋੜ ਲਈ'

  • @realprabhjot
    @realprabhjot 2 роки тому +27

    ਉਚੀਆਂ ਘਰਾਂ ਦੀ ਜਾਈਐ ❣👌🏼👌🏼
    ਸਾਰੇ ਹੀ ਬਹੁਤ ਸੋਹਣੇ ਗੀਤ ਨੇ ।।

    • @manthan9035
      @manthan9035 2 роки тому

      Brother ਜਾਈਐ ਦਾ ਕੀ ਮਤਲਬ ਕਿ ਹੁੰਦਾ ?

    • @jaggasidhu608
      @jaggasidhu608 2 роки тому

      @@manthan9035 born bro

  • @rajdeepmaan3728
    @rajdeepmaan3728 2 роки тому +85

    ਧੰਨਵਾਦ ਵੀਰ ਜੀ,, ਪਿੰਡ ਤੋਂ boht ਦੂਰ ਆ ,,,ਪਰ ਤੇਰੇ song ਨੇ ਪੂਰੇ ਪਿੰਡ ਦੇ ਦਰਸ਼ਨ ਹੋਗੇ ਵੀਰ ,,,ਅੱਜ ਪੂਰਾ ਦਿਨ ਵੱਜਿਆ ਇਹ song ਆਰਮੀ ਚ ,,,,🙏

  • @maninderjitsingh1451
    @maninderjitsingh1451 2 роки тому +22

    ਬੁਹਤ ਬੁਹਤ ਬੁਹਤ ਹੀ ਸੋਹਣੀ ਕੈਸਟ ਆ ਬਾਈ ਭਦੋੜ ਆਲੇਆ" !! ਮੁਬਾਰਕਾਂ

  • @arshdeep3324
    @arshdeep3324 2 роки тому +16

    ਆੳਣ ਵਾਲਾ ਟੈਮ ਤੇਰਾ ਮਿੱਤਰਾ … ਮਿਲੀਅਣ ਬਿਲੀਅਣ ਸ਼ੋਸ਼ੇਆ ਤੋ ਦੂਰ ,, ਤੇਰੀ ਗੀਤਕਾਰੀ ਘਰ ਕਰ ਗਈ may waheguru bless you brdr💘👌

  • @daman2213
    @daman2213 2 роки тому +12

    Yaar tu jeondaa reh teri kalam nu raab hor barkatt dwe ✍🏻🔥👏🏻

  • @vishalbadal5286
    @vishalbadal5286 2 роки тому +37

    ਤੇਰਾ ਸੁਪਨਿਆਂ ਦਾ ਸ਼ਹਿਰ
    ਖ਼ਾ ਗਿਆ ਮੇਰੇ ਸਾਰੇ ਸੁਪਨਿਆਂ ਨੂੰ ❤

  • @sukhjindersingh4317
    @sukhjindersingh4317 2 роки тому +20

    ਵੀਰੇ ਤੁਹਾਡੀ ਅਵਾਜ਼ ਸਰਦੂਲ ਸਿਕੰਦਰ ਸਾਬ ਵਰਗੀ ਆ 🙏👍❣

    • @VickyAthwal-ru6nv
      @VickyAthwal-ru6nv 22 дні тому

      veere sare spot karo kina sona ga raha bai g kina vadhiya gha raha rai god bless you hustinder ❤❤❤❤❤

  • @gandeepsingh3817
    @gandeepsingh3817 2 роки тому +12

    ਬਹੁਤ ਸੋਹਣੀ ਐਲਬਮ ਵੀਰ, ਲੋਕਾਂ ਦੇ ਗੀਤ ਰਿਪੀਟ ਤੇ ਹੁੰਦੇ ਆ ਅਪਣੇ ਤਾਂ ਪੂਰੀ ਐਲਬਮ ਰਿਪੀਟ ਤੇ ਆ, ਬਹੁਤ ਵਧੀਆ ਗਾਇਕੀ

  • @amritlalowalia8319
    @amritlalowalia8319 2 роки тому +15

    ਏਹਨੂੰ ਕਹਿੰਦੇ ਆ ਐਲਬਮ ⛳🏹

  • @jassieesekhon4152
    @jassieesekhon4152 2 роки тому +11

    Ucheya ghra diye jaaiye 👏🏻👏🏻👏🏻🔥🔥🔥🔥🔥 ਬਾਕਮਾਲ ਲਿਖਤ ਵੀਰ 👏🏻👌🏻

  • @sukhanbhagania7379
    @sukhanbhagania7379 2 роки тому +6

    ਹਾਏ ਓਏ ਆਹਾ ਗਾਣਾ ਤਾਂ ਦਿਲ ਤੇ ਮਾਰਿਆ ਠਾ ਕਰਕੇ (ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲੀ) 😔😔😔😔🫂🫂🫂

  • @ammyrohi2671
    @ammyrohi2671 2 роки тому +7

    ਓਦੋਂ ਗੱਲ੍ਹਾਂ ਹੋਰ ਸੀ | 👌👌
    ਜਿਊਂਦਾ ਰਹਿ ਭਦੌੜ ਵਾਲੇਆ |

  • @sarbakakarwal
    @sarbakakarwal 2 роки тому +113

    ਚੰਗਾ ਗਾਉਂਦਾ ਮੁੰਡਾ ਚੰਗੇ ਗੀਤਾਂ ਦੀ ਚੋਣ ਕਰਦਾ🙏🙏🙏

    • @jassiatwal8611
      @jassiatwal8611 2 роки тому +1

      ਵੀਰੇ ਬਹੁਤ ਸੋਹਣੇ ਗੀਤ ਆ ...🤘on repeat ..from Chicago 🇺🇸

    • @OhiSandhu
      @OhiSandhu Рік тому +1

      Likhda khud

  • @gurpreetkaur228
    @gurpreetkaur228 2 роки тому +7

    ਬਹੁਤ ਖੂਬ ਅੱਜ ਕੱਲ ਦੇ ਜਮਾਨੇ ਚ god bless you 🙏🙏

  • @arshvlogs3888
    @arshvlogs3888 2 роки тому +14

    ਬਹੁਤ ਸੋਹਣਾ ਗਾਇਆ ਬਾਈ ਜੀ ਇੱਕ ਇੱਕ ਸਬਦ ਦਿਲ ਨੂੰ ਲੱਗਦਾ
    ਹਸਤਿੰਦਰ ਭਰਾ ਬਹੁਤ ਸੋਹਣੀ ਅਵਾਜ ਦਾ ਮਾਲਕ ਆ

  • @eKAmjIt92
    @eKAmjIt92 2 роки тому +42

    Mubarkan veer Hustinder
    Thode gaye eh gane mkbool hoye a
    Nai ta ehne saaf gane ajj de time ch hrek singer ignore kr dinda k commercial nai haige .! Thonu te sari team da dhanwad b k tuc ehna wdia kmm kita .!! Bohat wdia kmm Black Virus ale bhravo ❤️

  • @funjabivlog8345
    @funjabivlog8345 2 роки тому +9

    ਸਾਰੇ ਗੀਤ ਬਹੁਤ ਹੀ ਘੈਂਟ ਨੇ❣️❣️ਵਾਰ,ਵਾਰ ਸੁਣ ਰਿਹਾ

  • @gagansandhu3163
    @gagansandhu3163 2 роки тому +2

    ਕੋਈ ਸ਼ਬਦ ਨਹੀ ਸਿਫਤ ਲਈ 👍🏻🙏🏻🙏🏻🙏🏻

  • @sukhkahlon4163
    @sukhkahlon4163 2 роки тому +2

    Jeadatar ishq khaniaa bilkul bai de album de vrgia i aaa ... boht sohne aaa sare i song life ch pehli vaar youtube te kise songs te comment karan nu dil kita poore dil nu shoohn vale song aaa sare i ....

  • @sukhwantbhatti3707
    @sukhwantbhatti3707 4 місяці тому +2

    ਉੱਚਿਆਂ ਘਰਾਂ ਦੀਏ ਜਾਈਏ ਨੀ ਬਹੁਤ ਬਾਕਮਾਲ ਇਸ ਤਰ੍ਹਾਂ ਦਾ ਗੀਤ ਹਿੰਮਤ ਨਾਲ ਹੀ ਗਾਇਆ ਜਾ ਸਕਦਾ ਹੈ

  • @gurbindermalkana
    @gurbindermalkana 2 роки тому +224

    ਇਹਨਾਂ ਵਿਊਜ਼ ਦੀ ਦੌੜ ਤੋਂ ਅਲੱਗ ਪੁਰਾਣੇ ਸਮਿਆਂ ਦੀ ਫੀਲ 'ਤੇ ਸਕੂਨ ਵਾਲੀ ਗਾਇਕੀ ਲੈਕੇ ਹਾਜਰ ਹੈ ਭਦੌੜ ਦਾ ਗੱਭਰੂ "ਹੁਸਤਿੰਦਰ"। ਹੁਸਤਿੰਦਰ ਦੀ ਕੈਸਟ "ਸਾਡੀਆਂ ਗੱਲਾਂ" ਦੇ ਪੰਜਾ ਗੀਤਾਂ ਦਾ ਇੱਕ ਇੱਕ ਲਫਜ਼ ਬਾਕਮਾਲ ਹੈ। ਜਿੰਨ੍ਹਾਂ ਨੇ ਅਜੇ ਤੱਕ ਕੈਸਟ ਨਹੀਂ ਸੁਣੀ, ਜਰੂਰ ਸੁਣੋ।

  • @swarnpalsinghbhatthal4454
    @swarnpalsinghbhatthal4454 2 роки тому +191

    ਸਾਫ ਸੁਥਰੀ ਸ਼ਬਦਾਵਲੀ ,ਅਸਲੀ ਗਾਇਨ ਬੇਹਤਰੀਨ ਵੀਰ

  • @chamkaursekhon3868
    @chamkaursekhon3868 2 роки тому +74

    Best album of 2021
    Awesome selection of songs
    Soulful voice
    ਕਿੰਨੇ ਚਿਰ ਬਾਅਦ ਸ਼ੋਰ ਤੋੰ ਬਿਨਾਂ ਸਕੂਨ ਸੁਣੇ ਗਾਣੇ

  • @gurdasbhatti2847
    @gurdasbhatti2847 3 місяці тому +2

    97.98.ਵਾਲਾ ਸਮਾਂ ਯਾਦ ਆ ਜਾਂਦਾ ਸਾਰੇ ਗੀਤ ਸੁਣਕੇ,

  • @RavinderSingh-jz9gw
    @RavinderSingh-jz9gw 2 роки тому +5

    ਸੁਣ ਉੱਚਿਆਂ ਘਰਾਂ ਦੀਏ…… ਵਾਹ

  • @gxrruu3060
    @gxrruu3060 Місяць тому +1

    0:05 Tera Mera Naata
    4:04 Teri Deed
    7:36 Ucheya Ghar'an Diye Jaaiye
    10:55 Yaari Torh Layi
    15:05 Odon Galan Hor Si
    Bohot sohni album❤

  • @gur833
    @gur833 2 роки тому +10

    ਦਿਲ ਨੂੰ ਸਕੂਨ ਦੇਣ ਵਾਲੇ ਬੋਲ 👌👌

  • @iAMARYT
    @iAMARYT Рік тому +11

    0:00 Tera mera naata
    4:05 Teri deed (personal fav❤)
    7:36 ucheya Ghra’an diye jaiye
    10:55 yaari torh layi
    15:05 Odon gallan hor si
    (Keep listening good music)

    • @jasstaabiir
      @jasstaabiir 10 місяців тому

      I was finding this one..

  • @kuljinderbrar03
    @kuljinderbrar03 2 роки тому +6

    ਰੂਹਾਂ ਨਾਲ ਤਾਲਮੇਲ ਕਰਦੀ ਹੈ ਬਾਈ ਹੁਸਤਿੰਦਰ ਤੇਰੀ ਇਹ ਐਲਬਮ,,, ਵਾਹਿਗੁਰੂ ਤਰੱਕੀਆਂ ਦੇਵੇ ਤੈਨੂੰ

  • @HARDIP7700
    @HARDIP7700 2 роки тому +1

    ਕਿਆ ਬਾਤ ਹੈ ਬਾਈ ਜੀ
    ਸੁਣ ਉੱਚੀਆਂ ਘਰਾਂ ਦੀਆਂ ਜਾਈਏ ਨੀ

  • @harpreetsinghharl9449
    @harpreetsinghharl9449 2 роки тому +1

    Ehna ਸਬਦਾਂ ਨੂੰ ਸੁਣਨ ਵਾਲੇ ਬਹੁਤ ਘੱਟ ਲੋਕ ਨੇ

  • @user-mi3or6it9x
    @user-mi3or6it9x 2 роки тому +5

    ਬਹੁਤ ਟਾਈਮ ਬਾਅਦ ਵਧੀਆ ਸੰਗੀਤ, ਲਿਖਤ ਤੇ ਆਵਾਜ਼ ਦਾ ਸੁਮੇਲ ਸੁਣ ਕਿ ਰੂਹ ਖੁਸ਼ ਹੋ ਗਈ
    ਰੂਹਦਾਰੀ ਦੀਆਂ ਗੱਲਾਂ
    ਭਦੌੜ ਆਲਾ ਹੁਸਤਿੰਦਰ
    ਜੀਓ ਭਰਵਾ😍😍😍😘

  • @shawindersingh8259
    @shawindersingh8259 2 роки тому +6

    ਬਹੁਤ ਹੀ ਸੋਹਣਾ ਗਾਇਆ ਤੇ ਸਬਦਾ ਚ ਪਰੋਇਆ ਗਿਆ

  • @rinkumattran3202
    @rinkumattran3202 2 роки тому +5

    ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
    ਇਹ ਲਾਈਨ ਸਿਰਾ ਬਾਈ

  • @gurbakshdhillon6617
    @gurbakshdhillon6617 2 роки тому +1

    ਬਹੁਤ ਸੋਹਣੀਆਂ ਲਿਖਤਾਂ ਸਾਰੀਆਂ

  • @Kanwaljeetsingh9
    @Kanwaljeetsingh9 2 роки тому +5

    munda tere thalle inj lagiya jiwe bathal thalle ennu ni 👍👍👍👍👍👍👍👍👍👍👍👍

  • @jyotikaur9566
    @jyotikaur9566 2 роки тому +2

    ਬਾਬੇ love you a pra ਸਾਰੇ ਹੀ ਗੀਤ ਬਹੁਤ ਸੋਹਣੇ ਆ ਤੇਰੀ ਦੀਦ ਆਪਣਾ favourite song a ਬਹੁਤ ਸੋਹਣੀ ਲਿਖਤ ਆ ਭਰਾ ਰੱਬ ਤੈਨੂੰ ਤਰੱਕੀਆਂ ਬਖਸੇ਼🙏🙏

  • @jass_galib8179
    @jass_galib8179 Рік тому

    ਵਾਹ ਬਹੁਤ ਕੁੱਝ ਸਿਖਣ ਨੂੰ ਮਿਲ ਗਿਆ ਇੱਕ ਕਹਾਣੀ ਹੀ ਇਸ ਐਲਬਮ ਵਿੱਚ ਦੱਸ ਦਿੱਤੀ ਕਿ ਪਹਿਲਾਂ ਉਹ ਮੇਰੇ ਲਈ ਕੀ ਸੀ ਮੈਂ ਉਸ ਦਾ ਕਿੰਨਾ ਕਰਦਾ ਸੀ ਪਰ ਅਸੀਂ ਹਾਲਾਤਾਂ ਤੋਂ ਮਜਬੂਰ ਸੀ ਅਸੀਂ ਇਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ ਪਰ ਮੈਂ ਹਾਰਿਆ ਨਹੀਂ ਮੈਂ ਆਪਣੀ ਜਿੰਦਗੀ ਨੂੰ ਕਿਸ ਤਰ੍ਹਾਂ ਸਹੀ ਕੀਤੀ।

  • @simar.766
    @simar.766 2 роки тому +3

    ਕਿਆ ਬਾਤ ਬਾਈ ਦਿਲ ਖੁਸ਼ ਹੋ ਗਿਆ....ਬਹੁਤ ਸੋਹਣੇ ਗੀਤ ਨੇ... ਲੱਚਰਤਾ ਤੋਂ ਬਗੈਰ ਗਾਇਕੀ ਤੇ ਦਿਲਾਂ ਨੂੰ ਸਕੂਨ ਦੇਣ ਵਾਲੇ ਗੀਤ.... 🙏🙏

  • @BLPPMSH0007
    @BLPPMSH0007 2 роки тому +7

    22 ganne te eh hunde aaa fellings ...... bhoot sohne songs 22g... lagya reh broo carryyy on

  • @Samar_828
    @Samar_828 2 роки тому +5

    ਬਹੁਤ ਹੀ ਵਧੀਆ ਗਾਇਕੀ ਹੁਸਤਿੰਦਰ

  • @jagjotgarcha444
    @jagjotgarcha444 2 роки тому +4

    Dhan Dhan krati mittra swaad lyata album ala sare record kehar ne

  • @user-vd7to2tn3r
    @user-vd7to2tn3r 2 роки тому +1

    siraaa gal baat aa y ❣️

  • @unitedpanjabi
    @unitedpanjabi 2 роки тому +1

    ਬਿਹਤਰੀਨ ਗੀਤ
    ਦਿਲ ਨੂੰ ਸਕੂਨ ਦੇਣ ਵਾਲੀ ਐਲਬਮ
    ਜੀਓ

  • @shergillofficial7847
    @shergillofficial7847 2 роки тому +6

    ਦਿਲ ਕਰਦਾ ਅੱਖਾਂ ਬੰਦ ਕਰਕੇ ਸੁਣੀ ਜਾਵਾਂ , ਬਹੁਤ ਖਿੱਚਵੀਂ ਜੀ ਆਵਾਜ਼ ਆ ਵੀਰ , ਇੱਕ ਇੱਕ ਸ਼ਬਦ ਜਵਾਂ ਠੇਠ ਆ , 🔥🔥🔥🔥♥️♥️

  • @Amandeep-singh91
    @Amandeep-singh91 2 роки тому +29

    Full album On repeat
    Bohat sohni kalakari
    Lyrics and singing level great

  • @shivdeep7024
    @shivdeep7024 2 роки тому +3

    Punjab di mehk aundi aa bai tere geeta cho ❤️

  • @sandhuparminder6155
    @sandhuparminder6155 2 роки тому +2

    Tu dudh nal gunnya aata ni.. Kya baaat❤❤❤🔥🔥

  • @monubalu
    @monubalu 10 місяців тому +1

    bai jdo di album ayi aa hun tk repeat chldi aa
    teri tarif krn nu bsi lafz nii lab riha
    bhut bhut bhut bhut sohni album aa bai❤❤❤😊 rab ne chaha mila ge kde🙏🙏

  • @HarpreetSinghdhillon-nc4mb
    @HarpreetSinghdhillon-nc4mb 2 роки тому +4

    Bhut sohne geet aa
    Likhari v sirra

  • @Goldymattu
    @Goldymattu 2 роки тому +9

    Oye hoye...superb voice...all songs super duper ghaint...on repeat "Yari tod lyi"..remembered my Past...

  • @gurpreetsingh-ud8nu
    @gurpreetsingh-ud8nu 2 роки тому +18

    ਵਾਹ ਵੀਰੇ ਨਹੀ ਰੀਸਾਂ .. ਰੱਬ ਤਰੱਕੀਆਂ ਦੇਵੇ ... ਰੂਹ ਨੂੰ ਸਕੂਨ ਦੇਣ ਵਾਲੇ ਗਾਣੇ ਆ .. ਵੀਰੇ ਕਦੇ tone ਨਾ chnge ਕਰਿਓ ❤️❤️

  • @karandhaliwal3227
    @karandhaliwal3227 2 роки тому +3

    ਬਹੁਤ ਈ ਸੋਹਣੇ ਤੇ ਪਿਆਰੇ ਗਾਣੇ ਆ ਏਸ ਕੈਸਟ ਦੇ.......... ਬਾਬਾ ਤਰੱਕੀਆਂ ਬਖਸ਼ੇ 🙏

  • @laddijanal
    @laddijanal 2 роки тому +3

    ਬਹੁਤ ਖੂਬ ਵੀਰੇ
    ਸੁੰਦਰ ਅਲਫਾਜ

  • @d.b.k.records6553
    @d.b.k.records6553 2 роки тому +6

    Bahut Sohni awaz te ✍Lyrics 👌🙌

  • @sukhvirbath8100
    @sukhvirbath8100 2 роки тому +3

    Bht sohni peshkash hustinder 👍

  • @amandeep4169
    @amandeep4169 2 роки тому +2

    ਸਾਡੀ ਜਚਦੀ ਜੋਡੀ ਦੋਹਾ ਦੀ 👍👍👍

  • @varindercargo8826
    @varindercargo8826 2 роки тому +2

    Siraaa Dil lut leya veere

  • @happyasian7555
    @happyasian7555 2 роки тому

    ਬੜੀ ਸਿੱਧੀਆਂ ਅਤੇ ਸਟੀਕ ਜਿਹੀਆਂ ਗੱਲਾਂ
    ਫੁਕਰਪੁਣੇ ਤੋਂ ਮੁਕਤ ਠੀਕ ਜਿਹੀਆਂ ਗੱਲਾਂ

  • @cafe_world
    @cafe_world 2 роки тому +1

    ਸੋਹਣਾ ਕੰਮ

  • @viralbro8241
    @viralbro8241 2 роки тому +1

    Waah kya album aa sachhai vakahti ji

  • @satnamsatta8913
    @satnamsatta8913 2 роки тому +3

    Veere yr sachi love u bakmall likhat koi jwab ni bus love uuu

  • @tejvirjhinjer7794
    @tejvirjhinjer7794 2 роки тому +4

    ਸਾਰੇ ਹੀ ਗੀਤ ਸਿਰਾ ਏ❤❤

  • @gurirandhawa2352
    @gurirandhawa2352 2 роки тому +2

    ਕਲਮ ਤੇ ਅਵਾਜ਼ ਵਿੱਚ ਪੂਰਾ ਦਮ ਆ👌💕💪💯💯🙏🙏

  • @teamadafsarmusic874
    @teamadafsarmusic874 2 роки тому +1

    Ajj da gurdas maan aw sada bhra #hustinder

  • @dilpreetgill2163
    @dilpreetgill2163 2 роки тому +5

    Fan from ik pind sade da munda c ❤️❤️❤️❤️

  • @balpreetkaursidhu7773
    @balpreetkaursidhu7773 2 роки тому +12

    Commendable work 👍🏻💯

  • @daljitpamma1005
    @daljitpamma1005 2 роки тому +3

    Bht he time baad kuch vadia sakoon wala sunnan nu milia.. thanks veer
    🙏🏻Waheguru Mehar Rakhn Chardi Kalah Bakshn 🙏🏻

  • @kindaaaujla6865
    @kindaaaujla6865 2 роки тому

    Yaar swaad aa geya ....tu navi nakoor pittili ni mein dooja kala paasa ni ..wah wah

  • @husanpreetsingh8664
    @husanpreetsingh8664 2 роки тому +1

    puraane jamane di yaad a gai jado sad songs da daur c

  • @ishwerdhiman9719
    @ishwerdhiman9719 2 роки тому

    ਇੱਕ ਤਾਂ ਬਾਈ ਤੇਰੀ ਆਵਾਜ਼ ਰਾਜ ਬਰਾੜ ਬਾਈ ਦੀ ਯਾਦ ਤਾਜ਼ਾ ਕਰ ਜਾਂਦੀ ਐ।ਬਾਕੀ ਤੇਰਾ ਲਿਖਣਾ ਤੇ ਗਾਉਣਾ ਬਾਅ ਕਮਾਲ ਆ ਜਿਉਂਦਾ ਵੱਸਦਾ ਰਹੁ ਹਮੇਸ਼ਾ ਬਾਬਾ ਨਾਨਕ ਮੇਹਰ ਕਰੇ।

  • @bainsmuzic48
    @bainsmuzic48 2 роки тому +1

    Kyaa baatan veer meryaa bohat sohni album klaaa klaa gana chun chun k likhya aa

  • @jassrao6024
    @jassrao6024 2 роки тому +2

    ਓਦੋਂ ਗੱਲਾ ਹੋਰ ਸੀ ❤️👌

  • @sahiljammu7672
    @sahiljammu7672 2 роки тому +2

    Duji wari o gallan kithe bndyea bhot sohni line nd song❤❤❤

  • @cafe_world
    @cafe_world 2 роки тому

    ਵਾਹਹਹਹਹਹਹਹਹਹ...

  • @user-zr1tu9fj3r
    @user-zr1tu9fj3r 8 місяців тому

    ਕੱਪੜੇ ਧੋਦੀ ਮੁਟਿਆਰ ਮੈਂ ਤੇਰੇ ਹੱਥ ਦਾ ਥਾਪਾ ❤

  • @kmlsingh6883
    @kmlsingh6883 2 роки тому +1

    Ik ik akhrr gunn gunn k likhya👌🏻👌🏻👌🏻👌🏻❤️❤️❤️

  • @parminderdhillon4177
    @parminderdhillon4177 2 роки тому +3

    Chunni de ohle aala laadi bai❣️🙏masterpiece♠️satth aale bohad jini umr hoe geetan di🌾

  • @pirtagillnathoheri3032
    @pirtagillnathoheri3032 2 роки тому +5

    Bohat sohne geet ne no words

  • @husanpreetsingh4706
    @husanpreetsingh4706 2 роки тому +1

    Yyyy g siraaa wording✌✌✌✌✌🤙🤙🤙🤞🤞

  • @user-fp6bb9xf7g
    @user-fp6bb9xf7g 2 роки тому

    ਓਹਦੇੋ ਗੱਲਾ ਹੋਰ ਸੀ♥️♥️

  • @arrymehna5070
    @arrymehna5070 2 роки тому +1

    ਸਾਰੀ album ਹੀ ਦਿਲ ਨੂੰ ਛੂਹਦੀਂ ਏ।। kon kon 2022 ch v sun reha... ਇਹਦਰ ta rpeet te chl rhi aaa...

  • @preet4687
    @preet4687 2 роки тому +14

    indeed the best of 2021, calm in the chaos 💫❤

  • @Amritpal-xp7xy
    @Amritpal-xp7xy 2 роки тому +1

    Wah g wah sab to alag kam krta y ne

  • @reetkhan9740
    @reetkhan9740 2 роки тому +3

    ਬਾਕਮਾਲ ਲਿਖ਼ਤ ❤️❤️❤️❤️

  • @harpreetsinghharl9449
    @harpreetsinghharl9449 2 роки тому +1

    Bai di kalam eda hi sohney song ਲਿਖੇ

  • @jagtarranu9217
    @jagtarranu9217 2 роки тому +1

    ਆਪਣਾ ਜਮਾਨਾ ਯਾਦ ਆ ਗਿਆ ਬਾਈ।
    ਜਗਤਾਰ ਕਾਤਿਬ

  • @Ranveersingh-jh2dn
    @Ranveersingh-jh2dn 10 місяців тому +1

    ਰੂਹ ਨੂੰ ਸਕੂਨ ਮਿਲ ਗਿਆ ਬਾਈ ਗੀਤ ਸੁਣਕੇ ❤️💯

  • @SandeepKaur-oj5yh
    @SandeepKaur-oj5yh 2 роки тому +1

    ਬਾਕਮਾਲ 👍

  • @gaggivashisht4842
    @gaggivashisht4842 2 роки тому +1

    Kiya batt aa y bahut kaint y

  • @gursharansingh2774
    @gursharansingh2774 2 роки тому

    ਕਿਆ ਸਬਦ ਬੁਣੇ ਆ ਬਾਈ. ਪ੍ਰਸੰਸਾ ਕਰਨ ਵਾਲੇ ਗੀਤ

  • @VickyAthwal-ru6nv
    @VickyAthwal-ru6nv 22 дні тому

    veere sare spot karo kina sona ga raha bai g kina vadhiya gha raha rai god bless you hustinder ❤❤❤❤❤

  • @raminderkaur2193
    @raminderkaur2193 2 роки тому +6

    Can't get over from this album ਬਹੁਤ ਸੋਹਣੀ ਐਲਬਮ ਐ, ਤੁਹਾਨੂੰ ਸੁਣ ਕੇ ਹਮੇਸ਼ਾ ਈ ਵਧੀਆ ਲਗਦਾ lots of love and respect 😊

  • @parmbhullar3616
    @parmbhullar3616 2 роки тому

    ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ 💔

  • @rinkumattran3202
    @rinkumattran3202 2 роки тому +3

    ਉੱਚਿਆਂ ਘਰਾਂ ਦੀਏ ਜਾਈਏ
    ਯਾਰੀ ਤੋੜ ਲਈ
    ਸਾਰੇ ਗੀਤ ਇੱਕ ਤੋਂ ਚੜਦੇ ਨੇ ਬਾਈ
    ਬਾਕਮਾਲ ਲਿਖਤਾਂ ਤੇ ਸਿਰਾ ਆਵਾਜ਼ 👌🏼🙏

  • @harman3678
    @harman3678 2 роки тому

    ਤੂੰ ਨਵੀਂ ਨਕੋਰ ਪਤੀਲੀ ਨੀ ਮੈਂ ਦੂਜਾ ਕਾਲਾ ਪਾਸਾ❤️