Hustinder bai nu industry ch koi v khaas support ni krda. Koi support kr v kiwe skda ena vdia na koi likh skda na gaa skda eni rooh nl. Sare klakara to alg aa hustinder bht ght lok ne eho jei gayaki sunan wale. Bt appa haige an appa full promote krna hustinder nu kyu k srote hi klakar da honsla hunde ne. Appa vdia kismt wale an k ajj de time ch appa hustinder nu sunn de an te hustinder apne layi gaa reha.
0:46 Gall kon karda 4:14 kidan diya gallan 8:00 Hasde hi rehne aan 11:10 ikko dil 14:33 Mann to'n lehgi 17:45 Pyaar hoya 20:38 Gumnaam pyaar 25:29 Maa kehndi hundi si ❤
Main ni sunda hustindera tenu tu hr vaar dil rwa janda Gallan taan meriyan a tu app e geet bna janda Saddiyan gallan sunke hun gallan chete a rhiyan Tahi taan me sunda ni c kyuki gallan houl kalje pa rahiya❤❤❤❤❤❤❤
ਪਿੰਡਾਂ ਅਲਿਆਂ ਦੀ ਐਲਬਮ ਆ ਇਹ...ਜਿਵੇਂ ਚੁਣਵੇਂ ਗੀਤਾਂ ਦੀ ਡੈੱਕ ਆਲੀ ਕੈਸਟ ਭਰਾ ਲਿਆਉਂਦੇ ਸੀ ਨਿੱਕੇ ਹੁੰਦੇ, ਤੇ ਸਾਰੇ ਗੀਤ ਅਵਦੀ ਪਸੰਦ ਦੇ ਈ ਹੁੰਦੇ ਸੀ ਤਾਂ ਕੋਈ ਗੀਤ ਅੱਗੇ ਕੱਢਣ ਦਾ ਵੀ ਰੌਲ਼ਾ ਨੀ ਹੁੰਦਾ ਸੀ, ਉਵੇਂ ਦੀ ਆ ਪੂਰੀ ਐਲਬਮ।। ❤❤
ਸਾਫ਼ ਸੁਥਰਾ ਤੇ ਚੰਗਾ ਸੰਗੀਤ ਅੱਜ ਵੀ ਇੱਕ ਵੱਖਰੀ ਛਾਪ ਛੱਡ ਦਾ ਲੋਕਾਂ ਦੇ ਦਿਲਾਂ ਤੇ।👏👏
ਬਹੁਤ ਵਧੀਆ ਗੀਤ ਨੇ ਸਾਰੇ ਹੀ।
ਸਾਰੇ ਗੀਤਾਂ ਵਿੱਚ ਵੱਖ ਵੱਖ ਰੰਗ ਨੇ
(ਮਾ ਕਹਿੰਦੀ ਹੁੰਦੀ ਸੀ) ਗੀਤ ਮੇਰੀ ਜ਼ਿਦੰਗੀ ਨਾਲ਼ ਮਿਲਦਾ ਇਸ ਲਈ ਇਹ ਸੱਭ ਤੋਂ ਵਧੀਆ ਲੱਗਿਆ ਮੈਨੂੰ ।
ਸਾਰੀ ਟੀਮ ਨੂੰ ਮੁਬਾਰਕਾਂ ਅੱਗੇ ਵੀ ਇਹ ਹੀ ਕੰਮ ਕਰਦੇ ਰਹੋ ।
ਮਾਲਕ ਤਰਕੀ ਵਕਸੇ।
ਵਾਹ ਕਮਾਲ ਬਾਈ ❤❤❤❤❤
ਜਿੰਦਗੀ ਦੇ ਨਾਲ ਮਿਲਦੇ ਜੁਲਦੇ ਗੀਤ ਨੇ ਬਹੁਤ ਕੁਜ ਸਾਹਮਣੇ ਆਇਆ ਪੁਰਾਣੀਆ ਯਾਦਾ ਚੋ । ਲਵ ਯੂ ਵੀਰ ਰੱਬ ਚੜਦੀ ਕਾਲ ਚ ਰੱਖੇ ਤੈਨੂੰ ਖੂਬ ਤਰੱਕੀਆ ਬਖਸੇ ❤❤❤❤
aqa
ਨਾ ਹਥਿਆਰ, ਨਾ ਕੋਈ ਰੌਲਾ, ਸਿਰਾ ਗਾਣੇ ਆ
ਦਿਲੋਂ ਸਤਿਕਾਰ ਸਹਿਤ ਮੁਹੱਬਤ
Sahi gal a tuhdi na koi galla na hi hathiar,,,,sare att song,,, mai hasde rende sunke sare geet sone,,,🎉🎉🎉🎉
Pddxrll 😊
Scotland ਤੋ England ਜਾਂਦਾ ਪਿਆ ।
ਜਿੰਨੇ ਸੋਹਣੇ view ਰਸਤੇ ਚ , ਉਸ ਤੋ ਵੀ ਕਿਤੇ ਸੋਹਣੇ ਗੀਤ ਆ ਬਾਈ ਤੇਰੇ ❤️
By the way Maa Kehndi hundi c ❤️🩹
14:33 ਕਮਾਲ ਕਰਤਾ ਡੀਨ ਵੀਰੇ ਪਿੰਡ ਵਿਚ ਗੱਲਾਂ ਕਰਵਾਈਆਂ ਪਈਆ ਇਸ ਗਾਣੇ ਨੇ warring ਦਾ ਮਾਣ ਸਾਡਾ ਡੀਨ ❤❤❤❤
ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਇਸ ਨਿਮਾਣੇ ਦਾ ਨਵਾਂ ਗਾਣਾ 😊😊
Afreen ❤
👍👌
Masha Allah ! ❣️
Its on repeat till the date… os din hor koi geet nhi suneya…
Sirf ik geet bakia de mech da nhi lgga…but thats okay…
Bhut duaawa …
Sirra laya pya hustinder jdo di tape ai Bs repeat te chldi a kidan dia gllan sab to Ghaint a 😊
ghaint.....hustinder bhaji .........balhar
ਪਿਆਰ ਧੋਖੇ ਦੀਆਂ ਸੁਣਕੇ ਗੱਲਾਂ,
ਮਨ ਬਣਕੇ ਲਹਿਰਾਂ ਮਾਰੇ ਛੱਲਾਂ,
ਜਿੰਨੀ ਦੂਰ ਦਿਲ ਹੋਣਾ ਚਾਹਵੇ,
ਉੰਨਾ ਨੇੜੇ ਤੇਰੇ ਹੋਰ ਹੋਈ ਚੱਲਾਂ।
🔥🔥🔥❤❤
Nyc
ਬਾਈ ਜਿੰਨੀ ਤਰੀਫ਼ ਕੀਤੀ ਜਾਵੇ ਓਨੀ ਹੀ ਘੱਟ ਆ ❤️❤️🙏🙏
ਦਿਲ ਜਿੱਤ ਮਹਿਕਮੇਂ ਨੂੰ ਸਲਾਮ। ਵੀਰੇ ਤੁਹਾਡਾ ਬਹੁਤ ਖੂਬ ਕੰਮ ਆ ਖਿੱਚੀ ਰੱਖੋ 22g ✍️🎶🎤🎵👏
Hat dai kite
@@AnkitGoyal-id6mi jama vi ni ustad ji 😁
Nice patu ki geet likhda pura fil kara dinda gala
@@SauravBhajjaliya-zd7vy 🤟🔥🔥
ਨਾ ਹਥਿਆਰ, ਨਾ ਕੋਈ ਰੌਲਾ, ਸਿਰਾ ਗਾਣੇ ਆ
ਦਿਲੋਂ ਸਤਿਕਾਰ ਸਹਿਤ ਮੁਹੱਬਤ
Hustinder ਵੀਰ ਸਾਰੇ ਹੀ ਗੀਤ ਬਹੁਤ ਵਧੀਆ ਨੇ ਐਲਬਮ ਦੇ ❤ ਮੈਂ ਤਾਂ ਇੱਕ ਪਿੰਡ ਸਾਡੇ ਦਾ ਮੁੰਡਾ ਗੀਤ ਤੋਂ ਹੀ ਤੁਹਾਡਾ ਫੈਨ ਹਾਂ🌺 ਵੀਰ ਬੱਸ 90's ਦੇ ਇਸ ਅੰਦਾਜ਼ ਨੂੰ ਇੰਝ ਹੀ ਕਾਇਮ ਰੱਖੀ 🙏🏻ਵਿਰਲੇ ਹੀ ਆ ਹੁਣ ਇਸ ਅੰਦਾਜ਼ ਚ ਗਾਉਣ ਵਾਲੇ 💚 ਲਵ ਜੁ ਬਾਈ ਰੱਬ ਤੈਨੂੰ ਲੰਮੀਆ ਉਮਰਾਂ ਬਖਸ਼ੇ ❤❤
Lllo
@@taran1singh294🎉😂😂😂😂😂😂😂😂
Join😊
@@taran1singh294❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Hustinder ਬਾਈ ਨੂੰ ਮੈਂ ਪਹਿਲੀ ਵਾਰ ਉਦੋਂ ਸੁਣਿਆ ਸੀ ਜਦੋਂ ਉਹ ਆਪਣੇ ਗੀਤ #ਇੱਕ ਪਿੰਡ ਸਾਡੇ ਦਾ ਮੁੰਡਾ" ਰਾਹੀਂ ਚਰਚਾ ਦੇ ਵਿੱਚ ਆਇਆ। ਫਿਰ ਇੱਕ ਨਵੀਂ #ਵੰਨਗੀ ਦੇ ਗੀਤਾਂ ਦੀ ਉਡੀਕ ਹੋਣ ਲੱਗੀ ਤੇ #ਸਾਡੀਆਂ ਗੱਲਾਂ" ਐਲਬਮ ਪੂਰੀ ਦੀ ਪੂਰੀ ਸੁਣੀ।
ਕੁਝ ਨਵੇਂ ਪੁਰਾਣੇ ਗੀਤ ਜਿਵੇਂ "ਪਹਿਲੀ ਵਾਰੀ", "ਡੁੱਲਦਾ ਗਿਲਾਸ", "ਯਾਰੀ ਤੋੜ ਲਈ", "ਉੱਚਿਆਂ ਘਰਾਂ ਦੀਏ ਜਾਈਏ", "ਗਾਜ਼ਾ ਪੱਟੀ" ਆਦਿ ਸੁਣਦਿਆਂ ਜਜ਼ਬਾਤੀ ਜਿਹੇ ਹੋ ਜਾਈਦਾ ਹੈ।
ਹੁਣ ਆਈ ਨਵੀਂ #ਐਲਬਮ ਸਾਡੀਆਂ ਗੱਲਾਂ ੨" ਤਾਂ ਜਿਵੇਂ ਨਿਰੇ ਜਜ਼ਬਾਤਾਂ ਦੀ ਪੰਡ ਹੀ ਹੋ ਨਿੱਬੜੀ ਹੈ।
#ਗੱਲ ਕੌਣ ਕਰਦਾ" ਗੀਤ ਉਪਰੋਂ ਉੱਪਰ ਨਾਰਾਜ਼ ਹੋਏ ਸੱਜਣਾਂ ਦੇ ਮਨਾਂ ਦੀ ਉੱਥਲ-ਪੁੱਥਲ ਬਾਖੂਬੀ ਬਿਆਨਦਾ ਹੈ ਤੇ ਆਖਰੀ ਅੰਤਰੇ ਤੱਕ ਵੀਡਿਓ ਮੁੱਖ ਪਾਤਰਾਂ ਦੇ ਮੁੜ ਮੇਲ ਦੀ ਰੀਝ ਨੂੰ ਬਰਕਰਾਰ ਰੱਖਦਾ ਹੈ।
#ਕਿੱਦਾਂ ਦੀਆਂ ਗੱਲਾਂ" ਗੀਤ ਅੱਧਵਾਟੇ ਰੁੱਸ ਗਏ ਸੱਜਣ ਨੂੰ ਉਲਾਹਮਾਂ ਦੇਂਦਾ ਪ੍ਰਤੀਤ ਹੁੰਦਾ ਹੈ, ਹਰ ਇੱਕ ਅੰਤਰਾ ਰੂਹ ਨੂੰ ਝੰਜੋੜਦਾ ਹੈ ਤੇ ਰਿਸ਼ਤਿਆਂ ਚ ਪੈਂਦੀ ਫਿੱਕ ਤੇ ਅਫਸੋਸ ਵੀ ਜ਼ਾਹਰ ਕਰਦਾ ਹੈ।
#ਗੁੰਮਨਾਮ ਪਿਆਰ" ਗੀਤ ਨੱਬੇ ਮਾਡਲਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਜਾਪਦਾ ਹੈ। ਅਧੂਰੇ ਰਹਿ ਗਏ ਸੁਪਨਿਆਂ ਨੂੰ ਤਾਉਮਰ ਸੰਜੋਏ ਰੱਖਣ ਦੀ ਰੀਝ ਤੇ ਬਿਰਹਾ ਦਾ ਦਰਦ ਅਲੱਗ ਹੀ ਕਿਸਮ ਦਾ ਮਾਹੌਲ ਸਿਰਜਦੇ ਹਨ।
ਆਖਰ ਚ #ਮਾਂ ਕਹਿੰਦੀ ਹੁੰਦੀ ਸੀ" ਗੀਤ ਮਾਂ ਵੱਲੋਂ ਬਚਪਨ ਚ ਸਿਰਜੇ ਸੁਪਨਮਈ ਸੰਸਾਰ ਦੇ ਤਿੜਕਣ ਤੇ ਇੱਕ ਗੁੱਸੇ ਵਾਂਗ ਪ੍ਰਤੀਤ ਹੋਇਆ।
ਕੁੱਲ ਮਿਲਾ ਕੇ ਵੱਖ-ਵੱਖ ਵੰਨਗੀ ਦੇ ਗੀਤਾਂ ਨਾਲ Hustinder Singh ਬਾਈ ਵਧੀਆ ਨਿਭਾ ਰਿਹਾ ਹੈ।
ਸ਼ਾਲਾ! ਭਵਿੱਖ ਚ ਵੀ ਏਦਾਂ ਦੇ ਹੋਰ ਰੰਗ ਮਾਨਣ ਨੂੰ ਮਿਲਣਗੇ।
ਨਵੀਂ ਐਲਬਮ ਯੂਟਿਊਬ ਲਿੰਕ ua-cam.com/video/AKeccKzZu2Y/v-deo.html&feature=share7
ਤੇ ਸੁਣੀ ਜਾ ਸਕਦੀ ਹੈ।
✍️_____ @gspunjabi
Hustinder bai nu industry ch koi v khaas support ni krda. Koi support kr v kiwe skda ena vdia na koi likh skda na gaa skda eni rooh nl. Sare klakara to alg aa hustinder bht ght lok ne eho jei gayaki sunan wale. Bt appa haige an appa full promote krna hustinder nu kyu k srote hi klakar da honsla hunde ne. Appa vdia kismt wale an k ajj de time ch appa hustinder nu sunn de an te hustinder apne layi gaa reha.
0:46 Gall kon karda
4:14 kidan diya gallan
8:00 Hasde hi rehne aan
11:10 ikko dil
14:33 Mann to'n lehgi
17:45 Pyaar hoya
20:38 Gumnaam pyaar
25:29 Maa kehndi hundi si
❤
Meharbani 🙏🏻
@@robinjitsingh4556 qq❤p
❤
ਗੁਮਨਾਮ ਪਿਆਰ ਵਰਗੇ ਗਾਣੇ ਹਰੇਕ ਟੇਪ ਚ ਕਰ ਦਿਆਂ ਕਰੀ 2/4 ❤
ਬਹੁਤ ਹੀ ਵਧੀਆ ਸਾਰੀ ਐਲਬਮ, ਮੁਬਾਰਕਾਂ ਵੀਰ ਹੁਸਤਿੰਦਰ ਨੂੰ ਤੇ ਸਾਰੀ ਟੀਮ ਨੂੰ। ਬਹੁਤ ਸਮੇਂ ਪਿੱਛੋਂ ਇੰਨੇ ਪਿਆਰੇ ਗੀਤ ਸੁਣੇ ਹਨ।
ਗੀਤ ਤਾਂ ਸਾਰੇ ਹੀ ਸੋਹਣੇ ਆ, ਪਰ 'ਗੁਮਨਾਮ ਪਿਆਰ' ਜਿਆਦਾ ਹੀ ਘੈਂਟ ਆ 👌 ❤
Sahi kiha
🙌
superb song golu bai da write ✍🏻 kita hoea
Baakmaal awaaj te kalm👏👏
ਪਹਿਲਾਂ ਆਹੀ ਸੁਣਦਾ ਫੇਰ 😅😅
ਦਿਲ,ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾ ਨੇ ਜ਼ਿਦਾਂ ਡਰ ਸੀ ਓਹੀ ਗੱਲਾਂ ਹੋ ਗਈਆਂ 🤭🤭
ਸਾਰੇ ਹੀ ਗੀਤ ਬਹੁਤ ਵਧੀਆ ਨੇ ✨💖
ਸਾਰਿਆਂ ਵਿੱਚ ਵੱਖ ਵੱਖ ਰੰਗ ਪੇਸ਼ ਕੀਤੇ ਗਏ ਹਨ 🙏
hlo
90 ਆਲੇ ਆਂ ਸਾਰੀ ਹੀ ਕੇਸਟ ਬਹੁਤ ਵਧੀਆ ❤❤ ਗੁੰਮਨਾਮ ਪਿਆਰ ਕੁਝ ਜਿਆਦਾ ਹੀ ਦਿਲ ਤੇ ਲਗ ਗਿਆ
ਸਾਰੇ ਗੀਤਾਂ ਚੋਂ ਪਿੰਡਾਂ ਦੀ ਮਹਿਕ ਆਉਂਦੀ ਬਾਈ❤ ਬਹੁਤ ਹੀ ਖੂਬਸੂਰਤ ਲਿਖਤ ਤੇ ਗੀਤਕਾਰੀ
ਬਹੁਤ ਵਧੀਆ ਗੀਤ ਬਈ ਤੇਰੀ ਪਹਿਲਾ ਵਾਲੀ album ਵੀ ਸਾਰੀ ਸੁਣੀ ਬਈ ਰਪੀਟ ਤੇ ਇਹ ਵੀ ਸਿਰਾ ਐ ਸਕੂਨ ਵਾਲੇ ਗੀਤ ਸਾਰੇ❤️❤️
All song 🔥🔥ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ
21 topa di salami es kudi nu
@@sukhpreetmaan6501 harr gana ta uper ahi coment hunda ehda😂😂😂😂
@@jattmattwala tahi keh reha y.. ene comment ta kise munde ne ni kite hone kise te
hlo mannu 😊😊
ਵੀਰੇ ਅੱਜ ਬਹੁਤ ਸਾਲਾਂ ਬਾਅਦ ਇਹ ਪੰਜਾਬੀ ਗਾਣਾ ਸੁਣ ਕੇ ਬਹੁਤ ਵਧੀਆ ਲੱਗਿਆ ।
ਨਹੀਂ ਤਾਂ ਕੁਝ ਸਾਲਾਂ ਤੋਂ ਜਿਵੇਂ ਪੰਜਾਬੀ ਗਾਣੇ ਵਿਚ ਬਸ ਲੜਾਈ, ਬੰਦੂਕਾਂ,ਹਥਿਆਰ, ਜੱਟ, ਇਸ ਤੋਂ ਬਾਹਰ ਹੀ ਨੀ ਨਿਕਲਿਆ।
ਸਾਰੇ ਵੀਰੇ ਇਹਨਾਂ ਗਾਣਿਆਂ ਨੂੰ ਸਭ ਤੋਂ ਵੱਧ ਸ਼ੇਅਰ ਕਰੋ ਜੀ।
Play👉8:00
Song : Hasde Hi Rehne Aan
Singer : Hustinder
Lyricist : Sukh Aamad
Music : Black Virus
Mix & Master : Gurjinder Guri
ਪਿੰਡਾਂ ਦੀ ਮਹਿਕ ਗੀਤਾ ਵਿਚ ਆਉਂਦੀ
ਨਾ ਹਥਿਆਰ ਤੇ ਨਾਂ ਕੋਈ ਰੌਲਾ
ਹਸਤਿੰਦਰ ਮੁੰਡਾ ਭਦੋੜ ਦਾ ਨਿਰਾ ਅੱਗ ਦਾ ਗੋਲਾ❤❤❤❤❤😊😊
ਸੰਗੀਤ ਦਾ ਇਕ ਵੱਖਰਾ ਹੀ ਰੂਪ ਹੈ ਸਾਡੀਆਂ ਗੱਲਾਂ - 2, ਸਾਰੇ ਹੀ ਗੀਤ ਬਹੁਤ ਸ਼ਾਨਦਾਰ ਹਨ, ਪਰ ਮਾਂ ਕਹਿੰਦੀ ਹੁੰਦੀ ਸੀ ਟੁੱਟ ਗਈਆਂ ਉਮੀਦਾਂ ਦਾ ਜ਼ਿਕਰ ਮੇਰਾ ਮਨ-ਪਸੰਦ ਹੈ, ਹੁਸਤਿੰਦਰ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ, ਮੁਬਾਰਕ ਸਭ ਨੂੰ
ਬਹੁਤ ਸੋਹਣੀ voice ਬਹੁਤ ਸੋਹਣੇ ਗੀਤ ਬਾਈ ਤੇਰੇ ਰੱਬ ਤੈਨੂੰ ਲੰਬੀ ਉਮਰ ਦਵੇ ❤❤❤
ਮਾਲਵੇ ਦੇ ਮਲਵਈ ਦੀ ਸਿਫ਼ਤ ਕੋਈ ਨਹੀਂ
ਸਿਜਦਾ ਹੈ ਭਦੌੜ ਵਾਲਿਆ
ਜਿਉਂਦਾ ਰਹਿ ਵੀਰ❤❤
ਕੀ ਗਾਤਾ ਜਾਲਮਾ ਨਿਰਾ ਜੁਲਮ ਹੀ ਕਰਤਾ
ਬਹੁਤ ਸਾਰਾ ਪਿਆਰ ਕਨੇਡਾ ਤੋ❤️❤️🇨🇦
ਅਸਲ ਪੰਜਾਬੀ ਕਲਾਕਾਰ ਤੇ ਗੀਤਕਾਰ ਨੇ ਇਹ ਸਾਰੇ ਬਾਈ,,, ਠੇਠ ਪੰਜਾਬੀ ਸ਼ਬਦ ਤੇ ਠੰਡੇ ਮਿੱਠੇ ਗੀਤ,,, ਦਿਲੋਂ ਸਤਿਕਾਰ ਭਰਾਵੋ
ਮਾਂ ਕਹਿੰਦੀ ਹੁੰਦੀ ਸੀ , ਸਾਰੇ ਮਜ਼ਦੂਰ ਵੀਰਾਂ ਦੇ ਬੱਚਿਆਂ, ਬੇਜ਼ਮੀਨੇ ਤੇ ਛੋਟੇ ਕਿਸਾਨਾਂ ਦੇ ਬੱਚਿਆਂ ਅਤੇ ਛੋਟੇ ਦੁਕਨਦਾਰਾਂ ਤੇ ਛੋਟੇ ਕਿਰਤੀਆਂ ਦੇ ਬੱਚਿਆਂ ਦੇ ਜਜ਼ਬਾਤਾਂ ਨੂੰ ਦਰਸਾਉਣ ਵਾਲਾ ਗੀਤ ਆ 😢
ਸਟ ਡੂੰਗੀ ਖਾ ਗਏ ਸੱਜਣਾ ਪਤਾ ਨਹੀਂ ਕੀ ਕਸੂਰ ਹੋਇਆ ਕੁੱਝ ਨ੍ਹੀ ਚੰਗਾ ਲੱਗਦਾ ਤੂੰ ਦੂਰ ਕੀ ਹੋਇਆ🍀♥️
Veer koi rees ni yaar teri awaaz di te saare likhan walya di 👌👌👌👌 superb yaar!!!!! Koi gaana nahi ninnd skde saare e pyaare ne ❤
ਰੂਹ ਦਾ ਸਕੂਨ ਭਦੌੜ ਵਾਲਿਆ।ਬਹੁਤ ਸੋਹਣਾ ਅੰਦਾਜ਼ ❤
ਬਾਈ ਵਾ ਕਮਾਲ ਗੀਤ ਨੇ ਤੇਰੇ ਪਤਾ ਨੀ ਕਿਉ ਮੇਰੀ ਰੂਹ ਨੂੰ ਸ਼ਕੂਨ ਮਿਲਦਾ ਤੇਰਾ ਹਰ ਗੀਤ ਸੁਣ ਕੇ
ਬਹੁਤ ਖੁਬਸੂਰਤ … ਮੁਬਾਰਕਾਂ ਸਾਰੀ ਟੀਮ ਨੂੰ …
ਗਮ ਹੈ ਕੇ ਪਿਆਰ ਗੁੰਮਨਾਮ ਰਹੋ ਮੇਰਾ ਆਸ਼ਕਾ ਦੇ ਵਿੱਚ ਨਾਮ ਰਹੋ💯💔
ਆਖਰੀ ਦੋਨੋ ਗੀਤ ਤਾਂ ਬਾਹਲੇ ਦਿਲ ਨੂੰ ਲੱਗੇ ਬਾਈ ❤️❤️❤️❤️
ਮਾਂ ਕਹਿੰਦੀ ਹੁੰਦੀ ਸੀ ❤ਬਹੁਤ ਸੋਹਣਾ ਗਾਣਾ ❤ On Repeat
ਬਹੁਤ ਹੀ ਵਧੀਆ ਐਲਬਮ ਸਾਰੀ ਟੀਮ ਨੂੰ ਮੁਬਾਰਕਾਂ ❤❤❤❤❤
Main ni sunda hustindera tenu tu hr vaar dil rwa janda
Gallan taan meriyan a tu app e geet bna janda
Saddiyan gallan sunke hun gallan chete a rhiyan
Tahi taan me sunda ni c kyuki gallan houl kalje pa rahiya❤❤❤❤❤❤❤
0:21 ਨੱਬੇ ਆਲਾ ਟੱਚ। 🫠❤
0:30 ਗੱਲਾਂ ਹਾਜਰ ਨੇ 👏🥰
1:08 ਵੇਖੋ ਹੁਣ ਗੱਲ ਪਹਿਲਾਂ ਕੋਣ ਕਰਦਾ 😢⁉️
1:55 ਬੀਤ ਗਈ ਤੋ ਮਾਹੀ ਸਾਨੂੰ ਚੁੱਪ ਹੋਏਆ ਨੂੰ
2:48 ਕਰ unfollow ਦੇਖਦੇ ਸਟੋਰੀਆ 😔😕
3:35 ਦਿਨ ਦਿਨ ਹੋਕੇ ਮਹਿਨੇ ਲੱਘੀ ਜਾਦੇ ਆ 👀
4:10 ਕਿੰਦਾਂ ਦੀਆਂ ਗੱਲਾਂ 😞🥺
My favourite song 😢😢❤❤kidan dian gallan
ਤੇਰੇ ਤੋਂ ਬਾਅਦ ਕੌਣ ਬਣੂਗਾ ਹਮਦਰਦ ਮੇਰਾ
ਮੈਂ ਤੈਨੂੰ ਪਾਉਣ ਦੀ ਜਿਦ ਚ ਆਪਣੇ ਵੀ ਖੋ ਲਏ..!
ਨਹੀਂ ਰੀਸਾਂ ਵੀਰ, ਇਕੱਲਾ ਇਕੱਲਾ ਗੀਤ ਦਿਲ ਨੂੰ ਛੂੰਹਦਾ ❤❤ਏ
Hikk ch ni.. Rooh ch Vajjde Gaane tere❤
Gumnam pyar warga koi song hi hni duniya te lagda 😔😭😭😭😭😭😭😭ik ik bol dil nu lgda hyye rabba 😭😭😭rabb lambi umr kre veer di traki bakhse ❤❤❤
Gal kaon krda,, bai ji phli vari kise ne 100% sahi feeling explain kiti aa munde kudi di.... Bilkul alag tra de lyrics 👌👌👌👌👌
Hustinder is most underrated singer but why this album is his 3rd album in 6 months 🎉❤
90 ਆਲੇ ਆਂ ਓਹੀ ਟਾਈਮ ਦੁਬਾਰਾ ਆ ਗਿਆ ਲਗਦਾ ਗੀਤ ਸੁਣ ਕੇ, ਇਕ ਵੀ ਗਾਣਾ ਸਕਿਪ ਕਰਨ ਨੂੰ ❤ ਨੀ ਕੀਤਾ , ਜਿੱਦਾਂ ਕੈਸਟ ਵਿਚ ਗੀਤ ਸੁਣੀਦੇ ਸੀ ਚੁਣਵੇਂ ਤੇ ਲਗਾਤਾਰ ਚਲਦੇ ਸੀ❤
ਗੋਲਾ ਬਣਾਇਆ ਪਿਆ ਮੈਂ,
ਕੱਲ੍ਹੇ ਕੱਲ੍ਹੇ ਗੀਤ ਦਾ,,,
❣️🔂🔂🔂
ਵੀਰ ਬਹੁਤ ਸੌਹਣੇ ਗਾਣੇ ਸਾਰੇ ਹੀ ਹਰ ਰੋਜ ਸੁਣਦਾ ਬਾਬਾ ਮੇਹਰ ਕਰੇ ਤੇਰੇ ਤੇ ਆਏ ਹੀ ਸਾਫ ਗਾਇਕੀ ਗਾਵੇ
ਸਾਰੇ ਗਾਣੇ ਸੋਹਣੇ ਆ, ਹੱਸਦੇ ਹੀ ਰਹਿੰਦੇ ਆ ਤੇ ਗੁੰਮਨਾਮ ਪਿਆਰ ਅੱਤ ਆ ❤❤❤❤
4:23 ਹਾਏ ਲੋਕਾਂ ਦੀਆਂ ਬਥੇਰੀਆਂ ਗੱਲਾਂ
4:29 ਮੈਂ ਬੋਲਾ ਜੇ ਤੇਰੀਆਂ ਗੱਲਾਂ ਹੋ ਗਈਆਂ
4:40
Shi gll khi gyi aaa love relation ch ewe ee hunda❤shi gll aaa pehla gl kon krda dill ta dona de krde hunde bs andr eh hunda oh gl krde pehla☺☺
Tusi bohat ceut ho
@@Baba_harisingh_nalwag thanks
@@HarbhajanSingh-bw8xk kaha se ho aap
Ok aap ne pic kio cheng ki
@@HarbhajanSingh-bw8xk aap ko bura to nhi lga mera msg karna aap ko
Great brother sare song ghaint but favourite song(Kidan dia Galla /Gumnam pyar 👍👍👍)
ਜਿੰਨੀ ਤਾਰੀਫ ਕਰਾਂ ਓਨੀ ਹੀ ਘੱਟ ਹੈ ਬਹੁਤ ਸੋਹਣੀ ਐਲਬਮ
Bhut vadia song ❤❤❤❤🎉😊 1:24
ਸ਼ਹਿਰਾਂ ਦੇ ਹੱਥ ਨੀ ਆਉਣੇ ਪਿੰਡਾ ਦੇ ਪੈਰ ਕੁੜੇ 😇❤🫶🏻🫶🏻🙌🏻🙌🏻🙌🏻❤️
Gal kaon krdaa jva sahi lgda yrr meri story te❤
Bai ji Song Bhut Vdiaa Tuhdaee ❤️❤️
Rooh Nu Skoon Milda Bro Sunke Song Tuhadee ❤️❤️❤️❤️❤️
ਬਹੁਤ ਜਿਆਦਾ ਸੋਹਣਾ ਲਿਖਿਆ ਸ਼ਬਦ ਈ ਨਹੀਂ ਮਿਲਦੇ ਪਏ ਤਾਰੀਫ਼ ਨੂੰ ❤❤
Koi tod ni bai puri elbum da . Baba traaki deve veer love you❤
ਗੁੰਮਨਾਮ ਪਿਆਰ 😢 ਯਰ ਸੱਚੀ ਨਿੰਮੀ ਗੁੰਮਨਾਮ ਹੋ ਗਿਆ ਬਹੁਤ ਯਾਦ ਆਉਂਦੀ ਆ 🥹🫂😭
Hooo teri 😁😁😁😁😁😁😁😇😇😇😇sira lati 22 ਖਿਚੀ ਚੱਲ ਕੰਮ
NO WORDS FOR THIS ALBUM...!!!
LYRICS, VOICE, MUSIC...REALLY AMAZING!!!!♥♥
hlo harsimran kitho g tusi 🤔👐
ਬਾ-ਏ-ਕਮਾਲ ਗਾਇਕੀ ❤
ਬਹੁਤ ਘੈਂਟ ਗੀਤ ਵਾਹਿਗੁਰੂ ਹੋਰ ਤਰੱਕੀ ਦੇਵੇ ਸਾਰੇ ਵੀਰਾ ਨੂੰ 🙏
jatta rapeat te albumb..jado di ayi a..tabahi a kam jma..saare gaane👌
ਬਹੁਤ ਵਧੀਆ ਰੱਬ ਤਰੱਕੀਆ ਬਖਸੇ
Veer bahut bahut Vadhia geet aa yr tere ❤❤❤❤❤❤❤ maa kehndi hundi c song bahut vaar sun leya yr
bhot time baad kuj chnga sohna sunan nu mileaa Hustinder di kalam ch bakmal all . Hasde hi rhne aa sira
ਸਭ ਤੋਂ ਉੱਪਰ "ਹਸਦੇ ਹੀ ਰਹਿਨੇ ਆ" ਐਂਡ ਗੱਲਬਾਤ
ਬੱਲੇ ਭਦੌੜ ਵਾਲਿਆ ਜਿਉਂਦਾ ਰਹਿ ਜੱਟਾ ❤❤❤
Eh Munda aaun vale time te super duper star hai…agar ese type de song krda reha te ❤❤❤❤
ਆਂਖੇਂ ਜੇ ਮੈ ਖੁਲ ਕੇ ਹਸਣਾ end line bai
Gumnaam pyar rooh hi kadh lai gya bro❤❤❤
Nice all sira bai g ❤❤❤❤🎉
ਬਹੁਤ ਸੋਹਣੇ ਗੀਤ ਨੇ ਬਾਈ ਜੀ ❤️
Bahut e vadhiya collection aw songs. Di.....❤
Bhai all song bhut ਵਧੀਆ ❤❤❤❤
ਅੱਜ ਕੱਲ੍ਹ ਦੇ ਗਾਇਕਾਂ ਦੀ ਭੀੜ ਤੋਂ ਬਿਲਕੁਲ ਵੱਖਰਾ
ਬਹੁਤ ਵਧੀਆ ਵੀਰ
ਬਹੁਤ ਵੱਧੀਆ ਗਾਇਕੀ ਹੈ ਵੀਰ ਸੱਚ ਹੈ ਪੁਰਾਣੇ ਸਮਿਆਂ ਵਿੱਚ ਵੀ ਇਹੀ ਗਾਣੇ ਸੀ ਇੱਕ ਇੱਕ ਗੱਲ ਸੱਚ ਹੈ
Ghait album 🎉 hustinder bai and whole team congratulations
Waah sir Dil krda suni java 👍
Banda te ghoda bahuta nahi te thoda thoda, baap te jaindi aya. Bai pammi bhadur ji vi bahut vadiya Liyrics si. Hustinder bai god bless you 💖👌
ਮਾ ਕਹਿੰਦੀ ਹੁੰਦੀ ਸੀ 📝👌👌
❤ ਪੁਰਾਣੀਆਂ ਯਾਦਾ ਤਾਜ਼ੀਆਂ ਹੋ ਗਈ ਭਾਈ ਸਾਬ ਜੀ ਬਹੁਤ ਸੋਹਣੀ ਅਵਾਜ਼ ਦਰਦ ਵੀ ਹੈ
Ikko dil sirra👌🏻
Odo 15de hunne aa jddo layiyann sii kyaa gaana baii yrr👌🏻
ਬਹੁਤ ਸੋਹਣੇ ਗਾਣੇ ❤
1990;s ch lai gya mera chota veer. jeonda wada reh , cassette wala jmana yaad aa gia , shant mai music te lyrics
22 ਇੱਕ ਗੱਲ ਦੱਸ ਯਾਰ ਤੂੰ ਰਵੋਨਾ ਕਿਉਂ ਆ ਯਾਰ😢
90 ਆਲਾ ਟੱਚ ❤️🔥👌🏻
Sadiya galla part 1 sun sun ke Jane kitani raat gujari thi part 2 sun ke vehi purani yaad kuredi gai bahut Sundar Gaya h❤️❤️
ਵੀਰੇ ਬਹੁੱਤ ਸੋਹਣੇ ਗਾਣੇ ਤੁਹਾਡੇ
❤❤❤DILO LIKHYA 22 NE REEZ NAL
KAINT NE SARE SONG BRO ❤❤
ਸਾਡੀਆਂ ਗੱਲਾਂ 1 ਵੀ ਬਹੁਤ ਸੁਣੀ ਬਾਈ ਤੇਰੀ
ਮੱਲਾ ਮੱਲ ਮਾਰ ਗਿਆ ਹਰ ਵਾਰ ਵਾਂਗੂੰ ਇਸ ਵਾਰ ਵੀ ਹਿੱਟ
Kidan dian gallan sad to vadia song si 🥺
Industry ch es munda da koi ਮੁਕਾਬਲਾ ਨੀ
Bakamaal Album..On repeat..❤
hlo g 😊