ਬੜੇ ਹੀ ਸਾਫ ਅਖਾੜੇ ਚੋਂ ਲਗਾਤਾਰ ਤਿੰਨ ਸੁਪਰਹਿੱਟ ਗੀਤ ਚਮਕੀਲਾ ਅਮਰਜੋਤ ਦੇ Hd Live Akhada

Поділитися
Вставка
  • Опубліковано 29 чер 2024
  • Amar Singh Chamkila Hd Clear Live Akhada According To Year 1986
    ਬੜੇ ਹੀ ਸਾਫ ਅਖਾੜੇ ਚੋਂ ਲਗਾਤਾਰ ਤਿੰਨ ਸੁਪਰਹਿੱਟ ਗੀਤ ਚਮਕੀਲਾ ਅਮਰਜੋਤ ਦੇ Hd Live Akhada
    #hdliveakhada #chamkilaamarjot #tiwanamusicevolution
    Here is the another part of Chamkila and Amarjot Village Bullapur Live Show Video
    #bestduetsongs #amarsinghchamkila
  • Розваги

КОМЕНТАРІ • 21

  • @mangalsingh9100
    @mangalsingh9100 4 дні тому +7

    ਵਾਰ ਵਾਰ ਨੀ ਜੰਮਦੇ ਹੁੰਦੇ ਹੀਰੇ ਸਚ ਕਿਹਾ ਕਿਸੇ ਸਾਇਰ ਦੇਖੋ ਜੋੜੀ ਨੇ ਕਿਵੇਂ ਐਨੀ ਪਬਲਿਕ ਕਿਵੇਂ ਬੰਨੀ ਪਈ ਏ ਨਹੀਂ ਰੀਸਾਂ ਚਮਕੀਲੇ ਯਾਰ ਦੀਆਂ ਕਰ ਸਕਦਾ ਕੋਈ ਵੀ ਧੰਨ ਸੀ ਕੋਇਲ ਵਰਗੀ ਬੀਬੀ ਅਮਰਜੋਤ ਕੌਰ ਜੀ

  • @user-pn2cc3xn7z
    @user-pn2cc3xn7z 2 дні тому +2

    ਅਸੀ ਇੱਕ ਵਾਰ ਬਾਈ ਦਾ ਅਖਾੜਾ ਦੇਖਣ ਗਏ ਸੀ ਛੋਟੇ ਬੱਚੇ ਅੱਗੇ ਬੈਠੇ ਸਨ ਇੱਕ ਦੇ ਸਿਰ ਦੇ ਵਾਲ ਘਰੇ ਕੈਚੀ ਨਾਲ ਕੱਟੇ ਸਨ ਬਾਈ ਕਹੀਦਾ ਉਸ ਬੱਚੇ ਨੂੰ ਕਹਿੰਦਾ ਆਏ ਲੱਗਦਾ ਸਿਰ ਕਹੀ ਨਾਲ ਮੁਨਿਆ ਹੁੰਦਾ ਬੜੇ ਲੋਕ ਹੱਸੇ ਅੱਜ ਵੀ ਯਾਦ ਹੈ ਉਹ ਲਵਜ ਯਾਦ ਨੇ ਖੜਾ ਖੜਾ ਹੀ ਗਲ ਬਣਾ ਲੈਦਾ ਬਾਈ

  • @gurisandhu3160
    @gurisandhu3160 3 дні тому +2

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @user-so4gq9ey8y
    @user-so4gq9ey8y 4 дні тому +4

    Att

  • @parwindersinghpunjawa5016
    @parwindersinghpunjawa5016 4 дні тому +1

    ਨਾਮ ਅਮਰ ਸੀ ਤੇ ਸਦਾ ਲਈ ਅਮਰ ਹੋ ਗਏ

  • @rajindersingh6060
    @rajindersingh6060 4 дні тому +2

    Energy level,,,,,,wah🎉❤

  • @amanBidlan-official
    @amanBidlan-official 4 дні тому +2

    Lengend never die

  • @user-dm1hn5hv1b
    @user-dm1hn5hv1b 3 дні тому

    Very good chamkila Amarjot ji 🎉🎉🎉🎉🙏🙏🙏🙏🙏

  • @saabsinghchamkilla
    @saabsinghchamkilla 3 дні тому

    Amar singh chamkilla and bibba amarjot Kaur ji best tumbi harmonium dholak.compausor. writer.supar dupar hitt.singer

  • @hillhatchery1990
    @hillhatchery1990 4 дні тому +2

    जिंदाबाद चमकिला साहब

  • @baghelkulana7502
    @baghelkulana7502 4 дні тому +2

    ਬੜਾ ਹਿੱਟ ਤੇਜ ਤਰਾਰ ਅਖਾੜਾ ਅੱਜ ਦਾ ਤਾ ਬਾਈ

    • @TiwanaMusicEvolution
      @TiwanaMusicEvolution  4 дні тому +2

      ਬਾਈ ਜੀ 86 ਤੱਕ ਦੇ ਸਾਰੇ ਹੀ ਅਖਾੜੇ ਤੇਜ ਤਰਾਰ ਹੀ ਹਨ, ਉਸ ਤੋਂ ਬਾਅਦ ਤਾਂ ਬਸ ਲੁਟੇਰਿਆਂ ਨੇ ਹੀ ਨੀਂ ਖਹਿੜਾ ਛੱਡਿਆ ਇਹਨਾਂ ਦਾ, ਵੈਸੇ ਇਸ ਅਖਾੜੇ ਵਿੱਚ ਚਮਕੀਲਾ ਜੀ ਨੂੰ ਹਲਕਾ ਬੁਖਾਰ ਸੀ, ਪਰ ਫੇਰ ਵੀ ਨੇਰੀ ਠਾਲ ਕੇ ਰੱਖੀ।

  • @ushakumari5437
    @ushakumari5437 23 години тому

    वैरी नाईस

  • @manmohansingh1953
    @manmohansingh1953 4 дні тому

    Old is gold

  • @beantsinghsekhon2813
    @beantsinghsekhon2813 4 дні тому +4

    Budhlade da akhra hega bai 6 march 1988 da

    • @TiwanaMusicEvolution
      @TiwanaMusicEvolution  4 дні тому +1

      Aje tak taan nahi hega veer ji, sirf photos he ne, koi gal ni koshish karange le k aun di dhanwad.

  • @NirmalSingh-bz3si
    @NirmalSingh-bz3si 4 дні тому +1

    ਮੈਨੂੰ ਸਾਲੀ ਇਹ ਗੱਲ ਸਮਝ ਨੀ ਆਉਦੀ ਜਿਹੜੇ ਲੋਕ ਚਮਕੀਲਾ ਸਾਹਿਬ ਤੇ ਅਸਲੀਲਤਾ ਦਾ ਠੱਪਾ ਲਾਉਦੇਂ ਨੇ ਉਹ ਕੌਣ ਨੇ ਪੜੇ ਲਿਖੇ ਕਿ ਅਨਪੜ੍ਹ??ਨਾ ਉਹ ਪੜੇ ਲਿਖੇ ਨਾ ਸਾਲੇ ਅਨਪੜ੍ਹ ਉਹ ਕਿਸੇ ਵੀ ਕਵਾਲਿਟੀ ਦੇ ਬੰਦੇ ਨਹੀ ??ਚਮਕੀਲਾ ਸਾਹਿਬ ਦੇ ਸਵੇਰੇ ਗੁਰੂਘਰ ਵਿਚ ਗੀਤ ਚਲਦੇ ਨੇ ਉਨਾ ਨੂੰ ਹੋਰ ਕਿਹੜੀ ਪ੍ਰਮਾਣਤਾ ਦੀ ਲੋੜ ਆ??ਮੈ ਚਮਕੀਲਾ ਸਾਹਿਬ ਨੂੰ ਮਿਲਿਆ ਹੋਇਆ ਯਾਰ ਐਡਾ ਸੋਹਣਾ ਜਵਾਨ ਮੈਂ ਅਜੇ ਤੱਕ ਹਾਲੀਵੁੱਡ ਪਾਲੀਵੁੱਡ ਮਤਲਬ ਕਿਤੇ ਨਹੀ ਦੇਖਿਆ??ਆਖਾੜਾ ਖਤਮ ਹੋਣ ਤੋਂ ਬਾਅਦ ਲੋਕ ਚਮਕੀਲੇ ਨੂੰ ਮਿਲ ਰਹੇ ਸੀ ਮੈਂ ਸਭ ਤੋ ਮੂਹਰੇ ਖੜਾ ਸੀ ?? ਗੱਡੀ ਵਿਚ ਬੈਠਣ ਵੇਲੇ ਮੇਰੀ ਠੋਡੀ ਤੇ ਹੱਥ ਲਾਕੇ ਕਿਹਾ ਕਿ ਓਕੇ ( ਨਿੱਕੇ )ਅਸੀਂ ਮਰ ਜਾਣਾ ਪਰ ਇਹ ਗੱਲ ਕਦੇ ਵੀ ਦਿਮਾਗ ਵਿੱਚੋਂ ਭੁਲਣੀ ਨਹੀ ??😢😢😢😢😢😢😢😢🎉😢😢

  • @krishandev3633
    @krishandev3633 4 дні тому

    ❤❤❤❤❤

  • @kuldeepsidhu1680
    @kuldeepsidhu1680 4 дні тому

  • @birajlal8464
    @birajlal8464 3 дні тому

    😢😢😢😢😢😢😢😢😢😢😢😢😢