Pind ਸਿਧਾਣਾ 'ਚ ਹੋਏ ਕ*ਤ*ਲ ਬਾਰੇ Sarpanch ਨੇ ਕਰ ਦਿੱਤਾ ਸਨਸਨੀਖੇਜ਼ ਖ਼ੁਲਾਸਾ, ਸੁਣੋ ਕਿਸ ਨੇ ਮਾਰਿਆ ਨ*ਸ਼ਾ ਰੋਕੂ...

Поділитися
Вставка
  • Опубліковано 10 вер 2023
  • #bathinda #sidhana #Jasveersingh #NasharokuCommittee #cctv #Murder #drugsmugglers #todaynews #breakingnews
    ਪਿੰਡ ਸਿਧਾਣਾ 'ਚ ਹੋਏ ਕਤਲ ਬਾਰੇ ਸਰਪੰਚ ਨੇ ਕਰ ਦਿੱਤਾ ਸਨਸਨੀਖੇਜ਼ ਖ਼ੁਲਾਸਾ,
    ਸੁਣੋ ਕਿਸ ਨੇ ਮਾਰਿਆ ਨਸ਼ਾ ਰੋਕੂ ਕਮੇਟੀ ਦਾ ਮੈਂਬਰ
    ਪੱਤਰਕਾਰ : ਅਮਿਤ ਸ਼ਰਮਾ , ਵੀਡੀਓ ਐਡੀਟਰ : ਜਸਪ੍ਰੀਤ ਸਿੰਘ

КОМЕНТАРІ • 103

  • @nachhattarsingh2122
    @nachhattarsingh2122 10 місяців тому +16

    ਜੇ ਪਿੰਡ ਚ ਚਿੱਟਾ ਹੈਨੀ, ਇੱਕ ਪਾਸੇ ਕਹੀ ਜਾਂਦਾ ਚਾਰ ਥਾਈ ਅੱਠ ਅੱਠ ਆਦਮੀ ਪਹਿਰਾ ਲਾਉਂਦੇ ਆ।ਪਹਿਰਾ ਫਿਰ ਜਨਾਨੀਬਾਜੀ ਰੋਕਣ ਲਈ ਲਾਉਂਦੇ ਆ ਜੀ ਪਿੰਡ ਦੇ ਲੋਕ।ਜੇ ਚਿੱਟਾ ਹੈਨੀ ਫਿਰ ਪਹਿਰਾ ਕਾਹਦਾ। ਸੌਕ ਆ ਲੋਕਾਂ ਨੂੰ ਮੱਛਰ ਚ ਮਰਨ ਦਾ। ਸਿਆਸੀ ਲੋਕਾਂ ਦੀਆਂ ਚਾਲਾਂ ਤਾ ਰੱਬ ਵੀ ਨੀ ਸਮਝ ਸਕਦਾ ਹੋਣਾ।ਪਤਾ ਨੀ ਆਸੇ ਪਾਸੇ ਦੇ ਪਿੰਡਾਂ ਚ ਸਕੀਰੀਆਂ ਆਲੇ ਕਹੀ ਜਾਂਦੇ ਆ, ਭਾਈਰੂਪੇ,ਦੁੱਲੇਆਲੇ, ਸੇਲਬਰਾਹ,ਫੂਲ,ਮਹਿਰਾਜ,ਬੁੱਟਰਾਂ, ਧਿੰਗੜ, ਚੋਟੀਆਂ,ਕਰਾੜਆਲੇ ਸਾਰੇ ਪਿੰਡੀ ਨਸ਼ਾ ਵਾਧੂ ਵਿਕਦਾ ਸੀ। ਕਮੇਟੀਆਂ ਨੇ ਦਿਨ ਰਾਤ ਮਿਹਨਤ
    ਕਰਕੇ ਮਸਾਂ ਥੋੜਾ ਸੁਖ ਦਾ ਸਾਹ ਲਿਆ।ਸਿਧਾਣੀ ਪਤਾ ਨੀ ਕਿਹੜਾ ਬ੍ਰਹਮਗਿਆਨੀ ਲੀਡਰ ਜਿਹਦੇ ਕਰਕੇ ਲੋਕ ਨਸ਼ਾ ਰਹਿਤ ਆ। ਸਾਰੇ ਪਿੰਡਾਂ ਚ ਖਾਸੇ ਲੱਤਾਂ ਖਿੱਚਣ ਆਲੇ ਵੀ ਹੁੰਦੇ ਆ।ਕਰਨਾ ਡੱਕਾ ਨੀ ਹੁੰਦਾ। ਹਰੇਕ ਤੇ ਕਿੰਤੂ ਪ੍ਰੰਤੂ ਕਰੇ ਬਿਨਾਂ ਰੋਟੀ ਹਜ਼ਮ ਨਹੀਂ ਹੁੰਦੀ।

  • @RajinderSingh-pz8dt
    @RajinderSingh-pz8dt 10 місяців тому +20

    ਇਹ ਵੀ ਆਮ ਆਦਮੀ ਪਾਰਟੀ ਦਾ ਚੰਮਚਾ ਹੋਣਾ

    • @h.s3223
      @h.s3223 10 місяців тому

      Cctv nahi deedi ghussea 😂

  • @harcharansingh1737
    @harcharansingh1737 10 місяців тому +11

    ਦੇਤਾ ਪੜੇਥਣ ਕਮੇਟੀ ਵਾਲਿਆਂ ਨੂੰ
    ਹੁਣ ਕਮੇਟੀ ਵਾਲਿਆਂ ਤੇ ਹੀ ਪਰਚਾ ਦਰਜ ਹੋਵੇਂਗਾ

  • @sukhjitsingh6668
    @sukhjitsingh6668 10 місяців тому +11

    ਜੇਕਰ ਤੇਰੇ ਪਿੰਡ ਚਿੱਟਾ ਨਹੀਂ ਵਿਕਦਾ ਤਾਂ ਫੇਰ ਪਿੰਡ ਵਾਲਿਆਂ ਨੂੰ ਪਹਿਰੇ ਕਿਉਂ ਲਾਉਣੇ ਪਏ

    • @sukhmansukhman342
      @sukhmansukhman342 10 місяців тому +1

      Bhae ji jruri ni Loki nse karke rat nu aude koe hor ve gal ho sakdi he par Punjab badnam ho chuka nsea karke atvad vagu pulic dhake sahi suru kru gi mare bande maran ge v I p nu kuj ni hona ji

    • @h.s3223
      @h.s3223 10 місяців тому

      Lakhe varge landua nu chodarr chahidi a 😂

  • @kamaljitkaur6687
    @kamaljitkaur6687 10 місяців тому +15

    ਆਮ ਪਾਰਟੀ ਦਾ ਜੁੱਤੀ ਚੱਟ🐈‍⬛

    • @h.s3223
      @h.s3223 10 місяців тому

      Te tu lakhe di rakhel 😂

  • @NavBrar-yz7hj
    @NavBrar-yz7hj 10 місяців тому +11

    ਇਹ ਦੋਗਲਾਪਨ ਬੰਦਾ ਜਮਾਂ ਕਲੀਅਰ ਹੋ ਰਿਹਾ ਇਸਦੀ ਬੋਲੀ ਤੋਂ

  • @sukhibinner6238
    @sukhibinner6238 10 місяців тому +35

    ਤੇਰੇ ਪਿੰਡ ਤਾ ਜਮਾਂ ਕੋਈ ਨਸਾਂ ਨੀ ਕਰਦਾ ਨਾ ਵੇਚਦਾ ਆਮ ਆਦਮੀ ਪਾਰਟੀ ਦੇ ਟੌਟ

    • @baljinderbuby6298
      @baljinderbuby6298 10 місяців тому +1

      Ena nu kehna a ta a v kehnde c goldy arrest ho gaya.mansa Wale parwinder te kive case bne sabh nu pta

  • @NavBrar-yz7hj
    @NavBrar-yz7hj 10 місяців тому +8

    ਇਹ ਆਮ ਆਦਮੀ ਪਾਰਟੀ ਦਾ ਚੇਲਾ ਬਣਿਆ ਹੋਇਆ ਹੈ

  • @harcharansingh1737
    @harcharansingh1737 10 місяців тому +8

    ਜਾ
    ਅਨਜਾਣ ਪੁਣੇ ਵਿਚ ਜੇਕਰ ਕਿਸੇ ਦੇ ਗੋਲੀ ਲਗਦੀ ਤਾਂ ਪਰਚਾ ਦਰਜ ਹੁੰਦਾ ਹੁਣ ਵੀ ਪਰਚਾ ਦਰਜ ਹੋਵੇਂਗਾ
    ਬਣਾ ਲੳ ਕਮੇਟੀਆਂ
    ਇਹ ਹੁਲੜ ਬਾਜੀ ਨਾਂ ਕਰੋ ਇਸ ਤਰ੍ਹਾਂ ਪੁਲੀਸ ਕਰੇ ਤਾਂ ਹਰ ਰੋਜ 50 ਸਠ ਬੰਦੇ ਗਲਤੀ ਨਾਲ ਮਰ ਜਾਣ
    ਇਹੋ ਜਿਹੀ ਰਾਖੀ ਦੀ ਕੋਈ ਜਰੂਰਤ ਨਹੀਂ

  • @sitaara9331
    @sitaara9331 10 місяців тому +6

    ਲੋਕੋ ਸਿਆਣੇ ਬਣੋ ਆਪਣੇ ਬੱਚਿਆਂ ਨੂੰ ਆਪ ਸੰਭਾਲੋ ਨਸ਼ੇ ਆਪੇ ਬੰਦਹੋ ਜਾਣਗੇ

  • @ranranjitsingh5637
    @ranranjitsingh5637 10 місяців тому +7

    ਹੋ ਗਿਆ ਕੰਮ ਹੁਣ ਕੌਣ ਸੱਚਾ ਕੌਣ ਝੂਠਾ ਤਾਹੀ ਕਹਿੰਦੇ ਹਨ ਕੀ ਲੈਣਾ ਕਮੇਟੀ ਆ ਬਣਾ ਕੇ ਭਰਾਵੈ ਜਿਸ ਦਾ ਨਸਾ ਕਰਦਾ ਕਰੀ ਜਾਣ ਦੇਵੋ ਕਿਉਂਕਿ ਦੁਨੀਆਂ ਗੋਲ ਹੈ ਕੋਈ ਪਤਾ ਨਹੀਂ ਕਿਸ ਨੇ ਕਹਿੜੇ ਬੇਲੇ ਵਿੱਕ ਜਾਣਾ

  • @jagjitsingh9814
    @jagjitsingh9814 10 місяців тому +5

    ਸਰਪੰਚ ਵੀ ਓਹਨਾਂ ਦਾ ਬੰਦਾ ਲੱਗਦਾ

  • @happyuppal7977
    @happyuppal7977 10 місяців тому +14

    ਲੱਖ ਦੀ ਲਾਹਣਤ ਇਸ ਸਰਪੰਚ ਨੂੰ

  • @NishaKakkar-pr8mp
    @NishaKakkar-pr8mp 10 місяців тому +20

    ਸਾਡੇ ਪਿੰਡ ਦੇ ਸਰਪੰਚ ਵਾੰਗੁ ਇਹ ਵੀ ਸਰਪੰਚ ਨਸ਼ਾ ਤਸਕਰਾ ਨਾਲ ਮਿਲਿਆ ਹੌਣਾ

  • @manjithokmehkama
    @manjithokmehkama 10 місяців тому +5

    Gap marda sarpanch

  • @jaspreetgrewalbittu4028
    @jaspreetgrewalbittu4028 10 місяців тому +20

    ਇਹ ਕਤੀੜ ਦਾ ਆਵਦੇ ਨੀਂ ਮਰਿਆ ਤਾਂ ਕਹਿੰਦਾ ਗੱਲ ਕੋਈ ਨੀਂ।

  • @satpalgill5239
    @satpalgill5239 10 місяців тому +11

    vry good ਸਰਪੰਚ ਸਾਬ ਸੱਚ ਬੋਲਣ ਲਈ ਪਿੰਡਾਂ ਦਾ ਮਾਹੌਲ ਖ਼ਰਾਬ ਨਾ ਕਰੋ

    • @charanjeetchahal5426
      @charanjeetchahal5426 10 місяців тому +3

      Tenu jeada pta pind bare ena chittapind rahn nu ji ni krda

    • @baljinderbuby6298
      @baljinderbuby6298 10 місяців тому

      @@charanjeetchahal5426 a it cell Wale ena ta kehna

    • @ramandhaliwal9713
      @ramandhaliwal9713 10 місяців тому

      Pind Chad k chle jao j nai g karda rehn nu 😂😂

    • @user-nz6yk4zo7i
      @user-nz6yk4zo7i 10 місяців тому

      Siraa Banda sarpanch

  • @manjitkaur6938
    @manjitkaur6938 10 місяців тому +4

    ਸਰਕਾਰ ਦੇ ਚਮਚੇ

  • @kamalkaur9663
    @kamalkaur9663 10 місяців тому +6

    Sarpanch kehnda si, misri si hun kehnda kudi nu miln aaye si, kinna jhootha. Injury moh vich hoyi sir vich ni.

  • @lovedeepsingh7489
    @lovedeepsingh7489 10 місяців тому +6

    ਲੱਖਾ ਸਿਧਾਣਾ ਜਿੰਦਾਵਾਦ ❤❤❤

    • @h.s3223
      @h.s3223 10 місяців тому

      Lakha landu murdabadd

  • @amanb5598
    @amanb5598 10 місяців тому +2

    ਕਮੇਟੀਆਂ ਚੰਗਾ ਕੰਮ ਕਰ ਰਹੀਆਂ ਹਨ ਪਿੰਡ ਵਾਲੇ ਅਰਾਮ ਨਾਲ ਸੋ ਸਕਦੇ ਹਨ ਨਾ ਕੋਈ ਚੋਰੀ ਦਾ ਡਰ, ਨਾ ਇਹੋ ਜਿਹੇ ਲੰਡਰਾ ਦਾ ਡਰ, ਨਾ ਨਸ਼ਾ ਤਸਕਰਾਂ ਦਾ ਡਰ ਪਰ ਇੱਕ ਗੱਲ ਤਾ ਹੈ ਠੀਕਰੀ ਪਹਿਰੇ ਨਾਲ ਪੁਲਿਸ ਨੂੰ ਬਹੁਤ ਘਾਟਾ ਪਉ।

  • @kewalkrishan4392
    @kewalkrishan4392 10 місяців тому +4

    Punjab da koi pind ajeha nahi jis pind ch koi panj sat bande chita na peenday hon

  • @rampalsingh6115
    @rampalsingh6115 10 місяців тому +4

    Eh AAP party da sarpanch hai balkar sidhu nu bhi eh laike auaya c

  • @BhupinderSingh-kf2ng
    @BhupinderSingh-kf2ng 10 місяців тому +12

    ਲੱਖਾ ਸਿਧਾਣਾ ਜਿੰਦਾਬਾਦ

  • @manjithokmehkama
    @manjithokmehkama 10 місяців тому +12

    ਸਰਪੰਚ ਜਿਦੇ ਸੇਲਬਰਾਹ ਫੜੇ ਆ ਤੇਰੇ ਪਿੰਡ ਦੇ ਉਦੇ ਪੁਲਿਸ ਦੇ ਵੀ ਗਲ ਵਿਚ ਹੱਥ ਪਾਇਆ

  • @boharsingh7725
    @boharsingh7725 10 місяців тому

    ਬਾਈ ਸੱਚ ਤਾਂ ਸੱਚ ਹੀ ਹੈ ਸਰਪੰਚ ਸਾਬ ਠੀਕ ✅ ਕਹਿ ਰਹੇ ਹੈ
    ਆਪਾਂ ਇਵੇਂ ਗਲਤ ਬਿਆਨ ਬਾਜ਼ੀ ਨਾ ❌ ਕਰੀਏ Cctv ਕੈਮਰੇ ਵਿੱਚ ਸਾਫ ਦਿੱਖ ਰਹਾ ਹੈ ਸਾਨੂੰ
    🙏🙏🙏🙏🙏

  • @user-ek6tu7iu4b
    @user-ek6tu7iu4b 10 місяців тому +2

    ਉਹ ਉੱਥੇ ਲ ਫੜਨ ਗਏ ਸੀ

  • @charanjeetchahal5426
    @charanjeetchahal5426 10 місяців тому +8

    Shrm mn sarpach sb nu pta kinna chiitta apne pind

  • @joginderpal745
    @joginderpal745 10 місяців тому +2

    ਬੰਦਾ ਮਾਰ ਕੇ ਕਹਿੰਦੇ ਗਲਤੀ ਨਾਲ ਸੋਟੀ ਵੱਜ ਗਈ ਜੇ ਕੋਈ ਮੋਟਰਸਾਈਕਲ ਤੇ ਆਇਆਂ ਰੋਕ ਕੇ ਵੀ ਪੁਛਿਆ ਜਾ ਸਕਦਾ ਡਾਂਗਾਂ ਮਾਰਨਾ ਗ਼ਲਤ ਕੀਤਾ

  • @boharsingh7725
    @boharsingh7725 10 місяців тому

    ਬਿਲਕੁਲ ਠੀਕ ਬਾਈ ਜੀ ✅ ਵੀਡਿਓ ਵਿੱਚ ਸਾਫ ਦਿੱਖਦਾ ਮੋਟਰਸਾਈਕਲ ਵਾਲੇ ਸਿੱਧਾ ਲੰਗਗੇ ਉਨ੍ਹਾਂ ਕੋਈ ਹਮਲਾ ਨਹੀ ਕੀਤਾ
    🙏🙏🙏🙏🙏

  • @paramjeetsingh-ve7hu
    @paramjeetsingh-ve7hu 10 місяців тому

    Mam hamare bhi pa do video pehva ki cycling ki

  • @manjithokmehkama
    @manjithokmehkama 10 місяців тому +4

    ਤੂ ਮਿੰਨਤਾਂ ਕਰਦਾ ਸੀ ਸੇਲਬਰਾਹ ਜਾ ਕੇ ਗਰਾੳਡ ਵਿਚ

  • @Panjabi22
    @Panjabi22 10 місяців тому +2

    App da dalla sarpanch sab nu pta

  • @MAJBI1699
    @MAJBI1699 10 місяців тому

    ਜਿਵੇਂ ਬੇਅਦਬੀ ਵੇਲੇ ਸਿਘੂ ਬਾਡਰ ਤੇ ਗਰੀਬ ਮਾਰਕੇ ਟੰਗ ਦਿਤਾ ਸੀ ਉਸ ਤਰਾ ਹੁਣ ਗਰੀਬ ਬੰਦੇ ਰਗੜਤੇ ਸੀ ਧੰਨਵਾਦ ਬਾਈ ਜੀ ਤੇਰਾ ਕਿਸ ਗਰੀਬ ਬੰਦੇ ਨੂੰ ਸਜਾ ਹੋਣ ਤੋ ਬਚਾ ਲਿਆ ਪੈਸੇ ਲੲਈ ਕਰ ਰਹੇ ਲੋਕ ਕਝ

  • @AmandeepSingh-rk5jn
    @AmandeepSingh-rk5jn 10 місяців тому +1

    Cctv mil gya ta bach gye o munde nai ta ragad dene see pind alya ne jaan ke o ta proof mil gya ta hun

  • @kuldipsingh4236
    @kuldipsingh4236 10 місяців тому

    CCTV footage does not lie.

  • @sarbjeetkaur7860
    @sarbjeetkaur7860 10 місяців тому

    ਇਹ ਕਮੇਟੀ ਵਾਲੇ ਲੋਕਾਂ ਨਾਲ ਬੇਸਾ ਕੱਢੀ ਜਾਂਦੇ ਆ ਜਿਹੜੇ ਚਿੱਟਾਵੇਚਦੇ ਉਹ ਕਮੇਟੀਆਂ ਦੇ ਮੈਂਬਰ ਆ

  • @jasschahal325
    @jasschahal325 10 місяців тому

    Enni raat nu ki bike te amb lain aye c rt nu ghree ni baithi da

  • @harcharansingh1737
    @harcharansingh1737 10 місяців тому +4

    ਸਲਿਉਟ ਹੈ ਸਰਪੰਚ ਸਾਹਿਬ ਸਚ ਬੋਲਣ ਤੇ

  • @harjinderkaur103
    @harjinderkaur103 10 місяців тому +1

    Panj lakh naal bachyan di kiwe parvish hovegi,soti maran wale nu ni pata,duniyan maran lagi a te eh lady nu milen aae c,lady nu front line te liao,naal hi munde de ghar de lieao.

  • @baljeetkaler5517
    @baljeetkaler5517 10 місяців тому

    Sarpanch sahi bolda

  • @jasschahal325
    @jasschahal325 10 місяців тому

    3:33 3:34 na na vre thode pind ta kuj ni milda bhalla vdia pind aa je ni milda ta comety nu bnai tucc te kise di bhen nu miln jna e shai a

  • @jaspalsingh1650
    @jaspalsingh1650 10 місяців тому

    Sur punch nu a estrah nahi bolna chahida

  • @SANTOKHSINGH-io3qo
    @SANTOKHSINGH-io3qo 10 місяців тому

    Sarpanch thik bolda

  • @user-fz2ml1pr1d
    @user-fz2ml1pr1d 10 місяців тому +6

    ਹੈ ਦੇਖ ਬੋਕਰ ਦੀ ਕਤੀੜ ਪਹਿਲਾ ਕੀ ਕਹਿੰਦਾ ਸੀ ਹੁਣ ਕੁਝ ਹੋਰ

  • @harwindersingh3834
    @harwindersingh3834 10 місяців тому +2

    Right sarpanch shab

  • @jasschahal325
    @jasschahal325 10 місяців тому

    Jina da koi mrya ni hunda na onu edda hi lgda bb koi kri jnde a koi ni mrya

  • @SurjitSingh-bf2bd
    @SurjitSingh-bf2bd 10 місяців тому

    Thek nhe

  • @ninderbhullar2630
    @ninderbhullar2630 10 місяців тому +2

    bilkul shi sarpanch sab. loka noo pHla pta lag gia A

  • @jaloursingh3758
    @jaloursingh3758 10 місяців тому +1

    Sarpanch shib bilkul Shai bol riha gi
    Abu Dhabi UAE

  • @user-gz8ci8bt9y
    @user-gz8ci8bt9y 10 місяців тому +4

    ਕਮੇਟੀ ਵਾਲੇ ਅੱਗੋਂ ਡਾਂਗਾਂ ਮਾਰਦੇ ਆ ਬੰਦੇ ਨੂੰ ਰੋਕਣ ਦਾ ਕੋਈ ਢੰਗ ਹੁੰਦਾ

  • @hardeepsingh4326
    @hardeepsingh4326 10 місяців тому

    ਇਹ ਜਿਹੜਾ ਲੱਖੇ ਸਿਧਾਣੇ ਨੇ ਗੰਦ ਪਾਇਆ ਹੈ ਜੇ ਕੋਈ ਜਾਦਾ ਇਹਨਾ ਨੂੰ ਕਿਆ ਪਤਾ ਕਿਉਹ ਨਸ਼ੇ ਵਾਲੇ ਹਨ ਜੁਸ ਤਰਾ ਡਾਗਾ ਮਾਰਦੇ ਹਨ ਮੋਟਰਸਾਈਕਲ ਵਾਲਿਆ ਤੇ ਉਹ ਵੀ ਮਰ ਸਕਦੇ ਹਨ ਜਿਹੜੇ ਕਮੇਟੀ ਵਾਲੇ ਹਨ ਉਹਨਾ ਨੇ ਕਦੇ ਕੋਈ ਸ਼ਰਾਬ ਜਾ ਹੋਰ ਨਸ਼ਾ ਨਹੀ ਕੀਤਾ ਬੰਦਾ ਉਹ ਨਸ਼ੇ ਖਿਲਾਫ ਲੜੇ ਜਿਹਨੇ ਕਦੇ ਨਸ਼ਾ ਨਾ ਕੀਤਾ ਹੋਵੇ ਉਦੇ ਡਾਗਾ ਚਕੀ ਫਿਰਦੇ ਹਨ ਨਾਲੇ ਇਹ ਭਗਵੰਤ ਮਾਨ ਨੇ ਨਸ਼ੇ ਤੇ ਲਾਏ ਹਨ ਲੱਖਾ ਮਲੁਕੇ ਵਰਗਿਆ ਦਾ ਚਮਚਾ ਸੀ ਉਹਨਾ ਦੀ ਦੇਣ ਹੈ ਪਹਿਲਾ ਆਪਣੀ ਪੀੜੀ ਥਲੇ ਸੋਟਾ ਫੇਰਨ ਆਪ ਸਰਕਾਰ ਤਾ ਨਸ਼ੇ ਖਿਲਾਫ ਲਗੀ ਹੋਈ ਹੈ ਨਾਲੇ ਏਨੀ ਛੇਤੀ ਨਸ਼ਾ ਖਤਮ ਨਹੀ ਹੋਣਾ ਮਾਵਾ ਨੇ ਪੁੱਤਵਿਗਾੜੇ ਹਨ ਮੇਰਾ ਵੀ ਵਿਗਾੜਿਆ ਹੈ ਆਪਣੇ ਆਪ ਸਾਭੋ ਨਾਲੇ ਕਿਸੇ ਸਹੀ ਤਰੀਕੇ ਨਾਲ ਹੀ ਕੰਮ ਕੀਤਾ ਜਾ ਸਕਦਾ ਹੈ

  • @gorakhan1838
    @gorakhan1838 10 місяців тому

    Sarpancha sharm kar

  • @manidhiman9989
    @manidhiman9989 10 місяців тому

    100gm 😂 bai pta kine da hogea

  • @kamalkoushal7267
    @kamalkoushal7267 10 місяців тому

    Sara Punjab lakhe nu shi kehda tu kala hi shi ho gya

  • @RamanDeep-cv8rq
    @RamanDeep-cv8rq 10 місяців тому +5

    Very good sarpanch saab

    • @sukhjitsingh6668
      @sukhjitsingh6668 10 місяців тому

      Fuddu ਸਰਪੰਚ ਝਾੜੂ ਚੱਟ

  • @sukhdevshing409
    @sukhdevshing409 10 місяців тому

    Sarpanch. Sab. Green. Noo. Milllendeokoj

  • @bs-db3ys
    @bs-db3ys 10 місяців тому

    Sarpanch sahi bol rehea ,,,,, lakhe verge kutte bnde bs har gll nu vadde level takk leke jnde bahro dollar 💵 kathe krne hunde,,,, odan da dalla kahi jnda b nashe vale maarge yeh vo,,,, gareeb bande fassnu bch geye ,,,,

  • @user-xh6qo2um8z
    @user-xh6qo2um8z 10 місяців тому

    Jehde to lagya ehde kuj ohnu kehne hak ditta v ehda maro loka nu jye nhi rukde

  • @PrabhNehmat
    @PrabhNehmat 10 місяців тому +3

    ਸਰਪੰਚ ਸੱਚ ਬੋਲ਼ ਰਿਹਾ।

  • @AmritpalSing-ki7hz
    @AmritpalSing-ki7hz 10 місяців тому

    Main v sidhane to a bhut milda chitta

  • @luckybansal6147
    @luckybansal6147 10 місяців тому +5

    Sarpanch.very.good

  • @SukhdevSingh-of7iu
    @SukhdevSingh-of7iu 10 місяців тому +10

    ਸਰਪੰਚ ਠੀਕ ਕਹਿੰਦਾ ਹੈ

  • @sarbjeetkaur7860
    @sarbjeetkaur7860 10 місяців тому

    ਲੋਕਾਂ ਤੇ ਝੂਠੇ ਕੇਸ ਪਵਾਂ ਰਹੇ ਆ

  • @SimrankaurSandhu-zl1iq
    @SimrankaurSandhu-zl1iq 10 місяців тому

    Eh ohi sidhana jo sidhu piche pe geya c puchh chakk ke pta ni loka nu sidhane di ssachai pta kdo laggni ssukhbir caiptan de kgilaf na bole kdde 1saal to mar chaleya maan nu gala kadda

  • @harcharansingh1737
    @harcharansingh1737 10 місяців тому +3

    ਸਚ ਬੋਲਣ ਤੇ ਧੰਨਵਾਦ

  • @NarinderSingh-ux2pt
    @NarinderSingh-ux2pt 10 місяців тому +5

    Very good Sarpanh

  • @kamalkoushal7267
    @kamalkoushal7267 10 місяців тому

    Ehde ta balkar sidhu kaan ch fuk mar gya

  • @parneetsingh389
    @parneetsingh389 10 місяців тому

    Pera tri ti nu milan andeya nu rokan li laga kuteya maran thode lidran de putt

  • @pargatsingh2652
    @pargatsingh2652 10 місяців тому +1

    ਇਹ ਵਿਕਾਉ ਸਰਪੰਚ ਲਗਦਾ ਤਰੇੜ ਪਿੰਡ ਨਸ਼ਾ ਨਹੀ ਵਿਕਦਾ । ਸਹੀ ਨਾਮ ਲਖੇ ਦਾ ਕਿਉ ਨਹੀ ਲੈਦਾ ਸਰਪੰਚਾ ਮਹੀਨਾ ਖਾਦਾ ਡੁੱਬ ਮਰ

  • @jasschahal325
    @jasschahal325 10 місяців тому

    Buchda paise ta us de ghr dea nu hi milu ga

  • @SanjeevSharma.72
    @SanjeevSharma.72 10 місяців тому +1

    Agar PUNJAB de lokk LAKHA sidhana de pishhe lggno na htte taa ehh bandda PUNJAB da bahut burra hall kroo.

  • @ShamsherSingh-hc7wz
    @ShamsherSingh-hc7wz 10 місяців тому

    ਜੇ ਤੇਰਾ ਮਰਿਆ ਹੁੰਦਾ ਫੇਰ ਪਤਾ ਲਗਦਾ ਮਿੱਟੀ ਖ਼ਰਾਬ ਹੁੰਦੀ ਕੇ ਨਹੀਂ

  • @ikodapasara8143
    @ikodapasara8143 10 місяців тому

    ਚੈਨਲ਼ , ਚੌਧਰੀ , ਚੋਰ , ਚਿੱਟਾ ਤੇ ਪੰਜਵਾਂ ਚੱਚਾ ਲਿੱਖਣ ਵਾਲਾ ਨੀ !
    ਹੋ ਕੀ ਰਿਹਾ ?

  • @ravidhindsa4593
    @ravidhindsa4593 10 місяців тому

    Kutti chora naal ral gi

  • @Sardarilal-uc2in
    @Sardarilal-uc2in 10 місяців тому

    SARPANH gadar🤣🤣🤣🤣

  • @gurkiratsingh1638
    @gurkiratsingh1638 10 місяців тому

    Lakha dei pheda hun mekin gei 😂

  • @RamanDeep-cv8rq
    @RamanDeep-cv8rq 10 місяців тому +8

    Lakha nu v daso jehra poore Punjab nu gumrah kar reha hai sab kursi nu bhaje ne bus hor kuch ni

  • @surindersingh9808
    @surindersingh9808 10 місяців тому

    Badal family , Maluka Saab , Lakha. are responsible .

  • @h.s3223
    @h.s3223 10 місяців тому

    Oda lakhe di bezati bohot hoi 😂😂😂 hun kahu jansia ne mrata 😂