ਸ਼ਰਾਬ ਫੈਕਟਰੀ ਅੱਗੇ ਲੱਗੇ ਧਰਨੇ ਵਿੱਚ ਹੋ ਗਈ ਪੁਲਿਸ ਹੀ ਪੁਲਿਸ, ਅੱਧੀ ਰਾਤੀਂ ਪੁੱਜਾ ਲੱਖਾ ਸਿਧਾਣਾ

Поділитися
Вставка
  • Опубліковано 6 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #punjabinewschannel
    zira , factory , sharaab , seechewal , punjab , lakha sidhana , jagdeep singh thali , bhagwant mann , punjab Raj sabha member , pure water , dirty water , problems

КОМЕНТАРІ • 376

  • @jaswantsingh-kv8ep
    @jaswantsingh-kv8ep 2 роки тому +36

    ਦੀਪ ਸਿਆ ਤੇਰੇ ਵੀਰ ਤੇਰੇ ਨਾਲ ਹਾਂ ਸਿੱਧੂ ਮੂਸੇ ਵਾਲਾ ਅਮਰ ਰਹੇ ਗਾ ਬਾਈ ਜੀ ਕਿਸਾਨਾਂ ਦਾ ਏਕਾ ਜਿੰਦਾ ਵਾਦ ਲੱਖਾ ਸਦਾਣਾ ਜਿੰਦਾ ਵਾਦ

  • @buntybrar9691
    @buntybrar9691 2 роки тому +64

    ਪੰਜਾਬ ਸਰਕਾਰ ਮੁਰਦਬਾਦ

    • @RealistCalif
      @RealistCalif 2 роки тому

      Har ik Punjab nivasi d moral duty a Lakhay d tran Dharnay ch shamil hovo. Murdabad nal kakh ni hona.

    • @buntybrar9691
      @buntybrar9691 2 роки тому

      @@RealistCalifSade pind tu 4 km door aa factory 🏭 veer ..tanu zyda pata asi dharne te jande ya nhi ...tu chacha lagda aap da. Tahio mirch Ladi aa tere

  • @amarjitdhillon4636
    @amarjitdhillon4636 2 роки тому +24

    ਸੁਣਿਆ ਮੁੱਖ ਮੰਤਰੀ ਜਰਮਨ ਜਾ ਰਿਹਾ ,ਉੱਥੇ ਦੇ ਪੰਜਾਬੀਆਂ ਨੂੰ ਅਪੀਲ ਹੈ ਕਿ ਇਸ ਬਾਬਤ ਮੁੱਖ ਮੰਤਰੀ ਨੂੰ ਸਵਾਲ ਪੁੱਛੇ ਜਾਣ

    • @unknown-3630-
      @unknown-3630- 2 роки тому +1

      ਮਾਨ ਨੂੰ ਕੋਣ ਪੁਛਦਾ ਸਰਕਾਰ ਕੇਜਰੀਵਾਲ ਚਲਾ ਰਿਹਾ ।

  • @jaswantsingh-kv8ep
    @jaswantsingh-kv8ep 2 роки тому +47

    ਬੱਬਰ ਸੇਰ ਪੰਜਾਬ ਦਾ ਲੱਖਾ ਸਦਾਣਾ ਜਿੰਦਾ ਵਾਦ

  • @karamjeetkaur6307
    @karamjeetkaur6307 2 роки тому +5

    ਜਗਦੀਪ ਸਿੰਘ ਥਲੀ ਤੇ ਲੱਖਾ ਸਿਧਾਣਾ ਵੀਰ ਪੰਜਾਬ ਦੇ ਅਸਲੀ ਯੋਧੇ ਪੁੱਤਰ ਨੇ ਪੰਜਾਬ ਦਾ ਫ਼ਿਕਰ ਕਰਨ ਵਾਲੇ ਸੱਚੇ ਪੁੱਤ ਪੰਜਾਬ ਦੇ 🙏🙏

  • @rajukala30
    @rajukala30 2 роки тому +55

    ਆਮ ਆਦਮੀ ਪਾਰਟੀ ਮੁਰਦਾਬਾਦ

    • @47Simran
      @47Simran 2 роки тому

      Aklidal congress app sre he muradabad

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

  • @avtarsingh2531
    @avtarsingh2531 2 роки тому +40

    ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਲੀਡਰ ਅਤੇ ਸਰਕਾਰਾਂ ਹੀ ਲੋਕਾਂ ਦੀਆਂ ਦੁਸ਼ਮਣ ਹੈ ਗਈਆਂ ਹਨ।
    ਜ਼ਾਲਮ ਸਰਕਾਰਾਂ ਅਤੇ ਜ਼ਾਲਮ ਲੀਡਰ ਮੁਰਦਾਬਾਦ।

    • @RealistCalif
      @RealistCalif 2 роки тому

      Jay tusi Punjab ch vasdey o tan dharnay ch jao tay dukhi lokan da sath deo, jimay Lakha de riha a.

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

  • @AvtarSingh-pw7fv
    @AvtarSingh-pw7fv 2 роки тому +56

    ਪਤਾ ਨਹੀਂ ਮੇਰੇ ਪੰਜਾਬ ਨੂੰ ਕਿਸਦੀ ਨਜਰ ਲੱਗ ਗਈ ਕਿਉੰਕਿ ਜਿਸ ਬੰਦੇ ਨੂੰ ਵੀ ਕੁਰਸੀ ਮਿਲਦੀ ਹੈ ਉਹ ਪੰਜਾਬ ਵਿਰੋਧੀ ਫੈਸਲੇ ਲੈਣ ਲੱਗ ਜਾਂਦਾ ਹੈ ਇਹ ਸਮਝ ਨਹੀਂ ਆਈ ਵੀ ਆਹ ਕੁਰਸੀ ਦਾ ਨਸ਼ਾ ਹੈ ਜਾਂ ਫੇਰ ਉਹ ਕਿਸੀ ਦੇ ਦਵਾਬ ਵਿੱਚ ਇਹੋ ਜਿਹੇ ਫੈਸਲੇ ਕਰਦਾ ਹੈ

    • @arshpreetsingh6098
      @arshpreetsingh6098 2 роки тому +2

      Bai thonu pta kaat lagda kyo ki tuc khade deep Sidhu ni sunea lagda

    • @SukhveerSingh-kw1ve
      @SukhveerSingh-kw1ve 2 роки тому +2

      Ki maarha krta bhagwant mann ne punjab da eh v dsdeo veer

    • @singhdeep7595
      @singhdeep7595 2 роки тому +4

      @@SukhveerSingh-kw1ve kar ta reha haje vi tainu disda ni ga 😪 . Jai ina hi a taan ina chir hogeya dharne tai baitheyan nu haje takk factory band kyu ni kr reha 🤔??

    • @SukhveerSingh-kw1ve
      @SukhveerSingh-kw1ve 2 роки тому +2

      @@singhdeep7595 hun saara kuch bnd kive kr den bai, koi revenue ni generate krna punjab ne

    • @singhdeep7595
      @singhdeep7595 2 роки тому +5

      @@SukhveerSingh-kw1ve jive kari da hun ehna factory's krke Punjab da paani kharab karvayi chaliye balle oye tere . Ehi ladayi sant Jarnail singh larde c . Ehi hun punjabi ap lad rhe a tai sidha keh diye eh fail sarkar a tai punjab layi koi vi Sarkar shaj di ni gi 🙏

  • @punjabtractormela2442
    @punjabtractormela2442 2 роки тому +41

    ਖਹਿਰਾ ਜੀ ਇੱਨਾ ਦੀ ਮੱਦਦ ਕਰੋ

  • @gurnamsingh8058
    @gurnamsingh8058 2 роки тому +16

    ਚੰਗੇ ਭਲੇ ਸੰਤ ਨੂੰ ਜੇ ਕੁਰਸੀ ਮਿਲ ਜਾਵੇ ਤਾਂ ਪਤਾ ਲਗ ਜਾਵੇਗਾ ਕੇ ਏਸ ਸੰਤ ਦੀ ਜਮੀਰ ਕਿੰਨੀ ਕੁ ਹੈ ।

  • @gursandhuambarsaria3704
    @gursandhuambarsaria3704 2 роки тому +14

    ਵਾਹ ਵੀਰ ਲੱਖੇ ਸਿਧਾਣੇ ਸਲੂਟ ਆ ਤੈਨੇੰ ਤੂੰ ਅਸਲੀ ਪੰਜਾਬ ਦਰਦੀ ਤਾਹੀ ਤੂੰ ਹਰ ਪਾਰਟੀ ਤੋਂ ਨਿਰਪੱਖ ਹੋ ਕੇ ਬੋਲਦਾ

  • @sherepunjabsandhu5656
    @sherepunjabsandhu5656 2 роки тому +22

    ਸਾਰੈਆ ਪੰਜਾਬੀਆ ਨੂੰ ਸਾਥੰ ਦੈਣਾ ਚਾਹੀਦਾ

  • @Gurpappa8461
    @Gurpappa8461 2 роки тому +12

    ਭਗਵੰਤ ਮਾਨ ਨੂੰ ਵੀ ਏਸ ਜਗ੍ਹਾ ਤੇ ਪਹੁੰਚ ਕੇ ਲੋਕਾਂ ਦੇ ਰੂਬਰੂ ਹੋਣਾ ਚਾਹੀਦਾ ਹੈ

    • @poonambrar9482
      @poonambrar9482 2 роки тому

      Oh rab ya, ki oush nu disda nahi......

  • @jaswantsingh-kv8ep
    @jaswantsingh-kv8ep 2 роки тому +37

    ਲੱਖਾ ਸਦਾਣਾ ਜਿੰਦਾ ਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ

  • @lavi9136
    @lavi9136 2 роки тому +38

    ਬਾਈ ਦੀਪ ਸਿੱਧੂ ਨਿਊ ਵਰਲਡ ਆਓਡ ਬਾਰੇ ਕਹਿੰਦਾ ਸੀ ਸੁਣ ਕੇ ਵੇਖੋ ਪੜ ਕੇ ਵੇਖੋ ਬਹੁਤ ਵੱਡੀਆਂ ਇਜਸੀਆ ਨੇ ਜੋ ਰਾਜ ਕਰਨਾ ਚਾਹੁੰਦੀ ਆ ਨੇ ਇੱਕਠੇ ਹੋ ਜਾਓ ਪੰਜਾਬੀਓ ਇਹ ਕੁਝ ਨਹੀਂ ਕਰਦੀਆਂ ਸਰਕਾਰਾਂ

    • @RealistCalif
      @RealistCalif 2 роки тому

      Har ik Punjabi d moral duty a Factory dharnay ch jao, Jimay lakha gia a. Galan nal kujh palay ni paina.

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

  • @oxtv6962
    @oxtv6962 2 роки тому +8

    ਜਦੋਂ ਖਾ਼ਲਸਾ ਆਊ ਤੇਗ ਲੈਕੇ ਫਿਰ anti democracy ਆਊ

  • @bsingh1310
    @bsingh1310 2 роки тому +10

    ਇੰਡਸਟਰੀ ਦੀ ਕੀ ਲੋੜ ਜਦ ਕੰਮ ਤਾ ਪਰਵਾਸੀ ਮਜ਼ਦੂਰ ਨੂੰ ਮਿਲਣਾ ਖੇਤੀ ਕਰੋ ਮਕਾਨ ਤੇ ਸੜਕਾਂ ਦਾ ਮੋਹ ਛੱਡੋ ਸਤਿ ਸ੍ਰੀ ਅਕਾਲ ਸਭ ਨੂੰ

  • @Manvindergrewal2107
    @Manvindergrewal2107 2 роки тому +13

    ਪੰਜਾਬ ਦਾ ਸ਼ੇਰ ਹੁਣ ਲੱਖਾ ਬਾਈ ਹੀ ਰਹਿ ਗਿਆ ਬਾਈ ਝੰਡੇ ਡੰਡੇ ਸਭ ਬਦਲ ਗਏ

  • @jaspindergilluboke5010
    @jaspindergilluboke5010 2 роки тому +1

    ਪ੍ਰਦੂਸ਼ਣ ਬੋਰਡ ਅਤੇ ਐੱਨ ਓ ਸੀ ਦੇਣ ਵਾਲੀਆਂ ਏਜੰਸੀਆਂ ਵੱਡੀਆਂ ਰਕਮਾਂ ਲੈ ਕੇ ਇਨ੍ਹਾਂ ਕਾਰਪੋਰੇਟਾਂ ਜਾਂ ਉਦਯੋਗਪਤੀਆਂ ਦੇ ਹੱਕ ਵਿੱਚ ਭੁਗਤਦੀਆਂ ਹਨ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @gurchransingh5674
    @gurchransingh5674 2 роки тому +4

    ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਿਤ ਹੋਈ

    • @gurchransingh5674
      @gurchransingh5674 2 роки тому

      @Amanpreet Singh ਸਟੇਜਾਂ ਤੋਂ ਚੁਟਕਲੇ ਸਣਾਉਣੇ ਨਟੌਕੀ ਕਰਨੀ ਦੂਜੇ ਰਾਜਾ ਵਿੱਚ ਜਾਕੇ ਝੂਠ ਬੋਲਣਾ ਅੰਨੇ ਭਗਤ ਬਨਣਾ ਪੰਜਾਬ ਵਿਰੋਧੀ ਬਨਣਾ ਸੌਖਾ ਹੀ ਹੁੰਦਾ

    • @gurchransingh5674
      @gurchransingh5674 2 роки тому

      @Amanpreet Singh ਇਹੀ ਤਾ ਸੱਚਾਈ ਹੈ ਤੂੰ ਆਪ ਹੀ ਦੱਸ ਦਿੱਤੀ 17 ਸਾਲ ਪਹਿਲਾਂ ਕਿਉ ਬੋਲੀਏ ਧਰਤੀ ਵਿੱਚੋਂ ਜਹਿਰ ਤਾ ਹੁਣ ਆਇਆ ਪਹਿਲਾ ਕਿਉ ਵਿਰੋਧ ਕਰੀਏ

  • @avtarsingh2531
    @avtarsingh2531 2 роки тому +43

    ਝੰਡਾ ਅਮਲੀ ਵੀ ਅੱਜ ਪੰਜਾਬ ਦੇ ਨਾਲ ਖੜ੍ਹਨ ਦੀ ਥਾਂ ਦਿੱਲੀ ਦੇ ਨਾਲ ਹੀ ਖੜ੍ਹਾ ਹੈ

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

  • @jpjagdeep6.073
    @jpjagdeep6.073 2 роки тому +26

    ਸਾਲ 2001 ਚੋਂ 6 ਫੈਕਟਰੀ ਸੀ ਸ਼ਾਰਾਬ ਦੀਆਂ ਪੰਜਾਬ ਚੋਂ ਅਜ ਘਰ ਘਰ ਚੋਂ ਨਸ਼ਿਆਂ ਦਾ ਕਾਰੋਬਾਰ ਕੀਤਾ ਜਾਂਦਾ

  • @gurjeetsran5028
    @gurjeetsran5028 2 роки тому +17

    ੲਿੱਹ ਦੇਣ ਕੀਹਦੀ ਜਿੱਹੜੇ ਕਹਿੰਦੇ ਸ਼ੀ ਕੈਲੇਫੋਰਨੀਅਾ ਬਣੳੁਣਾ ਪੰਜਾਬ ਨੂੰ ਪਹਿਲਾ ਮਹਲੋਤਰੇ ਦੇ ਘੱਰ ਮਹੋਰੇ ਵੀ ਧੱਰਨਾ ਲੳੁਣਾ ਚਾਹੀਦਾ

    • @azaadpunjabtv7455
      @azaadpunjabtv7455 2 роки тому

      wah kya vichar hain kithon aounde oo

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

  • @GurlalSingh-bn8xz
    @GurlalSingh-bn8xz 2 роки тому +11

    Waheguru waheguru 🙏🙏🙏🙏🙏🙏 ji

  • @jagdevsingh7982
    @jagdevsingh7982 2 роки тому +35

    ਲੱਖੇ ਦਾ ਸਾਥ ਦਿਉ ਪੰਜਾਬੀਉ ਕੱਲੇ ਕੁਮੈਟਾ ਨਾਲ ਨਹੀਂ ਸਰਨਾ ਇਹ ਅੱਗ ਆਪਣੇ ਘਰ ਆ ਜਾਣੀ ਆ ਫੇਰ ਰੋਵੋਗੇ ਪੱਟਾਂ ਤੇ ਹੱਥ ਮਾਰ ਕੇ

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

    • @jbpowertronics7719
      @jbpowertronics7719 2 роки тому

      Right

  • @sagarmailpunjab1487
    @sagarmailpunjab1487 2 роки тому +33

    Lakha sidhana zindabaad

  • @unknown-3630-
    @unknown-3630- 2 роки тому +1

    ਸੁਪਰੀਮ ਕੋਟ ਤੇ ਦਿੱਲੀ ਧਰਨਾ ਚੁਕਣ ਲੀ ਵੀ ਕਹਿੰਦੀ ਸੀ । ਫੈਕਟਰੀ ਨਾ ਅੱਜ ਚਲੇ ਨਾ 5 ਸਾਲਾ ਨੂੰ ।
    ਏਸ ਫੈਕਟਰੀ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਲੇ ਬੇਹਣਾ ।
    ਪਿੰਡਾ ਵਾਲਿਆ ਏਹ ਫੈਕਟਰੀ ਨੀ ਚੱਲਣ ਦੇਣੀ ।

  • @unknown-3630-
    @unknown-3630- 2 роки тому +11

    ਯਾਰ ਅਸੀ ਇਕ ਆਸ ਕਰਕੇ ਵੋਟਾ ਪਾਈਆ ਸੀ । ਲੋਕਾ ਦੇ ਹੱਕ ਚ ਖੜਣ ਗੇ ਏਹ ਬਹੁਤੀ ਗੰਦੀ ਸਰਕਾਰ ਨਿਕਲੀ ।

  • @user-gt4sz6cx8j
    @user-gt4sz6cx8j 2 роки тому +1

    ਇਥੇ ਪੱਗਾਂ ਦੇ ਰੰਗ ਬਦਲਦਾ ਪੰਜਾਬ ਵਿਰੋਧੀ ਖ਼ਾਸ ਕਰਕੇ ਸਿੱਖਾਂ ਵਿਰੁੱਧ ਸੋਚ ਨਹੀਂ ਬਦਲੀ ਬਾਈ ਕੁਤੀ ਚੋਰਾਂ ਨਾਲ ਰਲੀ ਹੋਈ ਹੈ

  • @gurmitsingh498
    @gurmitsingh498 2 роки тому +6

    ਲਧਾਣਾ ਜੀ ਹਿਮਾਚਲ ਅਤੇ ਗੁਜਰਾਤ ਵਿਚ ਜਾ ਕੇ ਦੱਸੋ ਕਿ ਆਪ ਪਾਰਟੀ ਅਸਲ ਵਿੱਚ ਕੀ ਕਰਦੀ ਹੈ

    • @47Simran
      @47Simran 2 роки тому

      Haha....muh cho lun ta kdla phla modi da fr saff namm bolea jyu

  • @SinghGill7878
    @SinghGill7878 2 роки тому +1

    ਸ਼ਰਾਬ ਫੈਕਟਰੀ ਬੰਦ ਕਰੇ ਸਰਕਾਰ

  • @varindersohivarindersohi4342
    @varindersohivarindersohi4342 2 роки тому +7

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @prabjit7425
    @prabjit7425 2 роки тому

    ਦਿੱਲੀ ਸਰਕਾਰ ਨੂੰ ਸਿੱਖ ਕੌਮ ਦੀ ਤਾਕਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੁਗਲਾਂ ਦੇ ਲਾਲ ਕਿਲੇ ਦਾ " ਤੱਖਤ ਏ ਤਾਊਸ " ਅੱਜ ਵੀ ਸਿੱਖਾਂ ਦੇ ਕਬਜ਼ੇ ਵਿੱਚ ਹੈ। ਜਿਸ ਉੱਤੇ ਬੈਠ ਕੇ ਮੁਗਲ ਹੁਕਮ ਸਣਾਉਂਦੇ ਸਨ । ਸਿੱਖ ਕੌਮ ਨੇ ਉਸ ਲਾਲ ਕਿਲ੍ਹੇ ਦੇ ਤੱਖਤ ਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ " ਅਕਾਲ ਤਖ਼ਤ ਸਾਹਿਬ " ਦੇ ਸਾਹਮਣੇ " ਝੁਕਾ " ਕੇ ਰੱਖਿਆ ਹੋਇਆ ਹੈ 🚩।

  • @ManjeetSingh-vj5ox
    @ManjeetSingh-vj5ox 2 роки тому +15

    ਜਿੰਨੇ ਮਰਜੀ ਧਰਨੇ ਲਾ ਲਿਓ ਕੁਝ ਨੀ ਬਨਣਾ। ਆਪਣੇ ਆਪਣੇ ਇਲਾਕੇ ਦੇ ਐਮ ਐਲ ਏ ਨੂੰ ਬਾਹਰ ਨਿਕਲਣਾ ਬੰਦ ਕਰ ਦਿਓ।

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

  • @harpreetsidhuharpreetsidhu8193
    @harpreetsidhuharpreetsidhu8193 2 роки тому +5

    Lakha sadhana zindabaad 👍👍👍🙏

  • @lakvirsinghsomalsomal4396
    @lakvirsinghsomalsomal4396 2 роки тому +1

    ਸਾਰੇ ਸੂਝਵਾਨ ਵੀਰਾਂ ਨੂੰ ਵਿਦਵਾਨਾਂ ਨੂੰ ਬੇਨਤੀ ਹੈ ਕੇ ਵੀਰੋ ਇੱਥੇ ਸੰਘਰਸ਼ ਵਿੱਚ ਪਹੁੰਚ ਕੇ ਹਵਾ ਪਾਣੀ ਖਰਾਬ ਹੋ ਰਿਹਾ ਹੈ ਜੀ 🙏🙏🙏🙏

  • @lakhvindersingh9319
    @lakhvindersingh9319 2 роки тому +3

    Thali warga sacha reporter koi ni dekhya ....dilo salute Thali 22 nu

  • @malkitsingh2145
    @malkitsingh2145 2 роки тому +5

    Good job bro shame on aam party 🙏🏻🙏🏻🙏🏻🙏🏻🙏🏻🙏🏻🙏🏻

  • @row377
    @row377 2 роки тому +5

    Lakha sidhana jinda bad

  • @singhdhaliwal115
    @singhdhaliwal115 2 роки тому +16

    ਏ ਸਰਕਾਰ ਦਾ ਬਦਲਾ ਆ ਦੇ ਖ ਲਉ ਹੁਣ ਲੋਕਾਂ ਨੂੰ ਡਾਂਗ ਚੱਕਣੀ ਪੈਣੀ ਆ

    • @shortcreater6863
      @shortcreater6863 2 роки тому

      saleo tuhdi soch nai bdl skdi kade vi prawo kadi akali nai chnge kade cngress nai chngi jay hun ehh aye aa tym ta do aglya nu baaki partiya te 3 saal labhdiya nai jitn toh baad agla fhr vi effrts te kr rea ehna wadda system eko dum chnge nai hunda theek aa slow slow hunda tym naal

    • @harjitsingh9701
      @harjitsingh9701 2 роки тому

      ਪੰਜਾਬ ਦੇ ਹਰ ਇੱਕ ਜਿਲੇ ਵਿੱਚ ਫੈਕਟਰੀਆ ਦਾ ਪਾਣੀ ਬੋਰਾਂ ਚ ਪਾ ਰਹੇ ਨੇ 91 MLA ਤੇ ਭਗਵੰਤਾ ਸੁੱਤਾ ਪਿਆ 2027 ਚ ਸੋਕ ਸੁੱਖੇ ਵਾਲਾ ਹਾਲ ਕਰਨਗੇ😨😡😡😡

  • @bahalsingh7068
    @bahalsingh7068 2 роки тому

    ਜਦੋਂ ਇੰਡਸਟਰੀ ਪੰਜਾਬ ਵਿੱਚ ਆਉਣ ਦੀ ਗੱਲ ਚੱਲਦੀ ਤੇ ਉਦੋਂ ਕਹਿੰਦੇ ਨੇ ਪੰਜਾਬ ਵਿੱਚ ਖੇਤੀ ਕਰਕੇ ਇੰਡਸਟਰੀ ਘੱਟ ਹੈ ਪੰਜਾਬ ਵਿੱਚ ਧੜਾ ਧੜ ਸ਼ਰਾਬ ਦੀਆਂ ਫੈਕਟਰੀਆਂ ਲੱਗ ਰਹੀਆਂ ਨੇ ਸ਼ਰਾਬ ਦੀਆਂ ਫੈਕਟਰੀਆਂ ਨਹੀਂ ਖੇਤੀ ਤੇ ਅਸਰ ਕਰਦੀਆਂ

  • @JaswantSingh-mn3bz
    @JaswantSingh-mn3bz 2 роки тому

    ਕੋਈ ਬਦਲਾਅ ਨਹੀਂ ਬੱਸ ਪੈਸੇ ਲੈਣ ਵਾਲੇ ਹੀ ਬਦਲੇ ਹਨ ਸ਼ਰਮ ਨਹੀਂ ਆਉਂਦੀ ਮਾਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਬਦਲਾਅ ਕਰਨ ਆਇਆ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬੀ ਤੂੜ ਚਿਟਾ ਦੇਣਗੇ ਅਧਾ ਤਾਂ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਦਿਖਾ ਦਿੱਤਾ ਬਾਕੀ ਕਸਰ 2024। ਦੇ ਵਿੱਚ ਦਿਖਾ ਦੇਣਗੇ ਇਹ ਭਲੇਖਾ ਬੀ ਮਾਨ ਸਰਕਾਰ ਨੂੰ ਕੱਢ ਦੇਣਾ ਚਾਹੀਦਾ ਬਾਦਲਾ। ਨੂੰ ਤਾਂ ਤਿੰਨ ਸੀਟਾਂ ਆ ਗਈ ਆ ਇਨ੍ਹਾਂ ਨੂੰ ਤਾਂ ਤਿੰਨ ਸੀਟਾਂ ਵੀ ਨਹੀਂ ਆਉਣੀਆ

  • @navnav8062
    @navnav8062 2 роки тому +14

    ਪੰਜਾਬ ਸਰਕਾਰ ਮੁਰਦਾਬਾਦ।

  • @Lucky-Singh550
    @Lucky-Singh550 2 роки тому +1

    Lakh kehnda highly court lokan toin vddi hogi 😂😂😂 big statement 👏👏👏👍

  • @sherepunjabsandhu5656
    @sherepunjabsandhu5656 2 роки тому +8

    ਆਮੰਆਦਮੀ ਪਾਲਟੀ ਕਾਂਗਰਸ ਤੈ ਆਕਾਲੀਆ ਨੂੰ ਬਹੁਤ ਜਾਦਾ ਪਿਛੈ ਛਡੰ ਗਈ ਲੋਕਾ ਨੂੰ ਬੈਵਕੂਫ ਬਨੋਣ ਵਿਚ

  • @gurbachansingh4491
    @gurbachansingh4491 2 роки тому +3

    ਲੱਖਾ ਸਿਧਾਣਾ good job ਵੀਰ 👍

  • @speechofpunjab5699
    @speechofpunjab5699 2 роки тому

    ਸ਼ਰਾਬ ਦੀਆਂ ਲੱਖੇ ਵੀਰੇ ਸਿਮਰਨਜੀਤ ਮਾਨ ਸਾਹਿਬ ਦੀਆਂ ਵੱਡੀਆਂ ਸ਼ਰਾਬ ਦੀਆਂ ਫੈਕਟਰੀ ਲੱਗੀਆਂ ਹੋਈਆਂ ਨੇ ਲੱਖੇ ਉਦਿਆ ਫੈਕਟਰੀ ਤੁਸੀ ਉਸ ਨਾਲ ਦੇ ਹੱਕ ਵਿਚ ਖੜ੍ਹਦਾ ਸੀ ਉਸ ਫੈਕਟਰੀ ਦੇ ਅੱਗੇ ਵੀ ਧਰਨਾ ਸੋਨੂੰ ਲੋਣਾ ਚਾਹੀਦਾ ਦਾ ਉਸ ਨੇ ਸਿਮਰਨਜੀਤ ਮਾਨ ਸਾਹਿਬ ਨੇ ਆਪਣੇ ਨਾਮ ਨਹੀਂ ਫਿਰ ਕਿਸੇ ਆਮ ਇਨਸਾਨ ਦੇ ਨਾਂ ਜਾ ਫਿਰ ਚੰਨੀ ਦੀ ਤਰ੍ਹਾਂ ਕਿਸੇ ਰਿਸ਼ਤੇਦਾਰ ਦੇ ਨਾਮ ਕੀਤੀ ਗਈ ਹੋਣੀ ਪਰ ਇੱਕ ਗੱਲ ਦਾ ਜਵਾਬ ਪੱਕਾ ਗਾ ਦੋ ਸ਼ਰਾਬ ਦੀਆਂ ਫੈਕਟਰੀ ਹਨ ਨਾਲ ਜਿੱਥੇ ਸਰਕਾਰ ਤੋਂ ਇੱਕ ਗੱਲ਼ਤੀਆਂ ਹੋ ਜਾਂਦੀਆ ਨੇ ਲੱਖੇ ਵੀਰ ਜ਼ਿੰਦਗੀ ਵਿੱਚ ਤੇਰੇ ਤੋ ਤੇ ਮੇਰੇ ਵਰਗੇ ਤੋਂ ਵੀ ਹੋਜਾਂਦੀ ਨੇ ਭਗਵੰਤ ਮਾਨ ਸਾਹਿਬ ਨੇ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਵੀਰੇ ਤੁਸੀਂ ਹੀ ਨੈਕਟੀਵਿਟੀ ਪੈਜਟੀਵਿਟੀ ਕਦੇ ਚੈਨਲਾਂ ਵਾਲੇ ਵੀ ਵਖੋਦੇ ਨੀ

  • @Gurisingh-jg7ko
    @Gurisingh-jg7ko 2 роки тому +1

    ਲੱਖਾਂ ਸਿਧਾਨਾ ਇੱਕ ਨੰਬਰ ਬੰਦਾ ਏ

  • @ManjitKaur-dj7mq
    @ManjitKaur-dj7mq 2 роки тому +2

    ਲੱਖਾ ਸਿਧਾਣਾ ਜੀ ਲੋਕਾ ਨੇ ਤਾ ਸੋਚਿਆ ਸੀ ਕਿ ਨਵੀਂ ਸਰਕਾਰ ਆਉਣ ਤੇ ਪੰਜਾਬ ਵਿੱਚ ਬਦਲਾਅ ਆਵੇਗਾ ਪਰ ਇੱਥੇ ਤਾਂ ਕੁਝ ਵੀ ਨਹੀ ਬਦਲਿਆ ਲੱਖਾ ਸਿਧਾਣਾ ਜੀ ਤੁਹਾਡੀ ਸੋਚ ਨੂੰ ਸਲੂਟ ਕਰਦੀ ਹਾਂ ਤੁਹਾਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਪਰ ਤੁਸੀ ਤਾ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਲੱਖਾ ਸਿਧਾਣਾ ਜੀ ਤੁਸੀ ਦੇਖੋ ਅੱਧੀ ਰਾਤ ਨੂੰ ਗਰਮੀ ਦੇ ਮੌਸਮ ਵਿੱਚ ਫ਼ੈਕਟਰੀ ਦੇ ਲੱਗੇ ਧਰਨੇ ਤੇ ਪਹੁੰਚ ਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਲੱਖਾ ਸਿਧਾਣਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਦਿਲ ਨੂੰ ਬਹੁਤ ਦੁੱਖ ਲੱਗਦਾ ਹੈ ਕਿ ਪੰਜਾਬ ਵਿੱਚ ਇਹ ਕੀ ਹੋ ਰਿਹਾ ਹੈ ਪਤਾ ਨਹੀ ਪੰਜਾਬ ਵਿੱਚ ਕਦੋ ਨੂੰ ਸੁਧਾਰ ਆਵੇਗਾ ਇੱਥੇ ਲੋਕਾ ਨੂੰ ਗੰਦੀਆਂ ਸਰਕਾਰਾ ਕਿਵੇਂ ਤੰਗ ਕਰ ਰਹੀਆਂ ਹਨ ਪੰਜਾਬ ਦੇ ਲੋਕਾ ਨੂੰ ਤੁਹਾਡੀਆ ਗੱਲਾ ਸਮਝਣ ਦੀ ਲੋੜ ਹੈ ਪੰਜਾਬ ਦੇ ਲੋਕੋ ਤੁਹਾਨੂੰ ਲੱਖਾ ਸਿਧਾਣਾ ਜੀ ਨਾਲ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਸਾਥ ਦੇਣਾ ਚਾਹੀਦਾ ਹੈ ਇੱਥੇ ਤਾਂ ਪੀਣ ਯੋਗ ਪਾਣੀ ਵੀ ਚੰਗਾ ਨਹੀ ਮਿਲ ਰਿਹਾ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਹੋ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਹਿਣਾ ਲੱਖਾ ਸਿਧਾਣਾ ਜੀ ਇੱਥੇ ਦੁਨੀਆ ਬਹੁਤ ਖ਼ਰਾਬ ਹੈ ਡਰ ਲੱਗਦਾ ਹੈ ਲੱਖਾ ਸਿਧਾਣਾ ਜੀ ਤੁਸੀ ਸਾਰਿਆ ਨੇ ਇੱਕਠੇ ਹੋ ਕਿ ਹੀ ਰਹਿਣਾ ਤੁਸੀ ਕੱਲੇ ਬਾਹਰ ਨਾ ਜਾਇਆ ਕਰੋ ਆਪਣੇ ਦੋਸਤਾਂ ਦੇ ਨਾਲ ਹੀ ਰਹਿਣਾ ਲੱਖਾ ਸਿਧਾਣਾ ਜੀ ਤੁਸੀ ਹੱਕ ਸੱਚ ਦੀ ਗੱਲ ਕਰਦੇ ਹੋ ਲੱਖਾ ਸਿਧਾਣਾ ਜੀ ਤੁਸੀ ਕਿਸੇ ਤੇ ਵੀ ਯਕੀਨ ਨਹੀ ਕਰਨਾ ਪ੍ਰਮਾਤਮਾ ਤੇ ਵਿਸ਼ਵਾਸ ਬਣਾਕੇ ਰੱਖਣਾ ਸਭ ਕੁਝ ਠੀਕ ਹੋ ਜਾਣਾ ਹੈ ਤੁਸੀ ਸਬਰ ਰੱਖਣਾ ਸਬਰ ਦਾ ਫਲ ਮਿੱਠਾ ਹੁੰਦਾ ਹੈ ਵਾਹਿਗੁਰੂ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਹ ਵੀ ਨਾ ਲੱਗੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🙏❤️

  • @r__kang9398
    @r__kang9398 2 роки тому +1

    ਜਦੋ ਦੀਪ ਬਾਈ ਜਿਉਂਦਾ ਸੀ ਉਦੋਂ ਵੀ ਲੱਖੇ ਬਾਈ ਨੂੰ ਮੈ ਇੱਕੋ ਗੱਲ ਦਿਨ ਚ ਹਜ਼ਾਰ ਵਾਰ ਪੁੱਛਦਾ ਸੀ ਕਿ ਬਾਈ ਆਪਾ ਦੀਪ ਬਾਈ ਨਾਲ ਕਦੋਂ ਇੱਕਠੇ ਹੋ ਕੇ ਸੰਘਰਸ਼ ਕਰਾਂਗੇ ਹੁਣ ਜਦੋ ਬਾਈ ਦੀਪ ਨੀ ਰਿਹਾ ਲੋਕਾਂ ਲਈ ਲੜਨ ਵਾਲਾ ਹੁਣ ਲੱਖਾ ਹੀ ਰਹਿ ਗਿਆ ਪ੍ਰਮਾਤਮਾ ਸਾਡੇ ਵੀਰ ਨੂੰ ਤੰਦਰੁਸਤੀ ਬਖ਼ਸ਼ੇ ਬਾਕੀ ਜੇ ਅਮ੍ਰਿਤ ਬਾਈ ਦਾ ਦੋਸਤ ਕੁਮੈਟ ਪੜ ਰਿਹਾ ਤਾ ਉਸ ਵੀਰ ਨੂੰ ਵੀ ਇਸ ਗੱਲ ਬਾਰੇ ਸੋਚਣ ਲਈ ਕਹੇ

  • @lakhbirsingh1132
    @lakhbirsingh1132 2 роки тому

    ਵੀਰ ਜੀ ਸਰਕਾਰਾਂ ਸਾਰੀਆਂ ਛਿੱਤਰਾਂ ਵਾਲ਼ੀਆਂ ਹਨ। ਕਿਉਂਕਿ ਇੱਥੇ ਦੇਸ਼ ਬਾਰੇ ਕੋਈ ਨਹੀਂ ਸੋਚਦਾ ਕਿ ਸਾਡਾ ਨੁਕਸਾਨ ਹੋ ਰਿਹਾ ਹੈ।

  • @r__kang9398
    @r__kang9398 2 роки тому

    ਯਾਰ ਜੇ ਇੰਡਸਟਰੀ ਹੀ ਲਾਉਣਾ ਹੈ ਤਾ ਕਿੰਨੀ ਜ਼ਮੀਨ ਹੈ ਪੰਜਾਬ ਦੀ ਜਿੱਥੇ ਪਾਣੀ ਨਾ ਮਾਤਰ ਹੈ ਬੋਰ ਹੋ ਨੀ ਸਕਦੇ ਕਿਉਂਕਿ ਪੱਥਰ ਆ ਜਾਂਦਾ ਉੱਥੇ ਲਗਾ ਲੈਣ ਫ਼ੈਕਟਰੀਆਂ ਇਹਨਾਂ ਕੋਲ ਤਾ ਵੱਡੀਆਂ ਮਸ਼ੀਨਾਂ ਨੇ ਉਹਨਾ ਕੱਢ ਲੈਣਾ ਪਾਣੀ ਤੇ ਸਖ਼ਤੀ ਨਾਲ ਵਾਟਰ ਟਰੀਟਮੈਟ ਪਲਾਟ ਲਗਾ ਕੇ ਪਾਣਾਂ ਸਾਫ਼ ਕਰਕੇ ਖ਼ੁਦ ਵਰਤੋ ਤੇ ਉੱਥੋਂ ਦੇ ਛੋਟੇ ਕਿਸਾਨਾਂ ਨੂੰ ਸਿੱਚਾਈ ਲਈ ਪਾਣੀ ਮਿਲੂਗਾ ਬਹੁਤ ਕੁਝ ਹੋ ਸਕਦਾ ਯਾਰ ਸੱਚੀ ਸਾਡੇ ਵਰਗੇ ਪੰਜ ਚਾਰ ਹੰਦੇ ਸਲਾਹਕਾਰ ਰੱਖ ਲਏ ਸਰਕਾਰ ਜੇ ਪੰਜ ਸਾਲ ਵਿੱਚ ਰਿਜਾਲਟ ਵਧੀਆ ਤੇ ੧੦੦% ਨਾ ਆਇਆ ਸਾਨੂੰ ਜੋ ਮਰਜ਼ੀ ਸਜ਼ਾ ਦੇ ਲਏ ਸਰਕਾਰ

  • @MunnaSingh-rx4hu
    @MunnaSingh-rx4hu 2 роки тому +2

    Lakha singh sidhana 22 🚩🚩✊✊💪

  • @hardeepsingh1225
    @hardeepsingh1225 2 роки тому +20

    Good lakha sidhna

  • @ammisaini6165
    @ammisaini6165 2 роки тому +3

    Waheguru ji

  • @simranjeetkour8884
    @simranjeetkour8884 2 роки тому +12

    Good thali veer te Lakha Sadhna veer 🙏🏼🙏🏼

  • @sagarmailpunjab1487
    @sagarmailpunjab1487 2 роки тому +9

    Ikk ikk gall sahi aa y Lakha g

  • @harninder3591
    @harninder3591 2 роки тому +19

    ਇੱਥੇ ਰੱਖ ਝੰਡੇ ਅਮਲੀਆ,,,,🙏🙏🙏🙏👀👁👀👁

  • @speechofpunjab5699
    @speechofpunjab5699 2 роки тому

    ਇੱਕ ਗੱਲ 6ਮਹੀਨੇ ਹੋ ਨੇ 6ਮਹੀਨੇਆ ਵਿੱਚ ਤਾ ਬਿਆਹੀ ਬਹੂ ਨੂੰ ਪੇਤੇ ਵੀ ਨਹੀਂ ਉਦਾਂ 10 ਤੋਂ ਜ਼ਿਆਦਾ ਮੈਂਬਰ ਹੋਣ ਜੇਕਰ ਘੱਟ ਤੋਂ ਘੱਟ ਇੱਕ ਦੋ ਸਾਲ ਦੇਣ ਚਾਹੀਦੀ ਭਗਵੰਤ ਮਾਨ ਸਾਹਿਬ ਵੀ ਇਨਸਾਨ ਰੱਬ ਉਸ ਤੋਂ ਵੀ ਗਲਤੀ ਹੋ ਜਾਂਦੀ ਕੰਮ ਮੀਟਰਾਂ ਦਾ ਵੀ ਹੋਵੇਗਾ ਸਭ ਕੁਝ ਬਣੇ ਗੇ ਪਹਿਲਾਂ ਵੀ 70 ਸਾਲ ਆਪ ਨੂੰ ਇਸ ਦਾ ਵੀ ਪਤਾ ਲੱਗ ਜਾਵੇ ਗਾ

  • @sukhjitsingh7810
    @sukhjitsingh7810 2 роки тому

    ਲੱਖਾ ਸਿਧਾਣਾ ਤੇ ਜਗਦੀਪ ਸਿੰਘ ਥਲੀ਼ ਨੂੰ ਪ੍ਰਮਾਤਮਾ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਇਹ ਪੰਜਾਬ ਦੇ ਯੋਧੇ ਨੇ ਇਹੋ ਜਿਹੇ ਸੂਰਮੇ ਪੰਜਾਬ ਦੇ ਘਰ ਘਰ ਪੈਦਾ ਹੋਣ

  • @harjitsingh8568
    @harjitsingh8568 2 роки тому +1

    Lakkha Bhai jindhabhad

  • @deepvirdi40
    @deepvirdi40 2 роки тому +10

    Shi gl kiti lakhe bai ne .. proud of you bro ❤️ gbu always

  • @SunilKumar-cm2qg
    @SunilKumar-cm2qg 2 роки тому +5

    Delhi d sarkar nhi punjab ch hun sarre bhaie hon ge punjab ch punjabi chup baithe

  • @tractorawalejatt5202
    @tractorawalejatt5202 2 роки тому +1

    Lakha sidhana bai ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @JaswantSingh-mn3bz
    @JaswantSingh-mn3bz 2 роки тому

    ਲੱਖੇ ਵੀਰ ਜੀ ਪੈਸੇ ਪੰਜਾਬ ਦੇ ਚੋਣਾਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਜਿਤਣ ਨੂੰ ਫਿਰਦੇ ਹਨ ਤਾਂਹੀ ਤਾਂ ਇਹ ਫੈਕਟਰੀਆਂ ਬੰਦ ਨਹੀਂ ਕੀਤੀਆਂ ਜਾ ਰਹੀਆਂ ਪੰਜਾਬ ਦੇ ਲੋਕਾਂ ਨੂੰ ਸਭ ਕੁੱਝ ਪਤਾ ਕੇਜਰੀਵਾਲ ਜਾ ਭਗਵੰਤ ਮਾਨ ਨੂੰ ਭਲੇਖਾ ਬੀ ਪੰਜਾਬ ਦੇ ਲੋਕਾਂ ਕੁੱਝ ਪਤਾ ਨਹੀਂ ਲੱਗਦਾ ਧੰਨਵਾਦ ਜੀ

  • @jaggizaildar2060
    @jaggizaildar2060 2 роки тому

    Lakha sidhana y jindabad💪💪💪💪💪

  • @taranjeetkaur7646
    @taranjeetkaur7646 2 роки тому

    Lakhaa veerji Waheguru tuhanu chardi Kala vich rakhey 🙏🙏🌹Waheguru ji Waheguru ji

  • @SukhwinderSingh-yy4wl
    @SukhwinderSingh-yy4wl 2 роки тому

    Lakha sidana jindabaad jindabaad jindabaad jindabaad jindabaad jindabaad jindabaad jindabaad jindabaad

  • @gurtejnarain9374
    @gurtejnarain9374 2 роки тому

    ਪੰਜਾਬੀ ਉ ਜੇ ਬਚਾਣਾ ਚੁਹਦੇਉ ਤਾਂ ਘਰ ਵਿਚ AK 47 ਰੱਖਣੀਆਂ ਪੈਣਗੀਆਂ ਤਾਂ ਹੀ ਬਚਗੇ

  • @kingalwaysking9842
    @kingalwaysking9842 2 роки тому

    ਬਹੁਤ ਵਧਿਆ ਲੱਖਾ ਸਿਧਾਨਾ 👍👍

  • @jassisandhu9605
    @jassisandhu9605 2 роки тому

    ਲੱਖਾਂ ਸਿੱਧਣ ਜਿੰਦਾਬਾਦ

  • @BalwantSingh-mf1zb
    @BalwantSingh-mf1zb 2 роки тому +1

    Lakha jindabad

  • @baljitsingh9283
    @baljitsingh9283 2 роки тому

    ਅਸਲ ਵਿਚ ਪੰਜਾਬ ਨੂਂ ਮਾੜੇ ਲੀਡਰ ਤੇ ਡੇਰਾਵਾਦ ਖਾ ਗਿਆ

  • @amarjitdeol5306
    @amarjitdeol5306 2 роки тому +1

    Waheguru ji satnam nahar kri

  • @gurmukhsingh252
    @gurmukhsingh252 2 роки тому

    ਪੰਜਾਬ ਸਰਕਾਰ ਦਾ ਬੈੜਾ ਗਰਕ ਹੋ ਗਿਆ
    ਗੰਦੀ ਰਾਜਨੀਤੀ ਗੰਦੀ ਸਿਆਸਤ ਗੰਦੀ ਸਰਕਾਰ 🖕🖕🖕🖕🖕

  • @sad_steuts1082
    @sad_steuts1082 2 роки тому +2

    Good lakha sidana ji

  • @jorawarsingh9273
    @jorawarsingh9273 2 роки тому

    ਏਥੇ ਹੁਣ ਨਿਹੰਗ ਸਿੰਘਾ ਨੂੰ ਬੁਲਾਓ ਫਿਰ ਗੱਲ ਬਣੂ 🙏

  • @rahulbhagat6414
    @rahulbhagat6414 2 роки тому +1

    Lakha22 ok report

  • @dragicadrazic4859
    @dragicadrazic4859 2 роки тому +2

    Very good job

  • @jaskiratsingh4214
    @jaskiratsingh4214 2 роки тому +1

    ਮਾੜੀਆਂ ਸਰਕਾਰਾਂ

  • @NirmalSingh-qj9wm
    @NirmalSingh-qj9wm 2 роки тому +1

    Lakha Sidhana Good Work

  • @taranjeetkaur7646
    @taranjeetkaur7646 2 роки тому

    Hall khalsa raj Khalistan zindabad 🙏🙏🚩🚩🚩🚩🚩🚩🚩🚩🫡

  • @ourmardkhera6471
    @ourmardkhera6471 2 роки тому +13

    Punjabio matter bhut gambhir hai ,ekkethe hovo

  • @khushdhillon3511
    @khushdhillon3511 2 роки тому +2

    ਕਿੱਧਰ ਗਿਆ ਰਤਨ ਕਿੱਧਰ ਗਿਆ ਯਾਦਵਿੰਦਰ ਕਰਫਿਊ ਲੱਖਿਆ ਤੈਨੂੰ ਵਰਤ ਕੇ ਚੈਨਲ ਚਲਾ ਗੲਏ ਥਲੀ ਤਾਂ ਮਾਤੜ ਏ ਮੇਰੇ ਵਰਗਾ ਸੱਚ ਦਾ ਹੋਕਾ ਦੇਈ ਜਾਂਦਾ

  • @roshansingh2351
    @roshansingh2351 2 роки тому +1

    Good veer G

  • @akashmannakashmann20
    @akashmannakashmann20 2 роки тому

    Lakha bhai jindabad

  • @SunilKumar-cm2qg
    @SunilKumar-cm2qg 2 роки тому +2

    Total punjab ch rishatkhori chla riha punjab de 92 mla

  • @narindersinghsaini8031
    @narindersinghsaini8031 2 роки тому +2

    Lakha sidhana jindabad azad sikh raj jindabad lakhe bai jire de lokan nu bchalo sarkaaran kise dian nhi bandia

  • @dilawarsingh2402
    @dilawarsingh2402 2 роки тому +3

    Bai Thali bach ke police thanu v chak sakde

  • @paramjeetsidhu5652
    @paramjeetsidhu5652 2 роки тому

    Factory band honi chahida

  • @jbpowertronics7719
    @jbpowertronics7719 2 роки тому

    ਲਾॅਖ ਸਧਣ िਜਦਬਦ good job

  • @gaggutamkot1473
    @gaggutamkot1473 2 роки тому

    Khalistan jindabad

  • @tarsemmannp5499
    @tarsemmannp5499 2 роки тому

    ਲੱਖਾਂ ਬਾਈ ਜੀ ਤੁਸੀਂ great 👍 ਹੋ ਜੀ

  • @prabhjotkhalsa5318
    @prabhjotkhalsa5318 2 роки тому

    ਗੁਡ ਜੌਬ ਲੱਖੇ ਤੇ ਥਲੀ ਭਰਾ

  • @Ramjatin
    @Ramjatin 2 роки тому

    Sharab factory 🏭 band honi chaidi punjab ch

  • @malkitsingh-cl3wb
    @malkitsingh-cl3wb 2 роки тому

    ਪੁਲਿਸ ਵਾਲਿਓ ਕੀ ਮੂੰਹ ਦਿਖਾਉਗੇ ਗੁਰੂ ਗੋਬਿੰਦ ਸਿੰਘ ਜੀ ਨੂੰ ।ਸਿਰਫ ਇੱਕ ਨੌਕਰੀ ਪਿੱਛੇ ।ਗੁਰੂ ਨੇ ਆਪਣੇ ਚਾਰ ਪੁੱਤ ਵਾਰ ਦਿੱਤੇ ਤੁਹਾਡੇ ਤੇ ਸਾਡੇ ਵਾਸਤੇ ।ਕੀ ਮੂੰਹ ਲੈ ਕੇ ਜਾਂਵਾਗੇ ਗੁਰੂ ਦੇ ਕੋਲ ਇਹ ਨੌਕਰੀ ਤਾ ਪੁਲਿਸ ਦੀ ਕੁਝ ਵੀ ਨਹੀ ।ਝਾੜੂ ਵਾਲਿਓ ਤੁਸੀ ਵੀ ਸਿੱਖ ਹੋ।ਉਹ ਤੁਹਾਡੇ ਨਿਆਣੇ ਵੀ ਮਰ ਜਾਣੇ ਹੋਲੀ ਹੋਲੀ।ਪੁਲਿਸ ਵਾਲਿਓ ਇਹ ਨੌਕਰੀ ਤਾ 35ਕੋ ਸਾਲ ਦੀ ਆ ਬਾਅਦ ਵਿੱਚ।

  • @dilbirsingh7489
    @dilbirsingh7489 2 роки тому +4

    Thali veer ehh ohh log ne jina lyi 750 kissani Shahid hoge
    Prr ehh log Adani Dee godama vich Kanak sutan jnde ne ehhna da kuj ni hoo skda veer
    Jdo tkk ehh ekk Nisan Saab thale nai ekhate hunde
    Asi ta vande hoye a veero

  • @harjotmahal4156
    @harjotmahal4156 2 роки тому

    Bhagwant maan is also standing against Punjab people and sikhs

  • @geepahans649
    @geepahans649 2 роки тому +1

    Lakha end banda

  • @dilawarsingh2402
    @dilawarsingh2402 2 роки тому

    Bai lakha sidhana & bai thali zindabad