ਇਹੁ , ਇਹਿ , ਏਹੁ , ਏਹਿ , ਓਹੁ , ਓਹਿ - ਔਖੇ ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | BY SUKHWINDERS SINGH

Поділитися
Вставка
  • Опубліковано 23 січ 2025

КОМЕНТАРІ • 199

  • @charanjitkaur4054
    @charanjitkaur4054 4 роки тому +30

    ਵੀਰ ਜੀ ਆਪਜੀ ਦੇ ਵਿਆਕਰਨ ਅਨੁਸਾਰ ਸ਼ਬਦਾਂ ਦੇ ਉਚਾਰਣ ਦੀਆਂ ਕਾਫੀ ਵੀਡੀਓ ਦੇਖੀਆਂ ਹਨ ਜਿਨ੍ਹਾਂ ਵਿਚ ਆਪਨੇ ਬੜੇ ਚੰਗੇ ਤਰੀਕੇ ਨਾਲ ਸ਼ਬਦਾਂ ਦਾ ਸਹੀ ਉਚਾਰਣ ਸਮਝਾਇਆ ਹੈ । ਇਨ੍ਹਾਂ ਵੀਡੀਓ ਰਾਹੀਂ ਸਾਨੂੰ ਸ਼ੁੱਧ ਬਾਣੀ ਉਚਾਰਣ ਕਰਨ ਵਿਚ ਬਹੁਤ ਮੱਦਦ ਮਿਲਦੀ ਹੈ । ਆਪਜੀ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਸੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @ranjitSingh-dj5pr
    @ranjitSingh-dj5pr 6 місяців тому +3

    ਭਾਈ ਸਾਹਿਬ ਜੀ ਆਪ ਦੀ ਵਿਆਖਿਆ ਕਰਨ ਦਾਤਾਰੀਕਾ ਬਹੁਤ ਹੀ ਵਧੀਆ ਹੈ

  • @doctorkaur
    @doctorkaur 3 роки тому +8

    🙏🏼ਬਹੁਤ ਲਾਭ ਪ੍ਰਾਪਤ ਹੋਇਆ ਹੈ ਜੀ

  • @RaiRai-pm6uy
    @RaiRai-pm6uy Рік тому +2

    ਵਾਹਿਗੁਰੂ ਜੀ ਬਹੁਤ ਚੰਗਾ ਤਰੀਕਾ ਦਸਿਆ ਹੈ ਜੀ ਬਹੁਤ ਹੀ ਆਪ ਜੀ ਦਾ ਧੰਨਵਾਦ ਜੀ ਤਰਸੇਮ ਸਿੰਘ ਵਾਸੀ ਪਿੰਡ ਰਹਾਲ ਚਹਾਲ

  • @kskdawaljitsingh2960
    @kskdawaljitsingh2960 Рік тому +1

    Thanks Ji. Tusi Bahut Wadhia dhang naal samjhaya hai ji

  • @roopsarhali9280
    @roopsarhali9280 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @manpreetsandhu337
    @manpreetsandhu337 Рік тому +2

    WAHEGURU JI 🙏

  • @harwindersinghsaini5318
    @harwindersinghsaini5318 Рік тому +1

    Bha ji Vaheguru aap ji nu sada chardi kalah vich rakhe. Gurbani paran sabandhi bohat changi jankari aap ji gurbani viyakaran anusar de rahe ho.

  • @jaspalrandhawa6636
    @jaspalrandhawa6636 Рік тому +1

    Thank you ji bhaiji

  • @karamjeetkaur8376
    @karamjeetkaur8376 3 роки тому +1

    ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏 🙏🙏🙏🙏🙏🙏🙏🙏🙏🙏🙏

  • @maansingh7685
    @maansingh7685 4 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਵੀਰ ਜੀ ਅਗਰ ਟਕਸਾਲ ਗੁਰਬਾਣੀ ਦਾ ਉਚਾਰਣ ਵਿਆਕਰਣ ਅਨੁਸਾਰ ਕਰਦੀ ਤਾਂ ਅਜ ਸਿਖਾਂ ਦੀ ਚੜ੍ਹਦੀ ਕਲਾ ਹੁੰਦੀ ਇਹ ਤਾਂ ਰਾਹੋਂ ਸਾਹੋ ਵੇਸਾਹੋ ਘਾਹੋ ਬੋਲੀ ਜਾਂਦੇ ਹਨ

    • @shangarasingh7786
      @shangarasingh7786 9 місяців тому

      ਟਕਸਾਲ ਵਾਲੇ ਸਾਰੇ ਗਿਆਨੀ ਅਨਪੜ ਗਰੈਮਰ ਤੋ ਹੀਣ ਹਨ। ਇਸੇ ਕਰਕੇ ਤੋਤੇ ਉਡਾਉਂਦੇ ਹਨ।

  • @parmjitsingh344
    @parmjitsingh344 4 роки тому +8

    ਬਹੁਤ ਬਹੁਤ ਧੰਨਵਾਦ ਬੇਟਾ ਜੀ।ਗੁਰੂ ਸਾਹਿਬ ਜੀ ਚੜਦੀ ਕਲਾ ਬਖਸ਼ਣ ਜੀ ਇਸੇ ਤਰ੍ਹਾਂ ਆਉਣ ਵਾਲੀ ਪਨੀਰੀ ਨੂੰ ਅਗਵਾਈ ਦਿੰਦੇ ਰਹੋ ਜੀ ।

  • @BalwinderSingh-kk4qq
    @BalwinderSingh-kk4qq 2 роки тому +2

    Khalsa ji mai app ji tu sikh ke bani parhde aa god bless you🙏🙏

  • @kamaljeetkaur8574
    @kamaljeetkaur8574 Рік тому +1

    Bahut sokhe treeke nal smjana krea hai bahut bahut dhanwad gurmukh pyareo🙏🏼

  • @ytuniverse5460
    @ytuniverse5460 2 роки тому +1

    ਜਾਪ sahib ਵਿਆਖਿਆ ਅਤੇ ਉਚਾਰਨ

  • @gurmitsingh6731
    @gurmitsingh6731 Рік тому +1

    ਬਹੁਤ ਵਧੀਆ ਢੰਗ ਨਾਲ ਸਪੱਸ਼ਟ ਕੀਤਾ ਹੈ। ਆਪ ਜੀ ਦਾ ਧੰਨਵਾਦ।

  • @kanwaljitkaur4255
    @kanwaljitkaur4255 4 роки тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਚੰਗੀ ਤਰਾਂ ਸਮਝਾਇਆ ਬਹੁਤ ਭੁੱਲਖੇ ਦੂਰ ਕੀਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @bhajansingh9129
    @bhajansingh9129 Рік тому +1

    ਬਹੁਤ ਬਹੁਤ ਧੰਨਵਾਦ ਜੀ ਵਧੀਆ ਤਰੀਕੇ ਨਾਲ ਸਮਜਾਇਆ ਹੈ ਜੀ ਵਾਹਿਗੁਰੂਜੀ ਚੜਦੀ ਕਲਾ ਵਿੱਚ ਰਖਣ ਆਪ ਜੀ ਨੂੰ

  • @hardevsingh5279
    @hardevsingh5279 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarwansingh7518
    @sarwansingh7518 Рік тому +1

    ਬਹੁਤ ਬਹੁਤ ਧੰਨਵਾਦ ਜੀ।

  • @hardipkaur5920
    @hardipkaur5920 Рік тому +1

    ਵੀਰ ਜੀ ਬਹੁਤ ਵਧੀਆ ਸਮਝਾ ਰਹੇ ਹੋ।

  • @jpsingh1088
    @jpsingh1088 Рік тому +1

    Very easy way of gramer understanding. Thanks

  • @kulwantkaur4461
    @kulwantkaur4461 3 роки тому +3

    Kulwant Kaur ਵਾਹਿਗੁਰੂ ਜੀ 🙏🙏

  • @baljinderkular1821
    @baljinderkular1821 Рік тому +1

    ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ

  • @binnukalra8608
    @binnukalra8608 4 роки тому +10

    ਬਹੁਤ ਹੀ ਆਸਾਨ ਅਤੇ ਚੰਗੀ ਤਰ੍ਹਾ ਸਮਾਉਣ ਲਈ ਆਪ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ

    • @didarsingh5406
      @didarsingh5406 4 роки тому

      bai g damdami taksal d gur bani kihu sikh skdy

  • @darbarasingh1586
    @darbarasingh1586 2 роки тому +2

    ਗੁਰੂ ਫਤਹਿ ਪ੍ਰਵਾਨ ਹੋਵੈ।
    ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕਈ ਫਤਿਹ। ਵਾਹਿਗੁਰੂ ਆਪਜੀ ਨੂੰ ਹਮੇਸ਼ਾ ਚੜਦੀਕਲਾਂ ਵਿੱਚ ਰਖੱਣ।ਧੰਨਵਾਦ।

  • @parminderkaurbhatia2957
    @parminderkaurbhatia2957 3 роки тому +2

    Bahut shi aur saral trike nal shi pronouncuation ki jankaari, 🙏aap ji da bahut bahut dhanywad

  • @MandeepKaur-li9ey
    @MandeepKaur-li9ey 2 роки тому +1

    ਵਾਹਿਗੁਰੂ ਵਾਹਿਗੁਰੂ

  • @SilkySahni-is4ei
    @SilkySahni-is4ei Рік тому +1

    Thanks ji

  • @DarshanKaur-r3b
    @DarshanKaur-r3b 6 місяців тому +1

    ਬਹੁਤ ਵਧੀਆ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ

  • @ParveenKaur-pk87p
    @ParveenKaur-pk87p 2 роки тому +1

    Bhut sara dhanwaad jii 🙏

  • @AnitaSingh-cy9hr
    @AnitaSingh-cy9hr 2 роки тому +1

    ਬੀਅਰ ਜੀ ਤੁਸੀਂ ਬਹੁਤ ਹੀ ਆਸਾਨ ਅਤੇ ਸਰਲ ਤਰੀਕੇ ਨਾਲ ਸਮਝਾਇਆ। ਧੰਨਵਾਦ ਜੀ

  • @RanjitSingh-sj8ds
    @RanjitSingh-sj8ds 3 роки тому +1

    ਬਿਲਕੁਲ ਠੀਕ ਹੈ ਜੀ ।ਧਨਵਾਦ

  • @TarsemSingh-oo6bv
    @TarsemSingh-oo6bv 2 роки тому +1

    Waheguru.ji.sab.da.bhahala.karna.ji.

  • @channasingh762
    @channasingh762 9 місяців тому

    Waheguruji waheguruji waheguruji waheguruji kirpa karn bal bexn g Very nic g.

  • @balwindergill2692
    @balwindergill2692 4 роки тому +2

    ਭਾਈ ਸਾਬ ਜੀ ਬਹੁਤ ਵਧੀਆ ਗੱਲ ਜੀ

  • @RajinderSingh-xu6bp
    @RajinderSingh-xu6bp 9 місяців тому

    ਧਨਵਾਦ ਜੀ

  • @baljitdhaliwal1725
    @baljitdhaliwal1725 7 місяців тому +1

    Bhut vadia jankari ditti
    Dhanvad ji

  • @Livetalikastgurbani8427
    @Livetalikastgurbani8427 6 місяців тому

    Bhut SRL ataa sfst sbda sabs bare bare ਗੁੜ

  • @lajkaur6655
    @lajkaur6655 3 роки тому +2

    Very good

  • @tanishachhadha5114
    @tanishachhadha5114 2 роки тому +1

    😌😌🙏bhoot vdiya trike naal smjaya gya h thanku, 😊

  • @darshankaur2968
    @darshankaur2968 2 роки тому +2

    Thanks ji waheguru ji

  • @harpalsingh4708
    @harpalsingh4708 10 місяців тому

    ਬਹੁਤ ਵਧੀਆ ਢੰਗ

  • @DilbagSingh-sb1hn
    @DilbagSingh-sb1hn 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sharanjeetsinghbhatia3545
    @sharanjeetsinghbhatia3545 2 роки тому +1

    ਬਹੂਤ ਜ਼ਰੂਰੀ ਜਾਨਕਾਰੀ ਹੈ ਜੀ।ਧਨਵਾਦ

  • @balvirsinghbhullar9623
    @balvirsinghbhullar9623 4 роки тому +2

    Shukriya bhai sahab.🙏

  • @kabirdeswal8689
    @kabirdeswal8689 3 роки тому +1

    waheguru ji di appaar appaar kirpa hoi hai ji jo eh gian milya hai ji

  • @gurpalvirdi1627
    @gurpalvirdi1627 9 днів тому

    Very nice information BSji thanks

  • @suzyrehal5524
    @suzyrehal5524 11 місяців тому

    Waheguru ji 🙏💐

  • @harjindersingh-dk7lb
    @harjindersingh-dk7lb 3 роки тому +3

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਸ ਤਰ੍ਹਾਂ ਦੇ ਗਿਆਨ ਵਾਲੀ ਗੁਰਬਾਣੀ ਵਿਆਕਰਣ ਕਿਤਾਬ ਮੈਨੂੰ ਚਾਹੀਦੀ ਹੈ ਜੀ ਕ੍ਰਿਪਾ ਕਰਕੇ ਜ਼ਰੂਰ ਦੱਸਣਾ ਜੀ ਆਪ ਜੀ ਦਾ ਧੰਨਵਾਦ

    • @balvindersingh9666
      @balvindersingh9666 11 місяців тому +1

      Prof Sahib Singh rachit "gurbabi viyakarn" google te seach karo ate down load karke parh kar sakde ho.

  • @SatnamSingh-yj6kp
    @SatnamSingh-yj6kp 4 роки тому +1

    Vaheguru baba jee

  • @preetwer1902
    @preetwer1902 4 роки тому +2

    ਵਾਹਿਗੁਰੂ ਜੀ

  • @u.pwalayoutuber6377
    @u.pwalayoutuber6377 4 роки тому +1

    Thanks gursihk ji

  • @gursewksingh8435
    @gursewksingh8435 4 роки тому +1

    ਧੰਨਵਾਦ ਵੀਰ ਜੀ

  • @gursewksingh8435
    @gursewksingh8435 4 роки тому +1

    ਬਹੁਤ ਵਧੀਆ ਉਪਰਾਲਾ ਵੀਰ ਜੀ

  • @lakhvirwalia2573
    @lakhvirwalia2573 2 роки тому +1

    🙏🙏🙏🙏

  • @tajinderkaur289
    @tajinderkaur289 8 місяців тому

    Wiheguru ji 🙏🏻🙏🏻

  • @supreetkaur4895
    @supreetkaur4895 4 роки тому +3

    Waheguruji ki asi sanchia to sahaj path suru kar sakde ha ghar vich

  • @kiratkaur7293
    @kiratkaur7293 4 роки тому +2

    Bahut bahut dhanwaad g

  • @ManjitKaur-vf3fj
    @ManjitKaur-vf3fj 4 роки тому +3

    Thanks 👍

  • @kuwaitmd4883
    @kuwaitmd4883 4 роки тому +3

    ਧੰਨਵਾਦ ਜੀ

  • @re.new_urself
    @re.new_urself 8 місяців тому

    Bahut bahut Dhanwaad Veer ji

  • @harbanskaur8949
    @harbanskaur8949 3 роки тому +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ

  • @knittingwithkaur1317
    @knittingwithkaur1317 3 роки тому +1

    ਬਹੁਤ ਵਧੀਆ ਜਾਣਕਾਰੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ 🙏🙏

  • @lakshdeepsingh957
    @lakshdeepsingh957 4 роки тому +4

    Bahut bahut thank veer g

  • @ranjeetkaur6746
    @ranjeetkaur6746 4 роки тому +2

    🙏🙏🙏🙏🙏ਬਹੁਤ ਮਹੱਤਵਪੂਰਨ ਜਾਣਕਾਰੀ ਜੀ।

  • @alessandrosingh3615
    @alessandrosingh3615 2 роки тому +1

    Waheguru ji tu datata datara tera ditta khaawana 👏👏

  • @kuldeepkaur6674
    @kuldeepkaur6674 4 роки тому +2

    Bhuat vadeya THANK u

  • @DARSHANSINGH-cz8cl
    @DARSHANSINGH-cz8cl 7 місяців тому +1

    Verygoodverygoodthakyou❤😢

  • @DarshanSingh-qq5nv
    @DarshanSingh-qq5nv 4 роки тому +2

    Bahut asaan tareeka samzaun da.bhaut dhanwad ji

  • @ravinderpalsinghpinky
    @ravinderpalsinghpinky Рік тому +1

    ਵੀਰ ਜੀ ਤੁਹਾਡਾ ਚੌਰ ਸਾਹਿਬ ਦੇ ੳੁਪਰ ਦਿੱਤਾ ਲੈਕਚਰ ਬੜਾ ਯੂਸਫੁਲ ਰਿਹਾ, ਕਥਾ ਵਾਚਕ ਗ੍ਰੰਥੀ ਯਾ ਹੋਰ ਸਜਨ ਤਾਬਿਆ ਤੇ ਬੈਠੇ ਹੋਵੋ, ਉਸ ਵੇਲੇ ਚੌਰ ਸਾਹਿਬ ਨਹੀਂ ਕਰਨੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @KamaljeetKaur-om4bh
    @KamaljeetKaur-om4bh 4 роки тому +2

    Bhaut Bahut dhanvaad ji

  • @RupinderKaur-jq1xs
    @RupinderKaur-jq1xs 10 місяців тому

    Good prograam waheguru.

  • @Tera____lovedeep
    @Tera____lovedeep 3 роки тому +2

    ਵਾਹਿਗੁਰੂ ਮੇਹਰ ਕਰੋ

  • @gudeepsingh3264
    @gudeepsingh3264 7 місяців тому

    thanks baba ji

  • @arshveer2d10dhanoa4
    @arshveer2d10dhanoa4 4 роки тому +2

    Dhan. Dhan. Guru. Grandh. Sahib. Ji

  • @hardeepsinghjijammuwale8341
    @hardeepsinghjijammuwale8341 2 роки тому +1

    Good veer

  • @SukhwinderSingh-pf5gy
    @SukhwinderSingh-pf5gy Рік тому +1

    Thanku😊😊😊

  • @charanpaulkaur
    @charanpaulkaur 4 місяці тому

    Very nice ji 🙏

  • @angrejsinghdhilon8995
    @angrejsinghdhilon8995 4 роки тому +1

    ਧੰਨਵਾਦ ਭਾੲੀ ਸਹਿਬ ਜੀ

  • @kulwantsinghbrar1220
    @kulwantsinghbrar1220 4 роки тому +1

    Nice video

  • @nischintkaurshahi6873
    @nischintkaurshahi6873 4 роки тому +1

    Waheguru ji fate beni hai ji jo shabd kirpa kerke jo ucharn shabd karan hai o usnu kai bar ucharn kar o ji

    • @nischintkaurshahi6873
      @nischintkaurshahi6873 4 роки тому +1

      Vartika Khalsa dinti hai jo Shabd se Sikha rahe ho use hajaron bol rahe ho ek bar Do Bar October 4 Panwari Bol Ke Piche Piche bol diya karo ji

    • @AmarjeetSingh-no5mk
      @AmarjeetSingh-no5mk 2 роки тому +1

      ਸਾਹੀ ਕੀ ਕਹਿਣਾ ਚਾਹੁੰਦੇ ਹੋ। ਕੁਝ ਸਮਝ ਨਹੀਂ ਆਈ।

  • @davindersingh5442
    @davindersingh5442 2 роки тому +2

    Thank you so much for sharing the valuable knowledge

  • @jaswindergill4324
    @jaswindergill4324 4 роки тому +1

    Gurbani abhilashia
    Lee bahut vadhya uprala hai g .tuhadi har video ton kujh na kujh sikhn nu milda hai veer g thank you very much .

  • @kiranbirkaur358
    @kiranbirkaur358 4 роки тому +2

    🙏🏻🙏🏻🙏🏻

  • @kanwaljitsingh259
    @kanwaljitsingh259 4 роки тому +2

    Thanks Giani ji.

  • @ritugandhi6460
    @ritugandhi6460 4 роки тому +4

    Thank u veer ji.. sokhe dhang naal smjhan lye

  • @pritambhumal7706
    @pritambhumal7706 4 роки тому +1

    Very nice knowledge thanks

  • @nerpalsedana4644
    @nerpalsedana4644 4 роки тому +2

    Excellent 🙏

  • @hardeepsidhu7850
    @hardeepsidhu7850 4 роки тому +1

    Bahut vadia ji

  • @gudeepsingh3264
    @gudeepsingh3264 7 місяців тому

    thanks 🙏 baba ji to solve my mistake

  • @harpalkaur5340
    @harpalkaur5340 4 роки тому +1

    Wahegur ji ka KHALSA Waheguru ji ki fateh 🙏👏

  • @GurpreetSingh-cq7tr
    @GurpreetSingh-cq7tr 4 роки тому +1

    Waheguru

  • @ritugandhi6460
    @ritugandhi6460 4 роки тому +3

    Thank you veer ji...bht hi sokhe dhang naal smjhan lye

  • @NarinderSingh-hd2pv
    @NarinderSingh-hd2pv 4 роки тому

    Satnam waheguru ji

  • @satvirkaur9042
    @satvirkaur9042 4 роки тому +1

    Waheguru ji

  • @madansingh-uf2ud
    @madansingh-uf2ud 4 роки тому

    Very good idea

  • @karamjitsinghkaramjitsingh1433
    @karamjitsinghkaramjitsingh1433 4 роки тому +1

    Nice veer ji

  • @GiansinghSingh-d2d
    @GiansinghSingh-d2d Рік тому

  • @BaljeetSingh-eh5vy
    @BaljeetSingh-eh5vy 3 роки тому +2

    Khalsa g TUC tan a khan khol ditean dhanvad g