ਜੱਟ ਜਿਉਣਾ ਮੌੜ ਅਤੇ ਕਿਸ਼ਨੇ ਮੌੜ ਦੀ ਜਿੰਦਗੀ ਦਾ ਅਸਲ ਸੱਚ!ਗੀਤ ਅਤੇ ਫਿਲਮਾ ਹਨ ਝੂਠੀਆਂ।

Поділитися
Вставка
  • Опубліковано 14 гру 2024
  • ਜੱਟ ਜਿਉਣਾ ਮੌੜ ਅਤੇ ਕਿਸ਼ਨੇ ਮੌੜ ਦੀ ਜਿੰਦਗੀ ਦਾ ਅਸਲ ਸੱਚ!ਗੀਤ ਅਤੇ ਫਿਲਮਾ ਹਨ ਝੂਠੀਆਂ
    #bheemmaurh #jeonamaurh #rangpunjabde
    #jattjeonamaurh
    #kuldeepmanak
    #surinderchhinda
    #kishnamaurh
    #Dharmaharyaukabaddicommentator
    #suchasoorma
    bheem Maur master
    Muhammad Sadeeq
    Gugu Gill
    Yograj Singh
    Host Dharma Haryau 9876155179
    desi masti Pinda wale
    haryau wale
    Aman Chhajla
    Facebook Page / rang-punjab-de-1006109...

КОМЕНТАРІ • 299

  • @kiratmehrok3980
    @kiratmehrok3980 Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਮਾਸਟਰ ਜੀ ਵਲੋਂ ਮਾਸਟਰ ਜੀ ਨੂੰ ਮੈਂ ਬਹੁਤ ਸੁਣਿਆਂ ਬਹੁਤ ਅੱਵਲ ਦਰਜੇ ਦੇ ਕਵੀਸ਼ਰ ਮਾਸਟਰ ਜੀ ਨੂੰ ਇੱਕ ਬੇਨਤੀ ਹੈ ਕਿ ਆਹ ਕਵਿਤਾ ਪੰਚਾਲੀ ਕਉ ਰਾਜ ਸਭਾ ਮੈਂ ਰਾਮ ਨਾਮ ਸੁੱਧ ਆਈ ਜਰੂਰ ਅਪਲੋਡ ਕਰੋ ਜੀ

  • @lakhycheema7566
    @lakhycheema7566 Рік тому +2

    ਬਹੁਤ ਸੋਹਣਾ ਵਿਸਥਾਰ ਨਾਲ ਬਿਆਨ ਕੀਤਾ

  • @manjitsekhon2602
    @manjitsekhon2602 9 місяців тому

    Very good and impressive interview Manjit Pam'ali,

  • @burjwale7861
    @burjwale7861 3 роки тому +10

    ਪੰਜਾਬ ਦਾ ਬਡਮੁੱਲਾ ਇਤਿਹਾਸ ਹੈ ਇਹ ,,ਬਾਪੂ ਜੀ ਬਹੁਤ ਵਧੀਆ ਇਤਿਹਾਸ ਦੱਸਿਆ

  • @SukhdevSingh-zr2hj
    @SukhdevSingh-zr2hj Рік тому

    Sada v masar ji bai ji

  • @MankirtSingh-m4c
    @MankirtSingh-m4c Рік тому +1

    ਸਿਆਣਾ ਬਿਆਨਾ ਬੰਦਾ ਫੇਰ ਵੀ ਜੱਟ ਜੱਟ ਕਰੀ ਜਾਂਦਾ

  • @SimarjeetSimar-f3e
    @SimarjeetSimar-f3e 9 місяців тому +2

    Nyc

  • @hardeepsinghcheema429
    @hardeepsinghcheema429 3 роки тому +9

    ਬਹੁਤ ਵਧੀਆ ਲੱਗਿਆ ਜੀਊਣੇ ਮੌੜ ਦੀ ਗਾਥਾ ਸੁਣ ਕੇ।

  • @chahatveersingh1991
    @chahatveersingh1991 3 роки тому +6

    ਸੁਚਾ ਸੂਰਮਾ ਨੇ ਇਕੱਲੇ ਨੇ ਹੀ ਸਾਰੇ ਸਾਹਮਣੇ ਤੋਂ ਮੁਕਾਬਲੇ ਕੀਤੇ ਪੰਜਾਬ ਦਾ ਰੌਬਿਨ ਹੁਡ ਹੈ ਕਿਸ਼ਨਾ ਮੌੜ ਵੀ ਬਹੁਤ ਤਕੜਾ ਅਤੇ ਦਲੇਰ ਸੀ ਜਿਊਣਾ ਮੌੜ ਧਰਮੀ ਡਾਕੂ ਸੀ

  • @satgurktale2403
    @satgurktale2403 3 роки тому +1

    Bahut badhiya ji

  • @folkmusic786
    @folkmusic786 3 роки тому +3

    Zabardast

  • @satnamkaur4487
    @satnamkaur4487 3 роки тому +27

    ਅੰਕਲ ਜੀ ਬਹੁਤ ਵਧੀਆ।ਮੈਨੂੰ ਬਹੁਤ ਛੋਟੀ ਉਮਰ ਤੋਂ ਈ ਅੰਕਲ ਜੀ ਹੋਰਾਂ ਨੂੰ ਸੁਣਨ ਦਾ ਮੌਕਾ ਮਿਲਿਆ। ਮੇਰੇ ਪਾਪਾ ਜੀ ਆਪ ਜੀ ਦੇ ਕਰੀਬੀ ਦੋਸਤ ਨੇ।ਸਾਡੇ ਸਾਰੇ ਪਰਿਵਾਰ ਦਾ ਸੁਪਨਾ ਸੀ ਵੀ ਮੇਰੇ ਵੀਰ ਦੇ ਵਿਆਹ ਤੇ ਮਾਸਟਰ ਜੀ ਦੇ ਕਵੀਸ਼ਰੀ ਜਥੇ ਦਾ ਪ੍ਰੋਗਰਾਮ ਲਵਾਉਣਾ।ਵਾਹਿਗੁਰੂ ਜੀ ਨੇ ਇਹ ਸੁਪਨਾ ਪੂਰਾ ਕੀਤਾ ।

  • @taljinderkaurriar-qb4on
    @taljinderkaurriar-qb4on Рік тому

    Waaahhhh!!❤❤❤❤❤uncle ji repaect

  • @sarbjeetmaan2224
    @sarbjeetmaan2224 3 роки тому +4

    Menu maan a m jione maud de pind da.jai babe jione maud di. Master ji ne bda bistar purbak smjaea

  • @punjabdishanpunjabdiaan9366
    @punjabdishanpunjabdiaan9366 3 роки тому +2

    Bahut vadiya jankari lai dhanwad ji

  • @anmolbrar3391
    @anmolbrar3391 3 роки тому +59

    ਮਾਸਟਰ ਜੀ, ਇਹਨਾਂ ਸਾਰੇ ਸੂਰਬੀਰਾਂ ਦੀ ਸਚਾਈ ਬਾਰੇ ਜਾਣਕਾਰੀ ਦੇਣ ਲਈ ਕਿਤਾਬ ਵੀ ਤਿਆਰ ਕਰਨ ਦੀ ਜਰੂਰਤ ਹੈ,ਧੰਨਵਾਦ ਜੀਉ

  • @gurtejsingh8471
    @gurtejsingh8471 3 роки тому +1

    Bhut sohna

  • @ਜੱਸੀਸਹੋਤਾ
    @ਜੱਸੀਸਹੋਤਾ Рік тому +2

    ਜਿੱਥੇ ਮਜਬੀ ਸਿੱਖ ਇਤਿਹਾਸ ਦੀ ਗੱਲ ਆਂਦੀ ਹੈ ਚਤਰ ਸਿੰਘ ਬੀਰ ਸਿੰਘ ਰੰਘਰੇਟਾ ਸੀ ਜਣੇ ਖਣੇ ਨੂੰ jatt jatt jatt ਪਰ ਆਂਮ ਆਦਮੀ

  • @manpreettoor6982
    @manpreettoor6982 3 роки тому +2

    Soorma jiyona mour sada Amar rahu

  • @bhindasinghrania9001
    @bhindasinghrania9001 3 роки тому +1

    Good veer ji
    Bhinda Singh sirsa

  • @sharmaji8075
    @sharmaji8075 Рік тому

    Bhut soni vibios a ji

  • @ਮਨਦੀਪਸਿੰਘਦਾਸ
    @ਮਨਦੀਪਸਿੰਘਦਾਸ 3 роки тому +60

    ਏਹ ਸਾਡੀ ਭੈਣ ਦੇ ਸਹੁਰਾ ਸਾਹਿਬ ਦੇ ਭਰਾ ਨੇ, ਏਹ ਤਿੰਨੇ ਭਾਈ ਕਵੀਸ਼ਰ ਨੇ, ਬੜੇ ਨਿਮਰਤਾ ਵਾਲੇ ਨੇ ਮਾਸੜ ਜੀ ਸਾਡੇ, ਭੀਮ ਜੀ, ਅਮਰ ਜੀ, ਕ੍ਰਿਸ਼ਨ ਜੀ।🙏🙏🙏🙏🙏🙏

    • @mtsproduct7374
      @mtsproduct7374 Рік тому

      😢😢😅😮😮😅😅😅😅😅😅😅😢😅😅😮😮😢😮😮😮😢😮😅😅😅🎉😅😅😅😅🎉🎉😮😮😅😮😮😮😅😅😅😅 5:41 😅😅😢😊😅😊😢😢😢😢😅

    • @garmalsingh4181
      @garmalsingh4181 Рік тому

      Y g master Bheem Singh kaveser g da mobile naumber jafor likh ke dasso g

    • @LoveMyIndia9
      @LoveMyIndia9 Рік тому

      🙏🙏

  • @gill3806
    @gill3806 Рік тому

    Very very Nice ji

  • @sukhpalgrewal5003
    @sukhpalgrewal5003 3 роки тому +2

    Bah master ji thanks

  • @bawabawa8022
    @bawabawa8022 3 роки тому +4

    Very Good Interview And. Tx Ji🙏🙏

  • @JagjitSingh-p2w
    @JagjitSingh-p2w 3 роки тому +3

    Sabash vir

  • @waheguru9224
    @waheguru9224 3 роки тому +3

    Very nice story of punjab

  • @bluepen215
    @bluepen215 3 роки тому +1

    Good a

  • @manikali2305
    @manikali2305 3 роки тому +2

    Dharma veer siraa ne Punjabi nu pahil dinde hnn good veer Dharma g

  • @gurmitsingh1284
    @gurmitsingh1284 3 роки тому +1

    good kahani

  • @punjablion5271
    @punjablion5271 2 роки тому +1

    Baba Rab Rab kar karje cha val val basya tada jata da chatra mjbi sikh siii khadra jata

  • @shubhashkumar7685
    @shubhashkumar7685 3 роки тому +4

    ❤️❤️❤️👍👍👍

  • @desipenduvirsa
    @desipenduvirsa 3 роки тому +3

    Gud job dharma ji

  • @pritamkaur4330
    @pritamkaur4330 3 роки тому +3

    Good morning Veer ji

  • @krishangopal2690
    @krishangopal2690 3 роки тому +1

    Bhimji wadhia lok kalakar

  • @amritmadahar6247
    @amritmadahar6247 3 роки тому +8

    ਧਰਮਾ ਜੀ ਵਧੀਆ ਹੁੰਦੀਆ ਤੁਹਾਡੀਆ ਇੰਟਰਵਿਊ

  • @bluepen215
    @bluepen215 3 роки тому +1

    God bless you and all

  • @jugsarao9258
    @jugsarao9258 3 роки тому +4

    Good job👍👍👍💯💯💯

  • @kulbhushanpuri524
    @kulbhushanpuri524 3 роки тому +8

    Chatra majbi she master ji.

  • @ਜੱਸੀਸਹੋਤਾ
    @ਜੱਸੀਸਹੋਤਾ Рік тому +1

    ਚਤਰ ਸਿੰਘ ਮਜ੍ਹਬੀ ਸਿੰਘ❤

  • @jagmohansingh2595
    @jagmohansingh2595 Рік тому

    Jatttt jatttt hi kri janda eh Baba

  • @sharanjitsinghgill7181
    @sharanjitsinghgill7181 3 роки тому +2

    Very good g

  • @lakhwinderinsan483
    @lakhwinderinsan483 3 роки тому +2

    Very nice bai g

  • @nexion5144
    @nexion5144 3 роки тому +3

    bahut vadia

  • @parmjeetsingh9457
    @parmjeetsingh9457 Рік тому +2

    ਇਹਨਾਂ ਦੇ ਕਹਿਣਾ ਹੈ ਕਿ ਜਿਊਣੇ ਮੌੜ ਦੀ ਮੌਤ 1903 ਨੂੰ ਹੋਈ ਸੀ,, ਜਦੋਂ ਕਿ ਭਗਵਾਨ ਸਿੰਘ ਮ੍ਹਰਾਜ ਨੇ ਜਿਊਣੇ ਮੌੜ ਦਾ ਕਿਸਾ 1894 ਨੂੰ ਲਿਖਿਆ ਹੈ, ਜੀ,, ਹੁਣ ਪਤਾ ਨਹੀਂ ਕੌਣ ਸਹੀ ਹੈ ਕੌਣ ਗ਼ਲਤ ਹੈ ਜੀ,, ਪਰ ਭਗਵਾਨ ਸਿੰਘ ਜਿਊਣੇ ਮੌੜ ਦਾ ਸਮਕਾਲੀ ਸੀ,1840=1902 ਇਸ ਹਿਸਾਬ ਨਾਲ ਜਿਊਣੇ ਮੌੜ ਦੀ ਮੌਤ 1894 ਤੋਂ ਪਹਿਲਾਂ ਹੋਈ ਹੋ ਸਕਦੀ ਹੈ ਜੀ,,

  • @pendubrownmunda4078
    @pendubrownmunda4078 3 роки тому +3

    🙏🙏🙏🙏🙏 satkaar a jodeya da

  • @SurjeetSingh-bz7ii
    @SurjeetSingh-bz7ii 3 роки тому +1

    Sir good

  • @sukhmandersinghmann1250
    @sukhmandersinghmann1250 3 роки тому +5

    Chattar Singh da v ghar dakhao

  • @deepkaur4029
    @deepkaur4029 Рік тому

    🎉By ji jeone de sathian bare v daso

  • @LaliButeWalamusiccompany
    @LaliButeWalamusiccompany Рік тому

    Mahla de krorha vare v daso

  • @desipenduvirsa
    @desipenduvirsa 3 роки тому +2

    Very nice story

  • @JaswinderSingh-wy8cb
    @JaswinderSingh-wy8cb Рік тому

    Ji mara pind bi sudhewal ha

  • @gillexists
    @gillexists 3 роки тому +3

    ਭੀਮ ਜੀ ਧੰਨਵਾਦ

  • @mianjavaidmianjavaid2411
    @mianjavaidmianjavaid2411 Рік тому

    Sardar Jee ena bazurga tu baba gurbachan Singh manochaal bare we malomat lawo

  • @GurpreetSingh-fq8nn
    @GurpreetSingh-fq8nn 2 місяці тому

    ਕੋੲੀ ਟੁੱਕਮੀ ਗ਼ੱਲ ਦੱਸ਼ੋ ੲੇ ਸ਼ਾਗ਼ ਸ਼ੂਗ਼ ਦੀਅਾ ਗ਼ੱਲਾ ਤਾ ਫਿਲਮਾ ਚ ਵੀ ਦੱਸ਼ ਰਹੇ ਨੇ

  • @LaliButeWalamusiccompany
    @LaliButeWalamusiccompany Рік тому

    Bapu ji atre da te dulo da bistar vare vistar nal daso

  • @ArvinderSingh-n8s
    @ArvinderSingh-n8s 3 місяці тому

    Daaku jeona mor Daa kishan mor Daaku Atra te Chatra mor

  • @amarjitdhillon7116
    @amarjitdhillon7116 3 роки тому +2

    Pranam shaheeda nu 👃👃👃👃👃

  • @HarpalSingh-zx1gv
    @HarpalSingh-zx1gv 3 роки тому +2

    Nice

  • @jagjitsingh2402
    @jagjitsingh2402 Рік тому

    🙏🏻🌹

  • @jackeybrock6778
    @jackeybrock6778 3 роки тому +1

    Report paji ik Sean ta pura hoon dawoo confuse kr rhe

  • @chahal7461
    @chahal7461 3 роки тому +2

    Putt jattan de 🙏🏻🙏🏻🙏🏻🙏🏻💪🏻💪🏻💪🏻

  • @krishangopal2690
    @krishangopal2690 3 роки тому +3

    Master Bhim ji sarvotam kavishar

  • @AmanDeep-cc4rx
    @AmanDeep-cc4rx Рік тому +1

    Baba bhot choth Marda a rab bhla kara ehnda jehda chatra majbi nu Jatt das da a dogar nu maran vala chatra a te hi majbi akhan ch shram ondi baba nu wahguru ji bhal krn baba da

  • @ajitpandher181
    @ajitpandher181 2 роки тому +3

    ਸਤਿਕਾਰ ਯੋਗ ਭੀਮ ਮੌੜਾਂ ਜੀਓ,
    ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
    ਕਿਸੇ ਰਸਾਲੇ ਵਿੱਚ ਪੜ੍ਹਿਆ ਸੀ ਕਿ ਜਿਊਣਾ ਮੌੜ ਨੇ ਕਿਸੇ ਦੀ ਬਰਾਤ ਲੁੱਟਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਵਕਤ ਜਿਊਣੇ ਮੌੜ ਨੇ ਵਿਹਾਂਦੜ ਲੜਕੀ ਦੇ ਸੱਗੀ ਫੁੱਲ ਨੂੰ ਤਲਵਾਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕਤ ਲੜਕੀ ਨਾਲ ਆ ਰਹੇ ਬੱਡਰੁੱਖਾ ਦੇ ਰੇਲੂ ਨਾਈ ਨੇ ਡਾਂਗ ਮਾਰ ਕੇ ਜਿਊਣਾ ਮੌੜ ਕੋਲੋਂ ਬੰਦੂਕ ਖੋਹ ਲਈ ਸੀ।
    ਇਸ ਗੱਲ ਦੀ ਸਚਾਈ ਬਾਰੇ ਚਾਨਣਾ ਪਾਉਂਣ ਦੀ ਕੋਸ਼ਿਸ਼ ਕਰਨਾ ਜੀ।

  • @tarsemsinghwander6049
    @tarsemsinghwander6049 3 роки тому +17

    ਵਾਹ ਜੀ ਵਾਹ ਜਿਉਂਦੇ ਰਹੋਂ ਮਾਸਟਰ ਭੀਮ ਮੌੜ ਜੀ 🙏

  • @kohinoor2743
    @kohinoor2743 3 роки тому +1

    Master ji jankari bahut wadhiya laggi .
    Es bare horr jankari aagle bhag ch diyo .gall jiyada purani tann nahi .jekar tushy mann de honn ke jiuna maur 1860 ch si .2021 chall riha .161 sal purani kahani aa. Mann chauti panjbi piddi honi chahidiya .te budhlade Thane tonn bhi patta karo kishna maur kado kale pani giya .ho sakda aangrej sarkar record paye honn. baki eh jankari jiuna maur film aaun tonn pahila deni si .lok tann gaggu gill nu te gurkirt nu jiuna doger manni jande aa

  • @newindiaphotographybaljeet5408
    @newindiaphotographybaljeet5408 3 роки тому

    Wahehuru g

  • @harryhanjra9950
    @harryhanjra9950 Рік тому

    Jeone hora da got ki c bai ji

  • @Davinder786-b1o
    @Davinder786-b1o Рік тому

    Nale kehndy aaw chatra majbi c

  • @HarjitSingh-ff4ph
    @HarjitSingh-ff4ph 3 роки тому +4

    Namo narayan master g🙏

  • @MalkeetBatth13
    @MalkeetBatth13 3 роки тому +1

    sache itihaaas nu agee wadaun lyi chardi kla bakshe waheguru

  • @hammasingh2809
    @hammasingh2809 3 роки тому +3

    ਧੰਨਵਾਦ 22 ਜੀ tuci bhot vdia bande a hamesha ghant bnde laike ohne samne

  • @sukhwindersinghmultani9123
    @sukhwindersinghmultani9123 Рік тому

    🙏🏿❤️🙏🏿

  • @daljeetsingh1762
    @daljeetsingh1762 Рік тому

    Ah pind kas distt vich

  • @ਜੱਸੀਸਹੋਤਾ
    @ਜੱਸੀਸਹੋਤਾ Рік тому +1

    ਜਿੱਥੇ ਮਰ ਕੇ ਸਿੱਖ ਮਜਬੀ ਸਿੱਖ

  • @gurusaab6546
    @gurusaab6546 Рік тому

    Daaku jeona maur c

  • @mehaksehajdiljaan170
    @mehaksehajdiljaan170 3 роки тому

    Shi gl a

  • @SatnamSingh-fn9fj
    @SatnamSingh-fn9fj 2 роки тому

    Star continent 🙏👍

  • @pavankumarrana8704
    @pavankumarrana8704 Рік тому

    Kishna Sikh kb se huaa sardar gg

  • @JaswinderSingh-rs3nn
    @JaswinderSingh-rs3nn 2 роки тому

    Y ਮੇਲਾ ਕਿਹੜੀ ਤਰੀਕ ਨੂੰ ਭਰਦਾ

  • @gilltechnical1799
    @gilltechnical1799 Рік тому

    Veer g ma Bhadson to sudewal pinda sade kol a name ki c ohna da family member da dass sakde o

  • @GurnoorBedi-yn3iv
    @GurnoorBedi-yn3iv 11 місяців тому

    😊

  • @manbeer7052
    @manbeer7052 Рік тому

    Bheem de awaaj ch raas aa ma and Bheem da face first time Deka but awaaj to ma enaa nu odii phaachan leaa

  • @hansrajraj8599
    @hansrajraj8599 3 роки тому +2

    ❤️

  • @BalbirSingh-re5ej
    @BalbirSingh-re5ej 3 роки тому +4

    ਇਕ ਜੋਣੇ ਮੋਡ ਦਿ ਪਤਿਜੀ ਪਲੀਅਈ ਵਿਹਾਈ ਸੀ ਜੀ ਨਾਮ ਸਿ ਬਿਛਨ ਕੋਰ ਅਸ ਦੀ ਲਡਕੀ ਧਨ ਕੋਰ ਧਨੋ ਲੇਗੇ ਅਲੇ ਵਿਹਾਈ ਸੀ ਜੀ ਅਸ ਦੀ ਲਡਕੀ ਹੂਕਮਾਵਾਲੀ ਵਿਹਾਈ ਹੇ ਨਾਮ ਨਸੀਬ ਕੋਰ ਅਸ ਦੀ ਲਡਕੀ ਰਤਿਅ ਛਹਰ ਦੇ ਬਿਚ ਵਿਹਾਈਅ ਨੇ ਦੋ ਲਡਕੀ ਅਜ ਬਿ ਪਿਡੀ ਚਲਦੀ ਹੇ ਜੀ

  • @AvtarSingh-ug4qe
    @AvtarSingh-ug4qe 3 роки тому +4

    Very..2.good..ge.A.s.sodhi..master..kapial💯🙏🏻🙏🏻🙏🏻🙏🏻🙏🏻

  • @BhupalSingh-f7u
    @BhupalSingh-f7u Рік тому

    ਅੱਜ ਦੇ ਡਾਕੂ ,,,,,,,,

  • @vijayagnihotri6115
    @vijayagnihotri6115 3 роки тому +3

    Jai maa naina devi

  • @LavandeepSingh
    @LavandeepSingh 8 місяців тому

    😮😮😮😮

  • @Maansehaj0300
    @Maansehaj0300 Рік тому

    Jeona morh da full name ki c?

  • @sukhwarianch4014
    @sukhwarianch4014 3 роки тому +1

    Nice👍👍

  • @gurusaab6546
    @gurusaab6546 Рік тому

    Chatre Baapu vaare dasso

  • @ਜੱਸੀਸਹੋਤਾ

    ਚਤਰ ਸਿੰਘ ਮਜ੍ਹਬੀ ਸਿੱਖ

  • @AshwaniKumar-vd2jo
    @AshwaniKumar-vd2jo 3 роки тому +4

    🙏🙏

  • @gurkamalsingh8760
    @gurkamalsingh8760 Рік тому

    💪💪💪💪🙏🙏🙏🙏

  • @harmeetsinghbrar285
    @harmeetsinghbrar285 3 роки тому +1

    Good

  • @mandeeepbrarkotkapura483
    @mandeeepbrarkotkapura483 3 роки тому

    Book ready kro sir ji

  • @prabhveer1731
    @prabhveer1731 3 роки тому

    ਭਾਈ ਸਾਹਿਬ ਵੀਡੀਓ ਦੀ ਅਵਾਜ਼ ਘਟ ਹੈ ।

    • @trpyt7472
      @trpyt7472 3 роки тому

      Bai ji tohada phone kharab hai

  • @gurpeetsingh4907
    @gurpeetsingh4907 3 роки тому +1

    Iowa