ਟੌਹਰ ਬਾਬਿਆਂ ਦੀ !! Tohar BaBIan Di !! Balvir Chotian!! Ks Badian !! astest Punjabi song 2024!!

Поділитися
Вставка
  • Опубліковано 30 вер 2024
  • #ks #comedy#funny#Balvirchotian#jasmeenchotian#malout#newsong#newmusic#new#shindadhaliwalਟੌਹਰ ਬਾਬਿਆਂ ਦੀ ਗੀਤ ਗਾਇਕ ਬਲਵੀਰ ਚੋਟੀਆਂ ਵੀਡੀਓ ਸਤਵੰਤ ਸਿੰਘ ਭੁੱਲਰ ਛਿੰਦਾ ਧਾਲੀਵਾਲ ਕਰਾਈ ਵਾਲਾ ਓੰਕਾਰ ਜਿਹਨੂੰ ਪੱਪ ਨੰਬਰਦਾਰ ਵੀ ਕਹਿੰਦੇ ਜਸਵਿੰਦਰ ਸਿੰਘ ਭੱਲਾ ਔਲਖ ਰੇਸ਼ਮਾ ਅਨਮੋਲ ਸਾਧੂ ਵਿਰਕ ਹੈਪੀ ਭੁਪਾਲ ਦਿਲਬਾਗ ਸਿੰਘ ਬਾਠ ਜਗਦੇਵ ਭੂੰਦੜ ਚੰਡੀਗੜ੍ਹ ਨਿੰਦਰ ਕੌਰ ਅਮਰਜੀਤ ਕੌਰ ਕੁਲਵਿੰਦਰ ਕੌਰ ਸੁਖਵਿੰਦਰ ਸਿੰਘ ਡਰਾਈਵਰ ਡਾਕਟਰ ਲਖਵਿੰਦਰ ਦੋਸਤੋ ਵਿਸ਼ੇਸ਼ ਧੰਨਵਾਦ ਕੇਐਸ ਰਿਜ਼ੋਰਟ ਸਾਡੇ ਵੱਡੇ ਵੀਰ ਜਸਵਿੰਦਰ ਸਿੰਘ ਭੱਲਾ ਜੀ ਦਾ ਜਿਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਤੇ ਉਹ ਵੀ ਕਈ ਜਿਹੜੀ ਅੰਦਰਲੋ ਹੈਲਪ ਸੀ ਉਹ ਵੀ ਮੱਦਦ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੋਰ ਵੀ ਜਿਹੜੇ ਜਿਹੜੇ ਸੱਜਣਾਂ ਨੇ ਸਾਡੀ ਹੈਲਪ ਕੀਤੀ ਜਾਂ ਇਹਨੂੰ ਸ਼ੇਅਰ ਕਰਨਗੇ ਦੇਖਣਗੇ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇ ਦੋਸਤੋ ਇਹ ਗੀਤ ਸੁਣ ਕੇ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੋਵੇ ਇਹਦੇ ਵਿੱਚ ਕਮੈਂਟ ਕਰਕੇ ਦੱਸਿਓ ਤਾਂ ਜੋ ਅਸੀਂ ਅਗਲੀ ਵਾਰੀ ਇਹਨੂੰ ਸੁਧਾਰ ਸਕੀਏ ਤੇ ਤੁਹਾਡੀ ਕਚਹਿਰੀ ਦੇ ਵਿੱਚ ਹੋਰ ਵੀ ਨਵੇਂ ਨਵੇਂ ਗੀਤ ਲੈ ਕੇ ਹਾਜ਼ਰ ਕਰੀਏ ਧੰਨਵਾਦ ਦੋਸਤੋ ਦੱਬ ਕੇ ਕਰ ਦਿਓ ਸ਼ੇਅਰ ਤੇ ਜੇ ਕੋਈ ਗਲਤੀ ਹੋਵੇ ਆਪਾਂ ਫਿਰ ਦੁਬਾਰਾ ਕਹਿੰਦੇ ਆ ਦੱਸਿਓ ਸਾਨੂੰ ਕਮੈਂਟਾਂ ਦੇ ਵਿੱਚ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਰੱਬ ਵਰਗੇ ਸਰੋਤਿਆਂ ਦਾ ਜਿੰਨੇ ਸਾਡੇ ਗੀਤ ਦੇ ਵੀਡੀਓ ਵੇਖ ਕੇ ਸਾਡੀਆਂ ਹੋਸਲਾ ਵਧਾਉਂਦੇ ਆ। ਦੋਸਤੋ ਇਸ ਗੀਤ ਦੇ ਲੇਖਕ ਸਵਰਗਵਾਸੀ ਗੁਰਦਿਆਲ ਸਿੰਘ ਬਾਗੜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਦੁਨੀਆਂ ਦੇ ਨਹੀਂ ਰਹੇ ਫਿਰ ਵੀ ਉਹਨਾਂ ਨੇ ਸਾਨੂੰ ਇਡਾ ਵਧੀਆ ਗੀਤ ਇਡਾ ਘੈਂਟ ਗੀਤ ਜਿਹੜਾ ਸਾਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਇਸ ਗੀਤ ਨੂੰ ਮਿਊਜ਼ਿਕ ਦੇਣ ਵਾਲੇ ਡਾਕਟਰ ਡੀਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ
    Ṭauhara bābi'āṁ dī gīta gā'ika balavīra cōṭī'āṁ vīḍī'ō satavata sigha bhulara chidā dhālīvāla karā'ī vālā ōkāra jihanū papa nabaradāra vī kahidē jasavidara sigha bhalā aulakha rēśamā anamōla sādhū viraka haipī bhupāla dilabāga sigha bāṭha jagadēva bhūdaṛa caḍīgaṛha nidara kaura amarajīta kaura kulavidara kaura sukhavidara sigha ḍarā'īvara ḍākaṭara lakhavidara dōsatō viśēśa dhanavāda kē'aisa rizōraṭa sāḍē vaḍē vīra jasavidara sigha bhalā jī dā jināṁ nē sāḍī bahuta hailapa kītī tē uha vī ka'ī jihaṛī adaralō hailapa sī uha vī madada kītī uhanāṁ dā bahuta bahuta dhanavāda tē hōra vī jihaṛē jihaṛē sajaṇāṁ nē sāḍī hailapa kītī jāṁ ihanū śē'ara karanagē dēkhaṇagē uhanāṁ sāri'āṁ dā hī bahuta bahuta dhanavāda bahuta bahuta miharabānī tē dōsatō iha gīta suṇa kē jē sāḍē tōṁ kō'ī galatī hō'ī hōvē ihadē vica kamaiṇṭa karakē dasi'ō tāṁ jō asīṁ agalī vārī ihanū sudhāra sakī'ē tē tuhāḍī kacahirī dē vica hōra vī navēṁ navēṁ gīta lai kē hāzara karī'ē dhanavāda dōsatō daba kē kara di'ō śē'ara tē jē kō'ī galatī hōvē āpāṁ phira dubārā kahidē ā dasi'ō sānū kamaiṇṭāṁ dē vica asīṁ uhanū sudhārana dī kōśiśa karāṅgē bahuta bahuta dhanavāda raba varagē sarōti'āṁ dā jinē sāḍē gīta dē vīḍī'ō vēkha kē sāḍī'āṁ hōsalā vadhā'undē ā. Dōsatō isa gīta dē lēkhaka savaragavāsī guradi'āla sigha bāgaṛī uhanāṁ dā vī bahuta bahuta dhanavāda jihaṛē isa dunī'āṁ dē nahīṁ rahē phira vī uhanāṁ nē sānū iḍā vadhī'ā gīta iḍā ghaiṇṭa gīta jihaṛā sānū ditā bahuta bahuta dhanavāda uhanāṁ dā vī isa gīta nū mi'ūzika dēṇa vālē ḍākaṭara ḍījī uhanāṁ dā vī bahuta bahuta dhanavāda

КОМЕНТАРІ • 28

  • @harnekbrar1681
    @harnekbrar1681 4 місяці тому +2

    ਗੀਤਕਾਰ ਨੇ ਕਦੋਂ 33 ਕਰੋੜ ਦੀ ਗਿਣਤੀ ਕਰ ਲਈ,, ਗ਼ਰੀਬੀ ਰੇਖਾ ਦੀ ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ। ਇਹ ਗੱਲ ਗ਼ਲਤ ਲਿਖੀ ਹੈ। ਇੱਥੇ ਕਈ ਕਰੋੜ ਲਿਖਣਾ ਸੀ।

  • @jagdevbhunder9877
    @jagdevbhunder9877 4 місяці тому +1

    ਬਹੁਤ ਹੀ ਵਧੀਆ ਜੀ ਗੀਤ
    ਚੋਟੀਆਂ ਸਾਬ ਜੀ ਜਿਉਦੇ ਵੱਸਦੇ ਰਹੋ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜਗਦੇਵ ਭੂੰਦੜ ਚੰਡੀਗੜ

  • @desifilma5932
    @desifilma5932 4 місяці тому

    ਜੇ ਗੀਤ ਚੰਗਾ ਲੱਗੇ ਤਾ ਸ਼ੇਅਰ ਜਰੂਰ ਕਰਿਉ
    ਛਿੰਦਾ ਧਾਲੀਵਾਲ ਕੁਰਾਈ ਵਾਲਾ

  • @johalhundalmusicofficial
    @johalhundalmusicofficial 4 місяці тому

    So nice

  • @baljindersinghjandu9811
    @baljindersinghjandu9811 4 місяці тому

    ਬਹੁਤ ਵਧੀਆ ਵਿਸ਼ੇ ਤੇ ਗੀਤ ਲਿਖਿਆ ਬਹੁਤ ਅੱਛੀ ਸ਼ਬਦਾਵਲੀ ਐ. ਜਰੂਰਤ ਹੈ ਐਸੇ ਗੀਤਾਂ ਦੀ. ਕਮਾਲ ਦੀ ਗਾਇਕੀ ਬਾਈ ਜੀ.

  • @jaggasurtia6535
    @jaggasurtia6535 4 місяці тому +1

    Wah ji shinda ji

  • @rajmansakhaaqsaar2503
    @rajmansakhaaqsaar2503 4 місяці тому

    ਬਾਬੇ ਹੀਰੋ ਵੀ ਨੇ ... ਬਾਬੇ ਐਕਟਰ,ਰਾਈਟਰ, ਮਿਊਜਿਕ-ਡਾਇਰੈਕਟਰ,ਗੀਤਕਾਰ,ਗਾਇਕ ਵੀ (ਭਾਵੇੰ ਕਿ ਸੁਰ-ਤਾਲ ਦੇ ਨੇੜੇ ਦੀ ਨਾ ਲੰਘਦੇ ਹੋਣ)ਫਿਲਮ-ਡਾਇਰੈਕਟਰ ਵੀ😜🤣🤣🤣😝

  • @rupinderrimpi6011
    @rupinderrimpi6011 4 місяці тому

    ਬਹੁਤ ਵਧੀਆ ਹੈ ਵੀਰ ਜੀ ਚੋਟੀਆਂ ਸਹਿਬ

  • @gurpreetbargari
    @gurpreetbargari 4 місяці тому

    Bahut ਵਧੀਆ ਜੀ

  • @simarpalkaur5749
    @simarpalkaur5749 4 місяці тому

    ਸੱਚ ਬਿਆਨ ਕੀਤਾ ਜੀਉ, ਸਾਡੇ ਸਮਾਜ ਦੀ ਤ੍ਰਾਸਦੀ ਹੈ ਜੀਉ

  • @Happybhupalkuraiwala
    @Happybhupalkuraiwala 4 місяці тому

    ਬਹੁਤ ਸਿਰਾ ਜੀ,
    ਅੱਜ ਦੀ ਸੱਚਾਈ ਹੈ ਇਹ।🙏🏻

  • @GurmeetSingh-oi9pw
    @GurmeetSingh-oi9pw 4 місяці тому

    ਬਹੁਤ ਵਧੀਆ ਚੋਟੀਆਂ ਸਾਹਿਬ 👌👌👌

  • @LakhwinderSingh-hm8bb
    @LakhwinderSingh-hm8bb 4 місяці тому

    ❤❤❤❤❤❤

  • @lakhveerchand871
    @lakhveerchand871 3 місяці тому

    Nice dr lakwinder singh ji🎉

  • @CricketZone5911
    @CricketZone5911 4 місяці тому

    Bhut vadiya ji

  • @ShivaChouhan01
    @ShivaChouhan01 2 місяці тому

    ❤❤❤

  • @sangeetak_panne
    @sangeetak_panne 4 місяці тому

    ❤❤❤❤❤

  • @gursewakmann5302
    @gursewakmann5302 4 місяці тому

    Bahut vdiya ji kya baat hai

  • @BaljinderSingh-ur4xo
    @BaljinderSingh-ur4xo 4 місяці тому

    Very good song

  • @sunny_amol
    @sunny_amol 4 місяці тому

    ਵਾਹ ਜੀ ਵਾਹ ਕਿਆ ਬਾਤ ਐ ❤❤❤

  • @RanjeetSingh-ve7hc
    @RanjeetSingh-ve7hc 4 місяці тому

    Good

  • @Kolliwaati-777
    @Kolliwaati-777 4 місяці тому

    ਬਹੁਤ ਸੋਹਣਾ ਗੀਤ ਆ ਤੇ ਵੀਡੀਓ ਦਾ ਕੰਮ ਵੀ ਬਹੁਤ ਵਧੀਆ ਹੋਇਆ ਵਾਦੀਆਂ ਵੀਰ 👍

    • @ksbadian1664
      @ksbadian1664  4 місяці тому

      ਬਹੁਤ ਬਹੁਤ ਧੰਨਵਾਦ ਵੀਰੇ

  • @lovelyofficial4937
    @lovelyofficial4937 4 місяці тому

    Good 👍👍👍👍👍👍

  • @sangeetak_panne
    @sangeetak_panne 4 місяці тому

    ਕੌੜਾ ਸੱਚ

  • @jasmeenchotian8951
    @jasmeenchotian8951 4 місяці тому

    Very good

  • @tejaamlicomedian7756
    @tejaamlicomedian7756 4 місяці тому

    Very nice Song

  • @NickitaNikita
    @NickitaNikita 4 місяці тому

    Nice song sir