ਫੁੱਫੜ ਦਾ ਕੁੱਕੜ || FUFFAD DE KUKKAD || New punjabi movie|| LATEST Pujabi movie 2024|| Ks Badian

Поділитися
Вставка
  • Опубліковано 28 чер 2024
  • ਫੁੱਫੜ ਦਾ ਕੁੱਕੜ || FUFFAD DE KUKKAd || New lpunjabi movie|| LATEST Pujabi movie 2024|| Ks Badian
    ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖੀਏ ਦੋਸਤੋ ਇਸ ਦੇ ਲੇਖਕ ਇਸ ਨੂੰ ਲਿਖਣ ਵਾਲੇ ਮੇਰੇ ਵੱਡਾ ਵੀਰ ਸ਼ਿੰਦਾ ਧਾਲੀਵਾਲ ਕਰਾਈ ਵਾਲਾ ਉਹਨਾਂ ਨੇ ਲਿਖੀ ਆ ਤੇ ਆਪਣੇ ਚੈਨਲ ਤੇ ਪਾਈ ਹ ਟੀਐਸ ਬਾਦੀਆਂ ਦੇ ਤੇ ਦੋਸਤੋ ਇਸ ਨੂੰ ਬਣਾਉਣ ਵਾਲਾ ਕੈਮਰਾ ਮੈਨ ਕ੍ਰਿਸ਼ਨ ਮਿੱਡਾ ਜੀ ਮੁਕਤਸਰ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਇਸ ਕੰਮ ਕਰਨ ਵਾਲੇ ਅਦਾਕਾਰ ਜਿਵੇਂ ਮੈਡਮ ਪਰਮ ਸੰਧੂ ਹੈਪੀ ਭੋਪਾਲ ਜਗਦੇਵ ਭੁੰਦੜ ਚੰਡੀਗੜ੍ਹ ਕੁਲਦੀਪ ਸਿੰਘ ਵਾਦੀਆਂ ਸਿੰਦਾ ਧਾਲੀਵਾਲ ਕਰਾਈ ਵਾਲਾ ਮੈਡਮ ਅੰਮ੍ਰਿਤਾ ਕੌਰ ਜੀ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਤੇ ਦੋਸਤੋ ਇਸ ਦੇ ਵਿੱਚ ਨਵਾਂ ਐਕਟਰ ਜਾਨੀ ਕਿ ਨਵੀਂ ਐਂਟਰੀ ਮੇਰੇ ਪੁੱਤਰ ਨਵਜੋਤ ਸਿੰਘ ਦੀ ਹੋਈ ਹ ਤੇ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਉਹਦੀ ਐਕਟਿੰਗ ਹੋਰ ਵੀ ਜੇ ਕੋਈ ਵੀਡੀਓ ਦੇ ਵਿੱਚ ਗਲਤੀ ਹੋਵੇ ਸਾਡੇ ਤੋਂ ਨਾ ਪਤਾ ਲੱਗਿਆ ਹੋਵੇ ਜਾਂ ਕੋਈ ਹੋਰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤਾਂ ਜੋ ਅਸੀਂ ਅਗਲੀ ਵਾਰੀ ਉਹ ਜਿਹੜੀ ਗਲਤੀ ਉਹਨੂੰ ਸੁਧਾਰ ਸਕੀਏ ਤੇ ਜੇ ਦੋਸਤੋ ਇਹ ਵੀਡੀਓ ਵਧੀਆ ਲੱਗੇ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਅੱਗੇ ਵੀ ਵੱਧ ਤੋਂ ਵੱਧ ਇਹਨੂੰ ਭੇਜੋ ਤਾਂ ਜੋ ਆਪਾਂ ਪਰਿਵਾਰਿਕ ਮੌਵੀਆਂ ਬਣਾਉਣੇ ਆ ਇਹ ਜਿਹੜੀ ਮੂਵੀ ਵੀ ਦੋਸਤੋ ਇਹ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਫਿੱਕ ਪੈਣ ਦੇ ਕਾਰਨ ਦੱਸਦੀ ਹ ਜਿੱਥੇ ਆਪਾਂ ਵਾਰੀ ਵਾਰੀ ਜਾਵਾਂਗੇ ਤੇ ਉੱਥੇ ਲਾਜ਼ਮੀ ਫਿਕਾ ਪੈ ਜਾਂਦਾ ਮਨ ਅਗਲੇ ਦਾ ਆਪਾਂ ਨੂੰ ਜਿੱਦਾਂ ਪਹਿਲਾਂ ਰੋਟੀ ਪਾਣੀ ਮਿਲਦਾ ਉਦਾਂ ਦਾ ਰੋਟੀ ਪਾਣੀ ਜਾਂ ਖਾਣ ਪੀਣ ਦੀ ਨਹੀਂ ਮਿਲਦਾ ਧੰਨਵਾਦ ਦੋਸਤੋ ਜੇ ਸਾਡੇ ਤੋਂ ਕੋਈ ਗਲਤੀ ਹੋਈ ਆਪਣਾ ਛੋਟਾ ਜਾਂ ਵੱਡਾ ਭਰਾ ਸਮਝ ਕੇ ਮਾਫ ਕਰਿਓ ਤੇ ਨਾਲੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਤਾਂ ਜੋ ਅਸੀਂ ਉਸ ਨੂੰ ਸੁਧਾਰ ਸਕੀਏ ਫਿਰ ਦੁਬਾਰਾ ਧੰਨਵਾਦ ਸਾਰੇ ਹੀ ਦੋਸਤਾਂ ਦਾ ਜਿਹੜਾ ਇਨਾ ਪਿਆਰ ਕਰਦੇ ਆ
  • Розваги

КОМЕНТАРІ • 19

  • @jagdevbhunder9877
    @jagdevbhunder9877 2 дні тому

    ਬਹੁਤ ਬਹੁਤ ਧੰਨਵਾਦ ਮੇਹਰਬਾਨੀ ਸ਼ੁਕਰੀਆ ਜੀ ਸਾਰੀ ਸਮੁਚੀ ਟੀਮ ਦਾ ਜੀ ਜਿੰਨਾ ਨੇ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਜੀ
    ਜਗਦੇਵ ਭੂੰਦੜ ਚੰਡੀਗੜ ❤❤❤🎉

  • @ManojKumar-ok4cp
    @ManojKumar-ok4cp 4 години тому

    Bhut he Vida a

  • @harmeetdhaliwal9498
    @harmeetdhaliwal9498 День тому

    ਬਹੁਤ ਵਧੀਆ

  • @AbhijotSingh-hh9ft
    @AbhijotSingh-hh9ft День тому

    Good shinde veer

  • @rajranifamily
    @rajranifamily День тому

    ਬਿਲਕੁਲ ਸਹੀ ਗੱਲ ਆ ਵੀਰ ਜੀ ਪਹਿਲਾਂ ਆਪ ਇਜ਼ਤ ਕਰੋ ਫੇਰ ਅੱਗੋਂ ਦੁਗਣੀ ਇਜ਼ਤ ਮਿਲੂਗੀ ਬਹੁਤ ਵਧੀਆ ਸੁਨੇਹਾ

    • @ksbadian1664
      @ksbadian1664  День тому

      ਬਹੁਤ ਬਹੁਤ ਧੰਨਵਾਦ ਜੀ

  • @desifilma5932
    @desifilma5932 2 дні тому +1

    😂😂 ਚੰਗੀ ਕੀਤੀ ਫੁੱਫੜ ਨਾਲ, ਪ੍ਰਹੁਣਾ ਲੱਤਾ ਭਾਲਦਾ। 😂😂😂😂😂😂😂😂

    • @ksbadian1664
      @ksbadian1664  День тому

      ਬਹੁਤ ਬਹੁਤ ਧੰਨਵਾਦ ਜੀ

  • @sukhdeepsinghkalsa4271
    @sukhdeepsinghkalsa4271 2 дні тому

    👍👍🥰

  • @sukhdeepsinghkalsa4271
    @sukhdeepsinghkalsa4271 2 дні тому

    Good massage 🎉🎉

    • @ksbadian1664
      @ksbadian1664  День тому

      ਬਹੁਤ ਬਹੁਤ ਧੰਨਵਾਦ ਜੀ

  • @lovelyofficial4937
    @lovelyofficial4937 День тому

    👌👌👌👌👌👌🌹🌹🌹🌹🌹🌹

    • @ksbadian1664
      @ksbadian1664  14 годин тому

      ਬਹੁਤ ਬਹੁਤ ਧੰਨਵਾਦ ਜੀ

  • @jaggabajwa5642
    @jaggabajwa5642 21 годину тому

    ਜਿਥੇ ਪ੍ਰੀਵਾਰਿਕ ਮੁਵੀ ਹੈ ਉਥੇ ਹੀ ਹੱਸਣ ਹਸੋਣ ਵਾਲੀ ਵੀ ਹੈ

    • @ksbadian1664
      @ksbadian1664  14 годин тому

      ਬਹੁਤ ਬਹੁਤ ਧੰਨਵਾਦ ਜੀ

  • @Raja_vlogs22
    @Raja_vlogs22 День тому

    ਚੜਾਈ ਆ ਫੁੱਫੜ ਦੀ😅😅😅😅😅

    • @ksbadian1664
      @ksbadian1664  День тому

      ਬਹੁਤ ਬਹੁਤ ਧੰਨਵਾਦ ਜੀ

  • @HappyBhupalKuraiwala
    @HappyBhupalKuraiwala 2 дні тому

    Bahut vadhiya comedy movie aa Bro..

    • @ksbadian1664
      @ksbadian1664  День тому

      ਬਹੁਤ ਬਹੁਤ ਧੰਨਵਾਦ ਜੀ