ਜਹਾ ਦਾਣੇ ਤਹਾਂ ਖਾਣੇ ... Bhai Sarabjit Singh Dhunda New Katha Clip | Gurbani Gian TV

Поділитися
Вставка
  • Опубліковано 6 лют 2025
  • ਜਹਾ ਦਾਣੇ ਤਹਾਂ ਖਾਣੇ
    • ਜਹਾ ਦਾਣੇ ਤਹਾਂ ਖਾਣੇ ......
    ਭਾਈ ਸਰਬਜੀਤ ਸਿੰਘ ਧੂੰਦਾ
    ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥
    ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥
    Bhai Sarabjit Singh Dhunda New Katha Clip | Gurbani Gian TV
    www.gurbanigian.com
    / gurbanigian
    GurbaniGianPage

КОМЕНТАРІ •

  • @mamrajsingh2799
    @mamrajsingh2799 3 роки тому +16

    ਭਾਈ ਸਾਹਿਬ ਜੀ ਲੱਗੇ ਰਹੋ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਮਤਿ ਦੀ ਵਿਚਾਰ ਕਰਦੇ ਹੋ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

    • @ashokklair2629
      @ashokklair2629 2 роки тому +1

      @Manrsj Singh ਜੀ! ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

    • @HarbhajanSingh-x6z
      @HarbhajanSingh-x6z Рік тому +1

      HochtiefOman Harbhjnsinghsosudagursinghvposandhhanwall Shahkot JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

  • @alhequoqcrp3205
    @alhequoqcrp3205 2 роки тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @ashokklair2629
    @ashokklair2629 2 роки тому +3

    ਕਬੀਰ ""ਗਰਬੁ"" ਨ ਕੀਜੀਐ, ਰੰਕ ਨ ਹਸੀਐ ਕੋਇ।। ਅਜਹੁ ਸੁ ਨਾਉ=(⛴️⛵) ਸਮੁੰਦ੍ਰ ਮਹਿ, ਕਿਆ ਜਾਨਹੁ, ਕਿਆ ਹੋਇ।।

  • @dalwinkaur1919
    @dalwinkaur1919 3 місяці тому

    Lajwab katha jug jug jivo bhai sahib waheguru waheguru ji

  • @tarloksinghpunia7888
    @tarloksinghpunia7888 3 роки тому +9

    ਮਨ ਜੀਤੈ ਜੱਗ ਜੀਤ,

  • @khudakinazarkekaamdekho273
    @khudakinazarkekaamdekho273 2 роки тому

    ਵਾਹ ਬਾਬਾ ਜੀ ਕਿਆ ਬਤ ਜੀਉ

    • @ashokklair2629
      @ashokklair2629 2 роки тому

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @meetstutio186
    @meetstutio186 2 роки тому

    ਵਾਹਿਗੁਰੂ ਜੀ

  • @JagjitSingh-zc1cx
    @JagjitSingh-zc1cx 3 роки тому +9

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਗੁਰਬਾਣੀ ਦੇ ਅਰਥ ਕਰ ਕੇ ਬੜੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਤੇ ਮੇਹਰ ਭਰਿਆ ਹੱਥ ਰੱਖਣ ਸੰਗਤਾਂ ਦੀ ਸੇਵਾ ਕਰਦੇ ਰਹਿਣ ਕੲੀਆਂ ਨੂੰ ਸੱਚੀ ਆਵਾਜ਼ ਗੁਰੂ ਗ੍ਰੰਥ ਜੀ ਦੀ ਬੜੀ ਚੁਭਦੀ ਹੋਵੇਗੀ ਸੱਚੀਆਂ ਗੱਲਾਂ ਤਤੀਆਂ ਲਗਦੀਆਂ ਹੋਣ ਗੀਆ ਵਾਹਿਗੁਰੂ ਜੀ ਕਿਰਪਾ ਕਰਨ ਸੱਚੇ ਸੁੱਚੇ ਸਿੱਖ ਦੀਆਂ ਬੋਲੇ ਹੋਏ ਬੋਲਾ ਨੂੰ ਮਨ ਵਿਚ ਵਸਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣ ਸਭ ਨੂੰ ਦਰੋਂ ਘਰੋਂ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਗਰੀਬਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ

    • @ashokklair2629
      @ashokklair2629 2 роки тому

      Jagjit Singh ਜੀ! ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

    • @ashokklair2629
      @ashokklair2629 2 роки тому

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @arshnoorsandhu4114
    @arshnoorsandhu4114 3 роки тому +1

    ਬਹੁਤ ਹੀ ਵਧੀਆ ਵੀਚਾਰ ਭਾਈ ਸਾਹਿਬ ਜੀ

  • @tarloksinghpunia7888
    @tarloksinghpunia7888 3 роки тому +9

    ਬਿਲਕੂਲ ਸਹੀ ਕਿਹਾ ਹੈ, ਇਹ ਗੱਲ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਤੇ ਪੂਰੀ ਢੂਕਦੀ ਹੈ, ਗੁਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @beantsinghsidhu2389
    @beantsinghsidhu2389 3 роки тому +2

    ਬਹੁਤ ਵਧੀਆ ਵੀਚਾਰ ਨੇ ਬਾਬਾ ਜੀ ਦੇ

  • @PARVINDERSINGH-xm9rv
    @PARVINDERSINGH-xm9rv 9 місяців тому

    Satnam Shri Waheguru G

  • @Never_Forget84
    @Never_Forget84 3 роки тому +4

    ਮਨ ਸਾਧੇ ਸਿਧ ਹੋਇ।। ਵਾਹਿਗੁਰੂ

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਜੋ ਹਿਮਾਚਲ ਪ੍ਰਦੇਸ਼ ਦੀ ਰਹਿਨ ਵਾਲੀ ਹੈ ਖਰੜ ਕਲੋਨੀ ਵਾਲੇ ਪੰਜਾਬ ਵਿੱਚ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

    • @ashokklair2629
      @ashokklair2629 2 роки тому +2

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

    • @tarloksinghpunia7888
      @tarloksinghpunia7888 2 роки тому

      @@ashokklair2629 ਸਹੀ ਕਿਹਾ ਹੈ ਵਿਰੈ, ਵਿਰੈ ਜਿਸ ਨੇ ਪੰਜ ਕਲਾਸ ਪਾਸ ਕੀ ਹੇ ਊਹ ਸੋਚਦਾ ਹੈ ਇਸ ਤੋਂ ਊਪਰ ਕੂਝ ਨਹੀ ਹੋਣਾ, ਬਾਣੀ ਵਿੱਚ ਗੂਰੁ ਸਾਹਿਬ ਨੇ ਦਰਜ ਕੀਤਾ ਹੈ, ਕਰਨੀ ਆਪੋ ਆਪਣੀ ਕਯਾ ਨੈੜੇ ਕਯਾ ਦੂਰ

    • @Never_Forget84
      @Never_Forget84 2 роки тому

      @@ashokklair2629 ਸਤਿਨਾਮ ਵਾਹਿਗੁਰੂ 🙏

  • @parmjeetsinghfromjalalabad9907
    @parmjeetsinghfromjalalabad9907 3 роки тому +5

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ

  • @satinderkaur7317
    @satinderkaur7317 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @heerasingh8760
      @heerasingh8760 2 роки тому

      👌ਬਿਲਕੁਲ ਠੀਕ ਜੀ

  • @amritpalsingh6057
    @amritpalsingh6057 3 роки тому +5

    Wah ji bhai saab

  • @gurdassinghgurdassingh6061
    @gurdassinghgurdassingh6061 3 роки тому +5

    Wah wah dhunda veer ji kamal karti tusi waheguru mehar kare

  • @tarsemsingh3948
    @tarsemsingh3948 3 роки тому +1

    Gurmat di jhalk ,vicharan ch disdi hai .👍🌹🌹🌹🌹🌹

    • @ashokklair2629
      @ashokklair2629 2 роки тому

      @Tarsem Singh ਜੀ! ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @sadhusingh3417
    @sadhusingh3417 3 роки тому +2

    Good dhunda jee satgur mehar rakhne jee

  • @tajindersingh-hp7ck
    @tajindersingh-hp7ck 3 роки тому +9

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਕੱਟੀ ਹੋਈ ਹੈ, ਸਾਰੇ ਪਲਾਟ ਵੈਚ ਚੁਕਾ ਹੈ 6000 ਰੁਪਏ ਗਜ ਨੂੰ, ਹੁਣ ਰੈਟ 20000 ਗਜ ਹੋ ਗਿਆ ਹੈ, ਹੂਣ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ

  • @tarsemsingh3948
    @tarsemsingh3948 3 роки тому +1

    Bahut vadhiya vichar .🌹🌹🌹🌹🌹👍

  • @vikasgupta5200
    @vikasgupta5200 Рік тому

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha

  • @lakhvirsingh6600
    @lakhvirsingh6600 3 роки тому +2

    Wah guru ji waheguru ji good ji 🙏🙏

    • @ashokklair2629
      @ashokklair2629 2 роки тому +1

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @jashan.1248
    @jashan.1248 2 роки тому +1

    Right g

  • @inderjitsingh5453
    @inderjitsingh5453 3 роки тому +5

    ਬਹੁਤ ਹੀ ਚੜਦੀ ਕਲ੍ਹਾ ਵਾਲੇ ਵਿਚਾਰ ਨੇ ਆਪ ਜੀ ਦੇ,,,,, ਵਾਹਿਗੁਰੂ ਜੀ

  • @sukhdevsdhillon7815
    @sukhdevsdhillon7815 Рік тому

    Excellent analysis proud of you thanks

  • @MandeepKaur-xs2yz
    @MandeepKaur-xs2yz 2 роки тому

    Bhut vadiya vichar nea bhai sihab

  • @nirmalkaur888
    @nirmalkaur888 3 роки тому +4

    ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajvindersingh7142
    @rajvindersingh7142 3 роки тому +2

    Waheguru g mere te vi meher kar dayio tan jo main guru wala ban jawan

  • @HARJEETSINGH-yv1np
    @HARJEETSINGH-yv1np 3 роки тому +1

    Very Nice, Bahut Wadhiya Bhai sahib ji

    • @ashokklair2629
      @ashokklair2629 2 роки тому

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @armyfarmer1057
    @armyfarmer1057 3 роки тому

    Bhuat vadiya bhaai sab

  • @SatnamSingh-vg7kk
    @SatnamSingh-vg7kk 3 роки тому +3

    Waheguru ji

  • @harindersingh7093
    @harindersingh7093 2 роки тому

    ਬਹੁਤ ਹੀ ਵਧੀਆ ਕਥਾ

    • @ashokklair2629
      @ashokklair2629 2 роки тому

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @sniperking6681
    @sniperking6681 3 роки тому +3

    Bilkul thik

  • @singhjaskaran5770
    @singhjaskaran5770 3 роки тому +5

    Waheguruji 🙏🙏

  • @sukhdevsukhdev3057
    @sukhdevsukhdev3057 3 роки тому +1

    Wah

  • @rajvindersingh7142
    @rajvindersingh7142 3 роки тому +1

    Nanak garib teh piya duare hr meil liyo vadiyae

    • @ashokklair2629
      @ashokklair2629 2 роки тому

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @tajendarsingh5654
    @tajendarsingh5654 3 роки тому

    WaheGuru Ji ka Khalsa WaheGuru Ji ki Fateh

  • @kulwindesingh8519
    @kulwindesingh8519 3 роки тому +2

    Very nice ks deo indean army

  • @braveboy8288
    @braveboy8288 2 роки тому

    SATNAM WAHEGURU JI

  • @Singhpunjab
    @Singhpunjab Рік тому

    👍👍🙏🙏

  • @sukhpreetkaur8219
    @sukhpreetkaur8219 3 роки тому +1

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @BalwinderSingh-ju4bq
    @BalwinderSingh-ju4bq Рік тому

    🙏🙏🙏🙏🙏

  • @JaswinderSingh-ce1ol
    @JaswinderSingh-ce1ol 2 роки тому

    Beer je right

  • @Singhpunjab
    @Singhpunjab 3 роки тому +4

    ❤️❤️🙏🙏💯👍👍

  • @amandhugga613
    @amandhugga613 3 роки тому

    SSA g

  • @kiranpannu3426
    @kiranpannu3426 3 роки тому +1

    👍👌🌼

  • @lakhvirkaur1079
    @lakhvirkaur1079 3 роки тому

    🙏🙏🙏🙏🙏👌👍

  • @TGR_Gaming_125_com
    @TGR_Gaming_125_com 3 роки тому +6

    Pehle dete risak smbaha, pashe dete jant upaha, teek baba ji

  • @fojiarmy8467
    @fojiarmy8467 3 роки тому +4

    Man nu giyan nal hi badya jana a

  • @nicethought7564
    @nicethought7564 2 роки тому

    Bhot wadya vichar waheguru ji 🙏🏻🙏🏻

  • @ManjeetKaur-kq3rl
    @ManjeetKaur-kq3rl 2 роки тому

    Ek bacha hunda hai te jadon doosra bacha ho jaaye te bada kinni jid karde Bai meri jaga ene lai layi even ki conceive kar jandi hai bada. Bacha Bahu ronde te jid.karde ethon pata lag guru di banai gal hai bacha Chhota ho vi jaaye te vade nu jada pyar dende Chhota te suta hi rende par fer vi ude under hunde ki mere vas hove te.es.chhote.bache da gala ghut dava udi jaga chhote ne kiu lai so eh guru da hisab kitab hai ya o Mawa jandiya kive pyar naal rakhdiya ena pya bache ma te ohi bacha bada hunde te Mawa nu rol dende ajib vidambna hai dhan Mawa sambhan waliya udi

  • @TGR_Gaming_125_com
    @TGR_Gaming_125_com 3 роки тому +2

    maa de Satna ch dudh pehla te janam bad ch , ena te takreeban har ek nu pata hi hy

  • @BharatKumar-re8zf
    @BharatKumar-re8zf 3 роки тому +1

    Naastik howo sare fasaad khtm..... neeedrland sau persent naastik desh aa...othe koie ldaie ni rape ni koie corruption ni koie tkkesaahi ni ....trma de darme hi nhi othe...
    Oh lok bade sukhi ne...te sade desh ch aine tarm aine rab bnaye loka ne ...te sab to jyada ktiya kmm aithe ho rahe .aa....

    • @ashokklair2629
      @ashokklair2629 2 роки тому

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @ManjeetKaur-kq3rl
    @ManjeetKaur-kq3rl 3 роки тому +2

    Drip canuala laga hove keh thik hai dho kapde chardikala chahe dubara

    • @ashokklair2629
      @ashokklair2629 2 роки тому

      ਪਹਿਲਾ ਬਿਚਾਰ ਕਰੋ ਕਿ **(ਗੁਰਮਤਿ)* ਕੀ ਹੈ???
      **(ਗੁਰਮਤਿ)* ਦੇ ਸਿਧਾਂਤ ਦਾ ਭਾਵ ਹੈ, (ਅ+ਦ੍ਵੈਤ) ਜਾਂ (duality) ਤੋ ਰਹਿਤ।
      ਪਰ! ਧੂੰਦਾ ਜੀ ਤਾ ਅਜੇ **((ਦ੍ਵੈਤ))** (duality) ਵਿਚ ਫਸਿਐ। ਜੋ ਗੁਰਮਤਿ ਤੋ ਉਲਟ ਹੈ ਜੀ।

  • @jagvirsingh3121
    @jagvirsingh3121 3 роки тому +1

    E ram rahim bare glt bol rhe h te maharaj di bani khndi h kise bare glt bolna b glt h te pher gurbani de mutabik kyu nhi bolda eh hun kyu ki paise de lyi loka da pagal banda h eh

  • @iqbalsinghnanda484
    @iqbalsinghnanda484 2 роки тому

    अपनी सोच राम रहीम de bare soch ke apna दिमाग सही कर

  • @parmjeetsinghfromjalalabad9907
    @parmjeetsinghfromjalalabad9907 3 роки тому +4

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ

  • @hardavinderbains9767
    @hardavinderbains9767 3 роки тому +1

    Waheguru ji

  • @amritpaurgxj1709
    @amritpaurgxj1709 3 роки тому +3

    Waheguru ji 🙏🙏

  • @charanjit525
    @charanjit525 Рік тому

    🙏🙏🙏

  • @parkashkaur9226
    @parkashkaur9226 2 роки тому

    Bahut wadia vichar waheguru ji 🙏

  • @parmjeetsinghfromjalalabad9907
    @parmjeetsinghfromjalalabad9907 3 роки тому +11

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ

  • @singhbaldev7415
    @singhbaldev7415 3 роки тому +1

    Waheguru ji

  • @sarwansingh1211
    @sarwansingh1211 3 роки тому +2

    Waheguru ji 🙏

  • @balwantkaur9760
    @balwantkaur9760 3 роки тому

    Waheguru jl

  • @balwinderkaur6604
    @balwinderkaur6604 3 роки тому +1

    Waheguru ji 🙏🙏

  • @BaljinderSingh-zz1rw
    @BaljinderSingh-zz1rw 2 роки тому +1

    Waheguru ji 🙏

  • @hardarshansingh8017
    @hardarshansingh8017 2 роки тому

    Waheguru ji🙏

  • @JaswinderKaur-yk1vq
    @JaswinderKaur-yk1vq 2 роки тому

    Waheguru ji 🙏🙏🙏🙏🙏🙏🙏🙏